ਤੁਹਾਡਾ ਇਨਸਾਨੀਅਤ ਤੋਂ ਭਰੋਸਾ ਉੱਠ ਜਾਵੇਗਾ ਇਹ ਖਬਰ ਪੜ ਕੇ

ਤੁਹਾਡਾ ਇਨਸਾਨੀਅਤ ਤੋਂ ਭਰੋਸਾ ਉੱਠ ਜਾਵੇਗਾ ਇਹ ਖਬਰ ਪੜ ਕੇ

ਨਵੀਂ ਦਿੱਲੀ: ਦਿੱਲੀ ਦੇ ਮਲਿਕਪੁਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਸਭ ਦੇ ਹੋਸ਼ ਉੱਡ ਗਏ। ਉਸ ਦੇ ਹੋਸ਼ ਵਿੱਚ ਆਉਣ ਤੋਂ ਪਤਾ ਲੱਗਾ ਕਿ ਉਹ ਰੇਪ ਦੀ ਸ਼ਿਕਾਰ ਹੋ ਰਹੀ ਸੀ। ਮੁਲਜ਼ਮ ਗੁਆਂਢ ਦਾ 51 ਸਾਲ ਦਾ ਆਟੋ ਚਾਲਕ ਨਿਕਲਿਆ।
ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸ਼ੁਰੂਆਤੀ ਪੁੱਛ ਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਵਿਦਿਆਰਥਣ ਦਾ 4-5 ਤੋਂ ਸਰੀਰਕ ਸ਼ੋਸ਼ਣ ਕਰ ਚੁੱਕਾ ਸੀ। ਵਿਦਿਆਰਥਣ ਨੂੰ ਆਪਣੀ ਚੁੰਗਲ ਵਿੱਚ ਰੱਖਣ ਦੇ ਲਈ ਪੈਸਿਆਂ ਦਾ ਲਾਲਚ ਦਿੰਦਾ ਸੀ। ਲੜਕੀ ਨੂੰ ਸ਼ੁਰੂਆਤ ਵਿੱਚ ਆਪਣੇ ਪ੍ਰੈਗਨੇਂਟ ਹੋਣ ਦਾ ਪਤਾ ਨਹੀਂ ਚੱਲਿਆ। ਜਦੋਂ ਪੇਟ ਫੁੱਲਣ ਲੱਗਾ ਤਾਂ ਮੁਲਜ਼ਮ ਨੇ ਉਸ ਦਾ ਪੇਟ ਵਿੱਚ ਪਲ ਰਿਹਾ ਬੱਚਾ ਖ਼ਤਮ ਕਰਨ ਦੀ ਦਵਾਈ ਖਲ਼ਾ ਦਿੱਤੀ। ਜਿਸ ਦੇ ਅਸਰ ਨਾਲ ਉਸ ਨੂੰ ਸਕੂਲ ਵਿੱਚ ਪ੍ਰੀ-ਮੇਚਿਉਰ ਡਿਲਿਵਰੀ(26 ਹਫ਼ਤਿਆਂ) ਹੋ ਗਈ।
ਘਰਵਾਲੇ ਸੋਚਦੇ ਬਿਮਾਰੀ ਨਾਲ ਫੁੱਲ ਰਿਹਾ ਹੈ ਪੇਟ: ਪੁਲਿਸ ਮੁਤਾਬਿਕ ਸਭ ਤੋਂ ਹੈਰਾਨੀ ਦੀ ਗੱਲ ਇਹ ਕਿ ਬੱਚੀ ਦੇ ਮਾਪਿਆਂ ਨੂੰ ਉਸ ਦੇ ਪ੍ਰੈਗਨੇਂਟ ਹੋਣ ਦਾ ਅੰਦਾਜ਼ਾ ਨਹੀਂ ਲੱਗਾ। ਉਸ ਨੂੰ ਲੱਗ ਰਿਹਾ ਸੀ ਕਿ ਕਿਸੇ ਬਿਮਾਰੀ ਜਾਂ ਗੈਸ ਦੀ ਵਜ੍ਹਾ ਨਾਲ ਲੜਕੀ ਦਾ ਪੇਟ ਫੁੱਲ ਰਿਹਾ ਹੈ। ਸਕੂਲ ਤੋਂ ਉਸ ਦੀ ਡਿਲਿਵਰੀ ਦੀ ਖ਼ਬਰ ਮਿਲੀ ਤਾਂ ਉਹ ਵੀ ਦੰਗ ਰਹਿ ਗਏ। ਨਾਬਾਲਿਕ ਮਾਂ ਅਤੇ ਨਵਜਾਤ ਸ਼ਿਸ਼ੂ ਇੱਕ ਸਰਕਾਰੀ ਹਸਪਤਾਲ ਵਿੱਚ ਭਰਤੀ ਹਨ।

ਫ਼ਿਲਹਾਲ ਦੋਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਨਾਰਥ ਵੈਸਟ ਡੀਸੀਪੀ ਮਿਲਿੰਦ ਡੁੰਬਰੇ ਨੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਹਸਪਤਾਲ ਤੋਂ ਮਾਮਲੇ ਦੀ ਸੂਚਨਾ ਮਿਲੀ ਸੀ। ਹਸਪਤਾਲ ਵਿੱਚ ਹੋਸ਼ ਆਉਣ ਤੋਂ ਬਾਅਦ ਵਿਦਿਆਰਥਣ ਨੇ ਜਿਹੜਾ ਦੱਸਿਆ ਉਸ ਨਾਲ ਮੁਲਜ਼ਮ ਆਟੋ ਵਾਲੇ ਦਾ ਕਰਤੂਤ ਦਾ ਖ਼ੁਲਾਸਾ ਹੋਇਆ।

ਕਦੇ 500 ਤੇ ਕਦੇ 800 ਰੁਪਏ ਦਿੰਦਾ ਸੀ: ਮੁਲਜ਼ਮ ਨੂੰ ਫੜਨ ਦੇ ਲਈ ਇੱਕ ਟੀਮ ਬਣਾਈ ਗਈ। ਵਿਦਿਆਰਥਣ ਦੀ ਸਕੂਲ ਵਿੱਚ ਡਿਲਿਵਰੀ ਅਤੇ ਪੁਲਿਸ ਕਾਰਵਾਈ ਦੀ ਭਿਣਕ ਲੱਗਦੇ ਹੀ ਮੁਲਜ਼ਮ ਫ਼ਰਾਰ ਹੋ ਗਿਆ। ਉਸ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ 51 ਸਾਲ ਦੇ ਅਬਦੁਲ ਗੱਫਫਾਰ ਦੋ ਤੌਰ ਉੱਤੇ ਹੋਈ। ਉਸ ਦੀ ਫੈਮਲੀ ਬਿਹਾਰ ਵਿੱਚ ਹੈ। ਉਹ ਇੱਥੇ ਕਿਰਾਏ ਉੱਤੇ ਇਕੱਲਾ ਰਹਿੰਦਾ ਹੈ।

ਵਿਦਿਆਰਥਣ ਨੇ ਸਕੂਲ ਦੇ ਬਾਥਰੂਮ ਵਿੱਚ ਬੱਚੀ ਨੂੰ ਜਨਮ ਦਿੱਤੀ ਸੀ। ਉਸ ਰੋਜ਼ ਵਿਦਿਆਰਥਣ ਦਾ ਕੰਪਾਰਟਮੈਂਟ ਦਾ ਪੇਪਰ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥਣ ਦੀ ਨਦਾਨੀ ਦਾ ਨਜਾਇਜ਼ ਫ਼ਾਇਦਾ ਚੁੱਕ ਰਿਹਾ ਸੀ। ਉਸ ਨੂੰ ਯੌਨ ਸ਼ੋਸ਼ਣ ਦਾ ਬਾਅਦ 500 ਤੋਂ 800 ਰੁਪਏ ਦਿੰਦਾ ਸੀ ਤਾਂਕਿ ਉਹ ਉਸ ਦੇ ਚੁੰਗਲ ਵਿੱਚ ਫਸੀ ਰਹੇ। ਇਸ ਤਰ੍ਹਾਂ ਚਾਰ-ਪੰਜ ਬਾਰ ਰੇਪ ਕਰ ਚੁੱਕਾ ਸੀ। ਵਿਦਿਆਰਥਣ ਨੇ ਜਦੋਂ ਉਸ ਨੂੰ ਪੇਟ ਫੁੱਲਣ ਹੋਣ ਵਾਲੇ ਦੱਸਿਆ ਤਾਂ ਉਸ ਨੂੰ ਗਰਭਪਾਤ ਦੀ ਦਵਾਈ ਖਿਲਾ ਦਿੱਤੀ।

Abnormal ਔਰਤ ਨੇ ਰਸਤੇ ਵਿੱਚ ਦਿੱਤਾ ਬੱਚੇ ਨੂੰ ਜਨਮ-ਲੋਕ ਦੇਖਕੇ ਕੋਲੋਂ ਲੰਘਦੇ ਰਹੇ

ਇਨਸਾਨਾਂ ਦੀ ਭੀੜ ਵੱਧ ਰਹੀ ਹੈ। ਪਰ ਇਨਸਾਨੀਅਤ ਖਤਮ ਹੋ ਰਹੀ ਹੈ। ਜਦਕਿ ਇਨਸਾਨੀਅਤ ਮੁੱਕ ਜਾਣ ’ਤੇ ਮਨੁੱਖਾਂ ਤੇ ਪੱਥਰਾਂ ’ਚ ਕੋਈ ਫਰਕ ਨਹੀਂ ਰਹਿ ਜਾਂਦਾ।ਕਿਉਂ ਅੱਜ ਹਰ ਕੋਈ ਜਖਮ ਲਾਉਣ ਵਾਲਾ ਹੈ, ਕੋਈ ਭਾਈ ਘਨੱਈਆ ਬਣ ਕੇ ਇਨਸਾਨਾਂ ਹੱਥੋਂ ਜਮਖੀਂ ਹੋ ਕੇ ਸਹਿਕ ਰਹੀ ਇਨਸਾਨੀਅਤ ਦੇ ਜਖਮਾਂ ’ਤੇ ਮਲ੍ਹਮ ਨਹੀਂ ਲਾਉਂਦਾ? ਅੱਜ ਸੜਕਾਂ ’ਤੇ ਲੋਕ ਤੜਫਦੇ ਪਏ ਨੇ ਪਰ ਇਨਸਾਨਾਂ ਦੇ ਅੰਦਰਲੀ ਇਨਸਾਨੀਅਤ ਨਹੀਂ ਜਾਗਦੀ; ਕਿਉਂਕਿ ਇਨਸਾਨੀਅਤ ਭਾਵਨਾਵਾਂ ਦਾ ਪ੍ਰਵਾਹ ਹੈ, ਜੋ ਅੱਜ ਦੇ ਦੌਰ ’ਚ ਦਿਲਾਂ ਅੰਦਰ ਨਹੀਂ ਵਹਿੰਦਾ। ਇਸ ਔਰਤ ਨੂੰ ਲੌਕ ਪਾਗਲ ਕਹਿੰਦੇ ਹਨ,ਕੱਲ ਇਹ ਔਰਤ ਮਾਂ ਬਣ ਗਈ। ਪਰ ਅਫਸੋਸ ਇਸ ਬੱਚੇ ਦਾ ਕੋਈ ਬਾਪ ਬਣਨ ਲਈ ਤਿਆਰ ਨਹੀ ਸੀ। ਜਦ ਇਹ ਔਰਤ ਇਸ ਬੱਚੇ ਨੂੰ ਰਸਤੇ ਵਿਚ ਜਨਮ ਦੇ ਰਹੀ ਸੀ ਤਾਂ ਕੋਲੋਂ ਲੰਘਦੇ ਲੋਕਾਂ ਤੇ ਉਸ ਦੀ ਪੀੜ ਦਾ ਕੋਈ ਅਸਰ ਨਹੀ ਸੀ। ਚਸ਼ਮਦੀਦਾ ਦਾ ਕਹਿਣਾ ਕਿ ਮਰਦਾਂ ਦੀ ਗੱਲ ਤਾਂ ਇਕ ਪਾਸੇ,ਕੋਲੋਂ ਗੁਜਰ ਰਹੀਆਂ ਔਰਤਾਂ ਦੇ ਬਹੁਤ ਤਰਲੇ ਮਿੰਨਤਾ ਕਰਨ ਦੇ ਬਾਅਦ ਵੀ ਕੋਈ ਔਰਤ ਮਦੱਦ ਲਈ ਆਗੇ ਨਾ ਆਈ। ਰਾਹ ਲੰਘਦੇ ਇਹਨਾ ਤਿੰਨ ਨੌਜਵਾਨਾ ਨੇ ਉਸ ਨੂੰ ਬੱਚੇ ਨੂੰ ਜਨਮ ਦੇਣ ਵਿੱਚ ਜੋ ਹੋ ਸਕਿਆ,ਮਦੱਦ ਕੀਤੀ ਤੇ ਬੱਚੇ ਨੂੰ ਲਾਗਲੇ ਹਸਪਤਾਲ ਵਿਚ ਦਾਖਲ ਕਰਾ ਕੇ ਮਰ ਦੀ ਜਾ ਰਹੀ ਜਮੀਰ ਨੂੰ ਕੁਝ ਹੱਦ ਤੱਕ ਬਚਾ ਲਿਆ।ਇਨਸਾਨੀਅਤ ਤੋਂ ਕੋਰੇ ਹੋਏ ਅੱਜ ਲੋਕ ਇਹ ਵੀ ਨਹੀਂ ਸੋਚ ਰਹੇ ਕਿ ਜੇਕਰ ਅੱਜ ਅਸੀਂ ਇਨਸਾਨੀਅਤ ਨੂੰ ਜਿੰਦਾ ਰੱਖੀਏ ਤੇ ਕਿਸੇ ਮਰਦੇ ਨੂੰ ਸੜਕ ਤੋਂ ਚੁੱਕੀਏ ਤਾਂ ਹੋ ਸਕਦੈ ਉਸ ਸਮੇਂ ਉਹੀ ਜਖਮੀਂ ਫਰਿਸ਼ਤਾ ਬਣਕੇ ਬਹੁੜ ਪਵੇ, ਜਦੋਂ ਕਿਤੇ ਅਸੀਂ ਸੜਕ ’ਤੇ ਲਹੂ-ਲੁਹਾਣ ਹੋ ਕੇ ਪਏ ਹੋਈਏ। ਇਨਸਾਨੀਅਤ ਇਹੀ ਕਰਮ ਹੈ। ਜੇ ਅਸੀਂ ਇਨਸਾਨੀਅਤ ਪਾਲਾਂਗੇ ਤਾਂ ਉਹ ਸਾਨੂੰ ਫਲ ਦੇਵੇਗੀ। ਜੋ ਦਿਲ ਦਾ ਵਿਹੜਾ ਇਨਸਾਨੀਅਤ ਦੇ ਰੁੱਖ ਤੋਂ ਸੱਖਣਾਂ ਹੈ, ਖੁਸ਼ੀਆਂ ਕਦੇ ਉਸ ਵਿਹੜੇ ’ਚ ਨਹੀਂ ਢੁੱਕਦੀਆਂ; ਕਿਉਂਕਿ ਇਹ ਇਨਸਾਨੀਅਤ ਦੇ ਰੁੱਖ ਥੱਲੇ ਹੀ ਚਹਿਕਦੀਆਂ ਹਨ। ਜੇ ਮਨਾਂ ’ਚੋਂ ਮਨੁੱਖਤਾ ਨਾ ਮਰਦੀ ਤਾਂ ਸ਼ਾਇਦ ਕਦੇ ਕੋਈ ਪੇਟ ਰਾਤ ਨੂੰ ਰੋਟੀ ਤੋਂ ਮਰਹੂਮ ਨਾ ਰਹਿੰਦਾ। ਜੇ ਹਰ ਇਨਸਾਨ ਇਨਸਾਨੀਅਤ ਦਾ ਥੋੜਾ ਜਿਹਾ ਵੀ ਕਰਮ ਕਮਾ ਲਵੇ ਤਾਂ ਭੁੱਖਿਆਂ ਨੂੰ ਰੋਟੀ, ਨੰਗਿਆਂ ਨੂੰ ਕੱਪੜਾ, ਬਿਮਾਰਾਂ ਨੂੰ ਦਵਾ ਮਿਲ ਸਕਦੀ ਹੈ। ਲੇਕਿਨ, ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਪਰ ਜਦੋਂ ਕਿਤੇ ਬੰਦੇ ’ਤੇ ਆਪ ’ਤੇ ਬਿਪਤਾ ਪੈ ਜਾਂਦੀ ਹੈ ਤਾਂ ਫੇਰ ਉਹ ਪਿੱਟਦਾ ਹੈ, ਪੱਥਰਾਂ ’ਤੇ ਨੱਕ ਰਗੜਦਾ ਹੈ ਕਿ ਹੇ ਰੱਬ ! ਕੋਈ ਇਨਸਾਨ ਮਦਦ ਲਈ ਭੇਜ। ਪਰ ਇਹ ਨਹੀਂ ਸੋਚਦਾ ਕਿ ਖੁਦ ਉਸ ਨੇ ਕਿੰਨ੍ਹੀ ਵਾਰ ਇਨਸਾਨੀ ਫਰਜ਼ ਨਿਭਾਏ ਹਨ।

