ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ ‘ਚ, ਕਲਾਕਾਰਾਂ ਨੇ ਇੰਝ ਪਾਈਆਂ ਧਮਾਲਾਂ

ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ ‘ਚ, ਕਲਾਕਾਰਾਂ ਨੇ ਇੰਝ ਪਾਈਆਂ ਧਮਾਲਾਂ

Happy Raikoti wedding: ਪੰਜਾਬੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਦੀ ਪਤਨੀ ਦਾ ਨਾਂਅ ‘ਖੁਸ਼ੀ’ ਹੈ। ਇਸ ਦੌਰਾਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਕੁਝ ਵੀਡੀਓਜ਼ ਤੇ ਤਸਵੀਰਾਂ ਉਹਨਾਂ ਦੇ ਖਾਸ ਦੋਸਤਾਂ ਦੁਆਰਾ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

pollywood

ਤੁਹਾਨੂੰ ਦੱਸ ਦੇਈਏ ਕਿ ਹੈਪੀ ਰਾਏਕੋਟੀ ਦੇ ਵਿਆਹ ‘ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਅਤੇ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਖਾਸ ਮੌਕੇ ‘ਤੇ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਦਿਲਪ੍ਰੀਤ ਢਿੱਲੋਂ ਪਹੁੰਚੇ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਇਆ ਹੈਪੀ ਰਾਏਕੋਟੀ ਨੂੰ ਵਿਆਹ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਰੌਸ਼ਨ ਪ੍ਰਿੰਸ ਨੇ ਇੱਕ-ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਖਾਸ ਮਿੱਤਰ ਹੈਪੀ ਰਾਏ ਕੋਟੀ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਇਸ ਦੌਰਾਨ ਦੀਆਂ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹੈਪੀ ਰਾਏਕੋਟੀ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹਨ ਜੋ ਕਿ ਪੰਜਾਬ ਤੋਂ ਹਨ। ਉਹ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਗਾਏ ਗੀਤ ਲਿਖਣ ਕਰਕੇ ਉਭਰ ਕੇ ਸਾਹਮਣੇ ਆਏ ਸਨ। ਉਹਨਾਂ ਨੂੰ ਪ੍ਰਸਿੱਧੀ 2014 ਵਿੱਚ ਉਹਨਾਂ ਦੁਆਰਾ ਗਾਏ ਗੀਤ “ਜਾਨ” ਕਰਕੇ ਮਿਲੀ ਸੀ।

pollywood

ਫਿਰ 2015 ਵਿੱਚ ਉਹਨਾਂ ਦੀ ਐਲਬਮ “7 ਕਨਾਲਾਂ” ਨੂੰ ਵੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਉਹਨਾਂ ਨੇ ਪੰਜਾਬੀ ਫ਼ਿਲਮ “ਟੇਸ਼ਨ” ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਹੈਪੀ ਰਾਏਕੋਟੀ ਦੇ ਲਿਖੇ ਅਤੇ ਗਾਏ ਗੀਤ ਸਮੇਂ-ਸਮੇਂ ‘ਤੇ ਰਿਲੀਜ਼ ਹੁੰਦੇ ਰਹੇ ਹਨ। ਉਹ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ।ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਆਪਣੀ ਗਾਇਕੀ ਤੇ ਲਿਖਣ ਦੇ ਹੁਨਰ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਣ ਵਾਲ਼ਾ ਇਕੋ ਕਲਾਕਾਰ ਹੈ ਜਿਸ ਦਾ ਨਾਂਅ ਹੈ “ਹੈਪੀ ਰਾਏਕੋਟੀ”। ਹੈਪੀ ਰਾਏਕੋਟੀ ਦੇ ਲਿਖੇ ਹੋਏ ਹਰ ਗੀਤ ਨੂੰ ਬਹੁਤ ਪਿਆਰ ਪਿਲਦਾ ਹੈ ਤੇ ਉਹ ਜਿਹੜਾ ਵੀ ਗੀਤ ਗਾਉਂਦੇ ਹਨ ਉਹ ਵੀ ਲੋਕਾਂ ਦੀ ਜੁਬਾਨ ਤੇ ਚੜ੍ਹ ਜਾਂਦਾ ਹੈ।

pollywood

ਇਸ ਕਰਕੇ ਇਕ ਵਾਰ ਫਿਰ ਆਪਣੇ ਗੀਤ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਸਨ। ਉਸ ਗੀਤ ਦਾ ਨਾਂਅ ਸੀ “ਪੈੱਗ ਸ਼ੈੱਗ” ਤੇ ਇਹ ਗੀਤ ਖਾਸ ਕਰਕੇ ਭੰਗੜਾ ਪਾਉਣ ਵਾਲਿਆਂ ਲਈ ਬਣਾਇਆ ਗਿਆ ਹੈ। ਦੱਸ ਦੇਈਏ ਕਿ ਹੈਪੀ ਰਾਏਕੋਟੀ ਦਾ ਇਹ ਗੀਤ “ਪੈੱਗ ਸ਼ੈੱਗ” ਹਾਲ ਹੀ ‘ਚ ਰਿਲੀਜ਼ ਹੋਇਆ ਸੀ ਜਿਸ ਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਿਆਰ ਮਿਲਿਆ ਸੀ।

