Facebook ਤੇ ਜਾਅਲੀ ਅਕਾਊਂਟ ਬਣਾ ਕੇ ਕੀਤਾ ਸੀ ਇਹ ਕੰਮ , ਹੁਣ ਗਈ ਜਾਨ !! ਦੇਖੋ ਪੂਰਾ ਮਾਮਲਾ

ਜਗਰਾਓਂ ਦੇ ਪਿੰਡ ਦੇਹੜਕਾ ‘ਚ ਦਾਦੀ ਨੇ ਜਿਸ ਪੋਤਰੇ ਦੀ ਲਾਸ਼ ਦੇ ਟੁਕੜੇ ਇਸ ਲਈ ਸੰਦੂਕ ‘ਚ ਸੰਭਾਲ ਕੇ ਰੱਖੇ ਸਨ ਕਿ ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਅੰਤਿਮ ਸੰਸਕਾਰ ਕਰੇਗੀ। ਪੁਲਿਸ ਨੇ ਇਸ ਕਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪਰ ਇਸ ਕਤਲ ਦੇ ਪਿੱਛੇ ਦਾ ਜੋ ਕਾਰਣ ਸਾਹਮਣੇ ਆਇਆ ਹੈ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

ਗ੍ਰਿਫਤਾਰ ਕੀਤੇ ਦੋਸ਼ੀਆਂ ‘ਚ ਲਵਦੀਸ਼ ਸਿੰਘ ਸੰਧੂ, ਹਰਵਿੰਦਰ ਕੁਮਾਰ ਉਰਫ ਫੀਤਾ ਉਰਫ ਸੀਤਾ ਵਾਸੀਆਨ ਮਹੇੜੂ ਅਤੇ ਜਤਿੰਦਰ ਗਿੱਲ ਵਾਸੀ ਗੋਹੀਰ ਨੇੜੇ ਨਕੋਦਰ (ਜਲੰਧਰ) ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ 2 ਟੋਕੇ, ਇਕ ਮੋਟਰਸਾਈਕਲ ਤੋਂ ਇਲਾਵਾ ਗੁਰਪ੍ਰੀਤ ਦੇ 2 ਮੋਬਾਇਲ ਫੋਨ, ਆਧਾਰ ਕਾਰਡ ਤੇ 2 ਏ. ਟੀ. ਐੱਮ. ਕਾਰਡ ਵੀ ਬਰਾਮਦ ਕੀਤੇ ਹਨ।

ਪੁਲਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਬਹੁਤ ਹੀ ਸ਼ਾਤਿਰ ਕਿਸਮ ਦਾ ਅਪਰਾਧੀ ਸੀ। ਸੋਸ਼ਲ ਮੀਡੀਆ ‘ਤੇ ਜਾਅਲੀ ਆਈ. ਡੀ. ਬਣਾ ਕੇ ਲੜਕੀਆਂ ਨੂੰ ਫਸਾਉਣਾ ਅਤੇ ਫਿਰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਬਲੈਕਮੇਲ ਕਰਨਾ ਹੀ ਗੁਰਪ੍ਰੀਤ ਦਾ ਕੰਮ ਸੀ ਤੇ ਇਸੇ ਚੱਕਰ ‘ਚ ਉਸਨੂੰ ਆਪਣੀ ਜਾਨ ਗੁਆਉਣੀ ਪਈ।

ਪੁਲਿਸ ਅਨੁਸਾਰ ਕਤਲ ਦਾ ਕਾਰਨ ਗੁਰਪ੍ਰੀਤ ਗੋਪੀ ਵੱਲੋਂ ਲਵਦੀਸ਼ ਸਿੰਘ ਦੀ ਭੈਣ ਗੁਰਦੀਸ਼ ਕੌਰ ਸੰਧੂ ਨੂੰ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਣ ਦੀ ਗੱਲ ਆਖ ਕੇ ਡਰਾਉਣ ਤੇ ਬਲੈਕਮੇਲ ਕਰਨ ਕਰਕੇ ਹੋਇਆ। ਪੁਲਿਸ ਨੇ ਪ੍ਰੈੱਸ ਕਾਨਫਰੰਸ ‘ਚ ਦਾਅਵਾ ਕੀਤਾ ਕਿ ਇਸੇ ਚੱਕਰ ‘ਚ ਗੁਰਪ੍ਰੀਤ ਸਿੰਘ ਨੇ ਗੁਰਦੀਸ਼ ਕੌਰ ਨੂੰ ਲੁਧਿਆਣਾ ਸੱਦ ਕੇ 5 ਹਜ਼ਾਰ ਰੁਪਏ ਲਏ ਅਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ।

