ਬਹੁਤ ਹੀ ਤੇਜੀ ਨਾਲ ਫੈਲ ਰਹੀ ਹੈ ਇਹ ਭਿਆਨਕ ਬਿਮਾਰੀ, ਪੋਸਟ ਜਰੂਰ ਦੇਖੋ ਤੇ ਸ਼ੇਅਰ ਕਰੋ

ਇਹਨਾਂ ਦਿਨਾਂ ਵਿਚ ਇੱਕ ਅਜੀਬ ਜਿਹੀ ਬਿਮਾਰੀ ਫੈਲੀ ਹੋਈ ਹੈ |ਇਸ ਬਿਮਾਰੀ ਨੂੰ ਲੈ ਕੇ ਜਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ |ਖਤਮ ਹੁੰਦੀ ਸਰਦੀ ਅਤੇ ਵਧਦੀ ਗਰਮੀ ਦੇ ਵਿਚ ਇਸਦੇ ਮਰੀਜਾਂ ਦੀ ਸੰਖਿਆਂ ਵੀ ਲਗਾਤਾਰ ਵਧ ਰਹੀ ਹੈ |ਦਰਾਸਲ ਇਸ ਬਿਮਾਰੀ ਦਾ ਨਾਮ ਹੈ ਗਲੇ ਦਾ ਇੰਨਫ਼ੈਕਸ਼ਨ |ਅੱਜ ਅਸੀਂ ਤੁਹਾਨੂੰ ਤੇਜੀ ਨਾਲ ਫੈਲ ਰਹੇ ਗਲੇ ਦਾ ਇੰਨਫ਼ੈਕਸ਼ਨ ਅਤੇ ਇਸਦੇ ਲੱਛਣਾਂ ਦੇ ਬਾਰੇ ਦੱਸਣ ਜਾ ਰਹੇ ਹਾਂ |

ਗਲੇ ਦੀ ਇੰਨਫ਼ੈਕਸ਼ਨ ਅਤੇ ਇਸਦੇ ਲੱਛਣ ਕੀ ਹਨ…………………………

ਇਸਨੂੰ ਗਲੇ ਦੀ ਇੰਨਫ਼ੈਕਸ਼ਨ ਅਤੇ ਕਦੇ-ਕਦੇ ਗ੍ਰਸਨੀਸ਼ੋਥ ਵੀ ਕਿਹਾ ਜਾਂਦਾ ਹੈ |ਇਹ ਜੀਵਾਣੂ ਜਾਂ ਵਾਇਰਲ ਸੰਕ੍ਰਮਣ ਦੇ ਕਾਰਨ ਹੋ ਸਕਦਾ ਹੈ ਜਿਸ ਨਾਲ ਗਲੇ ਵਿਚ ਉਤਕਾਂ ਦੀ ਸੋਜ ਹੋ ਸਕਦੀ ਹੈ |ਗਲੇ ਦੀ ਇੰਨਫ਼ੈਕਸ਼ਨ ਵਿਚ ਦਰਦ ਅਤੇ ਸੋਜ ਹੋ ਸਕਦੀ ਹੈ |ਗਲੇ ਦੀ ਇੰਨਫ਼ੈਕਸ਼ਨ ਦੇ ਲਈ ਜਿੰਮੇਦਾਰ ਕਾਰਕ ਅਕਸਰ ਮੂੰਹ ਜਾਂ ਨੱਕ ਦੇ ਮਾਧਿਅਮ ਤੋਂ ਸਰੀਰ ਦੇ ਅੰਦਰ ਪ੍ਰਵੇਸ਼ ਕਰਦੇ ਹਨ |ਇਹਨਾਂ ਸੰਕ੍ਰਮਣਾਂ ਵਿਚੋਂ ਕਈ ਫੈਲਣ ਵਾਲੇ ਕਾਰਨ ਕਾਰਕ ਅਜਿਹੇ ਹੁੰਦੇ ਹਨ ਜੋ ਬੈਕਈਰੀਆ (ਜਿਵੇਂ ਸਟਰੈਪਟੋਕੋਕਸ ਪਾਯੋਜਨੇਜ) ਦੇ ਕਾਰਨ ਫੈਲ ਸਕਦਾ ਹੈ |

ਗਲੇ ਦੀ ਇੰਨਫ਼ੈਕਸ਼ਨ ਦੇ ਲੱਛਣ…………………………..

