ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ….

ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ……

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ

 

 

ਟਾਂਡਾ: ਪਿੰਡ ਸਮੇਲਪੁਰ ‘ਚ ਇੱਕ ਰਾਤ ਪਹਿਲਾ ਹੀ ਵਿਦੇਸ਼ ਤੋਂ ਪਰਤੇ NRI ਪਤੀ ਨੇ ਆਪਣੀ ਪਤਨੀ ਦਾ ਕਤਲਾ ਕਰ ਦਿੱਤਾ। ਇਸ ਕਤਲ ਪਿੱਛੇ

 

 

ਦਹੇਜ਼ ਦੀ ਵਜ੍ਹ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਦੇ ਪਿਤਾ ਮਤਾਬਕ ਉਨਾਂ ਜਵਾਈ ਦਹੇਜ਼ ਦੀ ਮੰਗ ਕਰ ਰਿਹਾ ਸੀ ਤੇ ਉਸ ਦੀ ਮੰਗ ਨਾ ਪੁਰੀ ਹੋਣ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਾਹਲ ਪੁਲਿਸ ਨੇ ਪਤੀ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਹਰਜੀਤ ਦਾ ਵਿਆਹ ਸਾਲ 2008 ‘ਚ ਸੁਖਵਿੰਦਰ ਨਾਲ ਹੋਇਆ ਸੀ ਜਿਸ ਦੀ 2013 ‘ਚ ਮੌਤ ਹੋ ਗਈ। ਇਸ ਤੋਂ ਬਾਅਦ ਸੁਖਵਿੰਦਰ ਦੇ ਛੋਟੇ ਭਰਾ ਲਖਵਿੰਦਰ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਲਖਵਿੰਦਰ ਵਿਆਹ ਤੋਂ ਬਾਅਦ ਫਰਾਂਸ ਚਲਾ ਗਿਆ ਸੀ।

ਆਪਣੀ ਹੀ ਪਤਨੀ ਨੂੰ ਪਰੋਸਦਾ ਸੀ ਠੇਕੇਦਾਰ ਨੂੰ, ਅਤੇ ਖ਼ੁਦ ਕਰਦਾ ਸੀ ਬਲਾਤਕਾਰ ਦੀ ਰਿਕਾਰਡਿੰਗ

 

 

 

 

ਜਲੰਧਰ : ਦੋ ਸਾਲਾਂ ਤੋਂ ਬਿਹਾਰ ਤੋਂ ਆਕੇ ਜਲੰਧਰ ਵਿੱਚ ਰਹਿ ਰਹੀ ਦੋ ਬੱਚਿਆਂ ਦੀ ਮਾਂ 28 ਸਾਲ ਦਾ ਪਰਵਾਸੀ ਮਹਿਲਾ ਨੇ ਆਪਣੇ ਹੀ ਪਤੀ ਅਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਾਇਆ ਹੈ । ਸ਼ਿਕਾਇਤ ਦੇ ਮੁਤਾਬਕ , ਉਸਦਾ ਪਤੀ ਮਜਦੂਰ ਹੈ ਅਤੇ ਜਿਸ ਠੇਕੇਦਾਰ ਦੇ ਉਹ ਕੰਮ ਕਰਦਾ ਹੈ , ਉਸਨੂੰ ਸਿਰਫ਼ ਸ਼ਰਾਬ ਲਈ ਉਸਨੂੰ ਪਰੋਸਦਾ ਸੀ ।

Jalandhar woman raped

ਠੇਕੇਦਾਰ ਜਬਰਦਸਤੀ ਕਰ ਰਿਹਾ ਸੀ ਤੱਦ ਪਤੀ ਕਰ ਰਿਹਾ ਸੀ ਰਿਕਾਰਡਿੰਗ
– ਇਤਵਾਰ ਥਾਨਾ – 1 ਵਿੱਚ ਦਰਜ ਕੇਸ ਵਿੱਚ ਮਹਿਲਾਂ ਨੇ ਬਿਆਨ ਦਰਜ ਕਰਵਾਇਆ ਕਿ 7 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ । ਪਤੀ ਨਾਲ ਉਹ ਦੋ ਸਾਲ ਤੋਂ ਜਲੰਧਰ ਵਿੱਚ ਰਹਿ ਰਹੀ ਸੀ । ਪਤੀ ਜਿਸ ਠੇਕੇਦਾਰ ਦੇ ਕੋਲ ਮਜਦੂਰੀ ਕਰਦਾ ਹੈ , ਉਹ ਕਈ ਦਿਨਾਂ ਤੋਂ ਉਸਦੇ ਘਰ ਆ ਰਿਹਾ ਸੀ ਅਤੇ 12 ਦਿਨਾਂ ਤੋਂ ਲਗਾਤਾਰ ਪਤੀ ਦੀ ਹਾਜ਼ਰੀ ਵਿੱਚ ਉਸਦੇ ਨਾਲ ਜਬਰਦਸਤੀ ਕਰਦਾ ਸੀ ।
-ਮਹਿਲਾ ਨੇ ਦੱਸਿਆ ਕਿ ਉਸਨੂੰ ਇਸ ਗੱਲ ਦਾ ਧੱਕਾ ਲੱਗਾ , ਜਦੋਂ ਉਸਨੇ ਵੇਖਿਆ ਕਿ ਠੇਕੇਦਾਰ ਉਸਦੇ ਨਾਲ ਜਬਰਦਸਤੀ ਕਰ ਰਿਹਾ ਸੀ ਅਤੇ ਉਹ ਆਪਣੇ ਆਪਣੇ ਆਪ ਨੂੰ ਬਚਾਉਣ ਦੀ ਭੀਖ ਮੰਗ ਰਹੀ ਸੀ ਤਾਂ ਪਤੀ ਮੋਬਾਇਲ ਵਿੱਚ ਇਸਦੀ ਰਿਕਾਰਡਿੰਗ ਕਰ ਰਿਹਾ ਸੀ । ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਮੁਫਤ ਦੀ ਸ਼ਰਾਬ ਲਈ ਉਸਨੂੰ ਠੇਕੇਦਾਰ ਦੇ ਹਵਾਲੇ ਕਰ ਦਿੰਦਾ ਸੀ ।

Jalandhar woman raped

ਜੇਠ ਨੂੰ ਦੱਸੀ ਗੱਲ ਤਾਂ ਆਪਣੇ ਹੀ ਭਰੇ ਦੇ ਖਿਲਾਫ ਕੇਸ ਦਰਜ ਕਰਾਇਆ
ਇਸਦੀ ਜਾਣਕਾਰੀ ਉਸਨੇ ਆਪਣੇ ਜੇਠ ਨੂੰ ਦਿੱਤੀ , ਜਿਸ ਤੋਂ ਬਾਅਦ ਜੇਠ ਨੇ ਸਖ਼ਤ ਕਦਮ ਚੁੱਕਦੇ ਹੋਏ ਮਹਿਲਾ ਦੇ ਨਾਲ ਜਾਕੇ ਆਪਣੇ ਹੀ ਭਰਾ ਅਤੇ ਉਸਦੇ ਠੇਕੇਦਾਰ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਮਹਿਲਾ ਨਾਲ ਜਬਰਦਸਤੀ ਕਰਨ ਦੇ ਇਲਜ਼ਾਮ ਵਿੱਚ ਥਾਨਾ – 1 ਦੀ ਪੁਲਿਸ ਨੇੇ ਠੇਕੇਦਾਰ ਮੁੰਨਾ ਸ਼ਾਹ ਖਿਲਾਫ ਧਾਰਾ 376 ਦਾ ਕੇਸ ਦਰਜ ਕੀਤਾ ਹੈ ਜਦੋਂ ਕਿ , ਮਹਿਲਾ ਦੇ ਪਤੀ ਖਿਲਾਫ ਧਾਰਾ 120 ਦੀ ਧਾਰਾ ਲਗਾਈ ਗਈ ਹੈ । ਦੋਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ ।

Jalandhar woman raped

ਹੁਣੇ ਹੁਣੇ ਪੰਜਾਬ ਚ ਵਾਪਰਿਆ ਭਿਅਕ ਹਾਦਸਾ ਮੌਕੇ ਤੇ ਹੀ ਕਈ ਮਰੇ ਅਤੇ

ਹੁਣੇ ਹੁਣੇ ਪੰਜਾਬ ਚ ਵਾਪਰਿਆ ਭਿਅਕ ਹਾਦਸਾ ਮੌਕੇ ਤੇ ਹੀ ਕਈ ਮਰੇ ਅਤੇ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਰਾਸ਼ਟਰੀ ਰਾਜ ਮਾਰਗ ਰੇਲਵੇ ਸਟੇਸ਼ਨ ਪੁਲਸ ਥਾਣਾ ਵਿਚਕਾਰ ਅੱਜ ਦੁਪਹਿਰ ਵੱਖ-ਵੱਖ ਗੱਡੀਆਂ ਦੇ ਟਕਰਾਉਣ 3 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਤੇਜ਼ ਰਫਤਾਰ ਟਿੱਪਰ ਚਾਲਕ ਨੇ ਪਿਕਚਰ ਟਿੱਪਰ ਨੂੰ ਟਰੈਕਟਰ, ਮੋਟਰਸਾਈਕਲ, ਸਕੂਟਰੀ, ਫੌਜ ਦੀ ਜੀਪ ਅਤੇ ਹੋਰ ਵ੍ਹੀਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਟਰੈਕਟਰ ਸਵਾਰ ਅਵਤਾਰ ਸਿੰਘ, ਮੋਟਰਸਾਈਕਲ ਸਵਾਰ ਮਾਸਟਰ ਕੇਵਲ ਸਿੰਘ ਅਤੇ ਸਕੂਟਰੀ ਸਵਾਰ ਬਲਵੰਤ ਸਿੰਘ ਨਿਗਲਪੁਰ  ਦੀ ਮੌਤ ਹੋ ਗਈ।

PunjabKesari

ਮੌਕੇ ‘ਤੇ ਪਹੁੰਚੀ ਪੁਲਸ ਨੇ ਟਿੱਪਰ ਸਵਾਰ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੇਖੋ ਪੰਜਾਬ ਦੀ ਮਸ਼ਹੂਰ ਗਾਇਕਾ ਨਾਲ ਕੀ ਹੋਇਆ….

ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਅੱਜਕਲ ਹਰ ਗਾਇਕ ਸੋਸ਼ਲ ਮੀਡੀਆ ਉੱਪਰ ਐਕਟਿਵ ਰਹਿੰਦਾ ਹੈ ਅਤੇ ਇਹ ਆਪਣੇ ਦਰਸ਼ਕਾਂ ਨਾਲ ਤਾਲਮੇਲ ਬਣਾਏ ਰੱਖਣ ਦਾ ਅੱਜਕਲ੍ਹ ਇਕ ਅਹਿਮ ਜ਼ਰੀਆ ਬਣਿਆ ਹੋਇਆ ਹੈ । ਸੋਸ਼ਲ ਮੀਡੀਆ ਤੇ ਜਿੱਥੇ ਕਲਾਕਾਰਾਂ ਨੂੰ ਉਨ੍ਹਾਂ ਦੇ ਕੀਤੇ ਕੰਮ ਦਾ ਦਰਸ਼ਕਾਂ ਵੱਲੋਂ ਸਿੱਧਾ ਫੀਡਬੈਕ ਮਿਲਦਾ ਹੈ ਉਸ ਦੇ ਨਾਲ ਨਾਲ ਕਈ ਕਲਾਕਾਰਾਂ ਖਾਸ ਕਰਕੇ ਫੀਮੇਲ ਆਰਟਿਸਟਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ।