ਕੁਝ ਸਮੇਂ ਬਾਅਦ ਉਸ ਨੇ ਮੁੜ ਗੁਰਦੀਸ਼ ਕੌਰ ਨੂੰ ਫੋਨ ਕਰਕੇ ਦੁਬਾਰਾ ਰੁਪਏ ਦੇਣ ਤੇ ਮਿਲਣ ਲਈ ਕਿਹਾ। ਇਸ ‘ਤੇ ਗੁਰਦੀਸ਼ ਕੌਰ ਨੇ ਜਤਿੰਦਰ ਗਿੱਲ ਨੂੰ ਇਹ ਗੱਲ ਦੱਸ ਦਿੱਤੀ। ਇਕ ਵਾਰ ਜਤਿੰਦਰ ਗਿੱਲ ਨੇ ਲੁਧਿਆਣਾ ਬੱਸ ਅੱਡੇ ਪਹੁੰਚ ਕੇ ਗੁਰਪ੍ਰੀਤ ਗੋਪੀ ਨੂੰ ਭਵਿੱਖ ‘ਚ ਅਜਿਹਾ ਕਰਨ ਤੋਂ ਵਰਜਿਆ ਵੀ ਪਰ ਉਸ ਦੇ ਪਿੱਛੇ ਨਾ ਹਟਣ ਅਤੇ ਇੰਸਟਾਗ੍ਰਾਮ ‘ਤੇ ਫੇਕ ਆਈ. ਡੀ. ਬਣਾ ਕੇ ਲੜਕੀ ਦੀਆਂ ਤਸਵੀਰਾਂ ਪਾ ਦੇਣ ਤੋਂ ਬਾਅਦ ਉਨ੍ਹਾਂ ਬਹਾਨੇ ਨਾਲ ਗੁਰਪ੍ਰੀਤ ਨੂੰ ਲੁਧਿਆਣਾ ਬੱਸ ਅੱਡੇ ਸੱਦ ਲਿਆ। ਇਥੋਂ ਹੀ ਉਨ੍ਹਾਂ ਚਾਚੋਵਾਲੀ ਨੇੜੇ ਵੇਈਂ ‘ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਮੇਂ ਐੱਸ. ਐੱਚ. ਓ. ਰਾਜੇਸ਼ ਕੁਮਾਰ, ਰੀਡਰ ਅਮਰਜੀਤ ਸਿੰਘ ਵੀ ਮੌਜੂਦ ਸਨ।

ਦੂਜੇ ਪਾਸੇ ਮ੍ਰਿਤਕ ਦਾ ਪਰਿਵਾਰ ਨਾ ਤਾਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਅਤੇ ਨਾ ਹੀ ਸਸਕਾਰ ਕਰਨ ਲਈ ਤਿਆਰ। ਪਰਿਵਾਰ ਨੇ ਇਕ ਰਿਸ਼ਤੇਦਾਰ ‘ਤੇ ਕਤਲ ਦਾ ਦੋਸ਼ ਵੀ ਲਗਾਇਆ ਹੈ। ਪਰਿਵਾਰ ਦੀ ਇਸ ਜ਼ਿੱਦ ‘ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਡਿਊਟੀ ਕਰ ਦਿੱਤੀ ਹੈ। ਹੁਣ ਸਸਕਾਰ ਕਰਨਾ ਜਾਂ ਨਾ ਕਰਨਾ ਪਰਿਵਾਰ ਦੀ ਮਰਜ਼ੀ ਹੈ। ਦੱਸ ਦੇਈਏ ਕਿ ਗੁਰਪ੍ਰੀਤ 30 ਦਸੰਬਰ ਨੂੰ ਘਰੋਂ ਆਈਲੈੱਟਸ ਦਾ ਪੇਪਰ ਦੇਣ ਲਈ ਪਟਿਆਲਾ ਗਿਆ ਸੀ ਤੇ 12 ਦਿਨਾਂ ਬਾਅਦ ਉਸਦੀ ਲਾਸ਼ ਦੇ ਕੁਝ ਟੁਕੜੇ ਜਲੰਧਰ ਦੇ ਪਿੰਡ ਲਾਂਬੜਾ ਕੋਲੋਂ ਮਿਲੇ ਸਨ।

7 ਸਾਲ ਦੀ ਮਾਸੂਮ ਬੱਚੀ ਨੂੰ ਸਕੀ ਚਾਚੀ ਵੱਲੋਂ ਜਾਨੋਂ ਮਾਰਨ ਦੀ ਕੋਸ਼ਿਸ਼ ……

ਅੱਜ ਸਮਾਜ ਵਿੱਚ ਰਿਸ਼ਤੀਆਂ ਦੇ ਮਾਅਨੇ ਬਦਲਦੇ ਨਜ਼ਰ ਆ ਰਹੇ ਹਨ ਜਿਸ ਵਿੱਚ ਕਈ ਵਾਰ ਮਾਸੂਮ ਬੱਚੇ ਸ਼ਿਕਾਰ ਹੋ ਜਾਂਦੇ ਹੈ । ਅਜਿਹਾ ਹੀ ਇੱਕ ਦਰਿੰਦਗੀ ਭਰਿਆ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਫਰੀਦਕੋਟ ਵਿੱਚ , ਜਿੱਥੇ ਦੇ ਸ਼ਹਿਰ ਕੋਟਕਪੂਰਾ ਵਿੱਚ ਦੇਰਾਨੀ , ਜਠਾਣੀ ਦੀ ਆਪਸੀ ਅਣਬਣ ਦੀ ਇੱਕ 7 ਸਾਲ ਦਾ ਬੱਚੀ ਹੋਈ ਸ਼ਿਕਾਰ।

punjab

ਕੋਟਕਪੂਰਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਦਿਹਾੜੀ ਮਜਦੂਰੀ ਕਰਕੇ ਆਪਣੇ ਪਰਵਾਰ ਦਾ ਪਾਲਣ ਪੋਸਣਾ ਕਰਦਾ ਹੈ ਅਤੇ ਉਸਦੇ ਇੱਕ 7 ਸਾਲ ਦੀ ਧੀ ਹੈ , ਜਦੋਂ ਕਿ ਉਸਦੇ ਭਰੇ ਦੇ ਕੋਲ ਵਿਆਹ ਦੇ ਕਾਫ਼ੀ ਸਮਾਂ ਬਾਅਦ ਤੱਕ ਵੀ ਕੋਈ ਬੱਚਾ ਨਹੀ ਸੀ , ਜਿਸ ਕਾਰਨ ਬੱਚੀ ਦੀ ਚਾਚੀ ਨੂੰ ਅਕਸਰ ਹੀ ਤਾਹਨੇ ਮਾਰੇ ਜਾਂਦੇ ਸਨ ।

punjab

ਜਿਸ ਦੇ ਕਾਰਨ ਜਦੋਂ ਘਰ ਚ ਕੋਈ ਨਹੀ ਸੀ ਤਾਂ ਉਸਦੀ ਚਾਚੀ ਨੇ ਪਹਿਲਾਂ ਘਰ ਉੱਤੇ ਟੀ ਵੀ ਦੀ ਅਵਾਜ ਉੱਚੀ ਕਰ ਦਿੱਤੀ ਉਸਦੇ ਬਾਅਦ ਪਹਿਲਾਂ ਬੱਚੀ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਬੱਚੀ ਨੂੰ ਬੇਡ ਬਾਕਸ ਵਿੱਚ ਬੰਦ ਕਰ ਦਿੱਤਾ ਅਤੇ ਉਸਦੇ ਬਾਅਦ ਉਸਦਾ ਗਲਾ ਦਬਾ ਦਿੱਤਾ ਫਿਰ ਰਸੋਈ ਵਿੱਚ ਲਜਾਕੇ ਉਸਦੀ ਕਲਾਈ ਦੀ ਨਬਜ ਕੱਟ ਦਿੱਤੀ । ਜਿਸ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਈ ।

punjab

ਜਦੋਂ ਬੱਚੀ ਦੇ ਮਾਤਾ ਪਿਤਾ ਨੂੰ ਇਸ ਬਾਰੇ ਪਤਾ ਲਗਾ ਤਾਂ ਪਹਿਲਾਂ ਬੱਚੀ ਨੂੰ ਕੋਟਕਪੂਰੇ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਗੰਭੀਰ ਵੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਰੇਫਰ ਕਰ ਦਿੱਤਾ ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ ।

punjab
ਇਸ ਪੂਰੀ ਘਟਨਾ ਦੇ ਬਾਰੇ ਦੱਸਦੇ ਹੋਏ ਕੁੜੀ ਦੇ ਪਿਤਾ ਮਨਪ੍ਰੀਤ ਸਿੰਘ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਕੰਮ ਉੱਤੇ ਗਏ ਹੋਏ ਸਨ ਤਾਂ ਪਿੱਛੇ ਸਾਡੀ ਬੱਚੀ ਦੀ ਚਾਚੀ ਨੇ ਉਸਦੇ ਨਾਲ ਦਰਿੰਦਗੀ ਦੇ ਨਾਲ ਪਹਿਲਾਂ ਉਸਦੇ ਹੱਥ ਪੈਰ ਅਤੇ ਮੁੰਹ ਬੰਨ੍ਹ ਕੇ ਉਸਨੂੰ ਬੇਡ ਬਾਕਸ ਵਿੱਚ ਬੰਦ ਕਰ ਦਿੱਤਾ ਉਸਦੇ ਬਾਅਦ ਰਸੋਈ ਵਿੱਚ ਲਜਾਕੇ ਉਸਦੀ ਹੱਥ ਦੀ ਨਸ ਕੱਟ ਦਿੱਤੀ । ਉਨ੍ਹਾਂਨੇ ਦੱਸਿਆ ਕਿ ਉਨ੍ਹਾਂਨੂੰ ਤਾ ਇਹ ਵੀ ਨਹੀ ਪਤਾ ਕਿ ਉਨ੍ਹਾਂ ਦੀ ਧੀ ਦੀ ਚਾਚੀ ਨੇ ਇਹ ਸਭ ਕਾਤੋਂ ਕੀਤਾ ਉਹ ਸਿਰਫ ਇੰਸਾਫ ਦੀ ਮੰਗ ਕਰਦੇ ਹੈ ।

punjab

ਇਸ ਮਾਮਲੇ ਬਾਰੇ ਜਦੋਂ ਕੋਟਕਪੂਰੇ ਦੇ ਡੀ ਐਸ ਪੀ ਮਨਮਿੰਦਰਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਬੱਚੀ ਦੇ ਨਾਲ ਉਸਦੀ ਚਾਚੀ ਨੇ ਪਹਿਲਾਂ ਉਸਦੇ ਹੱਥ ਪੈਰ ਅਤੇ ਮੁਹ ਬੰਨ੍ਹ ਕਰ ਉਸਨੂੰ ਬੇਡ ਵਿੱਚ ਬੰਦ ਕਰ ਦਿੱਤਾ ਫਿਰ ਉਸਦਾ ਗਲਾ ਦਬਾ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਉੱਤੇ ਉਕਤ ਤੀਵੀਂ ਉੱਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਡੀਸ਼ ਜਾਰੀ ਹੈ ।

punjab

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਕੀ ਹੋਣ ਜਾ ਰਿਹਾ ਬੇੜਾ ਗਰਕ ਹੋ ਜਾਵੇਗਾ ਜੇ ਕਿਤੇ …….

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਕੀ ਹੋਣ ਜਾ ਰਿਹਾ ਬੇੜਾ ਗਰਕ ਹੋ ਜਾਵੇਗਾ ਜੇ ਕਿਤੇ। …….

ਚੰਡੀਗੜ੍ਹ : ਸਿਰਸਾ ‘ਚ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਜੀ ਦਾ ਜਨਮ ਦਿਨ 25 ਜਨਵਰੀ ਨੂੰ ਆ ਰਿਹਾ ਸੀ। ਇਸ ਨੂੰ ਮੁੱਖ ਰੱਖਦਿਆਂ ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਹੀ ਪ੍ਰਵਚਨ ਕਰਨ ਦੀ ਮੰਗ ਰੱਖੀ ਹੈ।

ਇਸ ਦੇ ਨਾ ਹੀ ਪ੍ਰਵਚਨ ਨੂੰ ਬ੍ਰਾਡਕਾਸਟ ਕਰਾਉਣ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਜਾਣ ਦੀ ਵੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ‘ਮਾਲਵਾ ਇੰਸਾ ਫਾਲੋਅਰਸ ਡੇਰਾ ਸੱਚਾ ਸੌਦਾ ਐਸੋਸੀਏਸ਼ਨ’ ਬਠਿੰਡਾ ਵਲੋਂ ਦਾਇਰ ਕੀਤੀ ਗਈ ਹੈ।

ਐਡਵੋਕੇਟ ਰਾਓ ਪੀ. ਐੱਸ. ਗਿਰਵਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਸਮਾਦ ਹਿੱਤ ਲਈ ਕੰਮ ਕਰਦੇ ਹਨ ਅਤੇ ਇਸ ਲਈ ਇਕ ਵੀ ਪੈਸਾ ਨਹੀਂ ਲਿਆ ਜਾਂਦਾ। ਇਸ ਵਾਰ ਹੁਣ ਸ਼ਾਹ ਸਤਨਾਮ ਜੀ ਮਹਾਰਾਜ ਦੇ ਜਨਮ ਦਿਨ ‘ਤੇ ਅਜਿਹਾ ਹੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੰਵਿਧਾਨਿਕ ਅਧਿਕਾਰੀਆਂ ਦੇ ਤਹਿਤ ਇਹ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਦੇ ਵਿੱਚ ਆਈ ਦਰਾਰ,ਅਭਿਸ਼ੇਕ ਨੂੰ ਲੈ ਕੇ ਜਾਵੇਗੀ ਸੱਤ ਸਮੁੰਦਰ ਪਾਰ

ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਦੇ ਵਿੱਚ ਆਈ ਦਰਾਰ,ਅਭਿਸ਼ੇਕ ਨੂੰ ਲੈ ਕੇ ਜਾਵੇਗੀ ਸੱਤ ਸਮੁੰਦਰ ਪਾਰ

ਅਭਿਸ਼ੇਕ ਬੱਚਨ 5 ਜਨਵਰੀ ਨੂੰ ਆਪਣਾ 42ਵਾਂ ਬਰਥਡੇ ਮਨਾਉਣਗੇ। ਅਜਿਹੇ ਵਿੱਚ ਐਸ਼ਵਰਿਆ ਰਾਏ ਨੇ ਪਤੀ ਦੇ ਬਰਥਡੇ ਦੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਖਬਰਾਂ ਅਨੁਸਾਰ ਇਸ ਵਾਰ ਅਭਿਸ਼ੇਕ ਦਾ ਬਰਥਡੇ ਬੱਚਨ ਪਰਿਵਾਰ ਦੇ ਨਾਲ ਨਹੀਂ ਮਨਾਇਆ ਜਾਵੇਗਾ।

Aishwarya Rai and Bachchan family

ਇਸਦਾ ਕਾਰਨ ਹੈ ਐਸ਼ਵਰਿਆ ਰਾਏ ਬੱਚਨ ।ਖਬਰਾਂ ਅਨੁਸਾਰ ਐਸ਼ਵਰਿਆ ਅਤੇ ਉਨ੍ਹਾਂ ਦੀ ਨਨਾਣ ਸ਼ਵੇਤਾ ਬੱਚਨ ਦੇ ਵਿੱਚ ਆਪਿਸ ਵਿੱਚ ਬਿਲਕੁਲ ਨਹੀਂ ਬਣਦੀ। ਇਸ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਵਿੱਚ ਵੇਖਿਆ ਗਿਆ ਸੀ ਕਿ ਕਿਸ ਤਰ੍ਹਾਂ ਐਸ਼ਵਰਿਆ ਨੇ ਸ਼ਵੇਤਾ ਨੂੰ ਅਵੁਆਈਡ ਕਰ ਦਿੱਤਾ ਸੀ।

Aishwarya Rai and Bachchan family

ਐਸ਼ਵਰਿਆ ਅਤੇ ਅਭਿਸ਼ੇਕ ਦੇ ਨਾਲ ਰਿਸੈਪਸ਼ਨ ਵਿੱਚ ਪਹੁੰਚੀ ਸੀ। ਉੱਥੇ ਸ਼ਵੇਤਾ ਆਪਣੇ ਪਿਤਾ ਬਿੱਗ ਬੀ ਦੇ ਨਾਲ ਨਜ਼ਰ ਆਈ ਸੀ।ਇਸ ਕਾਨ ਤੋਂ ਐਸ਼ਵਰਿਆ ਅਭਿਸ਼ੇਕ ਦਾ ਬਰਥਡੇ ਪਰਿਵਾਰ ਦੇ ਨਾਲ ਨਹੀਂ ਮਨਾਉਣਾ ਚਾਹੁੰਦੀ। ਹੁਣ ਇਸ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਤਾਂ ਬੱਚਨ ਪਰਿਵਾਰ ਹੀ ਦੱਸ ਸਕਦੇ ਹਨ।ਐਸ਼ ਅਭਿਸ਼ੇਕ ਦੇ ਨਾਲ ਰਿਸੈਪਸ਼ਨ ਵਿੱਚ ਪਹੁੰਚੀ ਸੀ।ੳੁੱਥੇ ਸ਼ਵੇਤਾ ਆਪਣੇ ਪਿਤਾ ਬਿੱਗ ਬੀ ਦੇ ਨਾਲ ਨਜ਼ਰ ਆਈ ਸੀ। ਇਸ ਕਾਰਨ ਤੋਂ ਐਸ਼ਵਰਿਆ ਦਾ ਬਰਥਡੇ ਪਰਿਵਾਰ ਦੇ ਨਾਲ ਨਹੀਂ ਮਨਾਉਣਾ ਚਾਹੁੰਦੇ। ਹੁਣ ਇਸ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਬੱਚਨ ਪਰਿਾਵਰ ਹੀ ਦੱਸ ਸਕਦਾ ਹੈ।Aishwarya Rai and Bachchan familyਖਬਰਾਂ ਅਨੁਸਾਰ ਅਭਿਸ਼ੇਕ ਅਤੇ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਦੇ ਨਾਲ ਜਨਮਦਿਨ ਮਨਾਉਣ ਸਿਡਨੀ ਜਾ ਸਕਦੇ ਹਨ। ਅਸਲ ਵਿੱਚ ਐਸ਼ਵਰਿਆ ਰਾਏ ਨੂੰ ਸਿਡਨੀ ਵਿੱਚ ਇੱਕ ਗੈ੍ਰਂਡ ਇਵੈਂਟ ਵਿੱਚ ਜਾਣਾ ਹੈ। ਇਸ ਲਈ ਐਸ਼ , ਅਭਿਸ਼ੇਕ ਅਤੇ ਆਪਣੀ ਬੇਟੀ ਨੂੰ ਲੈ ਕੇ ਵੀ ਜਾਣਾ ਚਹੁੰਦੀ ਹੈ।Aishwarya Rai and Bachchan familyਫੈਸ਼ਨ ਦੇ ਮਾਮਲੇ ਵਿੱਚ ਐਸ਼ਵਰਿਆ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ। ਇਹ ਗੱਲ ਬੱਚਨ ਪਰਿਵਾਰ ਦੀ ਨੂੰਹ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ। ਹਾਲ ਹੀ ਵਿੱਚ ਐਸ਼ਵਰਿਆ ਦਿੱਲੀ ਦੇ ਇੱਕ ਈਵੈਂਟ ਵਿੱਚ ਪਹੁੰਚੀ ਜਿੱਥੇ ਉਨ੍ਹਾਂ ਨੂੰ ਕਿਸੇ ਨੇ ਵੀ ਦੇਖਿਆ ਉਹ ਬਸ ਦੇਖਦਾ ਹੀ ਰਹਿ ਗਿਆ। ਮੌਕਾ ਦਿੱਲੀ ਵਿੱਚ ਆਯੋਜਿਤ ‘ ਫਰਸਟ ਲੇਡੀਜ਼’ ਐਵਾਰਡ ਫੰਕਸ਼ਨ ਦਾ ਸੀ। ਇਸ ਖਾਸ ਮੌਕੇ ‘ਤੇ ਐਸ਼ਵਰਿਆ ਟ੍ਰੈਡਿਸ਼ਨਲ ਸਾੜ੍ਹੀ ਵਿੱਚ ਨਜ਼ਰ ਆਈ। ਐਸ਼ਵਰਿਆ ਦੀ ਇਹ ਸਾੜ੍ਹੀ ਫੇਮਸ ਡਿਜ਼ਾਈਨਰ ਸਬਿਆਸਾਚੀ ਦੀ ਹੈ ਜਿਸ ਵਿੱਚ ਉਹ ਕਮਾਲ ਦੀ ਖੂਬਸੂਰਤ ਲੱਗ ਰਹੀ ਸੀ।ਇਸ ਮੌਕੇ ‘ਤੇ ਐਸ਼ਵਰਿਆ ਨੇ ਗ੍ਰੇਅ ਰੰਗ ਦੀ ਸਾੜ੍ਹੀ ਦੇ ਨਾਲ ਲਾਲ ਰੰਗ ਦਾ ਬਲਾਊਜ਼ ਪਾਇਆ ਹੋਇਆ ਸੀ ਜਿਸ ਨਾਲ ਸਾੜ੍ਹੀ ਦਾ ਲੁਕ ਕਾਫੀ ਚੰਗਾ ਲੱਗ ਰਿਹਾ ਸੀ। ਇਸਦੇ ਨਾਲ ਹੀ ਲਾਲ ਰੰਗ ਦੀ ਲਿਪਸਟਿਕ ਉਨ੍ਹਾਂ ਦੇ ਲੁਕ ਨੂੰ ਹੋਰ ਵੀ ਗਲੈਮਰਸ ਬਣਾ ਰਹੀ ਸੀ। ਇਸ ਸਾੜ੍ਹੀ ਦੀ ਖਾਸ ਗੱਲ ਸੀ ਕਿ ਉਸ ਵਿੱਚ ਛੋਟੇ-ਛੋਟੇ ਫੁੱਲ ਅਤੇ ਚੌੜਾ ਬਾਰਡਰ ਸੀ।Aishwarya Rai and Bachchan familyਐਸ਼ਵਰਿਆ ਦਾ ਇਹ ਲੁਕ ਕਾਫੀ ਐਲੀਗੈਂਟ ਅਤੇ ਸਟਾਈਲਿਸ਼ ਲੱਗਿਆ।ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਕਾਫੀ ਖੁਸ਼ ਹੋ ਗਏ। ਇਸ ਮੌਕੇ ‘ਤੇ ਅਭਿਸ਼ੇਕ ਵੀ ਪਹੁੰਚੇ ਸਨ ਜਿਨ੍ਹਾਂ ਨੇ ਬਲੈਕ ਕਲਰ ਦਾ ਕੋਟ ਪੈਂਟ ਪਾਇਆ ਹੋਇਆ ਸੀ। ਇਸ ਮੌਕੇ ‘ਤੇ ਐਸ਼ਵਰਿਆ ਨਾ ਕੇਵਲ ਮੇਨਕਾ ਗਾਂਧੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦਿੱਤੀ ਬਲਕਿ ਫੈਨਜ਼ ਦੇ ਨਾਲ ਸੈਲਫੀ ਵੀ ਲੈਂਦੇ ਹੋਏ ਨਜ਼ਰ ਆਈ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਵੱਡਾ ਹਾਦਸਾ ਕਈ ਮਰੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਵੱਡਾ ਹਾਦਸਾ ਕਈ ਮਰੇ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਕਰਨਾਲ-ਪਾਣੀਪਤ ਵਿਚਾਲੇ ਜੀਟੀ ਰੋਡ ‘ਤੇ ਦਰਜਨ ਤੋਂ ਵੱਧ ਵਾਹਨ ਭਿੜੇ ਹਨ।

ਇਨ੍ਹਾਂ ਹਾਦਸਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ‘ਚ ਦੋ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਸੀ।