ਸਟਰੈਪਟੋਕੋਕਸ ਹਰ ਜਗ ਮੌਜੂਦ ਹੁੰਦੇ ਹਨ ਜੋ ਮਨੁੱਖ ਦੇ ਸਰੀਰ ਦੇ ਮਾਧਿਅਮ ਨਾਲ ਚਿਪਕੇ ਰਹਿੰਦੇ ਹਨ |ਇਹ ਚਮੜੀ ਅਤੇ ਗਲੇ ਉੱਪਰ ਜੰਮੇ ਹੁੰਦੇ ਹਨ ਅਤੇ ਇਸ ਬਿਮਾਰੀ ਦਾ ਕਾਰਨ ਬਣਦੇ ਹਨ |ਸਟਰੇਪਟੋਕੋਸੀ ਸੰਕ੍ਰਮਕ ਹਨ ਯਾਨਿ ਇਹ ਫੈਲਦੇ ਹਨ |ਇਹ ਵਾਇਰਸ ਦੇ ਰੂਪ ਵਿਚ ਖਾਂਸੀ ,ਛਿੱਕਾਂ ਜਾਂ ਹੱਥ ਦੇ ਸੰਪਰਕ ਦੇ ਮਾਧਿਅਮ ਤੋਂ ਦੂਸਰੇ ਲੋਕਾਂ ਵਿਚ ਫੈਲਦੇ ਹਨ |ਗਲੇ ਦੀ ਇੰਨਫ਼ੈਕਸ਼ਨ ਅਤੇ ਇਸਦੇ ਲੱਛਣ ਦੀ ਗੱਲ ਕਰੀਏ ਤਾਂ ਇਸਦੇ ਲੱਛਣ ਇਸ ਪ੍ਰਕਾਰ ਹਨ – ਤੇਜ ਬੁਖ਼ਾਰ (38 ਡਿਗਰੀ ਸੈਲਸੀਅਸ ਜਾਂ 100.4 ਡਿਗਰੀ ਸੈਲਸੀਅਸ ਤੋਂ ਜਿਆਦਾ) ,ਠੰਡ ਲੱਗਣਾ ਅਤੇ ਪਸੀਨਾ ਆਉਣਾ ,ਅਤੇ ਸਿਰ ਦਰਦ ਆਦਿ |

ਟਾੱਨਿਸਲ ਉੱਪਰ ਸਫੈਦ ਦਾਗ………………………..

– ਕਦੇ-ਕਦੇ ਮਤਲੀ ਅਤੇ ਉਲਟੀ ਆਉਣਾ

– ਗਲੇ ਵਿਚ ਖਰਾਸ਼

– ਗਲੇ ਵਿਚ ਸੋਜ

 

ਖਾਂਸੀ ,ਨੱਕ ਦਾ ਵਗਣਾ ਅਤੇ ਛਿੱਕਣਾ ਗਲੇ ਦੀ ਇੰਨਫ਼ੈਕਸ਼ਨ ਦੇ ਲੱਛਣ ਹਨ ਅਤੇ ਆਮ ਤੌਰ ਤੇ ਵਾਇਰਲ ਸੰਕ੍ਰਮਣ ਦੇ ਕਾਰਨ ਹੁੰਦੇ ਹਨ |ਗਲੇ ਦੀ ਇੰਨਫ਼ੈਕਸ਼ਨ ਵਾਇਰਲ ਅਤੇ ਬੈਕਟੀਰੀਆ ਦੇ ਸੰਕ੍ਰਮਣ ਦੋਨਾਂ ਤੋਂ ਹੋ ਸਕਦੀ ਹੈ |ਬੈਕਟੀਰੀਆ ਦੇ ਸਰੀਰ ਵਿਚ ਫੈਲਣ ਵਿਚ ਲਗਪਗ 24 ਤੋਂ 72 ਘੰਟੇ ਦਾ ਸਮਾਂ ਲੱਗਦਾ ਹੈ |ਐਂਟੀ-ਬਾਯੋਟਿਕ ਦਵਾਈਆਂ ਦੀ ਖੋਜ ਤੋਂ ਪਹਿਲਾਂ ਇਹ ਦੇਸ਼ ਅਤੇ ਦੁਨੀਆਂ ਦੀ ਸਭ ਤੋਂ ਗੰਭੀਰ ਸਮੱਸਿਆ ਮੰਨੀ ਜਾਂਦੀ ਸੀ |