ਕੁਝ ਅਜਿਹੀਆਂ ਹੀ ਪ੍ਰੇਸ਼ਾਨੀਆਂ ਨੂੰ ਲੈ ਕੇ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਲੋਕਾਂ ਵੱਲੋਂ ਕੀਤੇ ਜਾ ਰਹੇ ਗੰਦੇ ਮੈਸੇਜ ਤੇ ਬਾਰੇ ਪੰਜਾਬ ਦੀ ਇੱਕ ਬਹੁਤ ਹੀ ਮਸ਼ਹੂਰ ਗਾਇਕਾਂ ਨੇ ਇੱਕ ਵੀਡੀਓ ਬਣਾ ਕੇ ਇਸ ਦੇ ਬਾਰੇ ਵਿਚ ਖੁੱਲ੍ਹ ਕੇ ਗੱਲ ਕੀਤੀ ਹੈ ।

ਇਹ ਪੰਜਾਬੀ ਗਾਇਕਾ ਕੋਈ ਹੋਰ ਨਹੀਂ ਬਲਕਿ ਪੰਜਾਬ ਦੀ ਇੱਕ ਬਹੁਤ ਹੀ ਮਸ਼ਹੂਰ ਗਾਇਕਾ ਸੁਖਦੀਪ ਗਰੇਵਾਲ ਹੈ । ਸੁਖਦੀਪ ਗਰੇਵਾਲ ਦੇ ਫੇਸਬੁੱਕ ਪੇਜ ਉੱਪਰ 20 ਲੱਖ ਤੋਂ ਵੀ ਜ਼ਿਆਦਾ ਫਾਲੋਅਰਸ ਹਨ । ਹਾਲ ਹੀ ਵਿੱਚ ਸੁਖਦੀਪ ਗਰੇਵਾਲ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਅਜਿਹੇ ਲੋਕਾਂ ਬਾਰੇ ਗੱਲ ਕੀਤੀ ਜੋ ਕਿ ਉਨ੍ਹਾਂ ਨੂੰ ਮੈਸੇਜ ਕਰਕੇ ਅਤੇ ਕੁਮੈਂਟ ਕਰਕੇ ਬਹੁਤ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ।

ਉਨ੍ਹਾਂ ਦਾ ਕਹਿਣਾ ਹੈ ਕਿ ਸਨੈਪਚੈਟ ਉੱਪਰ ਕੁਝ ਲੋਕ ਉਨ੍ਹਾਂ ਨੂੰ ਬੜੇ ਹੀ ਗੰਦੇ ਗੰਦੇ ਮੈਸੇਜ ਕਰਦੇ ਹਨ । ਇਹ ਸਾਰਾ ਕੁਝ ਬੋਲਦਿਆਂ ਹੋਇਆਂ ਸੁਖਦੀਪ ਗਰੇਵਾਲ ਕਾਫੀ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਲੋਕ ਮੇਰੇ ਸਾਹਮਣੇ ਆ ਜਾਣ ਤਾਂ ਉਹ ਇਨ੍ਹਾਂ ਨੂੰ ਮਾਰ ਹੀ ਦੇਣ । ਇਸ ਦੌਰਾਨ ਸੁਖਦੀਪ ਗਰੇਵਾਲ ਨੇ ਇਹ ਵੀ ਦੱਸਿਆ ਕਿ ਇੱਕ ਬੰਦਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਿਹਾ ਹੈ ਤੇ ਕਈ ਵੱਖ ਵੱਖ ਆਈਡੀਆਂ ਬਣਾ ਕੇ ਉਨ੍ਹਾਂ ਨੂੰ ਤੰਗ ਕਰਦਾ ਰਹਿੰਦਾ ਹੈ ।

ਸੁਖਦੀਪ ਦਾ ਕਹਿਣਾ ਹੈ ਕਿ ਉਹ ਕਈ ਵਾਰ ਉਸ ਨੂੰ ਬਲਾਕ ਵੀ ਕਰ ਚੁੱਕੀ ਹੈ ਪਰੰਤੂ ਉਹ ਫਿਰ ਕੋਈ ਨਾ ਕੋਈ ਨਵੀਂ ਆਈਡੀ ਬਣਾ ਕੇ ਤੰਗ ਕਰਦਾ ਰਹਿੰਦਾ ਹੈ । ਇਸ ਪੂਰੇ ਛੇ ਮਿੰਟ ਦੀ ਵੀਡੀਓ ਵਿੱਚ ਸੁਖਦੀਪ ਗਰੇਵਾਲ ਨੇ ਕਾਫੀ ਕੁਝ ਬੋਲਿਆ । ਇਸ ਦੌਰਾਨ ਸੁਖਦੀਪ ਗਰੇਵਾਲ ਨੇ ਕਈ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਾਫੀ ਕੁਝ ਦੱਸਿਆ । ਸੁਖਦੀਪ ਗਰੇਵਾਲ ਵੱਲੋਂ ਸਾਂਝੀ ਕੀਤੀ ਹੋਈ ਵੀਡੀਓ ਅਸੀਂ ਨੀਚੇ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਇਸ ਵੀਡੀਓ ਵਿੱਚ ਖੁਦ ਦੇਖ ਸਕਦੇ ਹੋ ਕਿ ਇਸ ਪੂਰੇ ਮਸਲੇ ਬਾਰੇ ਸੁਖਦੀਪ ਗਰੇਵਾਲ ਨੇ ਕੀ ਕੀ ਬੋਲਿਆ ।
ਦੇਖੋ ਵੀਡੀਓ

ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ, ਕਿਉਂਕਿ………..

ਤਾਜਾ ਵੱਡੀ ਖਬਰ,………..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ !

ਲੁਧਿਆਣਾ: ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ ਮਰੀਜ਼ਾਂ ਦੇ ਖ਼ੂਨ ਵਿੱਚ ਹੀਮੋਗਲੋਬਿਨ ਦੇ ਪੱਧਰ ਵਿੱਚ ਕਮੀ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਬੱਕਰੀ ਦਾ ਖ਼ੂਨ ਚੜ੍ਹਾਇਆ ਜਾਏਗਾ। ਇਲਾਜ ਦੇ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 35 ਲੱਖ ਰੁਪਏ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਵੀ ਇਸ ਪ੍ਰੋਜੈਕਟ ਲਈ 13 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਹਸਪਤਾਲ ਦੇ ਮੈਡੀਕਲ ਅਫ਼ਸਰ ਹੇਮੰਤ ਕੁਮਾਰ ਨੇ ਦੱਸਿਆ ਕਿ ਹਸਪਤਾਲ ਅੰਦਰ 4 ਤੋਂ 5 ਮਹੀਨਿਆਂ ਅੰਦਰ ਇਲਾਜ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਮੈਡੀਕਲ ਅਫ਼ਸਰ ਨੇ ਕਿਹਾ ਕਿ ਬੱਕਰੀ ਦੇ ਖ਼ੂਨ ਨੂੰ ਗੁਦਾ ਰਾਹੀਂ ਮਰੀਜ਼ ਦੇ ਸਰੀਰ ਅੰਦਰ ਦਾਖ਼ਲ ਕਰਾਇਆ ਜਾਵੇਗਾ। ਇਹ ਮਰੀਜ਼ ਅੰਦਰ ਹੀਮੋਗਲੋਬਿਨ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕੇਗਾ। ਇੱਕ ਸਮੇਂ ਤਕ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਵੀ ਜ਼ਰੂਰਤ ਨਹੀਂ ਪਏਗੀ। ਮੈਡੀਕਲ ਅਫ਼ਸਰ ਕੁਮਾਰ ਤੇ ਹਸਪਤਾਲ ਦਾ ਇੱਕ ਹੋਰ ਡਾਕਟਰ ਇਸ ਪ੍ਰੋਜੈਕਟ ਦੀ ਕਮਾਨ ਸੰਭਾਲਣਗੇ। ਉਨ੍ਹਾਂ ਨੂੰ ਅਹਿਮਦਾਬਾਦ ਹਸਪਤਾਨ ਵਿੱਚ ਸਿਖਲਾਈ ਦਿੱਤੀ ਗਈ ਹੈ।

 

 

ਕੁਮਾਰ ਨੇ ਦੱਸਿਆ ਕਿ ਗੁਜਰਾਤ ਵਿੱਚ ਅਖੰਡਨੰਦ ਆਯੁਰਵੈਦਿਕ ਹਸਪਤਾਲ ਅਹਿਮਦਾਬਾਦ ਵਿੱਚ ਵੀ ਅਜਿਹਾ ਪ੍ਰੋਗਰਾਮ ਚੱਲ ਰਿਹਾ ਹੈ। ਪ੍ਰੋਜੈਕਟ ਲਈ ਸਾਰਾ ਸਾਜ਼ੋ-ਸਾਮਾਨ ਖਰੀਦਿਆ ਜਾ ਰਿਹਾ ਹੈ। ਇਲਾਜ ਕਰਨ ਦਾ ਇਹ 5 ਹਜ਼ਾਰ ਸਾਲ ਪੁਰਾਣਾ ਢੰਗ ਹੈ। ਗੁਜਰਾਤ ਵਿੱਚ ਅਖੰਡਨੰਦ ਆਯੁਰਵੈਦਿਕ ਹਸਪਤਾਲ ਅਹਿਮਦਾਬਾਦ ਪਹਿਲਾਂ ਤੋਂ ਹੀ ਅਜਿਹੇ ਪ੍ਰੋਗਰਾਮ ਚਲਾ ਰਿਹਾ ਹੈ।

ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ..

ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ

ਸੋਸ਼ਲ ਮੀਡੀਆ ‘ਤੇ ਨਵੀਂ ਕਰੰਸੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕਈ ਨੋਟ ਦਾ ਸਾਹਮਣੇ ਆ ਗਏ ਹਨ ਪਰ ਕਈ ਅਜੇ ਬੁਝਾਰਤ ਹੀ ਬਣੇ ਹੋਏ ਹਨ। ਇਨ੍ਹਾਂ ਵਿੱਚ 150, 100 ਤੇ 20 ਦੇ ਸਿੱਕੇ ਹਨ।


5 ਇਨ੍ਹਾਂ ਵਿੱਚ 1000 ਰੁਪਏ ਦਾ ਸਿੱਕਾ ਵੀ ਹੈ।


10 60 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

1 ਨਵਾਂ ਪੰਜ ਰੁਪਏ ਦਾ ਨੋਟ ਹੈ।

2 50 ਰੁਪਏ ਦਾ ਨੋਟ ਜਾਰੀ ਹੋ ਗਿਆ ਹੈ।


4 ਨਵਾਂ 200 ਰੁਪਏ ਦਾ ਨੋਟ।

6 ਨਵਾਂ 1000 ਰੁਪਏ ਦਾ ਨੋਟ ਜੋ ਏਜੇ ਜਾਰੀ ਨਹੀਂ ਹੋਇਆ।

7 350 ਰੁਪਏ ਦਾ ਨੋਟ ਵੀ ਜਾਰੀ ਕਰਨ ਦੀ ਚਰਚਾ ਹੈ ਪਰ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ।

8 ਦੋ ਰੁਪਏ ਦਾ ਨੋਟ।


9 ਨਵਾਂ 20 ਰੁਪਏ ਦਾ ਨੋਟ।

ਹੁਣੇ ਪੰਜਾਬ ਵਾਲਿਆਂ ਲਈ ਆਈ ਵੱਡੀ ਖਬਰ- ਹੋ ਜਾਵੋ ਸਾਵਧਾਨ ਪੁਲਸ ਕਰਨ ਲਗੀ ਆਹ ਕੰਮ

ਆਈ ਵੱਡੀ ਖਬਰ-

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

 

 

ਹੁਣੇ ਪੰਜਾਬ ਵਾਲਿਆਂ ਲਈ ਆਈ ਵੱਡੀ ਖਬਰ- ਹੋ ਜਾਵੋ ਸਾਵਧਾਨ ਪੁਲਸ ਕਰਨ ਲਗੀ ਆਹ ਕੰਮ

 

 

ਹੁਣੇ ਆਈ ਤਾਜਾ ਖਬਰ ਮੁਤਾਬਕ ਆਮ ਜਨਤਾ ਨੂੰ ਸਾਵਧਾਨ ਹੋ ਜਾਣਾ ਪਵੇਗਾ ਕਿਓਂ ਕੇ ਹੁਣ ਪੰਜਾਬ ਹਾਈ ਟੈਕ ਹੋਣ ਜਾ ਰਹੀ ਹੈ ਪੰਜਾਬ ਪੁਲਿਸ ਦੀ ਕਾਰਵਾਈ ਹੁਣ ਕੈਮਰਿਆਂ ਵਿੱਚ ਕੈਦ ਹੋਏਗੀ। ਪੈਟਰੋਲਿੰਗ, ਰੇਡ ਤੇ ਕਿਸੇ ਦੀ ਗ੍ਰਿਫਤਾਰੀ ਦੌਰਾਨ ਵੀਡੀਓ ਰਿਕਾਰਡਿੰਗ ਹੋਏਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਨਡੀਪੀਐਸ ਐਕਟ ਦੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਪੁਲਿਸ ਦੀ ਕੋਈ ਵੀ ਕਾਰਵਾਈ ਬੌਡੀ ਕੈਮਰੇ ਵਿੱਚ ਕੈਦ ਹੋਏਗੀ।

ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਵੀ ਕਿਹਾ ਕਿ ਕੇਰਲਾ ਦੀ ਪੁਲਿਸ ਇਸ ਬੌਡੀ ਕੈਮਰਾ ਵਾਲੇ ਪ੍ਰਾਜੈਕਟ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨਾਲ ਸੰਪਰਕ ਕਰਕੇ ਇਸ ਦੀ ਵਰਤੋਂ ਦੀ ਜਾਣਕਾਰੀ ਲਈ ਜਾ ਸਕਦੀ ਹੈ। ਇਹ ਬੌਡੀ ਕੈਮਰੇ ਪੁਲਿਸ ਦੀ ਕਾਰਵਾਈ ਦੌਰਾਨ ਵਰਤੇ ਜਾਣਗੇ। ਪੰਜਾਬ ਪੁਲਿਸ ਜੋ ਵੀ ਕਾਰਵਾਈ ਕਰੇਗੀ, ਉਹ ਇਨ੍ਹਾਂ ਦੀਆਂ ਵਰਦੀਆਂ ਉੱਤੇ ਲੱਗੇ ਆਪਣੇ ਹੀ ਕੈਮਰਿਆਂ ਵਿੱਚ ਰਿਕਾਰਡ ਹੋਵੇਗੀ।

ਐਡਵੋਕੇਟ ਬਲਜੀਤ ਸਿੰਘ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਇਹ ਬੌਡੀ ਕੈਮਰਾ ਨੂੰ ਇੰਸਟਾਲ ਕਰਨ ਦੀਆਂ ਹਦਾਇਤਾਂ ਪੰਜਾਬ ਹਰਿਆਣਾ ਤੇ ਯੂਟੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ। ਹਾਲਾਂਕਿ ਚੰਡੀਗੜ੍ਹ ਪੁਲਿਸ ਪੌੜੀ ਕੈਮਰਾ ਦੀ ਵਰਤੋਂ ਤਾਂ ਕਰ ਰਹੀ ਹੈ ਪਰ ਟ੍ਰੈਫਿਕ ਵਾਸਤੇ ਜਿੱਥੇ ਪੰਜਾਬ ਤੇ ਹਰਿਆਣਾ ਪੁਲਿਸ ਨੇ ਅਜੇ ਤੱਕ ਇਸ ਦੀ ਵਰਤੋਂ ਕਰਨੀ ਨਹੀਂ ਸ਼ੁਰੂ ਕੀਤੀ।

ਜਿਥੇ ਇਸ ਨਾਲ ਪੁਲਸ ਸਹੀ ਤਰੀਕੇ ਨਾਲ ਕੰਮ ਕਰੇਗੀ ਓਥੇ ਜਨਤਾ ਵੀ ਪੁਲਸ ਤੇ ਗਲਤ ਇਲਜਾਮ ਨਹੀ ਲਗਾ ਸਕੇਗੀ ਅਤੇ ਪੁਲਸ ਕੋਲ ਓਹਨਾ ਦੇ ਖਿਲਾਫ ਠੋਸ ਸਬੂਤ ਹੋਵੇਗਾ।

ਪੈਟਰੋਲ ਡੀਜ਼ਲ ਦੇ ਭਾਅ ਨੇ ਤੋੜੇ ਰਿਕਾਰਡ, ਹੁਣ ਤੱਕ ਦੀ ਸਭ ਤੋਂ ਵੱਧ ਕੀਮਤ….

ਪੈਟਰੋਲ ਡੀਜ਼ਲ ਦੇ ਭਾਅ ਨੇ ਤੋੜੇ ਰਿਕਾਰਡ, ਹੁਣ ਤੱਕ ਦੀ ਸਭ ਤੋਂ ਵੱਧ ਕੀਮਤ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 ਪੈਟਰੋਲ ਡੀਜ਼ਲ ਦੇ ਭਾਅ ਨੇ ਤੋੜੇ ਰਿਕਾਰਡ, ਹੁਣ ਤੱਕ ਦੀ ਸਭ ਤੋਂ ਵੱਧ ਕੀਮਤ

 

ਨਵੀਂ ਦਿੱਲੀ: ਮਹਿੰਗਾਈ ਦੇ ਦੌਰ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ। ਅੱਜ ਨਵੀਆਂ ਕੀਮਤਾਂ ਨਾਲ ਦਿੱਲੀ ‘ਚ ਪੈਟਰੋਲ 33 ਪੈਸੇ ਮਹਿੰਗਾ ਹੋਣ ਨਾਲ 76.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 26 ਪੈਸੇ ਵਾਧੇ ਦੇ ਨਾਲ 67.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ‘ਚ ਤੇਲ ਦੀਆਂ ਕੀਮਤਾਂ ‘ਚ ਇੰਨਾ ਵਾਧਾ ਪਹਿਲਾਂ ਕਦੇ ਦਰਜ ਨਹੀਂ ਕੀਤਾ ਗਿਆ।

ਇਸ ਤੋਂ ਪਹਿਲਾਂ ਦਿੱਲੀ ਚ 14 ਸਤੰਬਰ, 2014 ਨੂੰ ਪੈਟਰੋਲ ਦੀ ਕੀਮਤ 76 ਰੁਪਏ 6 ਪੈਸੇ ਸੀ। ਦੱਸ ਦਈਏ ਕਿ ਪਿਛਲੇ ਇੱਕ ਹਫਤੇ ‘ਚ ਹੀ ਪੈਟਰੋਲ ਦੀਆਂ ਕੀਮਤਾਂ ‘ਚ 1.62 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 1.64 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੈੱਸ ਤੇ ਐਕਸਾਈਜ਼ ਡਿਊਟੀ ‘ਚ ਵਾਧੇ ਕਾਰਨ ਵੀ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਬੀਜੇਪੀ ਸਰਕਾਰ ਵੇਲੇ ਕੁੱਲ 9 ਵਾਰ ਐਕਸਾਈਜ਼ ਡਿਊਟੀ ‘ਚ ਵਾਧਾ ਕੀਤਾ ਗਿਆ। ਇਸ ਨਾਲ ਪੈਟਰੋਲ ਦੀਆਂ ਕੀਮਤਾਂ ‘ਚ 11 ਰੁਪਏ 77 ਪੈਸੇ ਦੀ ਐਕਸਾਈਜ਼ ਡਿਊਟੀ ਵਧ ਚੁੱਕੀ ਹੈ। ਨਵੰਬਰ 2014 ਤੋਂ ਜਨਵਰੀ 2016 ਦੇ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਦੇ ਬਾਵਜੂਦ ਤੇਲ ਦੀਆਂ ਕੀਮਤਾਂ ‘ਚ ਕੋਈ ਕਟੌਤੀ ਨਹੀਂ ਕੀਤੀ ਗਈ। ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਰੁਪਏ ਡਾਲਰ ਦੀ ਦਰ ਸਥਿਰ ਰਹਿਣ ਦੇ ਅਨੁਮਾਨ ‘ਤੇ ਵੀ ਆਧਾਰਤ ਹਨ।

ਤਾਰ-ਤਾਰ ਹੋਏ ਰਿਸ਼ਤੇ, ਨੂੰਹ ਨੂੰ ਇਕੱਲੀ ਵੇਖ ਸਹੁਰੇ ਨੇ ਟੱਪੀਆਂ ਹੱਦਾਂ ..

ਇਕੱਲੀ ਨੂੰਹ ਨੂੰ ਦੇਖ ਕੇ ਸਹੁਰੇ ਨੇ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਕੇ ਕੀਤੀ ਇਹ ਕਰਤੂਤ ..

ਕਲਯੁੱਗੀ ਸਹੁਰੇ ਵਲੋਂ ਆਪਣੀ ਨੂੰਹ ਨਾਲ ਜਬਰ-ਜ਼ਨਾਹ ਕਰਕੇ ਮਨੁੱਖੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਲਾਚੌਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ 22 ਸਾਲਾ ਵਿਆਹੁਤਾ ਨੇ ਦੱਸਿਆ ਕਿ ਉਸਦਾ ਵਿਆਹ ਮਾਰਚ 2016 ਨੂੰ ਹੋਇਆ ਸੀ, ਜਿਸ ਉਪਰੰਤ ਅਜੇ ਤੱਕ ਉਸਦੇ ਕੋਈ ਔਲਾਦ ਨਹੀਂ ਹੋਈ। ਇਸ ਕਾਰਨ ਉਸਦਾ ਸਹੁਰਾ ਤੇ ਸੱਸ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਉਸਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਹੈ, ਇਸ ਲਈ ਉਸਦਾ ਬਾਹਰ ਜਾਣਾ ਲੱਗਿਆ ਰਹਿੰਦਾ ਹੈ । ਉਸਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਉਸਦੇ ਸਹੁਰੇ ਨੇ ਉਸ ਨਾਲ ਅਸ਼ਲੀਲ ਹਰਕਤਾ ਕੀਤੀਆਂ, ਜਿਸਦਾ ਵਿਰੋਧ ਕਰਨ ‘ਤੇ ਉਸਨੇ ਆਪਣੀ ਗਲਤੀ ਮੰਨਦੇ ਹੋਏ ਇਸਦਾ ਜ਼ਿਕਰ ਕਿਤੇ ਹੋਰ ਨਾ ਕਰਨ ਦੀ ਬੇਨਤੀ ਕੀਤੀ ਸੀ ਪਰ ਬਾਅਦ ‘ਚ ਉਸਨੇ ਉਸ ‘ਤੇ ਘਰ ਦਾ ਕੰਮ-ਕਾਜ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨਾਲ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 9 ਮਈ ਨੂੰ ਜਦੋਂ ਉਸਦਾ ਪਤੀ ਕੰਮ ‘ਤੇ ਗਿਆ ਸੀ ਅਤੇ ਉਸਦੀ ਸੱਸ ਵੀ ਘਰ ਨਹੀਂ ਸੀ ਤਾਂ ਉਸਦੇ ਸਹੁਰੇ ਨੇ ਉਸਨੂੰ ਜ਼ਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸਨੇ ਦੱਸਿਆ ਕਿ ਅਗਲੇ ਦਿਨ ਵੀ ਸਹੁਰੇ ਨੇ ਉਸਦੀ ਇੱਜ਼ਤ ਲੁੱਟੀ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ ਅਤੇ ਸੱਸ ਨਾਲ ਉਕਤ ਘਟਨਾ ਸਬੰਧੀ ਗੱਲ ਕੀਤੀ ਤਾਂ ਉਸਦੀ ਸੱਸ ਨੇ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਲਈ ਕਿਹਾ। Image result for rape punjabi girl ਜਿਸ ਤੋਂ ਬਾਅਦ ਉਨ੍ਹਾਂ ਇਹ ਗੱਲ ਆਪਣੇ ਤਾਏ ਅਤੇ ਮਾਮਿਆਂ ਨਾਲ ਕੀਤੀ ਅਤੇ ਪੁਲਸ ਕੋਲ ਉਕਤ ਦੀ ਸ਼ਿਕਾਇਤ ਕੀਤੀ ਗਈ। ਪੁਲਸ ਨੇ ਸਹੁਰੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਆਹ ਦੇਖੋ ਕੈਨੇਡਾ ਵਿੱਚ ਸਟੂਡੈਂਟਸ ਨੂੰ ਕੀ ਕੁਝ ਕਰਨਾ ਪੈ ਰਿਹਾ ਹੈ..

ਕੈਨੇਡਾ ਦੀ ਇਕ ਖਾਸੀਅਤ ਇਹ ਵੀ ਹੈ ਕਿ ਕਨੇਡਾ ਪੰਜਾਬੀਆਂ ਦੇ ਕਰਕੇ ਵੀ ਕਾਫੀ ਮਸ਼ਹੂਰ ਹੈ । ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਹਰ ਸਾਲ ਕਈ ਪੰਜਾਬੀ ਖਾਸ ਕਰਕੇ ਸਟੂਡੈਂਟਸ ਕੈਨੇਡਾ ਪੜ੍ਹਨ ਲਈ ਜਾ ਰਹੇ ਹਨ । ਕਈ ਲੋਕ ਅਜਿਹਾ ਸੋਚਦੇ ਹਨ ਕਿ ਕੈਨੇਡਾ ਵਿੱਚ ਸਿਰਫ਼ ਨਜ਼ਾਰੇ ਹੀ ਹਨ ਪਰੰਤੂ ਇਹ ਗੱਲ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ । ਅੱਜ ਅਸੀਂ ਤੁਹਾਨੂੰ ਕੈਨੇਡਾ ਵਿਚ ਸਟੱਡੀ ਕਰਨ ਲਈ ਗਏ ਹੋਏ ਸਟੂਡੈਂਟਸ ਦੀਆਂ ਅਜਿਹੀਆਂ ਪ੍ਰੇਸ਼ਾਨੀਆਂ ਦੱਸਣ ਜਾ ਰਹੇ ਹਾਂ ਚੋਣਾਂ ਦਾ ਸਾਹਮਣਾ ਬਹੁਤ ਸਾਰੇ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਹੈ ।

ਸੋ ਜੇਕਰ ਤੁਸੀਂ ਕੈਨੇਡਾ ਪੜ੍ਹਾਈ ਕਰਨ ਲਈ ਜਾਣ ਬਾਰੇ ਸੋਚ ਰਹੇ ਹੋ ਜਾਂ ਜਾਣ ਵਾਲੇ ਹੋ ਤਾਂ ਇੱਕ ਵਾਰ ਇਹ ਗੱਲਾਂ ਜ਼ਰੂਰ ਪੜ੍ਹ ਲੈਣਾ ਕਿਉਂਕਿ ਕੈਨੇਡਾ ਜਾ ਕੇ ਇਨ੍ਹਾਂ ਮੁੱਖ ਪ੍ਰੇਸ਼ਾਨੀਆ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ।
ਨੰਬਰ 1.