Photo’s : ਦੇਖੋ 20 ਦੇਸੀ ਆ ਦੇ ਦੇਸੀ ਜੁਗਾੜ ਕੋਈ ਹਾਲ ਨਹੀਂ….

Photo’s : ਦੇਖੋ 20 ਦੇਸੀ ਆ ਦੇ ਦੇਸੀ ਜੁਗਾੜ ਕੋਈ ਹਾਲ ਨਹੀਂ….

जिनके दिमाग में जुगाड़ का कीड़ा घुसा रहता है वे कुछ न कुछ नया करते ही रहते हैं. ऐसी ही जुगाड़ की कुछ नई तस्वीरें हमने इन्टरनेट पर ढूंढी हैं जिन्हें देखकर आपको यकीनन मजा आ जाएगा.

1. फ्लश करने का झंझट तो ख़तम हो गया लेकिन इस पर बैठोगे कैसे ?

2. हथौड़ी का ये उपयोग तो हमने सोचा ही न था

3. ये लीजिये … वाहन का वाहन और शौचालय का शौचालय !

4. बहुत खूब …

5. अब आया नवाबी ठाट !

6. दिमाग का बहुत तेज़ मालूम पड़ता है

7. इसे कहते हैं होममेड सोफा

8. ऐसी अनोखी लाल बत्ती हमने पहली बार देखी है

9. इस जुगाडू को सौ सौ सलाम !

10. अब एक भी स्क्रैच ना दिखेगा

11. बड़ा जीनियस बन्दा  है कसम से !

12. अब ये डायपर बिलकुल नहीं खिसकेगी

13. शौक बड़ी चीज़ है भाई !