ਹੈਪੀ ਰਾਏਕੋਟੀ ਦਾ ਸੁਪਨਾ ਗਾਇਕ ਬਣਨਾ ਸੀ ਪਰ ਇਸ ਲਈ ਪੈਸਿਆਂ ਦੀ ਲੋੜ ਸੀ, ਜੋ ਉਹਨਾਂ ਕੋਲ ਨਹੀਂ ਸਨ। ਸੋ ਗੀਤਕਾਰ ਬਣਨ ਦਾ ਫ਼ੈਸਲਾ ਲਿਆ। ਉਹਨਾਂ ਨੇ ਦਰਜਨਾਂ ਗੀਤ ਲਿਖੇ, ਪਰ ਗਾਉਣ ਵਾਲਾ ਕੋਈ ਨਹੀਂ ਸੀ। ਉਹ ਗੀਤ ਲੈ ਕੇ ਗਾਇਕਾਂ ਦੇ ਦਫ਼ਤਰਾਂ ਵੱਲ ਗਏ ਪਰ ਕਿਸੇ ਨੇ ਮਦਦ ਨਹੀਂ ਕੀਤੀ ਸੀ।

ਇੱਕ ਅਜਿਹੀ ਖਾਸ ਨਸਲ ਦਾ ਘੋੜਾ ਜਿਸਨੂੰ ਨਾ ਹੀ ਬਾਦਲ ਪਰਿਵਾਰ ਅਤੇ ਨਾ ਸਲਮਾਨ ਖਾਨ ਸਕਿਆ ਖਰੀਦ

ਇੱਕ ਅਜਿਹੀ ਖਾਸ ਨਸਲ ਦਾ ਘੋੜਾ ਜਿਸਨੂੰ ਨਾ ਹੀ ਬਾਦਲ ਪਰਿਵਾਰ ਅਤੇ ਨਾ ਸਲਮਾਨ ਖਾਨ ਸਕਿਆ ਖਰੀਦ

Salman Khan’s offer rare breed horse rejected owner ਜੇਕਰ ਤੁਹਾਨੂੰ 2 ਕਰੋਡ਼ ਦਾ ਆਫਰ ਮਿਲੇ ਅਤੇ ਉਹ ਵੀ ਸਲਮਾਨ ਖਾਨ ਵਲੋਂ ਤਾਂ ਕੀ ਤੁਸੀ ਠੁਕਰਾਉਗੇ।ਕੁੱਝ ਅਜਿਹਾ ਹੀ ਵਾਕਿਆ ਹੋਇਆ ਅਹਿਮਦਾਬਾਦ ਦੇ ਰਹਿਣ ਵਾਲੇ ਇੱਕ ਸ਼ਖਸ ਸਿਰਾਜ ਖਾਨ ਪਠਾਨ ਦੇ ਨਾਲ।ਇਹ ਵਰਲਡ ਫੇਮਸ ਘੋੜੇ ਸਕਾਬ ਦੇ ਓਨਰ ਹਨ।ਜਿਸਨੂੰ ਸਲਮਾਨ ਖਾਨ ਖਰੀਦਣਾ ਚਾਹੁੰਦੇ ਸਨ ਅਤੇ ਉਹ ਵੀ 2 ਕਰੋਡ਼ ਰੁਪਏ ਵਿੱਚ।ਸਲਮਾਨ ਨੇ ਜਦੋਂ ਇੱਕ ਏਜੰਟ ਦੇ ਜਰੀਏ ਸਿਰਾਜ ਨੂੰ ਉਨ੍ਹਾਂ ਦਾ ਘੋੜਾ ਖਰੀਦਣ ਦੀ ਇੱਛਾ ਸਾਫ਼ ਕੀਤੀ ਤਾਂ ਉਹ ਸਕਾਬ ਨੂੰ ਵੇਚਣ ਵਿੱਚ ਜਰਾ ਵੀ ਇੰਟਰੇਸਟੇਡ ਨਹੀਂ ਸਨ।

Salman Khan’s offer rare breed horse rejected owner

Salman Khan's offer rare breed horse rejected owner
ਅਤੇ ਉਨ੍ਹਾਂਨੇ ਸਾਫ਼ ਮਨਾ ਕਰ ਦਿੱਤਾ ਦਰਅਸਲ ਸਲਮਾਨ ਨੇ ਆਪਣੇ ਪਨਵੇਲ ਸਥਿਤ ਫਾਰਮਹਾਉਸ ਵਿੱਚ ਪਾਲਤੂ ਜਾਨਵਰ ਪਾਲ ਰੱਖੇ ਹੋਏ ਹਨ।ਡਾਗਸ ਹੀ ਨਹੀਂ ਇੱਥੇ ਘੋੜੀਆਂ ਦੀ ਦੇਖਭਾਲ ਅਤੇ ਘੁੜਸਵਾਰੀ ਲਈ ਵੀ ਬਹੁਤ ਏਰਿਆ ਬਣਾਇਆ ਗਿਆ ਹੈ।ਸਲਮਾਨ ਤੋਂ ਪਹਿਲਾਂ ਪੰਜਾਬ ਦੀ ਬਾਦਲ ਫੈਮਿਲੀ ਵੀ ਇੱਕ ਸਾਲ ਪਹਿਲਾਂ ਇਸ ਘੋੜੇ ਨੂੰ ਖਰੀਦਣਾ ਚਾਹੁੰਦੀ ਸੀ।ਉਸ ਸਮੇਂ ਇਸਦੇ ਲਈ 1 . 11 ਕਰੋਡ਼ ਆਫਰ ਕੀਤੇ ਗਏ ਸਨ ਲੇਕਿਨ ਸਿਰਾਜ ਨੇ ਉਨ੍ਹਾਂਨੂੰ ਵੀ ਮਨਾ ਕਰ ਦਿੱਤਾ ਸੀ ।ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਾਰਾਂ ਦੀ ਸਵਾਰੀ ਚੰਦ ਘੰਟਿਆਂ ‘ਚ ਕਰੋੜਾਂ ਰੁਪਏ ਚੁੱਕਾ ਕੇ ਕਰ ਸਕਦੇ ਹਨ ਪਰ ਘੋੜੇ ਦੀ ਸਵਾਰੀ ਉਨ੍ਹਾਂ ਲਈ ਮੁਸ਼ਕਿਲ ਸਾਬਿਤ ਹੋ ਰਹੀ ਹੈ।

Salman Khan's offer rare breed horse rejected owner

ਸਲਮਾਨ ਖਾਨ ਦਾ ਇਕ ਚਿੱਟੇ ਘੋੜੇ ‘ਤੇ ਦਿਲ ਆਇਆ ਹੈ ਪਰ ਉਹ ਇਸ ਨੂੰ ਖਰੀਦਣ ‘ਚ ਅਸੰਭਵ ਰਹੇ। ਜਦੋਂ ਕਿ ਸਲਮਾਨ ਇਸ ਦੀ ਕੀਮਤ ਦੋ ਕਰੋੜ ਰੁਪਏ ਤੱਕ ਲਾ ਚੁੱਕੇ ਹਨ। ਸਕਬ ਨਾਂ ਦੇ ਇਸ ਘੋੜੇ ਨੂੰ ਸਲਮਾਨ ਖਾਨ ਇਕ ਏਜੈਂਟ ਦੇ ਮਾਰਫਤ ਖਰੀਦਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਓਪਲਾਡ ‘ਚ ਰਹਿਣ ਵਾਲੇ ਮਾਲਕ ਸਿਰਾਜ ਖਾਨ ਅੱਗੇ ਇਸ ਘੋੜੇ ਦੀ ਕੀਮਤ 2 ਕਰੋੜ ਰੁਪਏ ਤੱਕ ਲਾ ਦਿੱਤੀ ਪਰ ਸਿਰਾਜ ਇਸ ਲਈ ਰਾਜੀ ਨਾ ਹੋਇਆ।

Salman Khan's offer rare breed horse rejected owner

ਉਹ ਕਿਸੇ ਵੀ ਕੀਮਤ ‘ਤੇ ਆਪਣੇ ਘੋੜੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਦੱਸ ਦੇਈਏ ਕਿ ਇਕ ਸਾਲ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਨੇ ਇਸ ਘੋੜੇ ਦੀ ਕੀਮਤ 1.11 ਕਰੋੜ ਰੁਪਏ ਲਾਈ ਸੀ ਪਰ ਉਸ ਸਮੇਂ ਵੀ ਸਿਰਾਜ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਸਿਰਾਜ ਆਖਦੇ ਹਨ ਕਿ ਸਕਬ ਘੋੜਾ ਮੇਰੇ ਲਈ ਬੇਸ਼ਕੀਮਤੀ ਹੈ। ਉਸ ਦੀ ਬੋਲੀ ਨਹੀਂ ਲਾਈ ਜਾ ਸਕਦੀ। ਮੈਂ ਉਸ ਨੂੰ ਜੈਸਲਮੇਰ ਤੋਂ ਸਾਲ 2015 ‘ਚ 14 ਲੱਖ ਰੁਪਏ ‘ਚ ਖਰੀਦਿਆ ਸੀ।

