ਇਹ ਫੋਟੋਗ੍ਰਾਫਰ ਸੋਸ਼ਲ ਮੀਡੀਆ ’ਤੇ ਛਾਇਆ, ਵਿਆਹ ਲਈ ਬੁਕਿੰਗ ਵਾਸਤੇ ਲੋਕਾਂ ‘ਚ ਲੱਗੀ ਦੌੜ

ਉਂਜ ਤਾਂ ਤੁਸੀਂ ਕਈ ਕਿਸਮ ਦੀਆਂ ਤਸਵੀਰਾਂ ਦੇਖੀਆਂ ਹੋਣਗੀਆ ਪਰ ਕੀ ਤੁਸੀਂ ਕਦੇ ਕਿਸੇ ਨੂੰ ਰੁੱਖ ‘ਤੇ ਉਲਟ ਲਟਕੇ ਤਸਵੀਰਾਂ ਖਿੱਚਦੇ ਦੇਖਿਆ ਹੈ। ਦੇਖੋ ਕੇਰਲ ਦੇ ਇਸ ਫੋਟੋਗ੍ਰਾਫਰ ਨੂੰ ਜਿਹੜਾ ਦਰਖਤ ‘ਤੇ ਉਲਟ ਕੇ ਫੋਟੋ ਖਿੱਚ ਰਿਹਾ ਹੈ। ਫੋਟੋਗ੍ਰਾਫਰ ਦਾ ਨਾਮ ਵੈਸ਼ਨੁ ਵਾਈਟਰੈਂਪ ਹੈ ਅਤੇ ਇਹ ਵਿਆਹ ਦੀਆਂ ਫੋਟੋਆਂ ਖਿੱਚ ਰਿਹਾ ਹੈ।

 

ਰੇਜਿਓ ਬੇਨੀ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਫੋਟੋ ਖਿਚਣ ਵਾਲੇ ਵਿਸ਼ਨੂ ਵਾਈਟਰੈਂਪ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ। ਰੇਜਿਓ ਬੇਨੀ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਫੋਟੋ ਖਿਚਣ ਵਾਲੇ ਵਿਸ਼ਨੂ ਵਾਈਟਰੈਂਪ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।
ਰੇਜਿਓ ਬੇਨੀ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਫੋਟੋ ਖਿਚਣ ਵਾਲੇ ਵਿਸ਼ਨੂ ਵਾਈਟਰੈਂਪ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।

ਦਰਅਸਲ ਵਿਸ਼ਣੂ ਸਿਆਜ ਤੇ ਨਾਵਿਆ ਜੋਸ਼ ਦਾ ਵੇਡਿੰਗ ਐਲਬਮ ਸ਼ੂਟ ਕਰ ਰਹੇ ਹਨ। ਉਸਦਾ ਇੱਕ ਵੀਡੀਓ ਟਵੀਟਰ ਉੱਤੇ ਸ਼ੇਅਰ ਕੀਤਾ ਗਿਆ। ਜਿਸਨੂੰ ਹਜ਼ਾਰਾਂ ਵਾਰ ਰੀਟਵੀਟ ਕੀਤਾ ਗਿਆ ਹੈ। ਦਰਅਸਲ ਵਿਸ਼ਣੂ ਸਿਆਜ ਤੇ ਨਾਵਿਆ ਜੋਸ਼ ਦਾ ਵੇਡਿੰਗ ਐਲਬਮ ਸ਼ੂਟ ਕਰ ਰਹੇ ਹਨ। ਉਸਦਾ ਇੱਕ ਵੀਡੀਓ ਟਵੀਟਰ ਉੱਤੇ ਸ਼ੇਅਰ ਕੀਤਾ ਗਿਆ। ਜਿਸਨੂੰ ਹਜ਼ਾਰਾਂ ਵਾਰ ਰੀਟਵੀਟ ਕੀਤਾ ਗਿਆ ਹੈ।

 


ਦਰਅਸਲ ਵਿਸ਼ਣੂ ਸਿਆਜ ਤੇ ਨਾਵਿਆ ਜੋਸ਼ ਦਾ ਵੇਡਿੰਗ ਐਲਬਮ ਸ਼ੂਟ ਕਰ ਰਹੇ ਹਨ। ਉਸਦਾ ਇੱਕ ਵੀਡੀਓ ਟਵੀਟਰ ਉੱਤੇ ਸ਼ੇਅਰ ਕੀਤਾ ਗਿਆ। ਜਿਸਨੂੰ ਹਜ਼ਾਰਾਂ ਵਾਰ ਰੀਟਵੀਟ ਕੀਤਾ ਗਿਆ ਹੈ।

23 ਸਾਲਾ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਘਰ ਦੇ ਬਾਹਰ ਫੋਟੋ ਖਿੱਚਣ ਲੱਗੇ. ਉਹ ਘਰ ਤੋਂ ਬਾਹਰ ਇਕ ਦਰੱਖਤ ਵੇਖਿਆ ਅਤੇ ਅਚਾਨਕ ਉਨ੍ਹਾਂ ਨੂੰ ਵੱਖਰੇ ਏਂਗਲ ਦਾ ਆਈਡੀਏ ਆਇਆ। 23 ਸਾਲਾ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਘਰ ਦੇ ਬਾਹਰ ਫੋਟੋ ਖਿੱਚਣ ਲੱਗੇ. ਉਹ ਘਰ ਤੋਂ ਬਾਹਰ ਇਕ ਦਰੱਖਤ ਵੇਖਿਆ ਅਤੇ ਅਚਾਨਕ ਉਨ੍ਹਾਂ ਨੂੰ ਵੱਖਰੇ ਏਂਗਲ ਦਾ ਆਈਡੀਏ ਆਇਆ।
23 ਸਾਲਾ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਘਰ ਦੇ ਬਾਹਰ ਫੋਟੋ ਖਿੱਚਣ ਲੱਗੇ. ਉਹ ਘਰ ਤੋਂ ਬਾਹਰ ਇਕ ਦਰੱਖਤ ਵੇਖਿਆ ਅਤੇ ਅਚਾਨਕ ਉਨ੍ਹਾਂ ਨੂੰ ਵੱਖਰੇ ਏਂਗਲ ਦਾ ਆਈਡੀਏ ਆਇਆ।

ਵਿਸ਼ਨੂ ਦੀ ਕਾਬਲੀਅਤ ਨੂੰ ਦੇਖਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਆਪਣੀ ਵਿਆਹ ਦੀ ਤਸਵੀਰ ਖਿਚਵਾਉਣ ਦੀ ਹੌੜ ਲੱਗ ਗਈ ਹੈ। ਵਿਸ਼ਨੂ ਦੀ ਕਾਬਲੀਅਤ ਨੂੰ ਦੇਖਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਆਪਣੀ ਵਿਆਹ ਦੀ ਤਸਵੀਰ ਖਿਚਵਾਉਣ ਦੀ ਹੌੜ ਲੱਗ ਗਈ ਹੈ।
ਵਿਸ਼ਨੂ ਦੀ ਕਾਬਲੀਅਤ ਨੂੰ ਦੇਖਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਆਪਣੀ ਵਿਆਹ ਦੀ ਤਸਵੀਰ ਖਿਚਵਾਉਣ ਦੀ ਹੌੜ ਲੱਗ ਗਈ ਹੈ।