ਸਭ ਤੋਂ ਭਿਆਨਕ ਹਾਦਸਾ ਕਰਨਾਲ ਦੇ ਪਿੰਡ ਕੋਹੰਡ ਕੋਲ ਵਾਪਰਿਆ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਹਨ ਟਕਰਾਏ ਤੇ ਮੌਕੇ ‘ਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਸਵੇਰੇ-ਸਵੇਰੇ ਬਿਲਕੁਲ ਵਿਜ਼ੀਬਿਲਟੀ ਨਹੀਂ ਸੀ ਪਰ ਆਵਾਜਾਈ ਚੱਲ ਰਹੀ ਸੀ। ਇਸ ਕਾਰਨ ਹੀ ਕਈ ਵਾਹਨ ਆਪਸ ‘ਚ ਟਕਰਾਏ। ਸੂਚਨਾ ਮਿਲਦੇ ਹੀ ਸੋਮਾ ਕੰਪਨੀ ਦੇ ਮੁਲਾਜ਼ਮ ਮੌਕੇ ‘ਤੇ ਪੁੱਜੇ ਤੇ ਗੱਡੀਆਂ ਨੂੰ ਹਾਈਵੇ ਤੋਂ ਹਟਾ ਕੇ ਜਾਮ ਖੁੱਲ੍ਹਵਾਇਆ।

ਜਵਾਨ ਰਹਿਣ ਲਈ ਸੂਰ ਦੇ ਖੁੂਨ ਨਾਲ ਨਹਾਉਂਦੀ ਹੈ ਇਹ ਮਾਡਲ ……

ਔਰਤਾਂ ਜਵਾਨ ਅਤੇ ਖੁਬਸੂਰਤ ਦਿੱਖਣ ਲਈ ਕੀ ਕੁਝ ਨਹੀਂ ਕਰਦੀਆਂ, ਆਪਣੀ ਖੁਬਸੂਰਤੀ ਨੂੰ ਸਦਾ ਬਹਾਰ ਰੱਖਣ ਦੇ ਲਈ ਮਹਿੰਗੇ ਕਾਸਮੈਟਿਕਸ ਤੋਂ ਲੈ ਕੇ ਘਰੇਲੂ ਦੇਸੀ ਨੁਸਖੇ ਤੱਕ ਅਪਣਾਉਂਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੈਲੀਫੋਰਨੀਆ ਦੀ ਇਕ 19 ਸਾਲਾ ਮਾਡਲ ਹੈ ਜੋ ਜਵਾਨ ਰਹਿਣ ਦੇ ਲਈ ਬੇਹਦ ਅਜੀਬ ਜਿਹਾ ਸ਼ੋਂਕ ਰੱਖਦੀ ਹੈ । ਜੀ ਹਾਂ ਇਸ ਮਾਡਲ ਦਾ ਨਾਂ ਕੈਨਲ ਹੈ ਤੇ ਇਸ ਨੂੰ ਸੂਰ ਦੇ ਖੁੂਨ ਨਾਲ ਨਹਾਉਣਾ ਪਸੰਦ ਹੈ। ਕੈਨਲ ਦਾ ਮੰਨਣਾ ਹੈ ਕਿ ਸੂਰ ਦੇ ਖੁਨ ਨਾਲ ਨਹਾਉਣ ਨਾਲ ਉਹ ਜ਼ਿਆਦਾ ਦੇਰ ਤੱਕ ਜਵਾਨ ਰਹਿ ਸਕੇਗੀ 

ਕੈਨਲ ਦੇ ਇਸ ਅਜੀਬ ਸ਼ੌਂਕ ਨੇ ਉਸ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰ ਦਿੱਤਾ ਹੈ। ਸੂਰ ਦੇ ਖੁਨ ਨਾਲ ਨਹਾਉਣ ਨੂੰ ਸ਼ੌਂਕ ਕਿਹਾ ਜਾਵੇ ਜਾਂ ਫਿਰ ਇਕ ਤਰਾਂ ਦੀ ਸਨਕ ਕੈਨਲ ਨੇ ਖੁਦ ਇਕ ਟੀਵੀ ਚੈਨਲ ਵਿਚ ਇਸ ਦੀ ਪੁਸ਼ਟੀ ਕੀਤੀ ਹੈ ਜਿਸ ਤੋਂ ਬਾਅਦ ਉਸ ਦੇ ਇਸ ਅਜੀਬੋਗਰੀਬ ਸ਼ੌਂਕ ਦਾ ਖੁਲਾਸਾ ਹੋਇਆ । ਕੈਨਲ ਦਾ ਕਹਿਣਾ ਹੈ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਵੀ ਲੋਕ ਜਵਾਨ ਤੇ ਸੁੰਦਰ ਰਹਿਣ ਲਈ ਇਹੋ ਜਿਹੇ ਨੁਸਖੇ ਅਪਣਾਉਂਦੇ ਸਨ, ਅਤੇ ਮੈਨੂੰ ਆਪਣੇ ਸਰੀਰ ੳਤੇ ਹੋਣ ਵਾਲੀਆਂ ਝੁਰੜੀਆਂ ਤੋਂ ਬਹੁਤ ਡਰ ਲਗਦਾ ਹੈ, ਇਸ ਲਈ ਉਹ ਖੂੁਨ ਨਾਲ ਨਹਾਉਂਦੀ ਹੈ। ਇਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਖੁੂਨ ਨਾਲ ਨਹਾਉਣ ਵਾਲੀ ਇਹ ਮਾਡਲ ਖੁਦ ਨੂੰ ਸ਼ਾਕਾਹਾਰੀ ਦੱਸਦੀ ਹੈ

ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਕਲਾਕਾਰ, ਚਿੱਤਰਕਾਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਮਲਕੀਅਤ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਪੰਜਾਬ ਦੇ ਮੋਗਾ ਜ਼ਿਲੇ ਦੇ ਰਹਿਣ ਵਾਲੇ 75 ਸਾਲਾ ਮਲਕੀਅਤ ਸਿੰਘ ਪਿਛਲੇ ਇਕ ਮਹੀਨੇ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਸੀ। ਮਲਕੀਅਤ ਸਿੰਘ ਦਿਲ ਦੇ ਮਰੀਜ ਸਨ ਅਤੇ ਹਾਲ ਹੀ ‘ਚ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਪਰ ਦਵਾਈਆਂ ਦੇ ਇਸਤੇਮਾਲ ਕਾਰਨ ਉਨ੍ਹਾਂ ਦੀ ਕਿਡਨੀ ਫੇਲ ਹੋ ਚੁੱਕੀ ਸੀ।

ਉਨ੍ਹਾਂ ਦੀ ਮੌਤ ਦੀ ਖਬਰ ਆਉਂਦੇ ਹੀ ਕਲਾਕਾਰਾਂ ‘ਚ ਸੋਗ ਫੈਲ ਗਿਆ। ਮਲਕੀਅਤ ਸਿੰਘ ਸਿਰਫ ਕਲਾਕਾਰਾਂ, ਕਵੀਆਂ ਅਤੇ ਲੇਖਕਾਂ ਜਾਂ ਥੀਏਟਰ ਦੀਆਂ ਸ਼ਖਸੀਅਤਾਂ ‘ਚ ਹੀ ਮਸ਼ਹੂਰ ਨਹੀਂ ਸਨ, ਸਗੋਂ ਉਨ੍ਹਾਂ ਦੀ ਪਛਾਣ ਮੰਨੇ-ਪ੍ਰਮੰਨੇ ਲੋਕਾਂ ‘ਚ ਸੀ। ਮਲਕੀਅਤ ਸਿੰਘ ਇੰਨੇ ਮਿਲਣਸਾਰ ਸਨ ਕਿ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਸਨ। ਉਨ੍ਹਾਂ ਨੇ ਆਪਣੀ ਜੀਵਨਕਾਲ ਦੌਰਾਨ ਡਿਜ਼ੀਟਲ ਆਰਟ ‘ਤੇ ਕਾਫੀ ਕੰਮ ਕੀਤਾ। ਉਨ੍ਹਾਂ ਦੀਆਂ ਪੇਟਿੰਗਜ਼ ਮਨੁੱਖ ਦੇ ਹਾਲਾਤ ਅਤੇ ਕੁਦਰਤੀ ਸੁੰਦਰਤਾ ‘ਤੇ ਆਧਾਰਿਤ ਸਨ।

ਨਵਜੋਤ ਸਿੱਧੂ ਤੇ ਸੁਰਜੀਤ ਪਾਤਰ ਵਲੋਂ ਦੁੱਖ ਦਾ ਪ੍ਰਗਟਾਵਾ
ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਮਲਕੀਅਤ ਸਿੰਘ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਸਿੰਘ ਦੇ ਦਿਹਾਂਤ ਨਾਲ ਕਲਾ ਜਗਤ ਨੂੰ ਇਕ ਵਧੀਆ ਕਲਾਕਾਰ ਅਤੇ ਇਨਸਾਨ ਤੋਂ ਸੱਖਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਸਿੰਘ ਦੀ ਕਲਾਕਾਰੀ ‘ਚ ਪੰਜਾਬ ਦੇ ਪਿੰਡਾਂ ਦੀ ਰੂਹ ਝਲਕਦੀ ਸੀ। ਸੁਰਜੀਤ ਪਾਤਰ ਨੇ ਮਲਕੀਅਤ ਸਿੰਘ ਦੇ ਤੁਰ ਜਾਣ ਨੂੰ ਕਲਾ ਜਗਤ ਲਈ ਵੱਡਾ ਘਾਟਾ ਦੱਸਿਆ ਹੈ।