ਭਾਰਤ ਬੰਦ: ਕਪੂਰਥਲਾ ਚ ਆਹ ਦੇਖੋ ਹੁਣੇ ਭੜਕੇ ਲੋਕਾਂ ਨੇ ਕੀ ਕਰਤਾ

ਭਾਰਤ ਬੰਦ: ਕਪੂਰਥਲਾ ਚ ਆਹ ਦੇਖੋ ਹੁਣੇ ਭੜਕੇ ਲੋਕਾਂ ਨੇ ਕੀ ਕਰਤਾ……

ਭਾਰਤ ਬੰਦ: ਕਪੂਰਥਲਾ ਚ ਆਹ ਦੇਖੋ ਹੁਣੇ ਭੜਕੇ ਲੋਕਾਂ ਨੇ ਕੀ ਕਰਤਾ ……

ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਐੱਸ.ਸੀ/ਐੱਸ.ਟੀ. ਐਕਟ ਸਬੰਧੀ ਲਏ ਗਏ ਫੈਸਲੇ ਦੇ ਵਿਰੋਧ ‘ਚ ਵੱਖ-ਵੱਖ ਐੱਸ.ਸੀ/ ਐੱਸ.ਟੀ ਜਥੇਬੰਦਬੀਆਂ ਵੱਲੋਂ ਅੱਜ ਭਾਰਤ ਬੰਦ ਕੀਤਾ ਗਿਆ। ਭਾਰਤ ਬੰਦ ਦੌਰਾਨ ਪੰਜਾਬ ਦੀਆਂ ਕਈ ਥਾਵਾਂ ਤੋਂ ਭੰਨਤੋੜ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਪ੍ਰਦਰਸ਼ਨ ਦੌਰਾਨ ਕਪੂਰਥਲਾ ‘ਚ ਇਕ ਪਿੱਜ਼ਾ ਦੀ ਦੁਕਾਨ ‘ਤੇ ਪਥਰਾਅ ਕੀਤਾ ਗਿਆ।ਇਸ ਤੋਂ ਬਾਅਦ ਪੁਲਸ ਨੂੰ ਭਾਜੜਾ ਪੈ ਗਈਆਂ ਹਲਾਤ ਕਾਬੂ ਕਰਨ ਲਈ
ਇਸੇ ਤਰ੍ਹਾਂ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕੀਤਾ ਗਿਆ ਹੈ।

ਇਸ ਬੰਦ ਨੂੰ ਦੇਖਦੇ ਹੋਏ ਪੰਜਾਬ ‘ਚ ਸਾਰੀਆਂ ਸਿੱਖਿਆ ਸੰਸਥਾਵਾਂ, ਟਰਾਂਸਪੋਰਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸੂਬੇ ‘ਚ ਅੱਜ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਜਲੰਧਰ ਦੇ ਗਾਜ਼ੀ ਗੁੱਲਾ ਫਾਟਕ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਟਰੇਨ ਰੋਕਣ ਦੀ ਖਬਰ ਵੀ ਆ ਰਹੀ ਹੈ। ਅੰਮ੍ਰਿਤਸਰ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਉਥੇ ਹੀ ਵਾਲਮੀਕਿ ਸੰਗਠਨਾਂ ਅਤੇ ਦਲਿਤ ਭਾਈਚਾਰੇ ਵੱਲੋਂ ਫਿਰੋਜ਼ਪੁਰ ਸ਼ਹਿਰ ਦੀ ਰੇਲਵੇ ਕ੍ਰਾਸਿੰਗ ‘ਤੇ ਫਾਜ਼ਿਲਕਾ ਪ੍ਰੀਤਮ ਪੁਲਸ ਫੋਰਸ ਸਮੇਤ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਰੋਸ ਜ਼ਾਹਰ ਕਰ ਰਹੇ ਲੋਕਾਂ ਨੂੰ ਸਮਝਾਇਆ ਅਤੇ ਕਾਨੂੰਨ ਵਿਵਸਥਾ ਅਤੇ ਆਪਸੀ ਭਾਈਚਾਰੇ ਬਣਾਏ ਰੱਖਣ ਦੀ ਅਪੀਲ ਕੀਤੀ। ਐੱਸ. ਐੱਸ. ਪੀ. ਫਿਰੋਜ਼ਪੁਰ ਵੱਲੋਂ ਸਮਝਾਏ ਜਾਣ ‘ਤੇ ਰੋਸ ਜ਼ਾਹਰ ਕਰ ਰਹੇ ਲੋਕਾਂ ਵੱਲੋਂ ਰੇਲਗੱਡੀ ਨੂੰ ਜਾਣ ਦਿੱਤਾ ਗਿਆ।
ਉਥੇ ਹੀ ਲੁਧਿਆਣਾ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਅਤੇ ਸਾਰੇ ਮੁੱਖ ਚੌਕਾਂ ‘ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਬੱਸਾਂ ਸਮੇਤ ਇੰਟਰਨੈੱਟ, ਸਕੂਲ-ਕਾਲਜ ਸਾਰੇ ਬੰਦ ਰਹੇ। ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਬੰਦ ਤੋਂ ਬਾਹਰ ਰੱਖਿਆ ਗਿਆ ਹੈ। ਪੁਲਸ ਮੁਤਾਬਕ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ। ਪੁਲਸ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਲਈ ਵਚਨਬੱਧ ਹੈ।
ਦੱਸਣਯੋਗ ਐੱਸ.ਸੀ/ਐੱਸ.ਟੀ ਐਕਟ ‘ਤੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਦੇ ਬਾਅਦ ਵਿਰੋਧੀ ਧਿਰ ਦੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੋਦੀ ਸਰਕਾਰ ਸੁਪਰੀਮ ਕੋਰਟ ‘ਚ ਰਿਵਿਊ ਪਟੀਸ਼ਨ ਦਾਖਲ ਕਰਨ ਵਾਲੀ ਹੈ। ਕੇਂਦਰੀ ਕਾਨੂੰਨ ਮੰਤਰਾਲਾ ਨੇ ਐੱਸ.ਸੀ/ਐੱਸ.ਟੀ ਐਕਟ ‘ਤੇ ਸੁਪਰੀਮ ਕੋਰਟ ਪੂਨਰ ਵਿਚਾਰ ਪਟੀਸ਼ਨ ਦਾਖਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹਜੂਰ ਸਾਹਿਬ ਵਿਖੇ ਆਰਤੀ ਸਮੇ ਵਾਪਰੀ ਅਜੀਬ ਘਟਨਾ ਬਾਰੇ ਤੁਹਾਡੀ ਕੀ ਰਾਏ ਹੈ ਵੀਡੀਓ ਦੇਖ ਕੇ ਵਿਚਾਰ ਦੀਓ ਜੀ

