ਹੁਣੇ ਹੁਣੇ ਆਹ ਦੇਖੋ ਜਲੰਧਰ ਹਵੇਲੀ ਤੇ ਕੀ ਕੀ ਹੋ ਗਿਆ (ਵੀਡੀਓ )

ਹੁਣੇ ਹੁਣੇ ਆਹ ਦੇਖੋ ਜਲੰਧਰ ਹਵੇਲੀ ਤੇ ਕੀ ਕੀ ਹੋ ਗਿਆ (ਵੀਡੀਓ )

 

ਜਲੰਧਰ ਰੋਡ ‘ਤੇ ਪੈਂਦੇ ਐੱਲ.ਪੀ.ਯੂ. (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਤੋਂ ਬਾਅਦ ਹੁਣ ਹਵੇਲੀ ਰੇਸਤਰਾਂ ‘ਤੇ ਵੀ ਵੱਡੀ ਕਾਰਵਾਈ ਕੀਤੀ ਗਈ। ਕਪੂਰਥਲਾ ਦੀ ਜ਼ਿਲਾ ਅਦਾਲਤ ਦੀ ਮਹਿਲਾ ਜੱਜ ਮੰਜੂ ਰਾਣਾ ਨੇ ਹਵੇਲੀ ਦੇ ਬਾਹਰ ਬਣੇ ਗੈਰ-ਕਾਨੂੰਨੀ ਕਬਜ਼ਿਆਂ ‘ਤੇ ਕਰੇਨ ਚਲਾ ਦਿੱਤੀ।
ਕਿਸੇ ਵਿਅਕਤੀ ਵੱਲੋਂ ਫਗਵਾੜਾ ਹਾਈਵੇ ‘ਤੇ ਕਈ ਪ੍ਰਾਈਵੇਟ ਥਾਵਾਂ ‘ਤੇ ਗੈਰ ਕਾਨੂੰਨੀ ਕਬਜ਼ਿਆਂ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਚੱਲਦੇ ਅੱਜ ਮਹਿਲਾ ਜੱਜ ਹਵੇਲੀ ਦੇ ਬਾਹਰ ਵੀ ਪਹੁੰਚੀ, ਉਨ੍ਹਾਂ ਨਾਲ ਪੂਰੀ ਟੀਮ ਮੌਕੇ ‘ਤੇ ਮੌਜੂਦ ਸੀ। ਉਨ੍ਹਾਂ ਨੇ ਹਵੇਲੀ ਦੇ ਬਾਹਰ ਸਾਰੇ ਗੈਰ-ਕਾਨੂੰਨੀ ਕਬਜ਼ੇ ਹਟਵਾਏ।​​​​​​​Aah dekho Ki Ho Giaa (video)

 

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .