ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਇਸ ਜਗ੍ਹਾ ਵਾਪਰਿਆ ਕਹਿਰ ਸਾਰਾ ਇਲਾਕਾ ਹੋ ਗਿਆ ਹੈ ਇਕੱਠਾ

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ਤੋਂ ਮਾੜੀ ਖਬਰ ਪ੍ਰਾਪਤ ਹੋਈ ਹੈ ਜਿਸਨੂੰ ਸੁਣ ਕੇ ਸਾਰਾ ਇਲਾਕਾ ਇਕੱਠਾ ਹੋ ਗਿਆ ਹੈ ਇਹ ਹੈ ਘਟਨਾ –

ਲੱਖੋ ਕੇ ਬਹਿਰਾਮ – ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ  ਪਿੰਡ ਸ਼ਰੀਂਹ ਵਾਲਾ ਵਿਖੇ ਟਿਊਬ ਵੈੱਲ ਦੀ ਖੂਹੀ ਪੁੱਟਦੇ ਸਮੇਂ ਇਕ ਨੌਜਵਾਨ ਮਿਟੀ ਹੇਠ ਦੱਬ ਗਿਆ । ਇਸ ਨੌਜਵਾਨ ਨੂੰ ਬਾਹਰ ਕੱਢਦੇ ਸਮੇਂ ਰਾਹਤ ਕਾਰਜਾਂ ‘ਚ ਲੱਗੇ 4- 5 ਨੌਜਵਾਨ ਮਿਟੀ ਹੇਠ ਦੱਬ ਗਏ

ਬਾਕੀ ਜਾਣਕਾਰੀ ਜਲਦੀ ਹੀ ਤੁਹਾਡੇ ਨਾਲ ਪੰਜਾਬ ਨਿਊਜ਼ ਪੇਜ ਤੇ ਸ਼ੇਅਰ ਕੀਤੀ ਜਾਵੇਗੀ ਸੋ ਪੰਜਾਬ ਨਿਊਜ਼ ਨਾਲ ਜੁੜੇ ਰਹੋ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ

ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਪੰਜਾਬ ਸਰਕਾਰ ਦਾ ਇਹ ਨਵਾਂ ਫ਼ੈਸਲਾ ਪੜ੍ਹੋ..

ਹੁਣੇ ਆਈ ਤਾਜਾ ਵੱਡੀ ਖਬਰ ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਪੰਜਾਬ ਸਰਕਾਰ ਦਾ ਇਹ ਨਵਾਂ ਫ਼ੈਸਲਾ ਪੜ੍ਹੋ..

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਫਰਜ਼ੀ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਣ ਲਈ ਪ੍ਰਸ਼ਾਸਨ ਨੂੰ ਸਖਤ ਹੁਕਮ ਦਿੱਤੇ ਹਨ। ਆਮ ਲੋਕਾਂ ਨੂੰ ਫਰਜ਼ੀ ਏਜੰਟਾਂ ਦੇ ਜਾਲ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਸ ਮੁਖੀਆਂ/ਪੁਲਸ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ‘ਚ ਫਰਜ਼ੀ ਟਰੈਵਲ ਏਜੰਟਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਜਾਰੀ ਨਵੇਂ ਹੁਕਮਾਂ ਮੁਤਾਬਕ ਸਾਰੇ ਰਜਿਸਟਰਡ ਟਰੈਵਲ ਏਜੰਟਾਂ ਵੱਲੋਂ ਆਪਣੇ ਗਾਹਕਾਂ ਜਾਂ ਸੇਵਾ ਹਾਸਲ ਕਰਨ ਵਾਲੇ ਲੋਕਾਂ ਨੂੰ ਰਸੀਦ ਦੇਣੀ ਜ਼ਰੂਰੀ ਹੋਵੇਗੀ। ਇਸ ‘ਤੇ ਰਸੀਦ ਦਾ ਨੰਬਰ, ਰਾਸ਼ੀ, ਪੇਮੈਂਟ ਦਾ ਤਰੀਕਾ, ਨਾਮ ਅਤੇ ਰਜਿਸਟਰਡ ਜਗ੍ਹਾ ਦਾ ਮੁਕੰਮਲ ਪਤਾ ਅਤੇ ਜੀ. ਐੱਸ. ਟੀ. ਨੰਬਰ ਦਰਜ ਹੋਵੇਗਾ। ਇਸੇ ਤਰ੍ਹਾਂ ਰਜਿਸਟਰਡ ਟਰੈਵਲ ਏਜੰਟਾਂ ਨੂੰ ਆਪਣੇ ਦਫਤਰਾਂ ‘ਚ ਰਜਿਸਟਰਡ ਲਾਇਸੈਂਸ ਨੰਬਰ ਵੀ ਲਿਖਣਾ ਹੋਵੇਗਾ, ਤਾਂ ਕਿ ਗਾਹਕ ਨੂੰ ਇਹ ਨੰਬਰ ਸਾਹਮਣੇ ਨਜ਼ਰ ਆਵੇ।
ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਫਰਜ਼ੀ ਟਰੈਵਲ ਏਜੰਟਾਂ ਦੀ

ਸ਼ਨਾਖਤ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।ਫਰਜ਼ੀ ਟਰੈਵਲ ਏਜੰਟਾਂ ‘ਤੇ ਨਕੇਲ ਕੱਸਣ ਲਈ ਕਈ ਕਦਮ ਚੁੱਕੇ ਗਏ ਹਨ। ਇਨ੍ਹਾਂ ‘ਚ ਰਜਿਸਟਰਡ ਜਾਂ ਲਾਇਸੈਂਸ ਹਾਸਲ ਕਰਨ ਵਾਲੇ ਟਰੈਵਲ ਏਜੰਟਾਂ ਦੀ ਸੂਚੀ ਜਨਤਕ ਕਰਨਾ ਵੀ ਸ਼ਾਮਲ ਹੈ। ਗ੍ਰਹਿ ਵਿਭਾਗ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹੇ ‘ਚ ਰਜਿਸਟਰਡ ਟਰੈਵਲ ਏਜੰਟਾਂ ਦੀ ਵਿਸਥਾਰ ਜਾਣਕਾਰੀ ਜ਼ਿਲ੍ਹੇ ਦੇ ਵੈੱਬ ਪੋਰਟਲ ‘ਤੇ ਅਪਡੇਟ ਕਰਨ ਦੀ ਹਦਾਇਤ ਦਿੱਤੀ ਹੈ, ਜਿਸ ‘ਚ ਉਨ੍ਹਾਂ ਦੇ ਲਾਇਸੈਂਸ ਬਾਰੇ ਜਾਣਕਾਰੀ ਅਤੇ ਇਸ ਦੀ ਮਿਆਦ ਅਤੇ ਤਸਵੀਰ ਸ਼ਾਮਲ ਹੈ।ਇਕ ਪੀ. ਸੀ. ਐੱਸ. ਅਧਿਕਾਰੀ ਨੂੰ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ ਹੈ।ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੀਆਂ ਇਸ਼ਤਿਹਾਰ ਏਜੰਸੀਆਂ, ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਅਜਿਹੀਆਂ ਏਜੰਸੀਆਂ ਨੂੰ ਨਿਯਮਾਂ ਬਾਰੇ ਜਾਣੂ ਕਰਵਾਉਣ।ਗ੍ਰਹਿ ਵਿਭਾਗ ਨੇ ਵੀ ਇਹ ਜ਼ਰੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਕਿ ਵਿਦੇਸ਼ਾਂ ‘ਚ ਟਰੈਵਲ ਏਜੰਟਾਂ ਜ਼ਰੀਏ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਏਜੰਟ ਵੱਲੋਂ ਆਪਣੀ ਅਰਜ਼ੀ ਦੇ ਨਾਲ ਇਕ ਸਰਟੀਫਿਕੇਟ ਨੱਥੀ ਕਰਨਗੇ, ਜਿਸ ਬਾਰੇ ਜ਼ਿਲ੍ਹਾ ਪੁਲਸ ਤੋਂ ਮਨਜ਼ੂਰੀ ਸਰਟੀਫਿਕੇਟ ਲਿਆ ਜਾਵੇ।

ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਵੱਡੀ ਚੇਤਾਵਨੀ ਅਗਲੇ ਕੁਝ ਘੰਟਿਆਂ ਚ ਆਵੇਗਾ ……..

ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੌਸਮ ਵਿਭਾਗ ਏ ਜਾਰੀ ਕੀਤੀ ਇਹ ਵੱਡੀ ਚੇਤਾਵਨੀ ਅਗਲੇ ਕੁਝ ਘੰਟਿਆਂ ਚ ਆਵੇਗਾ। ……..

ਹੁਣੇ ਹੁਣੇ ਮੌਸਮ ਵਿਭਾਗ ਨੇ ਵੱਡੀ ਚਿਤਾਵਨੀ ਜਾਰੀ ਕੀਤੀ ਹੈ ਕੇ ਆਉਣ ਵਾਲੇ ਕੁਝ ਘੰਟਿਆਂ ਚ ਬਹਾਰੀ ਹਨੇਰ ਝੱਖੜ ਆ ਸਕਦਾ ਹੈ। ਇਹ ਚਿਤਾਵਨੀ ਹਰਿਆਣਾ ਅਤੇ ਉਸਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਲਈ ਹੈ

ਹਰਿਆਣਾ ਵਿੱਚ ਮੌਸਮ ਇੱਕ ਵਾਰ ਫੇਰ ਵਿਗੜ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਕੁਝ ਘੰਟੇ ਵਿੱਚ ਹਰਿਆਣਾ ਵਿੱਚ ਤੇਜ਼ ਹਵਾਵਾਂ ਨਾਲ ਤੇਜ਼ ਹਨੇਰੀ ਦੀ ਸੰਭਾਵਨਾ ਹੈ। ਇਸ ਦੌਰਾਨ ਮੀਂਹ ਦੀ ਸੰਭਾਵਨਾ ਵੀ ਹੈ। ਹਰਿਆਣਾ ਦੇ ਰੇਵਾੜੀ, ਮਹਿੰਦਰਗੜ੍ਹ, ਪਲਵਲ, ਸੋਹਾਣਾ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ ਮੀਂਹ ਦੀ ਵੀ ਸੰਭਾਵਨਾ ਹੈ। ਹਰਿਆਣਾ ਵਿੱਚ ਤੇਜ਼ ਹਨੇਰੀ ਕਾਰਨ ਦਿੱਲੀ-ਐਨਸੀਆਰ ਵਿੱਚ ਵੀ ਮੌਸਮ ਬਦਲੇਗਾ।

ਮੌਸਮ ਵਿਭਾਗ ਦੇ ਮੁਤਾਬਿਕ, ਉੱਤਰੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਉੱਪਰ Western Disturbance ਕਰਕੇ ਤੇਜ਼ ਹਨੇਰੀ ਅਤੇ ਮੀਂਹ ਦੇ ਆਸਾਰ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਅਰਬ ਸਾਗਰ ਵਿੱਚ Cyclone ਐਕਟਿਵ ਹੋ ਚੁੱਕਾ ਹੈ। ਆਸ-ਪਾਸ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਸ਼ਨੀਵਾਰ ਨੂੰ ਹਰਿਆਣਾ ਵਿੱਚ ਮੌਸਮ ਦਾ ਬਦਲਾਅ ਹੋਵੇਗਾ। ਹਰਿਆਣਾ ‘ਚ ਅਗਲੇ ਦੋ ਘੰਟੇ ਤੇਜ਼ ਹਨੇਰੀ ਅਤੇ ਮੀਂਹ ਦੀ ਸੰਭਾਵਨਾ ਹੈ।

ਕਰਨਾਟਕ ਵਿੱਚ ਬੀਜੇਪੀ ਸਰਕਾਰ ਡਿੱਗੀ ਕਿਉਂਕਿ …..

ਕਰਨਾਟਕ ਵਿੱਚ ਬੀਜੇਪੀ ਸਰਕਾਰ ਡਿੱਗੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਰਨਾਟਕ ਵਿੱਚ ਬੀਜੇਪੀ ਸਰਕਾਰ ਡਿੱਗੀ ਕਿਉਂਕਿ

ਨਵੀਂ ਦਿੱਲੀ: ਕਈ ਦਿਨਾਂ ਤੋਂ ਜਾਰੀ ਕਰਨਾਟਕ ਘਮਸਾਣ ਦਾ ਅੰਤ ਭਾਰਤੀ ਜਨਤਾ ਪਾਰਟੀ ਦੀ ਆਰਜ਼ੀ ਸਰਕਾਰ ਡਿੱਗਣ ਨਾਲ ਹੋ ਗਿਆ ਹੈ। 17 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਣੇ ਯੇਦਿਯੁਰੱਪਾ ਨੇ ਆਪਣੇ ਦੋ ਦਿਨ ਪੁਰਾਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਤੇ ਜੇਡੀਐਸ ਦੀ ਗਠਜੋੜ ਵਾਲੀ ਸਰਕਾਰ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ।

ਕਰਨਾਟਕ ਵਿੱਚ ਅੱਜ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਭਾਜਪਾ ਦਾ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਫਲੋਰ ਟੈਸਟ ਕੀਤਾ ਜਾਣਾ ਸੀ। ਪਰ ਇਸ ਬਹੁਮਤ ਪ੍ਰੀਖਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਯੇਦਿਯੁਰੱਪਾ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ। ਯੇਦਿਯੁਰੱਪਾ ਕੁੱਲ ਚਾਰ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ, ਪਰ ਹਰ ਵਾਲ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

ਸੂਬੇ ਦੇ ਰਾਜਪਾਲ ਵੈਜੁਭਾਈ ਵਾਲਾ ਨੇ ਬੀਜੇਪੀ ਨੂੰ 104 ਸੀਟਾਂ ਹਾਲ ਕਰਨ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਇਸ ‘ਤੇ ਕਾਂਗਰਸ ਨੇ ਕਾਫੀ ਇਤਰਾਜ਼ ਜਤਾਇਆ ਸੀ ਤੇ ਸੁਪਰੀਮ ਕੋਰਟ ਤਕ ਵੀ ਪਹੁੰਚ ਕੀਤੀ ਸੀ। ਕਾਂਗਰਸ ਦੀਆਂ ਕੋਸ਼ਿਸ਼ਾਂ ਨੂੰ ਅੱਜ ਬੂਰ ਪੈ ਗਿਆ ਹੈ।

ਹੁਣ ਕਾਂਗਰਸ ਆਪਣੇ 78 ਜਨਤਾ ਦਲ ਸੈਕੂਲਰ ਦੇ 37 ਵਿਧਾਇਕਾਂ ਤੇ ਕੁਝ ਆਜ਼ਾਦ ਨੂੰ ਨਾਲ ਲੈ ਕੇ ਕਰਨਾਟਕ ਵਿੱਚ ਸਰਕਾਰ ਬਣਾਏਗੀ। ਕਰਨਾਟਕ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਕੁਮਾਰਸਵਾਮੀ ਬਣ ਸਕਦੇ ਹਨ।

ਹਰਭਜਨ ਮਾਨ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪੇ ਫੈਮਲੀ ਦੀਆਂ ਤਸਵੀਰਾਂ, ਫੈਨਜ਼ ਨੂੰ ਕੀਤੀ ਇਹ ਗੁਜ਼ਾਰਿਸ਼