Hazur Sahib Aarti Time Jo Hoya oh Sunn k Tusi Heran Reh Jawoge

In this video clip you can watch a very sad video clip . Hazur Sahib Aarti Time Jo Hoya oh Sunn k Tusi Heran Reh Jawoge . i full hope you not like this video clip . i also full hope you think about it . thanks for watching this video clip . so watch this video clip and think about it .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹਜੂਰ ਸਾਹਿਬ ਵਿਖੇ ਆਰਤੀ ਸਮੇ ਵਾਪਰੀ ਅਜੀਬ ਘਟਨਾ ਬਾਰੇ ਤੁਹਾਡੀ ਕੀ ਰਾਏ ਹੈ ਵੀਡੀਓ ਦੇਖ ਕੇ ਵਿਚਾਰ ਦੀਓ ਜੀ

ਕੁਵੈਤ ‘ਚ 2 ਬੱਸਾਂ ਦੀ ਟੱਕਰ ‘ਚ 15 ਲੋਕਾਂ ਦੀ ਮੌਤ, 7 ਭਾਰਤੀ ਵੀ ਸ਼ਾਮਲ

ਕੁਵੈਤ ‘ਚ 2 ਬੱਸਾਂ ਦੀ ਟੱਕਰ ਹੋਣ ਨਾਲ 15 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਐਤਵਾਰ ਨੂੰ ਅਰਟੇਲ ਹਾਈਵੇਅ ‘ਤੇ ਹੋਇਆ। ਜ਼ਿਕਰਯੋਗ ਹੈ ਕਿ ਇਹ ਵਰਕਰ ਕੁਵੈਤ ਦੀ ਤੇਲ ਕੰਪਨੀ ‘ਚ ਕੰਮ ਕਰਕੇ ਬੱਸ ਰਾਹੀਂ ਵਾਪਸ ਆ ਰਹੇ ਸਨ। ਮਰਨ ਵਾਲਿਆਂ ‘ਚ 7 ਭਾਰਤੀ, 3 ਪਾਕਿਸਤਾਨੀ ਅਤੇ 5 ਮਿਸ਼ਰ ਦੇ ਲੋਕ ਸ਼ਾਮਲ ਹਨ। ਜਿਸ ਦੀ ਜਾਣਕਾਰੀ ਸਟੇਟ ਦੀ ਤੇਲ ਕੰਪਨੀ ਦੇ ਬੁਲਾਰੇ ਨੇ ਦਿੱਤੀ।