Salman Khan's offer rare breed horse rejected owner

ਕੀ ਕੀਮਤ ਹੈ ਸਕਬ ਦੀ?
ਸਕਬ ਆਪਣੀ ਤਰ੍ਹਾਂ ਦਾ ਦੇਸ਼ ‘ਚ ਇਕਲੌਤਾ ਘੋੜਾ ਹੈ। ਇਹ ਨਸਲ ਬੇਹੱਦ ਦੁਰਲਭ ਮੰਨੀ ਜਾਂਦੀ ਹੈ। ਸਕਬ ਦੀ ਉਮਰ ਸਿਰਫ 6 ਸਾਲ ਹੈ ਤੇ ਉਸ ਦਾ ਕਰਤਵ ਬੇਮਿਸਾਲ ਹੈ। ਸਕਬ 45 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦਾ ਹੈ ਤੇ ਇਹ ਦੇਸ਼ ਦਾ ਸਭ ਤੋਂ ਤੇਜ਼ ਦੋੜਨ ਵਾਲਾ ਘੋੜਾ ਹੈ। ਸਕਬ ਹੁਣ ਤੱਕ 3 ਨੈਸ਼ਨਲ ਐਵਾਰਡਜ਼ ਜਿੱਤ ਚੁੱਕਾ ਹੈ। 31 ਜਨਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਮਰੂ ਸਮਾਰੋਹ ‘ਚ ਵੀ ਦੇਸ਼ ਭਰ ਦੇ ਘੋੜਿਆਂ ਨੂੰ ਇਸ ਨੇ ਪਿੱਛੇ ਛੱਡ ਦਿੱਤਾ ਸੀ। ਦੁਨੀਆ ‘ਚ ਇਸ ਨਾਲ ਮਿਲਦੀ-ਜੁਲਦੀ ਨਸਲ ਦੇ ਦੋ ਹੋਰ ਘੋੜੇ ਹਨ। ਇਨ੍ਹਾਂ ‘ਚੋਂ ਇਕ ਅਮਰੀਕਾ ‘ਚ ਹੈ ਤੇ ਦੂਜਾ ਕੈਨੇਡਾ ‘ਚ। ਸਲਮਾਨ ਤੇ ਬਾਦਲ ਪਰਿਵਾਰ ਹੀ ਨਹੀਂ ਸਗੋਂ ਸੱਤ ਹੋਰ ਪਾਰਟੀਆਂ ਵੀ ਇਸ ਘੋੜੇ ਲਈ ਵੱਡੀ ਕੀਮਤ ਲਾ ਚੁੱਕੀਆਂ ਹਨ।

Salman Khan's offer rare breed horse rejected owner

ਵੱਡੀ ਖਬਰ – ਆਹ ਦੇਖੋ ਹੁਣੇ ਹੁਣੇ ਕੀ ਕੀ ਹੋਇਆ ਪੰਜਾਬ ਚ

ਵੱਡੀ ਖਬਰ – ਆਹ ਦੇਖੋ ਹੁਣੇ ਹੁਣੇ ਕੀ ਕੀ ਹੋਇਆ ਪੰਜਾਬ ਚ

ਡੇਰਾ ਬਾਬਾ ਨਾਨਕ ‘ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ:ਅੱਜ ਦੁਪਹਿਰ 12 ਵਜੇ ਦੇ ਕਰੀਬ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਪੁਰਾਣੀ ਰੰਜਸ਼ ਤਹਿਤ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਡੇਰਾ ਬਾਬਾ ਨਾਨਕ 'ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ

ਕਸਬੇ ਦੇ ਹਲਾਤ ਖ਼ਰਾਬ ਹੋਣ ਤੋਂ ਬਾਅਦ ਭੜਕੇ ਲੋਕਾਂ ਵਲੋਂ 3 ਗੱਡੀਆਂ ਸਾੜ ਦਿੱਤੀਆਂ ਗਈਆਂ,ਦੋ ਠੇਕੇ ਵੀ ਸਾੜ ਦਿੱਤੇ ਗਏ ਹਨ।ਕਸਬੇ ਦੇ ਹਲਾਤ ਖਰਾਬ ਹੋਣ ਕਾਰਨ ਸਾਰਾ ਕਸਬਾ ਸੀਲ ਕਰ ਦਿੱਤਾ ਗਿਆ।ਡੇਰਾ ਬਾਬਾ ਨਾਨਕ 'ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆਐਸ.ਐਸ.ਪੀ. ਸਮੇਤ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ।ਡੇਰਾ ਬਾਬਾ ਨਾਨਕ 'ਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆਧਾਰਮਿਕ ਜਥੇਬੰਦੀਆਂ ਦੇ ਆਗੂ ਸਰਵਨ ਸਿੰਘ ਅਗਵਾਨ ਨੇ ਕਿਹਾ ਕਿ ਜੇ ਸ਼ਾਮ ਤੱਕ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਧਰਨੇ ਦਿੱਤੇ ਜਾਣਗੇ।

ਘਰਵਾਲੇ ਨੂੰ ਬਚਾਉਣ ਲਈ 8 ਹਮਲਾਵਰਾਂ ਨਾਲ ਭਿੜੀ ਇਕੱਲੀ ਬੀਬੀ-ਦੇਖੋ CCTV ਫੁਟੇਜ

ਘਰਵਾਲੇ ਨੂੰ ਬਚਾਉਣ ਲਈ 8 ਹਮਲਾਵਰਾਂ ਨਾਲ ਭਿੜੀ ਇਕੱਲੀ ਬੀਬੀ-ਦੇਖੋ CCTV ਫੁਟੇਜ

ਲਖਨਊ ਦੇ ਪੱਤਰਕਾਰ ਆਬਿਦ ਅਲੀ ਉੱਤੇ ਕਾਤੀਲਾਨਾ ਹਮਲਾ ਹੋਇਆ ਹੈ ਅਤੇ ਇਹ ਪੂਰਾ ਮਾਮਲਾ ਸੀਸੀਟੀਵੀ ਵਿਚ ਕੈਦ ਵੀ ਹੋ ਗਿਆ ਹੈ। ਖਾਸ ਗੱਲ ਇਹ ਰਹੀ ਕਿ ਆਬਿਦ ਅਲੀ ਦੀ ਪਤਨੀ ਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਬਦਮਾਸ਼ਾਂ ਨੂੰ ਭੱਜਣ ਉਤੇ ਮਜਬੂਰ ਕਰ ਦਿੱਤਾ। ਯੂਪੀ ਦੇ ਜਿਸ ਸ਼ਹਿਰ ਲਖਨਊ ਵਿਚ ਸੀਐਮ ਯੋਗੀ ਰਹਿੰਦੇ ਹਨ ਉਸ ਸ਼ਹਿਰ ਵਿਚ ਫਿਰ ਅਪਰਾਧ ਹੋਇਆ ਹੈ। ਅੱਧਾ ਦਰਜਨ ਗੁੰਡਿਆਂ ਨੇ ਇਕ ਪੱਤਰਕਾਰ ਦੇ ਘਰ ਡੋਰ ਵੈੱਲ ਵਜਾਕੇ ਹਮਲਾ ਕੀਤਾ। ਸੰਪਾਦਕ ਆਬਿਦ ਅਲੀ ਨੇ ਗੇਟ ਖੋਲਿਆ ਪਰ ਉਨ੍ਹਾਂ ਨੂੰ ਭਲਾ ਕੀ ਪਤਾ ਸੀ ਕਿ ਹੁਣ ਕੀ ਹੋਣ ਵਾਲਾ ਹੈ।

ਜਾਨੋਂ ਮਾਰਨ ਦੀ ਨੀਅਤ ਨਾਲ ਅੱਧਾ ਦਰਜਨ ਬਦਮਾਸ਼ ਉਨ੍ਹਾਂ ਉਤੇ ਟੁੱਟ ਪਏ। ਪਰ ਇਸਦੇ ਬਾਅਦ ਜੋ ਹੋਇਆ ਉਸਦੀ ਕਲਪਨਾ ਗੁੰਡਿਆਂ ਨੇ ਕੀਤੀ ਨਹੀਂ ਹੋਵੇਗੀ। ਪਤੀ ਦੇ ਬਚਾਅ ਵਿਚ ਉਨ੍ਹਾਂ ਦੀ ਪਤਨੀ ਗੁੰਡਿਆਂ ਉਤੇ ਬਿਨਾਂ ਡਰੇ ਟੁੱਟ ਪਈ। ਉਨ੍ਹਾਂ ਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਤਾਂ ਗੁੰਡਿਆਂ ਨੂੰ ਭੱਜਣਾ ਪਿਆ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਆਬਿਦ ਅਲੀ ਦੀ ਪਤਨੀ ਪੇਸ਼ੇ ਤੋਂ ਵਕੀਲ ਹੈ। ਪੁਲਿਸ ਨੇ ਤਹਰੀਰ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਲਖਨਊ ਤੋਂ ਲਗਾਤਾਰ ਅਪਰਾਧ ਦੀਆਂ ਵੱਡੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਲੇਕਿਨ ਪੁਲਿਸ ਖਾਸ ਕੁੱਝ ਕਰ ਨਹੀਂ ਪਾ ਰਹੀ।

ਹੁਣੇ ਹੁਣੇ ਪੰਜਾਬ ਚ ਹੋਈ ਪਾਪ ਦੀ ਅਖੀਰ ਘੋਰ ਕਲਯੁਗ ……

ਹੁਣੇ ਹੁਣੇ ਪੰਜਾਬ ਚ ਵਾਪਰੀ ਦਿਲ ਕੰਬਾਊ ਵੱਡੀ ਵਾਰਦਾਤ

ਹੁਣੇ ਹੁਣੇ ਪੰਜਾਬ ਚ ਹੋਈ ਪਾਪ ਦੀ ਅਖੀਰ ਘੋਰ ਕਲਯੁਗ। ……

ਅੰਮ੍ਰਿਤਸਰ ਦੇ ਥਾਣਾ ਸੁਲਤਾਨ ਵਿੰਡ ਥਾਣੇ ਅਧੀਨ ਪੈਂਦੀ ਦਸ਼ਮੇਸ਼ ਐਵਿਨਿਊ ‘ਚ ਇਕ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਮਾਂ-ਧੀ ਨੂੰ ਜਿਊਂਦਾ ਸਾੜ ਦਿੱਤਾ ਗਿਆ ਹੈ। ਮ੍ਰਿਤਕ ਔਰਤ ਗਗਨ ਵਰਮਾ ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ‘ਚ ਅਧਿਕਾਰੀ ਸੀ ਅਤੇ ਉਸ ਦੀ ਬੇਟੀ ਬੀ. ਐੱਡ.

ਦੀ ਵਿਦਿਆਰਥਣ ਸੀ। ਦੋਹਾਂ ਨਾਲ ਬਲਾਤਕਾਰ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਘਰ ਨੂੰ ਅੱਗ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਜਾਂਚ ‘ਚ ਲੱਗ ਗਈ ਹੈ।

ਅੰਮ੍ਰਿਤਸਰ ‘ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ ‘ਚ ਸਾੜਿਆ:ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿਚ ਦੋਹਰਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅੰਮ੍ਰਿਤਸਰ ਦੇ ਥਾਣਾ ਸੁਲਤਾਨ ਵਿੰਡ ਥਾਣੇ ਅਧੀਨ ਪੈਂਦੀ ਦਸ਼ਮੇਸ਼ ਐਵਿਨਿਊ ‘ਚ ਇਕ ਵੱਡੀ ਵਾਰਦਾਤ ਵਾਪਰੀ ਹੈ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆ

ਮਾਂ-ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਜਿਊਂਦਾ ਅੱਗ ਵਿੱਚ ਸਾੜ ਦਿੱਤਾ ਗਿਆ ਹੈ।ਮ੍ਰਿਤਕ ਔਰਤ ਗਗਨ ਵਰਮਾ ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ‘ਚ ਅਧਿਕਾਰੀ ਸੀ ਅਤੇ ਜੰਡਿਆਲਾ ਗੁਰੂ ਦੇ ਸਰਕਾਰੀ ਸਕੂਲ ਵਿਖੇ ਹੈਡ ਕਲਰਕ ਵਜੋਂ ਨੌਕਰੀ ਕਰਦੀ ਸੀ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆ ਉਸ ਦੀ ਬੇਟੀ ਬੀ.ਐੱਡ.ਦੀ ਵਿਦਿਆਰਥਣ ਸੀ ਅਤੇ ਬੇਟੀ ਦੀ ਲਾਸ਼ ਨਗਨ ਅਵਸਥਾ ਵਿਚ ਮਿਲੀ ਹੈ।ਦੋਹਾਂ ਨਾਲ ਬਲਾਤਕਾਰ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆਇਸ ਤੋਂ ਬਾਅਦ ਘਰ ਨੂੰ ਅੱਗ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ।ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਜਾਂਚ ‘ਚ ਲੱਗ ਗਈ ਹੈ।

ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਜਾਰੀ ਹੋਇਆ ਅਲਰਟ!

ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਜਾਰੀ ਹੋਇਆ ਅਲਰਟ!

ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਜਾਰੀ ਹੋਇਆ ਅਲਰਟ!: ਪੰਜਾਬ ਦੇ ਮਸ਼ਹੂਰ ਗੈਂਗਸਟਰ ਮੰਨੇ ਜਾਣ ਵਾਲੇ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਗੌਂਡਰ ਗੈਂਗ ਮੈਂਬਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਸਮੇਤ ਸੂਬੇ ਦੇ ਮੁੱਖ ਮੰਤਰੀ ਨੂੰ ਜਾਣੋ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਇਸ ਧਮਕੀ ਨੂੰ ਸੁਣਨ ਤੋਂ ਬਾਅਦ ਸਰਕਾਰ ਵੱਲੋਂ ਕ੍ਰਾਈਮ ਕੰਟਰੋਲ ਯੂਨਿਟ ਐੱਸ. ਏ.ਐੱਸ. ਨਗਰ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਆਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਜਾਰੀ ਹੋਇਆ ਅਲਰਟ!

ਯੂਨਿਟ ਵਲੋਂ 29 ਜਨਵਰੀ ਨੂੰ ਪੰਜਾਬ ਦੇ ਸਾਰੇ ਸੀ. ਐੱਸ. ਪੀ. ਤੇ ਐੱਸ. ਐੱਸ. ਪੀ. ਨੂੰ ਪੱਤਰ ਜਾਰੀ ਕਰਕੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਅਤੇ ਉਹਨਾਂ ਨੂੰ ਸਾਰੇ ਪਾਸੇ ਨਿਗਰਾਨੀ ਰੱਖਣ ਲਈ ਵੀ ਕਿਹਾ ਗਿਆ ਹੈ।

ਸੂਤਰਾਂ ਮੁਤਾਬਕ, ਇਸ ਪੱਤਰ ਵਿੱਚ ਇੰਸਪੈਕਟਰ ਜਰਨਲ ਆਫ ਪੁਲਸ ਓਕੂ, ਐੱਸ. ਏ. ਐੱਸ. ਨਗਰ ਪੰਜਾਬ ਵਲੋਂ ਦੱਸਿਆ ਗਿਆ ਹੈ ਕਿ ਗੌਂਡਰ ਗੈਂਗ ਦੇ ਮੈਂਬਰ ਪੰਜਾਬ ਪੁਲਸ ਦੇ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਜਾਰੀ ਹੋਇਆ ਅਲਰਟ!ਦੱਸ ਦੇਈਏ ਕਿ 26 ਜਨਵਰੀ ਦੇ ਦਿਨ ਗੈਂਗਸਟਰ  ਵਿੱਕੀ ਗੌਂਡਰ ਸਮੇਤ ਪ੍ਰੇਮਾ ਲਾਹੌਰੀਆ, ਸ਼ਵਿੰਦਰ ਸਿੰਘ ਦਾ ਓਕੂ ਟੀਮ ਨੇ ਰਾਜਸਥਾਨ ਦੇ ਪਿੰਡ ਹਿੰਦੂਮਲ ਕੋਟ ਵਿੱਚ ਐਨਕਾਊਂਟਰ ਕਰ ਦਿੱਤਾ ਸੀ।ਜਿਸ ਤੋਂ ਬਾਅਦ ਗੌਂਡਰ ਗੈਂਗ ਨੇ ਫੇਸਬੁੱਕ ‘ਤੇ ਐਨਕਾਊਂਟਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣੋ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਕਾਰਨ ਇਹ ਅਲਰਟ ਜਾਰੀ ਕੀਤਾ ਗਿਆ ਹੈ।

ਪ੍ਰੋਗਰਾਮ ’ਚ ਜਾਣ ਤੋਂ ਇਨਕਾਰ ਕਰਨ ‘ਤੇ ਗਾਇਕਾ ਦਾ ਕਤਲ

ਪ੍ਰੋਗਰਾਮ ’ਚ ਜਾਣ ਤੋਂ ਇਨਕਾਰ ਕਰਨ ‘ਤੇ ਗਾਇਕਾ ਦਾ ਕਤਲ

ਪਿਸ਼ਾਵਰ: ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਪਸ਼ਤੋ ਥਿਏਟਰ ਅਦਾਕਾਰਾ ਤੇ ਗਾਇਕਾ ਸੁੰਬਲ ਦਾ ਕਤਲ ਕਰ ਦਿੱਤਾ ਗਿਆ। ਸੁੰਬਲ ਨੇ ਕਿਸੇ ਨਿੱਜੀ ਪ੍ਰੋਗਰਾਮ ’ਚ ਜਾਣ ਤੋਂ ਇਨਕਾਰ ਕਰਨ ’ਤੇ ਉਸ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ। ਪੁਲਿਸ ਮੁਤਾਬਕ ਤਿੰਨ ਮੁਲਜ਼ਮਾਂ ਦੀ ਪਛਾਣ ਹੋ