14. क्या बात है यार … ये तो एक मैं भी बनवाना चाहूँगा

ਫੋਟੋਗ੍ਰਾਫਰ ਨੇ 10 ਸਾਲ 1 bench ਤੇ ਬੈਠ ਦੇ ਲੋਕਾਂ ਦੀਆਂ ਤਸਵੀਰਾਂ ਖਿੱਚਿਆ ਦੇਖੋ ਕਮਾਲ

ਫੋਟੋਗ੍ਰਾਫਰ ਨੇ 10 ਸਾਲ 1 bench ਤੇ ਬੈਠ ਦੇ ਲੋਕਾਂ ਦੀਆਂ ਤਸਵੀਰਾਂ ਖਿੱਚਿਆ ਦੇਖੋ ਕਮਾਲ

A Ukrainian photographer captured this bench for a decade.

The Bench With Myriads of Stories

A Ukrainian photographer captured this bench for a decade.

The Decade For A Bench

The Decade For A Bench

Yevhen Kotenko captured this bench from his kitchen window for a decade and the pictures will surely make you feel a lot of things at once!

The Bench Has It All

The Bench Has It All

This bench has seen different shades in different people, strangers, friends, foes discussing over a bottle of alcohol!

The Constant

The Constant

While the paint of the bench changed over these years, everything else remained same!

Limitless Pictures

Limitless Pictures

” I didn’t give myself any time limits or goals, I just went to the kitchen and looked out the window,”, he said

The Myriads of Emotions

The Myriads of Emotions

“Usually there was something to see.”

Life Comes in different shades

Life Comes in different shades

Although Kotenko claimed he has fond memories of the neighbourhood he grew up in, “there were a lot of bad things, too, that is better not to think about.”

The Dreadful Reality

The Dreadful Reality

“The worst thing was seeing people I went to school with drinking on this bench, then crawling home like reptiles. I was scared that if I went outside, I’d become one of them.” Kotenko said the subjects he captured were oblivious to his camera.

The Bonds Grew

The Bonds Grew

While some people bonded over the bench, others kept waiting for the right one!

Emotions

Emotions

There are a lot of emotions attached to the bench

Soliquy

Soliquy

People sat here looking for solace and calmed themselves!

Friendship Grew

Friendship Grew

Lighting a cigarette, they discussed a thousands of issues!

And talked about millions of things

And talked about millions of things

Friends chatting over a can of beer!

The Weather Change

The Weather Change

The weather changed, years passed, but the bench remained strong!

Gossiping

Gossiping

The people warmed themselves sitting here!

Cried Here, Slept Here

Cried Here, Slept Here

These pictures will surely leave you feeling a lot of things, together!

Sitting In Solace

Sitting In Solace

Everyone has a world inside them!

Too Many Emotions

Too Many Emotions

And too fewer words to describe!

The Project Display

The Project Display

His project had been on display at a Kyiv art pub until January 26 and received mixed reactions. “Some people laughed, others complained that I just focused on the alcoholics.”

The View

The View

Though the photographer has moved from the home which offered him this view, his parents still live here

ਸਵੀਮਿੰਗ ਪੂਲ ਚ ਨਹਾਉਣ ਨਾਲ 16 ਲੜਕੀਆਂ ਹੋਈਆਂ ਗਰਭਵਤੀ – ਕਾਰਨ ਸੁਨ ਕੇ ਹੋਸ਼ ਉਡ ਜਾਣਗੇ

ਸਵੀਮਿੰਗ ਕਰਦੇ ਸਮੇ 16 ਲੜਕੀਆਂ ਹੋਈਆਂ ਗਰਭਵਤੀ – ਕਾਰਨ ਸੁਨ ਕੇ ਹੋਸ਼ ਉਡ ਜਾਣਗੇ

एक ऐसा स्थान जहा एक आकारनुमा स्थिति में साफ़ पानी भरा हो और वो एक ऐसा स्थान हो जहा लोग खुद की थकन मिटाने और नहाने के लिए जाते है ऐसे में हम बात कर रहे है स्विमिंग पूल की जी हां स्विमिंग पूल एक ऐसी जघा है जहा लोग आराम के पल बिताते है अगर वो एक अच्छे तैराक है तो घंटो पानी में बिता सकते है, अच्छी बात यह है की आज के जमाने में छोटे छोटे बच्चो को तैराक बनाने के लिए माता पिता उन्हें स्विमिंग भी सिखातेहै इतना ही नहीं तैराकी बेहद काम की चीज है ये कभी कभी आपके अनजान बुरे वक्त में भी काम आती है , लेकिन आज हम आपको बताने जा रहे है एक ऐसी बात शायद जिसको जानकार आप हैरान हो जाएंगे, क्या आप , क्या हम , कोई भी नहीं सोच सकता की क्या कभी स्विमिंग पूल में लड़कियों के नहाने के बाद भी ऐसा कुछ हो सकता है आज शायद ये बात जानकार आप दंग रह जाएंगे….

