5 ਮਿੰਟ ਦੀ ਪ੍ਰਫਾਰਮੈਂਸ ਲਈ ਪ੍ਰਿਯੰਕਾ ਚੋਪੜਾ ਦੀ ਫੀਸ ਸੁਣ ਕੇ ਉੱਡ ਜਾਣਗੇ ਹੋਸ਼…!

ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਆਪਣੀ ਹਾਲੀਵੁੱਡ ਪੋ੍ਰਜੈਕਟਸ ਵਿੱਚ ਬਿਜ਼ੀ ਹੈ। ਉਨ੍ਹਾਂ ਦਾ ਇੰਡੀਆ ਆਉਣਾ ਘੱਟ ਹੀ ਹੋ ਪਾਉਂਦਾ ਹੈ।ਇਸ ਲਈ ਉਹ ਜਦੋਂ ਵੀ ਦੇਸ਼ ਵਾਪਿਸ ਆਉਂਦੀ ਹੈ ਫੈਨਜ਼ ਉਨ੍ਹਾਂ ਦਾ ਜ਼ੋਰ ਸ਼ੋਰ ਨਾਲ ਸਵਾਗਤ ਕਰਦੇ ਹਨ। ਉਹ ਇਸ ਮਹੀਨੇ ਦੇ ਆਖਿਰ ਵਿੱਚ ਹੋਣ ਵਾਲੇ ਜੀ ਸਿਨੇ ਐਵਾਰਡਜ਼ ਵਿੱਚ ਪਰਫਾਰਮ ਕਰਨ ਵਾਲੀ ਹੈ।ਖਬਰਾਂ ਅਨੁਸਾਰ ਐਵਾਰਡ ਨਾਈਟ ਵਿੱਚ ਪਰਫਾਰਮ ਕਰਨ ਦੇ ਲਈ ਪਿਗੀ ਚਾਪਸ ਮੋਟੀ ਰਕਮ ਲੈ ਰਹੀ ਹੈ।ਪ੍ਰਿਯੰਕਾ ਇਸ ਸਮੇਂ ਹਾਲੀਵੁੱਡ ਦੇ ਕਈ ਪੋ੍ਰਜੈਕਟਸ ‘ਤੇ ਕੰਮ ਕਰ ਰਹੀ ਹੈ।ਖਬਰਾਂ ਅਨੁਸਾਰ ਅਦਾਕਾਰਾ ਨੂੰ 5 ਮਿੰਟ ਦੀ ਪਰਫਾਰਮੈਂਸ ਲਈ 4-5 ਕਰੋੜ ਦੀ ਭਾਰੀ ਰਕਮ ਦਿੱਤੀ ਜਾਵੇਗੀ। ਪ੍ਰਿਯੰਕਾ 5 ਮਿੰਟ ਦਾ ਐਕਟ ਕਰੇਗੀ ,ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਰ 1 ਮਿੰਟ ਦੇ ਲਈ 1 ਕਰੋੜ ਰੁਪਏ ਦਿੱਤੇ ਜਾਣਗੇ। ਉਹ ਇਨ੍ਹਾਂ ਦਿਨੀਂ ਕਾਫੀ ਡਿਮਾਂਡ ਵਿੱਚ ਹੈ ਇਸ ਲਈ ਆਰਗੇਨਾਈਜ਼ਰ ਨੇ ਉਨ੍ਹਾਂ ਦੀ ਟੀਮ ਨਾਲ ਪ੍ਰਾਈਜ਼ `ਤੇ ਜ਼ਿਆਦਾ ਬਹਿਸ ਨਹੀਂ ਕੀਤੀ। ਐਵਾਰਡ ਸ਼ੋਅ ਦੇ ਆਰਗੇਨਾਈਜ਼ਰ ਪ੍ਰਿਯੰਕਾ ਦੀ ਪਰਫਾਰਮੈਂਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਨ।ਦੱਸ ਦੇਈਏ ਕਿ ਉਹ ਦੋ ਸਾਲ ਬਾਅਦ ਭਾਰਤ ਵਿੱਚ ਪਰਫਾਰਮ ਕਰਨ ਜਾ ਰਹੀ ਹੈ।ਖਬਰਾਂ ਅਨੁਸਾਰ ਅਦਾਕਾਰਾ ਨੇ ਸਾਲ 2016 ਦੇ ਪੋ੍ਰਡਿਊਸਰ ਗਿਲਡ ਐਵਾਰਡ ਵਿੱਚ ਆਖਰੀ ਵਾਰ ਪਰਫਾਰਮ ਕੀਤਾ ਸੀ। ਹੋਣ ਵਾਲੇ ਐਵਾਰਡ ਸ਼ੋਅ ਵਿੱਚ ਪ੍ਰਿਯੰਕਾ ਆਪਣੇ ਸੁਪਰਹਿੱਟ ਗੀਤਾਂ `ਤੇ ਡਾਂਸ ਕਰੇਗੀ। ਦੱਸ ਦੇਈਏ ਕਿ ਆਈਫਾ ਐਵਾਰਡ ਵਿੱਚ ਵੀ ਪਿਗੀ ਚਾਪਸ ਦੇ ਪਰਫਾਰਮ ਕਰਨ ਦੀਆਂ ਖਬਰਾਂ ਸਨ। ਹਾਲਾਂਕਿ ਬਾਅਦ ਵਿੱਚ ਖਬਰ ਆਈ ਸੀ ਕਿ ਪ੍ਰਿਯੰਕਾ ਦੀ ਪ੍ਰਾਈਜ਼ ਡਿਮਾਂਡ `ਤੇ ਗੱਲ ਨਹੀਂ ਬਣ ਪਾਉਣ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।ਆਰਗੇਨਾਈਜ਼ਰ ਇਹ ਗੱਲ ਜਾਣਦੇ ਹਨ ਕਿ ਇਸ ਈਵੈਂਟ `ਤੇ ਪ੍ਰਿਯੰਕਾ ਦਾ ਪਰਫਾਰਮੈਂਸ ਸਭ ਤੋਂ ਖਾਸ ਹੋਵੇਗਾ ਕਿਉਂਕਿ ਉਹ ਆਪਣੇ ਦੇਸ਼ ਵਿੱਚ ਪੂਰੇ ਦੋ ਸਾਲ ਤੋਂ ਬਾਅਦ ਪਰਫਾਰਮ ਕਰ ਰਹੀ ਹੈ। ਅੱਗੇ ਦੱਸਿਆ ਗਿਆ ਪ੍ਰਿਯੰਕਾ ਨੇ ਇੱਥੇ ਆਪਣਾ ਆਖਰੀ ਪਾਰਫਾਰਮੈਂਸ ਪੋ੍ਰਡਿਊਸਰ ਗਿਲਡ ਐਵਾਰਡ 2016 ਵਿੱਚ ਦਿੱਤਾ ਸੀ ਇਸ ਲਈ ਹੁਣ ਟੀਮ ਨੇ ਮਿਲ ਕੇ ਇੱਕ ਰੂਟੀਨ ਪਲਾਨ ਕੀਤਾ ਹੈ ਜੋ ਇਸ ਐਵਾਰਡ ਦਾ ਹਾਈਲਾਈਟ ਹੋਵੇਗਾ। ਇੱਥੇ ਉਹ ਆਪਣੇ ਹਿੱਟ ਗੀਤਾਂ ਦੇ ਮੈਲੋਡੀ ਗੀਤਾਂ `ਤੇ ਪਰਫਾਰਮ ਕਰੇਗੀ।ਖਬਰਾਂ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਰਗੇਨਾਈਜ਼ਰ ਨੇ ਪ੍ਰਿਯੰਕਾ ਦੇ ਜ਼ਰੀਏ ਕਮਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਨਿਊਯਾਰਕ ਵਿੱਚ ਆਯੋਜਿਤ ਆਈਫਾ ਐਵਾਰਡਜ਼ ਵਿੱਚ ਵੀ ਪ੍ਰਿਯੰਕਾ ਨੂੰ ਪਰਫਾਰਮ ਕਰਨ ਦਾ ਆਫਰ ਦਿੱਤਾ ਗਿਆ ਸੀ ਪਰ ਲਾਸਟ ਮੁਮੈਂਟ `ਤੇ ਪ੍ਰਿਯੰਕਾ ਨੇ ਪਲਾਨ ਚੇਂਜ ਕਰ ਦਿੱਤਾ ਕਿਉਂਕਿ ਇਸ ਸ਼ੋਅ ਦੇ ਆਰਗੇਨਾਈਜ਼ਰ ਪ੍ਰਿਯੰਕਾ ਨੂੰ ਉਨ੍ਹਾਂ ਦੇ ਮੁਤਾਬਿਕ ਫੀਸ ਨਹੀਂ ਦੇ ਪਾਏ।

ਹੁਣੇ ਹੁਣੇ ਹੋਇਆ ਵੱਡਾ ਮੁਕਾਬਲਾ ਦੇਖੋ …..

ਬਠਿੰਡਾ : ਬਠਿੰਡਾ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋ ਗਈ। ਜਿਸ ‘ਚ 3 ਗੈਂਗਸਟਰ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ‘ਚ ਜਖਮੀ ਹੋ ਗਏ। ਇਹ ਤਿੰਨੋ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਦੱਸੇ ਜਾ ਰਹੇ ਹਨ। ਇਹ ਗੈਂਗਸਟਰ ਭੁੱਚੋ ਮੰਡੀ ਤੋਂ ਫਾਰਚੂਨਰ ਲੁੱਟ ਕੇ ਭੱਜੇ ਰਹੇ। ਇਹ ਮੁਠਭੇੜ ਬਠਿੰਡਾ ਦੇ ਨੇੜੇ ਗੁਲਾਬਗੜ੍ਹ ‘ਚ ਹੋਈ। ਇਸ ਸਮੇਂ ਤਿੰਨੋ ਗੈਂਗਸਟਰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕੀਤੇ ਗਏ ਹਨ।

Bathinda Encounter police and gangsters

ਤੁਹਾਨੂੰ ਦੱਸ ਦਈਏ ਕਿ ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਕੁਝ ਦਿਨ ਪਹਿਲਾਂ ਪਲਟ ਗਈ ਸੀ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰ ਕਿ ਗੱਡੀ ਛੱਡ ਫਰਾਰ ਹੋ ਗਏ ਸਨ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਸੀ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।

Bathinda Encounter police and gangsters

ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੂਰੁਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਸਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਸੀ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।

Bathinda Encounter police and gangsters

ਇਹਨਾਂ ਦੇ ਦਾਖਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਾਰਚੂਨਰ ਗੱਡੀ ਜਿਹੜੀ ਫੜੀ ਗਈ ਸੀ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਪਾਸ ਸ਼ਰਨ ਲੈ ਲਈ ਸੀ।

Bathinda Encounter police and gangsters

ਜਦ ਭੂਰਾ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ। ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚੜ ਗਿਆ।

ਏਦਾਂ ਦੀਆਂ ਪੈਂਟਾਂ ਪਹਿਨਣ ਤੋਂ ਚੰਗਾ ਇਹ 12 ਜਾਣੇ ਪੈਂਟ ਪਹਿਨਣਾ ਹੀ ਛੱਡ ਦੇਣ (12 ਤਸਵੀਰਾਂ )

ਚੰਗਾ ਇਹ 12 ਜਾਣੇ ਪੈਂਟ ਪਹਿਨਣਾ ਹੀ ਛੱਡ ਦੇਣ (12 ਤਸਵੀਰਾਂ )
आपने सोशल मीडिया पर कभी न कभी ये लाइन तो पढ़ी ही होगी कि ‘Stay weird, stay awesome!’ यानी कि ‘अजीब रहो, बढ़िया रहो!’ कुछ लोग इस बात को अपनी जिंदगी में कुछ ज्यादा ही सीरियसली उतार लेते हैं। उन्हें लगता है कि आपको कूल दिखने के लिए अजीबोगरीब दिखना जरूरी होता है। इसी चक्कर में वो नमूने बन जाते हैं। अजीबोगरीब हेयर स्टाइल करवा लेते हैं, बॉडी मॉडिफिकेशन करवा लेते हैं, पहनावा भी ऐसा कर लेते हैं कि दूसरे गोले के प्राणी नजर आने लगते हैं।

आज ऐसे ही कुछ प्राणियों की तस्वीरें हम आपके सामने पेश करने जा रहे हैं। इन प्राणियों ने ज्यादा एक्सपेरिमेंट्स नहीं किये मगर इनके पेंट्स ही उन्हें अजीबोगरीब दिखाने के लिए काफी हैं। इनकी तस्वीरें देखकर आप भी यही कहेंगे कि “इससे अच्छा तो बिना पेंट पहने ही रह लेते भैया!”