ਜਲੰਧਰ(ਬਿਊਰੋ)— ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹੈ। ਪੰਜਾਬੀ ਦੇ ਸਦਾਬਹਾਰ ਗਾਇਕਾਂ ‘ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜੀਆਂ ਦਾ ਗਾਇਕ ਹੈ। ਉਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਹੈ, ਉਹ ਪ੍ਰਵਾਨ ਚੜਿਆ ਹੈ। ਮਿੱਠ ਬੋਲੜੇ ਸੁਭਾਅ ਦਾ ਇਹ ਦਿਲਦਾਰ ਇਨਸਾਨ ਸੰਗੀਤ ਤੇ ਫਿਲਮ ਜਗਤ ‘ਚ ਲਗਾਤਾਰ ਗਤੀਸ਼ੀਲ ਹੈ। ਹਾਲ ਹੀ ‘ਚ ਹਰਭਜਨ ਮਾਨ ਨੇ ਆਪਣੇ ਲਾਡਲੇ ਪੁੱਤਰ ਅਵਕਾਸ਼ ਮਾਨ ਦੀ ਪਹਿਲੀ ਵਾਰ ਤਸਵੀਰ ਸ਼ੇਅਰ ਕੀਤੀ ਹੈ।

PunjabKesari
ਦੱਸ ਦੇਈਏ ਕਿ ਹਰਭਜਨ ਮਾਨ ਨੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ਼ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਦੀ ਕੈਪਸ਼ਨ ‘ਚ ਹਰਭਜਨ ਮਾਨ ਨੇ ਲਿਖਿਆ, ”ਮੇਰੀ ਪਤਨੀ ਹਰਮਨ ਤੇ ਮੈਨੂੰ ਬੇਟੇ ਅਵਕਾਸ਼ ਮਾਨ ‘ਤੇ ਬਹੁਤ ਮਾਣ ਹੈ ਕਿ ਉਹ ਯੂਨੀਵਰਸਿਟੀ ਆਫ ਟੋਰਾਂਟੋ ‘ਚੋਂ ਆਪਣੀ ਪੜ੍ਹਾਈ ਮੁਕੰਮਲ ਕਰਕੇ ਕਲਾ ਦੀ ਸਰਜ਼ਮੀਨ ‘ਚ ਕਦਮ ਰੱਖਣ ਜਾ ਰਿਹਾ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਸੀਂ ਅਵਕਾਸ਼ ਨੂੰ ਆਪਣੀਆਂ ਮਿਹਰ ਭਰੀਆਂ ਨਜ਼ਰਾਂ ਨਾਲ ਨਿਵਾਜੋਗੇ।” ਦੱਸ ਦੇਈਏ ਕਿ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਦੇਖਣ ‘ਚ ਕਾਫੀ ਖੂਬਸੂਰਤ ਹੈ। ਉਹ ਪਿਤਾ ਵਾਂਗ ਉੱਚਾ ਲੰਬਾ ਹੈ।
PunjabKesari
ਦੱਸਣਯੋਗ ਹੈ ਕਿ ਹਰਭਜਨ ਮਾਨ ਨੇ 1980-81 ‘ਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਸਾਲ 1988 ‘ਚ ਐਲਬਮ ‘ਦਿਲ ਦੇ ਮਾਮਲੇ’ ਜ਼ਾਰੀ ਕੀਤੀ। ਸਾਲ 1992 ‘ਚ ਆਏ ਇਨ੍ਹਾਂ ਦੇ ਗੀਤ ‘ਚਿੱਠੀਏ ਨੀ ਚਿੱਠੀਏ’ ਨਾਲ ਉਨ੍ਹਾਂ ਨੇ ਖਾਸ ਪਛਾਣ ਬਣਾਈ। ਇਨ੍ਹਾਂ ਦਾ ਅਗਲਾ ਮਸ਼ਹੂਰ ਗੀਤ ‘ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ’ 1994 ‘ਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।
PunjabKesari
ਹਰਭਜਨ ਮਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 ‘ਚ ਫਿਲਮ ‘ਜੀ ਆਇਆ ਨੂੰ’ ਨਾਲ ਕੀਤੀ ਸੀ। ਇਸ ਤੋਂ ਬਾਅਦ ‘ਅਸਾਂ ਨੂੰ ਮਾਨ ਵਤਨਾਂ ਦਾ’ (2004), ‘ਦਿਲ ਆਪਣਾ ਪੰਜਾਬੀ’ (2006), ‘ਮਿੱਟੀ ਵਾਜਾਂ ਮਾਰਦੀ’ (2007), ‘ਮੇਰਾ ਪਿੰਡ ਮਾਈ ਹੋਮ’ (2008), ‘ਜੱਗ ਜਿਉਂਦਿਆਂ ਦੇ ਮੇਲੇ’ (2009), ‘ਹੀਰ ਰਾਂਝਾ’ (2010) ਤੇ ‘ਯਾਰਾ ਓ ਦਿਲਦਾਰਾ’ (2011) ਆਦਿ ਫਿਲਮਾਂ ਰਿਲੀਜ਼ ਹੋਈਆਂ। ਦੱਸ ਦੇਈਏ ਕਿ ਹਰਭਜਨ ਮਾਨ ਦਾ ਛੋਟਾ ਭਰਾ ਗੁਰਸੇਵਕ ਮਾਨ ਵੀ ਉੱਘਾ ਗਾਇਕ ਹੈ।