ਕਨੈਡਾ ਵਿੱਚ ਸਟੱਡੀ ਕਰਨ ਗੲੇ ਮੁੰਡੇ ਕੁੜੀਅਾਂ ਨੂੰ ਰਹਿਣ ਦੀ ਬਹੁਤ ਤੰਗੀ ਅਾ ਰਹੀ ਹੈ ਤੇ ੳੁਹਨਾਂ ਤੋਂ ਦੁੱਗਣਾ ਕਿਰਾਇਅਾ ਲਿਅਾ ਜਾ ਰਿਹਾ ਹੈ ਜੇਕਰ ਸਟੂਡੈਂਟ 2000 ਡਾਲਰ ਕਮਾੳੁਦਾ ਤਾਂ ੳੁਸ ਵਿੱਚ ੳੁਸ ਤੋ 1500 ਡਾਲਰ ਕਿਰਾੲਿਅਾ ਵਸੂਲਿਅਾ ਜਾਦਾ ਹੈ
ਨੰਬਰ 2.
ਕੲੀ ਸਟੂਡੈਂਟ ਅਾਪਣੇ ਪੰਜਾਬੀ ਬੰਦਿਅਾਂ ਕੋਲ ਕੰਮ ਕਰਦੇ ਨੇ ਤੇ ੳੁਹ ੳੁਹਨਾਂ ਦੀ ਮਿਹਨਤ ਦੀ ਕਮਾੲੀ ਨੀ ਦਿੰਦੇ
ਨੰਬਰ 3.

ਕਨੈਡਾ ਵਿੱਚ ਸਭ ਤੋ ਵੱਡੀ ਸਮੱਸਿਅਾ ਪੰਜਾਬੀ ਕੁੜੀਅਾਂ ਨੂੰ ਅਾ ੳੁਹਨਾਂ ਤੋਂ ਠੇਕੇਦਾਰ ਬਹੁਤ ਕੰਮ ਕਰਵਾੳੁਂਦੇ ਨੇ ਤੇ ਪੈਸੇ ਵੀ ਘੱਟ ਦਿੰਦੇ ਹਨ
ਨੰਬਰ 4.
ਕਨੈਡਾ ਵਿੱਚ ਜੋ ਵੀ ਕੁੜੀਅਾਂ ਸਟੂਡੈਂਟ ਹੋ ਕੇ ਨਾਲ ਨਾਲ ਕੰਮ ਕਰਦਿਅਾ ਨੇ ੳੁਹਨਾਂ ਨੂੰ ਬਹੁਤ ਮਾਲਕ ਗਲਤ ਨਜਰ ਨਾਲ ਦੇਖ ਦੇ ਹਨ ਜਿਸ ਕਾਰਨ ਕੁੜੀਅਾਂ ਸਰਿਰਕ ਸ਼ੋਸਣ ਦਾ ਸ਼ਿਕਾਰ ਹੁੰਦੀਅਾ ਹਨ।
ਹੋਰ ਜਰੂਰੀ ਗੱਲਾਂ

ਬਾਕੀ ਸਿਆਣੇ ਕਹਿੰਦੇ ਨੇ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਕੈਨੇਡਾ ਜਾ ਕੇ ਕੁਝ ਸਟੂਡੈਂਟ ਅਜਿਹੇ ਵੀ ਹਨ ਜੋ ਕਿ ਮਿਹਨਤ ਕਰਨ ਵੱਲੋਂ ਆਪਣਾ ਧਿਆਨ ਹਟਾ ਕੇ ਕੈਨੇਡਾ ਜਾ ਕੇ ਮਿਲੀ ਖੁੱਲ੍ਹ ਤੇ ਚੱਲਦਿਆਂ ਗਲਤ ਪਾਸੇ ਵੱਲ ਨੂੰ ਤੁਰ ਪੈਂਦੇ ਹਨ । ਸਟੂਡੈਂਟਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਅਤੇ ਮਾਪਿਆਂ ਨੂੰ ਨਾ ਭੁੱਲਣ ਅਤੇ ਮਿਹਨਤ ਕਰਕੇ ਤਰੱਕੀ ਦੇ ਰਾਹ ਵੱਲ ਵਧਣ । ਇਸ ਦੇ ਨਾਲ ਨਾਲ ਅਸੀਂ ਅਜਿਹਾ ਵੀ ਚਾਹੁੰਦੇ ਹਾਂ ਕਿ ਹਰ ਸਟੂਡੈਂਟ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਮਿਲੇ ਅਤੇ ਉਹ ਮਿਹਨਤ ਦੇ ਰਸਤੇ ਤੇ ਚੱਲ ਕੇ ਹੀ ਤਰੱਕੀਆਂ ਵੱਲ ਵਧਣ ਅਤੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ।

ਅਸੀ ਸਾਰੇ ਪੰਜਾਬੀ ਵੀਰਾਂ ਤੇ ਭੈਣਾ ਨੂੰ ੲਿਹੀ ਕਹਿਣਾ ਚਹੁੰਦੇ ਹਾਂ ਕਿ ਅਾਪਣਾ ਪੁਰਾਣਾ ਟਾੲਿਮ ਨਾਲ ਭੁੱਲੋ ਤੇ ਜੇਕਰ ਪਰਮਾਤਮਾ ਨੇ ਸਾਨੂੰ ਤਰੱਕੀ ਦੇ ਦਿੱਤੀ ਹੈ ਤਾਂ ਕਿ੍ਰਪਾ ਕਰਕੇ ਦੂਜਿਅਾ ਨੂੰ ਵੀ ਕਰ ਲੈਣ ਦਿੳੁ ੲਿਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਸ਼ਾੲਿਦ ਲੋਕਾਂ ਦੀ ਸੋਚ ਬਦਲ ਜਵੇ