इस तस्वीर में नजर आ रहे प्राणी द्वारा गैस पास होने की कितनी उत्तम व्यवस्था की गई है कि आप खुद देख सकते हैं।

इससे ज्यादा अजीब पेंट क्या हो सकता है। अगर इसमें कोई कमी है तो पीछे बस “हॉर्न ओके प्लीज!” वाला स्लोगन लिखा होने की।

माना कि लोएस्ट पेंट का एक दौर आया था मगर इतना छोटा पेंट कौन पहनता है? इससे अच्छा तो थोड़ी और लम्बी टी-शर्ट पहनकर सीधे जूते ही पहन लेते।

ये भाई कोई बहुत बड़े ‘स्टड’ मालूम होते हैं। कई सारी लड़कियां इनके पीछे पड़ी रहती होंगी। शायद इसीलिए इन्होंने सुरक्षा की इतनी कड़ी व्यवस्था कर रखी है।

इन महाशय को देखकर ऐसा मालूम होता है कि ये सिर्फ पेंट ही पहनना चाहते थे मगर इन्हें शर्ट सिर्फ इसलिए पहननी पड़ी है ताकि ये टाई लगा सकें।

अगर आप स्किंग टाइट पेंट का नेक्स्ट लेवल देखना चाहते हैं तो एक बार इन मोहतरमा का पेंट देख लीजिये।

स्किन टाइट पेंट के प्रेम में ये इंसान भूल गया कि इसका पेंट पहनना या न पहनना एक बराबर है।

ये महाशय भी लोएस्ट पेंट के बहुत बड़े दीवाने मालूम होते हैं। देखिये अपनी दीवानगी में इन्होंने क्या कर डाला।

गौर से देखिये इस पेंट को! फिर आपको नजर आएगा कि ये किसी पुराने परदे के कपड़े से बनी हुई है।

इस इंसान की पेंट ‘बिग बॉस’ के लोगो की तरह नजर आ रही है। कहीं ये इंसान कहीं ‘बिग बॉस’ का डाई हार्ट फैन तो नहीं है?

इन्हें देखकर ऐसा लगता है इन्होंने गलती से अपनी वाइफ या गर्लफ्रेंड का पेंट पहन लिया है। ऐसा करके इन्होंने बहुत बड़ी गलती कर दी है।

इनके पहनावे को देखकर आप ही बताइये कि इसे पेंट कहना सही होगा या जूता?

ਤਾਜਾ ਵੱਡੀ ਖਬਰ — ਸਰਕਾਰੀ ਹੁਕਮ ਅਗਲੇ 24 ਘੰਟਿਆਂ ਲਈ ਇੰਟਰਨੇਟ ਹੋਵੇਗਾ ਬੰਦ ਅਤੇ …..

ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ 24 ਘੰਟਿਆਂ ਲਈ ਇੰਟਰਨੈਟ ਬੰਦ

ਉਦੇਪੁਰ: ਉਦੇਪੁਰ ਵਿੱਚ ਸ਼ਰਾਰਤੀ ਤੱਤਾਂ ਵੱਲੋਂ ਮਾਹੌਲ ਖਰਾਬ ਕਰਨ ਦੇ ਖਦਸ਼ੇ ਵਜੋਂ ਜ਼ਿਲ੍ਹੇ ਵਿੱਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਅਗਲੇ ਹੁਕਮ ਤੱਕ ਇੰਟਰਨੈੱਟ ‘ਤੇ ਬੈਨ ਰਵੇਗਾ।

ਜ਼ਿਲ੍ਹਾ ਮੈਜਿਸਟ੍ਰੇਟ ਬਿਸ਼ਨੂ ਚਰਨ ਨੇ ਜ਼ਿਲ੍ਹੇ ਵਿੱਚ ਧਾਰਾ 144 ਵੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਧਰਨਾ ਪ੍ਰਦਰਸ਼ਨ, ਰੈਲੀ ਤੇ ਭਾਸ਼ਨ ਦੇਣ ‘ਤੇ ਰੋਕ ਰਵੇਗੀ। ਪੁਲਿਸ ਦੀ ਇੱਕ ਟੀਮ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖ ਰਹੀ ਹੈ। ਰਾਜਸਮੰਦ ਵਿੱਚ ਹੋਈ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਤਲ ਦੇ ਪੱਖ ਤੇ ਵਿਰੋਧ ਵਿੱਚ ਕਾਫੀ ਕੁਝ ਕਿਹਾ ਜਾ ਰਿਹਾ ਹੈ, ਜਿਸ ਨਾਲ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ।