ਹੁਣੇ ਆਈ ਤਾਜਾ ਵੱਡੀ ਖਬਰ – ‘ਆਪ’ ਦਾ ਇਹ ਵੱਡਾ ਆਗੂ ਆਖਰ ਛੱਡ ਹੀ ਗਿਆ ਪਾਰਟੀ

ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

‘ਆਪ’ ਦੀ ਇੱਕ ਹੋਰ ਵਿਕਟ ਡਿੱਗੀ, ਜਲੰਧਰੀ ਜਰਨੈਲ ਹੋਣਗੇ ਅਕਾਲੀ ਦਲ ਦੇ……

ਜਲੰਧਰ: 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ‘ਆਪ’ ਦੀ ਟਿਕਟ ‘ਤੇ ਜਲੰਧਰ ਕੈਂਟ ਤੋਂ ਚੋਣ ਲੜਣ ਵਾਲੇ ਹਰਕਿਸ਼ਨ ਵਾਲੀਆ ਕੱਲ੍ਹ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਣਗੇ। ਸੁਖਬੀਰ, ਹਰਕਿਸ਼ਨ ਵਾਲੀਆ ਦੇ ਜਲੰਧਰ ਕੁੰਜ ਵਿੱਚ ਸਥਿਤ ਘਰ ਜਾ ਕੇ ਉਨ੍ਹਾਂ ਨੂੰ ਅਕਾਲੀ ਬਣਾਉਣਗੇ। ਇਸ ਤੋਂ ਪਹਿਲਾਂ ਸ਼ਾਹਕੋਟ ਤੋਂ ਚੋਣ ਲੜਣ ਵਾਲੇ ਡਾ. ਅਮਰਜੀਤ ਥਿੰਦ ਨੂੰ ਵੀ ਸੁਖਬੀਰ ਬਾਦਲ ਅਕਾਲੀ ਦਲ ਵਿੱਚ ਸ਼ਾਮਿਲ ਕਰਵਾ ਚੁੱਕੇ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਲੀਆ ਨੇ ਕੈਂਟ ਸੀਟ ਤੋਂ ਚੋਣ ਲੜ ਕੇ 26 ਹਜ਼ਾਰ ਵੋਟਾਂ ਲਈਆਂ ਸਨ। ਆਪ ਦੇ ਜਲੰਧਰ ਜ਼ਿਲਾ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਵਾਲੀਆ ਨੇ ਫੋਨ ‘ਤੇ ਦੱਸਿਆ ਕਿ ਉਹ ਇੱਕ ਅੰਦੋਲਨ ਨਾਲ ਜੁੜੇ ਸੀ ਪਰ ਜਿਸ ਤਰ੍ਹਾਂ ਪਿਛਲੇ ਦਿਨੀਂ ਪਾਰਟੀ ਨੇ ਦਿੱਲੀ ਵਿੱਚ ਵਿਧਾਨ ਸਭਾ ਸੀਟਾਂ ਵੇਚੀਆਂ ਉਸ ਤੋਂ ਉਨ੍ਹਾਂ ਦਾ ਮਨ ਫਿੱਕਾ ਹੋ ਗਿਆ।

ਜਲੰਧਰ ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਾਲੀਆ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੈਂ ਕੱਲ੍ਹ ਹੀ ਗੱਲ ਕਰਾਂਗਾ। ਵਾਲੀਆ ਅਕਾਲੀ ਦਲ ਅਤੇ ਕਾਂਗਰਸ ਖਿਲਾਫ ਲੱਗਣ ਵਾਲੇ ਧਰਨਿਆਂ ਵਿੱਚ ਅਕਸਰ ਨਜ਼ਰ ਆਉਂਦੇ ਸਨ।

ਹੁਣੇ ਹੁਣੇ ਵੱਡਾ ਸਵਾਰੀਆਂ ਵਾਲਾ ਜਹਾਜ ਹੋਇਆ ਕ੍ਰੈਸ਼ ਸੈਕੜੇ ਮਰੇ ਸਾਰੀ ਦੁਨੀਆਂ ਤੇ ਛਾਇਆ ਸੋਗ

ਤਾਜਾ ਵੱਡੀ ਖਬਰ……….

ਕਿਊਬਾ — ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਮੁਤਾਬਕ ਕਿਊਬਾ ਦੇ ਹਵਾਨਾ ‘ਚ ਇਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਊਬਾਨਾ ਦਾ ਬੋਇੰਗ 737 ਸ਼ੁੱਕਰਵਾਰ ਨੂੰ ਜੋਸ ਮਾਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਉਡਾਣ ਭਰ ਹਾਲਗੁਇਨ ਜਾ ਰਿਹਾ ਸੀ ਅਤੇ ਇਸ ਤੋਂ ਤੁਰੰਤ ਬਾਅਦ ਜਹਾਜ਼ ਹਾਦਸਾਗ੍ਰਾਸਤ ਹੋ ਗਿਆ ਅਤੇ ਇਸ ਜਹਾਜ਼ ‘ਚ ਲਗਭਗ 100 ਤੋਂ ਜਿਆਦਾ ਲੋਕ ਸਵਾਰ ਸਨ ਅਤੇ ਸਾਰਿਆਂ ਦੇ ਹੀ

ਮਾਰੇ ਜਾ ਦਾ ਖ਼ਦਸ਼ਾ ਹੈ। ਇਸ ਖਬਰ ਨਾਲ ਸਾਰੀ ਦੁਨੀਆ ਚ ਸੋਗ ਦੀ ਲੈਹਰ ਛਾ ਗਈ ਹੈ। ਹੋਰ ਜਾਣਕਾਰੀ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ ਅਸੀ ਦਿੰਦੇ ਹਾਂ ਸਭ ਤੋਂ ਪਹਿਲਾ ਤਾਜੀਆਂ ਖਬਰਾਂ ਧੰਨਵਾਦ

A Cubana de Aviacion Boeing 737-200 with 104 people on board crashed Friday on takeoff from Havana’s Jose Marti International Airport, according to Cuba’s state-run television.

Three passengers were in critical condition after surviving the crash, the state-run newspaper Granma reported.
The flight to the eastern Cuban city of Holguin went down at 12:08 p.m. in an agricultural area in the Santiago de las Vegas neighborhood near the airport, according to Granma. Search and rescue personnel were on the scene, with some residents joining in to help.
The Granma report included a photo from an airport terminal of a large plume of black smoke rising in the distance.
The aircraft for Flight DMJ 0972 had been rented by the airline, according to Granma.
Cuban President Miguel Díaz-Canel is at the scene of the accident, the newspaper reported.
Holguin is more than 700 kilometers (about 500) miles east of the Cuban capital. Cuban state media originally reported the flight was bound for Guyana.