ਪੁਲਸ ਨੇ ਕਿਹਾ ਇਸ ਹਾਦਸੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਫੋਟੋ ਨੂੰ ਦੇਖ ਕੇ ਹਾਦਸੇ ਦਾ ਅੰਦਾਜ਼ਾ ਲਿਆਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਇਸ ਹਾਦਸੇ ਤੋਂ ਬਾਅਦ ਕਾਫੀ ਦੇਰ ਤੱਕ ਹਾਈਵੇਅ ਜਾਮ ਰਿਹਾ ਪਰ ਕੁਝ ਹੀ ਦੇਰ ‘ਚ ਪੁਲਸ ਨੇ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ਨੂੰ ਸੰਭਾਲਿਆ।

ਹੁਣੇ ਹੁਣੇ ਆਈ ਵੱਡੀ ਖਬਰ…. ਪੰਜਾਬ ‘ਚ ਅੱਜ ਸ਼ਾਮ ਤੋਂ ਇੰਟਨੈੱਟ ਮੋਬਾਈਲ ਸੇਵਾ ਬੰਦ.. ਇਨ੍ਹਾਂ ਟਾਈਮ ਨਹੀਂ ਚਲਾ ਸਕੋਗੇ ਇੰਟਰਨੈੱਟ

ਅੱਜ ਇੰਨੇ ਵਜੇ ਤੋਂ ਲੈ ਕੇ ਕੱਲ ਰਾਤ ਤੱਕ ਹੋਣ ਜਾ ਰਿਹਾ ਹੈ ਇੰਟਰਨੈੱਟ ਬੰਦ ..

Breaking News : ਪੂਰੇ ਪੰਜਾਬ ਵਿੱਚ ਅੱਜ ਸ਼ਾਮ ਤੋਂ ਲੈ ਕੇ ਕੱਲ੍ਹ ਰਾਤ 11 ਵਜ਼ੇ ਤੱਕ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ …
ਚੰਡੀਗੜ੍ਹ : ਦਲਿਤ ਜੱਥੇਬੰਦੀਆਂ ਵਲੋਂ ਕੱਲ੍ਹ ਦੋ ਅਪ੍ਰੈਸ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਪੰਜਾਬ ਵਿੱਚ ਇਟਰਨੈਂਟ ਸੇਵਾਵਾਂ ਅੱਜ ਸ਼ਾਮ ਪੰਜ ਵਜ਼ੇ ਤੋਂ ਲੈ ਕੇ ਕੱਲ੍ਹ ਰਾਤ ਗਿਆਰਾਂ ਵਜ਼ੇ ਤੱਕ ਸੇਵਾਵਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਨਾ ਖਰਾਬ ਹੋਏ ਇਸੇ ਕਰਕੇ ਲਿਆ ਹੈ।ਦੂਜੇ ਪਾਸੇ ਅੱਜ ਪੂਰੇ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ ..ਪੂਰੇ ਪੰਜਾਬ ਵਿੱਚ ਅੱਜ ਸ਼ਾਮ 5 ਵਜ਼ੇ ਤੋਂ ਲੈ ਕੇ ਕੱਲ੍ਹ ਰਾਤ 11 ਵਜ਼ੇ ਤੱਕ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ..
ਚੰਡੀਗੜ੍ਹ : ਦਲਿਤ ਜੱਥੇਬੰਦੀਆਂ ਵਲੋਂ ਕੱਲ੍ਹ ਦੋ ਅਪ੍ਰੈਸ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਪੰਜਾਬ ਵਿੱਚ ਇਟਰਨੈਂਟ ਸੇਵਾਵਾਂ ਅੱਜ ਸ਼ਾਮ ਪੰਜ ਵਜ਼ੇ ਤੋਂ ਲੈ ਕੇ ਕੱਲ੍ਹ ਰਾਤ ਗਿਆਰਾਂ ਵਜ਼ੇ ਤੱਕ ਸੇਵਾਵਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਨਾ ਖਰਾਬ ਹੋਏ ਇਸੇ ਕਰਕੇ ਲਿਆ ਹੈ।ਦੂਜੇ ਪਾਸੇ ਅੱਜ ਪੂਰੇ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ: ਦਰਖਤਾਂ ਚ ਵਜੀਆਂ ਕਾਰਾ ਮੌਕੇ ਤੇ ਹੀ 8 ਮਰੇ ਅਤੇ

ਪੰਜਾਬ ਵਿੱਚ ਹੋਏ ਦੋ ਸੜਕ ਹਾਦਸਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਨੇੜੇ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਉੱਤੇ ਬੀਤੀ ਰਾਤ ਡੇਢ ਵਜੇ ਦੇ ਕਰੀਬ ਦਰਖ਼ਤ ਨਾਲ ਕਾਰ ਟਕਰਾਉਣ ਨਾਲ ਕਾਰ ਸਵਾਰ ਚਾਰ ਲੋਕਾਂ ਦੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਤਿੰਨ ਟੁਕੜੇ ਹੋ ਗਏ। ਮਰਨ ਵਾਲਿਆਂ ਵਿੱਚ ਸਵਰਨਕਾਰ ਯੂਨੀਅਨ ਮਾਹਿਲਪੁਰ ਦੇ ਪ੍ਰਧਾਨ ਅਤੇ ਉਸ ਦੇ ਤਿੰਨਾਂ ਰਿਸ਼ਤੇਦਾਰਾਂ ਸ਼ਾਮਲ ਹਨ।

ਲੋਕਾਂ ਨੇ ਬੜੀ ਮੁਸ਼ਕਲ ਨਾਲ ਮ੍ਰਿਤਕਾਂ ਨੂੰ ਕਾਰ ਚੋ ਕੱਢਿਆ ਅਤੇ ਸਰਕਾਰੀ ਹਸਪਤਾਲ ਮਾਹਿਲਪੁਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਵਰਨਕਾਰ ਯੂਨੀਅਨ ਦੇ ਪ੍ਰਧਾਨ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਦੋ ਜਲੰਧਰ ਨਿਵਾਸੀ ਵੀ ਸ਼ਾਮਲ ਹਨ। ਮਾਹਿਲਪੁਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਟਿਆਲਾ ਕਾਰ ਹਾਦਸੇ ਦੀ ਤਸਵੀਰ

ਦੂਜੀ ਘਟਨਾ ਵਿੱਚ ਅੱਜ ਸਵੇਰੇ ਪਟਿਆਲਾ ਦੇ ਸੰਗਰੂਰ ਰੋਡ ਉੱਤੇ ਇੱਕ ਸਵਿਫ਼ਟ ਡਿਜਾਇਰ ਕਾਰ ਦੇ ਦਰਖ਼ਤ ਨਾਲ ਟਕਰਾਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਤੇ 2 ਜ਼ਖ਼ਮੀ ਹੋ ਗਏ ਹਨ। ਕਾਰ ਸਵਾਰ ਨੌਜਵਾਨ ਪਟਿਆਲਾ ਤੋਂ ਬਰਨਾਲਾ ਵਿੱਚ ਵਿਆਹ ਵਿੱਚ ਜਾ ਰਹੇ ਸਨ। ਮਰਨ ਵਾਲੇ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਕਈ ਵਿਦਿਆਰਥੀ ਮੌਕੇ ਤੇ ਮਰੇ ਅਤੇ…..

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਕਈ ਵਿਦਿਆਰਥੀ ਮੌਕੇ ਤੇ ਮਰੇ ਅਤੇ

ਪਟਿਆਲਾ ਦੇ ਨਜ਼ਦੀਕ ਦਰਦਨਾਕ ਹਾਦਸਾ

ਪਟਿਆਲਾ ਸੰਗਰੂਰ ਰੋਡ ਤੇ ਸਥਿਤ ਏਵੀਏਸ਼ਨ ਕਲੱਬ ਦੇ ਸਾਹਮਣੇ ਸਵਿਫਟ ਕਾਰ ਦਰਖ਼ਤ ਨਾਲ ਟਕਰਾਈ

3 ਵਿਦਿਆਰਥੀਆਂ ਦੀ ਥਾਏਂ ਹੀ ਮੌਤ
3 ਹੋਰ ਗੰਭੀਰ ਤੌਰ ਤੇ ਫੱਟੜ

ਰਾਜਿੰਦਰਾ ਹਸਪਤਾਲ ਵਿਚ ਦਾਖ਼ਿਲ
ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ

ਕਾਰ ਵਿਚ ਸਾਰੇ ਵਿਦਿਆਰਥੀ

ਮਹਿੰਦਰਾ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ

ਪੁਲਿਸ ਸੂਤਰਾਂ ਅਨੁਸਾਰ ਇਹ ਸਾਰੇ ਵਿਦਿਆਰਥੀ ਕਿਸੇ ਵਿਆਹ ਵਿੱਚ ਹਿੱਸਾ ਲੈਣ ਉਪਰੰਤ ਵਾਪਿਸ ਪਰਤ ਰਹੇ ਸਨ
ਡਰਾਈਵਰ ਵਿਦਿਆਰਥੀ ਦੀ ਅੱਖ ਲੱਗ ਗਈ ਤੇ ਤੇਜ਼ ਰਫ਼ਤਾਰ ਕਾਰ ਦਰਖ਼ਤ ਵਿਚ ਜਾ ਵੱਜੀ