1) नहाते हो गयी प्रेग्नेंट

नहाना कोई बड़ी बात नहीं है मगर ये बड़ी बात जरूर है की अगर कोई महिला नहाने जाए और प्रेग्नेंट हो जाए बड़ी ही हैरानी की बात है की एक नहीं दो नहीं बल्कि 16 महिलाए सिर्फ एक स्विमिंग पूल में नहाने से प्रेग्नेंट हो गयी हलाकि इस से जुड़ा हिहं आपको मुद्दा बताने जा रहे है जिसको सुनकर आप दंग रह जाएंगे|
2) आइये जानते है क्या है माजरा

दरअसल मामला ये है की प्लोरिडा में एक स्विमिंग पुल में करीब 16 लड़किया नहा रही टी मगर शायद उहे भी इस बात का एहसास नहीं था की यहां से निकलते ही उन्हें इस कष्ट से गुजरना पड़ेगा, जी हां जैसे ही ये उस स्विमिंग पूल से नहा कर बहार निकलती है उन सभी के पेट में दर्द होने लगता है जब इस मामले को लेकर वो सभी डॉक्टर से मिलती है तो जानकारी होती है की वो सभी महिलाए प्रेग्नेंट है|

3) स्विमिंग पूल में नहाया था कोई मर्द

दरअसल मामले की पुष्टि तब हुई जब महिलाए डॉक्टर के पास गयी डॉक्टर के पास जाते ही उन्हें ये जानकारी हुई की वो सभी प्रेग्नेंट है उस समय सबसे बड़ा सवाल आया की किसी से भी जिस्मानी सम्बन्ध बनाये बिना ही कैसे वो प्रेग्नेंट हो गयी|

4) जानकारी के अनुसार

मामले की जांच की गयी जिसमे पता चला की पहले कोई पुरुष स्विमिंग पूल में नहा कर गया था इसके बाद पानी में ही उसने कुछ गलत हरकते केरी जिस वजह से उसके स्पर्m पानी में रह गए जिसके बाद जब वो महिलाए पानी में उत्तरी तो वो स्पर्म उन सभी में प्रवेश कर गए जिस से सभी प्रेग्नेंट हो गयी|

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਵੱਡਾ ਹਾਦਸਾ ਕਈ ਮਰੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਵੱਡਾ ਹਾਦਸਾ ਕਈ ਮਰੇ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਕਰਨਾਲ-ਪਾਣੀਪਤ ਵਿਚਾਲੇ ਜੀਟੀ ਰੋਡ ‘ਤੇ ਦਰਜਨ ਤੋਂ ਵੱਧ ਵਾਹਨ ਭਿੜੇ ਹਨ।

 

ਇਨ੍ਹਾਂ ਹਾਦਸਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ‘ਚ ਦੋ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਸੀ।

 


ਸਭ ਤੋਂ ਭਿਆਨਕ ਹਾਦਸਾ ਕਰਨਾਲ ਦੇ ਪਿੰਡ ਕੋਹੰਡ ਕੋਲ ਵਾਪਰਿਆ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਹਨ ਟਕਰਾਏ ਤੇ ਮੌਕੇ ‘ਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

 

ਲੋਕਾਂ ਦਾ ਕਹਿਣਾ ਹੈ ਕਿ ਸਵੇਰੇ-ਸਵੇਰੇ ਬਿਲਕੁਲ ਵਿਜ਼ੀਬਿਲਟੀ ਨਹੀਂ ਸੀ ਪਰ ਆਵਾਜਾਈ ਚੱਲ ਰਹੀ ਸੀ। ਇਸ ਕਾਰਨ ਹੀ ਕਈ ਵਾਹਨ ਆਪਸ ‘ਚ ਟਕਰਾਏ। ਸੂਚਨਾ ਮਿਲਦੇ ਹੀ ਸੋਮਾ ਕੰਪਨੀ ਦੇ ਮੁਲਾਜ਼ਮ ਮੌਕੇ ‘ਤੇ ਪੁੱਜੇ ਤੇ ਗੱਡੀਆਂ ਨੂੰ ਹਾਈਵੇ ਤੋਂ ਹਟਾ ਕੇ ਜਾਮ ਖੁੱਲ੍ਹਵਾਇਆ।

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ ‘ਚ ਦੇਖੋ ਤਸਵੀਰਾਂ..

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ ‘ਚ,ਦੇਖੋ ਤਸਵੀਰਾਂ:ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂ

ਜਾਣਕਾਰੀ ਮੁਤਾਬਕ ਉਨ੍ਹਾਂ ਦੀ ਪਤਨੀ ਦਾ ਨਾਂ ਅੰਬਰ ਧਾਲੀਵਾਲ ਹੈ।

 

ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ।ਇਸ ਮੌਕੇ ਖਾਸ ਤੌਰ ‘ਤੇ ਪਰਮੀਸ਼ ਵਰਮਾ ਅਤੇ ਦੇਸੀ ਕਰੂ ਵਾਲੇ ਗੋਲਡੀ ਤੇ ਸੱਤਾ ਵੀ ਸ਼ਾਮਲ ਹੋਏ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂਜਾਣਕਾਰੀ ਮੁਤਾਬਕ ‘ਗੁੰਡੇ ਨੰਬਰ 1’ ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਏ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤ ਦੇਣ ਲਈ ਜਾਣਿਆ ਜਾਂਦਾ ਹੈ।

ਦਿਲਪ੍ਰੀਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਥੋੜ੍ਹੇ ਸਮੇਂ ‘ਚ ਹੀ ਪੰਜਾਬ ਦੇ ਨੌਜਵਾਨਾਂ ‘ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂਜ਼ਿਕਰਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਉਨ੍ਹਾਂ ਦਾ ਬਚਪਨ ਪੰਜਾਬ ਦੇ ਪਿੰਡ ਜਰਗ ਵਿੱਚ ਹੀ ਬੀਤਿਆ।ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।ਦੱਸਣਯੋਗ ਹੈ

 

ਕਿ ਦਿਲਪ੍ਰੀਤ ਢਿੱਲੋਂ ਨੇ ਗਾਇਕੀ ਤੋਂ ਇਲਾਵਾ ਅਦਾਕਾਰੀ ‘ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ।

 

 

ਇਹ 22 ਗਲਤ ਫੋਟੋਆਂ ਬਿਲਕੁਲ ਹੀ ਗਲਤ ਸਮੇਂ ਤੇ ਖਿਚੀਆਂ ਗਈਆਂ ਹਨ — ਦੇਖ ਕੇ ਹੋਸ਼ ਉਡ ਜਾਣਗੇ

ਇਹ 22 ਗਲਤ ਫੋਟੋਆਂ ਬਿਲਕੁਲ ਹੀ ਗਲਤ ਸਮੇਂ ਤੇ ਖਿਚੀਆਂ ਗਈਆਂ ਹਨ — ਦੇਖ ਕੇ ਹੋਸ਼ ਉਡ ਜਾਣਗੇ हर किसी को तस्वीरें खींचने का बहुत ही ज्यादा शोख होता हैं ,लेकिन तस्वीरों को कुछ अलग तरिके से और अनोखे समय पर खींचना जिसे लोग देखने के बाद दंग रह जाए तो ये भी एक बहुत बेहतरीन कला ही हैं । कुछ ऐसी नयाब तस्वीरें खींचने के लिए सही कैमरे का ज्ञान और की जरूरत होती हैं लेकिन कभी-कभी अच्छी तस्वीरें लेने के चक्कर में गलत तस्वीरें कैद हो जाती हैं और उसके मायने भी बदल जाते हैं. आप ख़ुद ही देखिए |

1.अरे क्या करने जा रहे हो भाई

2.जनता अब से जवाब मांग रही हैं और आप हैं जो खुजली कर रहे हो

3.क्या सर आपने भी मर्दो वाले शोक पाले हैं

4.नजरे दो निशाना सिर्फ एक

5.अरे कहा देख रही हैं मेडम

6.और भी काफी चीज हैं दुनिया में देखने के लिए

7.इतने भी क्या नजदीक जा रहे हो भाई

8.खाओ सर आप खाओ

9.आपकी यात्रा अच्छी रहे

10.कबाब में हड्डी कौन बन रहा हैं बिच में

11.अजय देवगन ने तो बाजी पलट दी

12.ऐसे कही भी लेट जाते हैं आम आदमी

13.इनके बारे में तो क्या कहे

14.इनका चेहरा देख कर मानो ऐसा लग रहा हैं जैसे इनपर किसी ने अत्याचार किया हो

15.इन्होने तो सब का दिल जित लिया हैं

16.मम्मी बोलती हैं जल्दी सो जाया करो

17.माता रानी आगयी हैं अमर सिंह पर

18.एक चुम्मा तू मुझको उधार दे दे…

19.आखिर करना क्या चाहते हो

20.अच्छा तो ऐसे करते हैं

21.में नहीं नाहुँगा

22.अरे क्या देख रहे हो भाई

source 

ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ..

ਲੁਧਿਆਣਾ: ਮਿਉਂਸਪਲ ਚੋਣਾਂ ਦੇ ਮੱਦੇਨਜਜ਼ਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਤੇ ਉਸ ਦੇ ਵੱਡੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੀ ਬਾਡੀ ਦਾ ਐਲਾਨ ਕੀਤਾ ਹੈ। 

ਇਸ ਮੌਕੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਸਬੰਧੀ ਛਿੜੇ ਵਿਵਾਦ ਬਾਰੇ ਬੈਂਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਠੀਕ ਆਖਿਆ ਸੀ ਕਿ ਅਕਾਲ ਤਖ਼ਤ ਚਿਹਰੇ ਵੇਖ ਕੇ ਫੈਸਲੇ ਸੁਣਾਉਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬਾਦਲਾਂ ਦੇ ਕਹੇ ਮੁਤਾਬਕ ਹੀ ਕਾਰਵਾਈ ਕਰਦੇ ਹਨ।

ਇਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ ਨੂੰ ਜੰਮ ਕੇ ਰਗੜੇ ਲਾਉਂਦਿਆਂ ਨਿਗਮ ਚੋਣਾਂ ਵਿੱਚ ਦੇਰੀ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ। ਬੈਂਸ ਨੇ ਕਿਹਾ ਕਿ ਕੈਪਟਨ ਪਟਿਆਲਾ, ਅੰਮ੍ਰਿਤਸਰ, ਜਲੰਧਰ ਦੀਆਂ ਚੋਣਾਂ ਪਹਿਲਾਂ ਕਰਵਾ ਕੇ ਲੁਧਿਆਣਾ ਨੂੰ ਉਨ੍ਹਾਂ ਦੇ ਪ੍ਰਭਾਵ ਹੇਠ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਨਵਜੋਤ ਸਿੱਧੂ ਤੇ ਬਿਕਰਮਜੀਤ ਮਜੀਠੀਆ ਲੁਧਿਆਣਾ ਵਿੱਚ ਆ ਕੇ ਆਪੋ-ਆਪਣੀ ਪਾਰਟੀ ਦਾ ਪ੍ਰਚਾਰ ਕਰਨਗੇ ਪਰ ਇਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਲੋਕ ਉਨ੍ਹਾਂ ਦੇ ਕੰਮਾਂ ਨੂੰ ਜਾਣਦੇ ਹਨ।

ਪਰਾਲੀ ਦੇ ਮੁੱਦੇ ‘ਤੇ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਜੋ ਪੈਸਾ ਕੇਂਦਰ ਵੱਲੋਂ ਆਇਆ ਸੀ, ਉਹ ਕਿਸਾਨਾਂ ਨੂੰ ਦਿੱਤਾ ਹੀ ਨਹੀਂ ਤੇ ਸਰਕਾਰ ਇਸ ਫਰੰਟ ‘ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ।

ਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ,ਦੇਖੋ ਤਸਵੀਰਾਂ ..

ਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਨੂੰ ਕੀਤਾ ਸ਼ਰਮਸਾਰ ..

ਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ,ਦੇਖੋ ਤਸਵੀਰਾਂ:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੀ ਹੈ।ਉਸ ਦਾ ਜਨਮ 1 ਨਵੰਬਰ 1973 ‘ਚ ਕਰਨਾਟਕ ‘ਚ ਹੋਇਆ ਸੀ।ਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ,ਦੇਖੋ ਤਸਵੀਰਾਂ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦਾ ਵਿਆਹ 20 ਅਪ੍ਰੈਲ 2007 ‘ਚ ਹੋਇਆ ਸੀ।ਸਾਲ 1994 ‘ਚ ਐਸ਼ਵਰਿਆ ਨੇ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ ਸੀ।ਮਨੀ ਰਤਨਮ ਦੀ ਫਿਲਮ ‘ਗੁਰੂ’ ਦੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ ‘ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।ਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ,ਦੇਖੋ ਤਸਵੀਰਾਂ ਦੋਹਾਂ ਦੀ ਇਕ ਬੇਟੀ ਵੀ ਹੈ,ਜਿਸ ਦਾ ਨਾਂ ਅਰਾਧਿਆ ਬੱਚਨ ਹੈ।ਜੋ ਹਰ ਸਮੇਂ ਮਾਂ ਐਸ਼ਵਰਿਆ ਤੇ ਦਾਦਾ ਅਭਿਸ਼ੇਕ ਬੱਚਨ ਨਾਲ ਹੀ ਨਜ਼ਰ ਆਉਂਦੀ ਹੈ। ਅੱਜ ਤੁਹਾਨੂੰ ਐਸ਼ਵਰਿਆ ਦੇ ਊਪਸ ਮੂਮੈਂਟਸ ਦੀਆਂ ਝਲਕੀਆਂ ਦਿਖਾਉਣ ਜਾ ਰਹੇ ਹਾਂ, ਜੋਐਸ਼ਵਰਿਆ ਰਾਏ ਦੇ ਕੱਪੜਿਆਂ ਨੇ ਬੱਚਨ ਪਰਿਵਾਰ ਨੂੰ ਕੀਤਾ ਸ਼ਰਮਸਾਰ,ਦੇਖੋ ਤਸਵੀਰਾਂ ਉਸ ਨੇ ਨਾਲ ਖਾਸ-ਖਾਸ ਮੌਕਿਆਂ ‘ਤੇ ਵਾਪਰੀਆ। ਅਜਿਹੀਆਂ ਸ਼ਰਮਸਾਰ ਘਟਨਾਵਾਂ ਕਾਰਨ ਐਸ਼ਵਰਿਆ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਐਸ਼ਵਰਿਆ ਕਦੇ ਡੀਪ ਨੈੱਕ, ਜ਼ਾਲੀਦਾਰ ਡਰੈੱਸ ਤੇ ਕਦੇ ਸ਼ਾਰਟ ਡਰੈੱਸ ਕਾਰਨ ਊਪਸ ਮੂਮੈਂਟ ਦਾ ਸ਼ਿਕਾਰ ਹੋਈ।