 

ਬਚਾਅ ਹੈ ਬੇਹੱਦ ਜਰੂਰੀ………………………….

ਗਲੇ ਦੀ ਇੰਨਫ਼ੈਕਸ਼ਨ ਅਤੇ ਇਸਦੇ ਲੱਛਣ ਜਾਨਣਾ ਅੱਜ ਹਰ ਕਿਸੇ ਦੇ ਲਈ ਬੇਹੱਦ ਜਰੂਰੀ ਹੈ ,ਕਿਉਂਕਿ ਜਿਆਦਾ ਦਿਨਾਂ ਤੱਕ ਗਲੇ ਦੀ ਇੰਨਫ਼ੈਕਸ਼ਨ ਰਹਿਣ ਤੇ ਇਹ ਮੂੰਹ ਦੇ ਕੈਂਸਰ ਜਿਹੀ ਗੰਭੀਰ ਬਿਮਾਰੀ ਦਾ ਕਾਰਨ ਵੀ ਹੋ ਸਕਦਾ ਹੈ |ਜੇਕਰ ਆਮ ਖਾਂਸੀ ਤਿੰਨ ਤੋਂ ਚਾਰ ਦਿਨਾਂ ਵਿਚ ਠੀਕ ਨਹੀਂ ਹੋ ਰਹੀ ਤਾਂ ਤੁਹਾਨੂੰ ਇਸ ਮਾਮਲੇ ਵਿਚ ਤੁਰੰਤ ਹੀ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ |ਅੱਜ ਇਸ ਵਕਤ ਦੇਸ਼ ਦੇ ਰਾਜਸਥਾਨ ਰਾਜ ਅਤੇ ਪੂਰੇ ਉੱਤਰ ਭਾਰਤ ਵਿਚ ਗਲੇ ਦੀ ਇੰਨਫ਼ੈਕਸ਼ਨ ਬਹੁਤ ਤੇਜੀ ਨਾਲ ਫੈਲ ਰਹੀ ਹੈ |

 

ਇਸਦੇ ਬਚਾਅ ਦੇ ਲਈ ਤੁਸੀਂ ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਉੱਪਰ ਮਾਸਕ ਲਗਾ ਕੇ ਨਿਕਲੋ ,ਕਿਉਂਕਿ ਸਰਦੀ ਦਾ ਮੌਸਮ ਖਤਮ ਹੋ ਰਿਹਾ ਹੈ ਅਤੇ ਗਰਮੀਆਂ ਸ਼ੁਰੂ ਹੋ ਰਹੀਆਂ ਹਨ ਇਸ ਲਈ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਜਿਆਦਾ ਵੱਧ ਗਿਆ ਹੈ |ਗਲੇ ਦੀ ਇੰਨਫੈਕਸ਼ਨ ਤੋਂ ਬਚਾਅ ਦੇ ਲਈ ਠੰਡੀਆਂ ਚੀਜਾਂ ਦਾ ਸੇਵਨ ਨਾ ਕਰੋ |ਜੇਕਰ ਤੁਹਾਨੂੰ ਵੀ ਇਸ ਤਰਾਂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਹੀ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰੋ |

 

Leave a Reply

Your email address will not be published. Required fields are marked *