ਚੁੱਕੀ ਹੈ ਤੇ ਉਨ੍ਹਾਂ ਦੀ ਭਾਲ ਚਲ ਰਹੀ ਹੈ। ‘ਡਾਅਨ’ ਦੀ ਰਿਪੋਰਟ ਮੁਤਾਬਕ ਬੰਦੂਕਧਾਰੀ ਸ਼ਨੀਵਾਰ ਸ਼ਾਮ ਅਦਾਕਾਰਾ ਦੇ ਘਰ ਆਏ ਤੇ ਉਸ ਨੂੰ ਨਾਲ ਚਲਣ ਲਈ ਆਖਿਆ। ਸੁੰਬਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹ ਮੌਕੇ ਤੋਂ ਫਰਾਰ ਹੋ ਗਏ। ਸੁੰਬਲ ਨੂੰ ਜਦੋਂ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ’ਚ ਹੀ ਦਮ ਤੋੜ ਦਿੱਤਾ।

ਅਦਾਕਾਰਾ ਦੇ ਦਾਦੇ ਅਮੀਰ ਬਹਾਦਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਮੁਲਜ਼ਮਾਂ ’ਚ ਪੁਲਿਸ ਵਿਭਾਗ ਦਾ ਸਾਬਕਾ ਮੁਲਾਜ਼ਮ ਨਈਮ ਤੇ ਕਤਲ ਕੀਤੀ ਗਈ ਪਸ਼ਤੋ ਗਾਇਕਾ ਗਜ਼ਾਲਾ ਜਾਵੇਦ ਦਾ ਸਾਬਕਾ ਪਤੀ ਜਹਾਂਗੀਰ ਸ਼ਾਮਲ ਹਨ।

ਜਹਾਂਗੀਰ ਨੂੰ ਗਜ਼ਾਲਾ ਤੇ ਉਸ ਦੇ ਪਿਤਾ ਜਾਵੇਦ ਖ਼ਾਨ ਦੀ ਹੱਤਿਆ ਦੇ ਦੋਸ਼ ’ਚ ਸਵਾਤ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦਸੰਬਰ 2013 ’ਚ ਦੋ ਵਾਰ ਸਜ਼ਾ-ਏ-ਮੌਤ ਤੇ 7 ਕਰੋੜ ਰੁਪਏ ਜੁਰਮਾਨਾ ਕੀਤਾ ਸੀ। ਉਂਜ ਗਜ਼ਾਲਾ ਦੇ ਪਰਿਵਾਰ ਨਾਲ ਸਮਝੌਤਾ ਹੋਣ ਮਗਰੋਂ ਉਸ ਨੂੰ ਮਈ 2014 ’ਚ ਪਿਸ਼ਾਵਰ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ।

ਮੂਸੇ ਵਾਲੇ ਤੇ ਮਾਨਕਿਰਤ ਔਲਖ ਦੀਆਂ ਲੱਤਾਂ ਕੀਰਤਨ ਕਰਨ ਲਾ ਦਿਊਂ- ਲੱਖਾਂ ਸਿਧਾਣਾ

ਮੂਸੇ ਵਾਲੇ ਤੇ ਮਾਨਕਿਰਤ ਔਲਖ ਦੀਆਂ ਲੱਤਾਂ ਕੀਰਤਨ ਕਰਨ ਲਾ ਦਿਊਂ- ਲੱਖਾਂ ਸਿਧਾਣਾ

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਲੱਖਾ ਸਿੰਘ ਸਿਧਾਣਾ ਪੰਜਾਬੀ ਸਿੰਗਰਾ ਦੀ ਲਾਈ ਕਲਾਸ
ਕਿਹਾ ਕਿ ਪੰਜਾਬ ਦੀ ਜਵਾਂਨੀ ਨੂੰ ਸਿੰਗਰ ਕਰ ਰਹੇ ਨੇ ਤਬਾਹ
ਲੱਖਾ ਸਿਧਾਣਾ ਨੇ ਕਿਹਾ ਕਿ ਜੇ ਮੈ ਇਹਨਾ ਦੇ ਸਾਹਮਣੇ ਅਾ ਗਿਆ
ਤਾਂ ਇਹਨਾ ਦੀਆ ਲੱਤਾ ਕੀਰਤਨ ਕਰਨ ਲੱਗ ਜਾਣੀਆ

ਮੂਸੇ ਵਾਲੇ ਤੇ ਮਾਨਕਿਰਤ ਔਲਖ ਦੀਆਂ ਲੱਤਾਂ ਕੀਰਤਨ ਕਰਨ ਲਾ ਦਿਊਂ- ਲੱਖਾਂ ਸਿਧਾਣਾ