ਕਾਤਲ ਸ਼ੰਭੂਲਾਲ ਰੈਗਰ ਦੇ ਹੱਕ ਵਿੱਚ ਵਟਸਐਪ ਤੇ ਹੋਰ ਸੋਸ਼ਲ ਮੀਡੀਆ ‘ਤੇ ਮੈਸੇਜ ਪਾਏ ਜਾ ਰਹੇ ਹਨ ਤੇ ਉਸ ਦੇ ਅਕਾਉਂਟ ਵਿੱਚ ਪੈਸੇ ਜਮ੍ਹਾਂ ਕਰਵਾਏ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਅਫਰਾਜੁਲ ਦੇ ਪੱਖ ਵਿੱਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਪੁਲਿਸ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖ ਰਹੀ ਹੈ। ਗਲਤ ਮੈਸੇਜ ਵਾਇਰਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਕਰੀਬ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਵਿੱਕੀ ਗੌਂਡਰ ਦੀ ਫਾਰਚੂਨਰ ਯਮੁਨਾਨਗਰ ‘ਚ ਪਲਟੀ, ਤਿੰਨ ਸਾਥੀਆਂ ਸਮੇਤ ਫਰਾਰ ….

ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਪਲਟ ਗਈ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰ ਕਿ ਗੱਡੀ ਛੱਡ ਫਰਾਰ ਹੋ ਗਏ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।

Vicky Gonder Absconded

ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੂਰੁਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਹਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਹੈ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।

Vicky Gonder Absconded

ਇਹਨਾਂ ਦੇ ਦਾਖਿਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਾਰਚੂਨਰ ਗੱਡੀ ਜਿਹੜੀ ਫੜੀ ਗਈ ਹੈ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਪਾਸ ਸ਼ਰਨ ਲੈ ਲਈ ਸੀ।

ਜਦ ਭੂਰਾ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ।ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚੜ ਗਿਆ।

ਇਸ ਤੋਂ ਪਹਿਲਾਂ ਨਾਭਾ ਜੇਲ ਬ੍ਰੇਕ ਕਾਂਢ ਵਿਚਲੇ ਗੈਂਗਸਟਰਾਂ ਦੀ ਮੱਦਦ ਕਾਰਨ ਅਤੇ ਜੇਲ ਵਿਚ ਓਹਨਾ ਨੂੰ ਚਿੱਟਾ ਸਪਲਾਈ ਕਰਨ ਵਾਲੇ ਸਮਾਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ , ਸਾਹਮਣੇ ਆਇਆ ਸੀ ਕਿ ਦੋਨੋ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਗਰੁੱਪ ਦੇ ਸਰਗਰਮ ਮੈਂਬਰ ਹਨ ਇਹਨਾਂ ਦਾ ਨਾਮ ਹਰਮਨ ਵਿਰਕ ਅਤੇ ਅਰਮਾਨ ਚੀਮਾ ਦੱਸਿਆ ਜਾ ਰਿਹਾ ਹੈ।

ਇਹ ਵੀ ਸਾਹਮਣੇ ਆਇਆ ਕਿ ਇਹਨਾਂ ਪਾਸੋ ਪੁਲਿਸ ਨੇ ਨਾਮੀ ਗੈਂਗਸਟਰਾਂ ਦੇ ਪਾਸਪੋਰਟ ਵੀ ਬਰਾਮਦ ਨੇ l ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਨੂੰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਅਤੇ ਆਪਣੇ ਦੋਸਤਾਂ ਦੇ ਫਲੈਟ ਵਿਚ ਸ਼ਰਨ ਦਿਤੀ ਸੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਨੂੰ ਪਹਿਲਾ ਪੁਲਿਸ ਮੀਡੀਆਂ ਤੋ ਛੁਪਾ ਰਹੀ ਸੀ।

ਪਰ ਹੁਣ ਪਟਿਆਲਾ ਪੁਲਿਸ ਦੇ ਐਸ ਪੀ ਡੀ ਹਰਵਿੰਦਰ ਸਿੰਘ ਵਿਰਕ ਨੇ ਵੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਤੇ ਮੋਹਰ ਲਗਾ ਦਿੱਤੀ ਐ, ਐਸ ਪੀ ਡੀ ਨੇ ਦੱਸਿਆਂ ਕਿ ਅਰਮਾਨ ਚੀਮਾ ਅਤੇ ਹਰਮਨ ਵਿਰਕ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗਾਂਧੀ ਗਰੁੱਪ ਦੇ ਸਰਗਰਮ ਮੈਬਰ ਹਨ ਅਤੇ ਇਹਨਾਂ ਪਾਸੋ ਨਾਭਾ ਜੇਲ ਬਰੇਕ ਕਾਂਢ ਤੋ ਬਾਅਦ ਫਰਾਰ ਹੋਏ ਗੈਗਸਟਰਾਂ ਦੇ ਦੋ ਪਾਸਪੋਰਟ ਅਤੇ 700 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆਂ।