ਜਦੋਂ ਸਰਦੂਲ ਸਿਕੰਦਰ ਦੀ ਜਾਨ ਬਚਾਉਣ ਲਈ ਅੱਗੇ ਆਈ ਅਮਰ ਨੂਰੀ !

ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਕੌਣ ਨਹੀਂ ਜਾਣਦਾ। 80 ਦੇ ਦਹਾਕੇ ‘ਚ ਸਰਦੂਲ ਰੇਡੀਓ ਤੇ ਟੀਵੀ ‘ਤੇ ਨਜ਼ਰ ਆਉਂਦੇ ਸਨ। ‘ਪਟਿਆਲਾ ਘਰਾਣੇ ਦੇ ਇਸ ਗਾਇਕ ਨੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ। ਸਰਦੂਲ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸੀ ਜਿਨ੍ਹਾਂ ਨੇ ਇਕ ਵੱਖ ਤਰ੍ਹਾਂ ਦਾ ਤਬਲਾ ਬਣਾਇਆ ਸੀ ਜੋ ਸਿਰਫ਼ ਬਾਂਸ ਦੀਆਂ ਡੰਡੀਆਂ ਨਾਲ ਹੀ ਵੱਜਦਾ ਸੀ।

Amar Noori

Amar Noori

ਦੱਸਣਯੋਗ ਹੈ ਕਿ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ‘ਚ ਜੰਮੇ ਸਰਦੂਲ ਸਿਕੰਦਰ ਦੀ ਕੈਸੇਟ ‘ਹੁਸਨਾ ਦੇ ਮਾਲਕੋ’ 1980 ‘ਚ ਆਈ ਜੋ ਚਾਰ ਮਿਲੀਅਨ ਤੋਂ ਵੱਧ ਵਿਕੀ। ਇਸ ਸ਼ਾਨਦਾਰ ਗਾਇਕ ਦਾ ਵਿਆਹ ਅਮਰ ਨੂਰੀ ਨਾਲ ਹੋਇਆ ਹੈ ਜੋ ਕਿ ਆਪ ਇਕ ਬੇਹਤਰੀਨ ਗਾਇਕਾ ਤਾਂ ਹੈ ਹੀ ਪਰ  ਇਕ ਅਦਾਕਾਰਾ ਵੀ ਹਨ। ਸਰਦੂਲ ਸਿਕੰਦਰ ਦੀ ਹੀ ਤਰ੍ਹਾਂ ਅਮਰ ਨੂਰੀ ਨੇ ਵੀ ਕਾਫ਼ੀ ਐਵਾਰਡ ਜਿੱਤੇ ਹਨ। ਦੋਵਾਂ ਨੇ ਸੰਸਾਰ ਭਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਦਿਲ ਜਿਤਿਆ ਹੈ।

Amar Noori

Amar Noori

ਦੱਸਣਯੋਗ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਔਰਤ ਨੂੰ ਕਾਫ਼ੀ ਮਹਾਨ ਦਰਜਾ ਹਾਸਲ ਹੈ। ਔਰਤ ਮਾਂ ਦੇ ਰੂਪ ਵਿੱਚ ਆਪਣੇ ਪਰਿਵਾਰ ਲਈ ਵੱਡੇ ਤੋਂ ਵੱਡਾ ਤਿਆਗ ਵੀ ਕਰ ਸਕਦੀ ਹੈ। ਬੇਟੀ ਦੇ ਰੂਪ ਵਿੱਚ ਆਪਣੇ ਪਿਤਾ ਦੀ ਪੱਗ ਤੇ ਨੂੰਹ ਦੇ ਰੂਪ ਵਿਚ ਸੱਸ-ਸਹੁਰੇ ਦੀ ਸੇਵਾ ਕਰਨ ਵਾਲੀ ਹੁੰਦੀ ਹੈ।

Amar Noorie gives kidney to save sardool sikander life

Amar Noori

ਪਤਨੀ ਦੇ ਰੂਪ ਵਿਚ ਉਹ ਦੁੱਖ-ਸੁੱਖ ਵੇਲੇ ਪਤੀ ‘ਤੇ ਸਭ ਕੁੱਝ ਵਾਰ ਦਿੰਦੀ ਹੈ। ਇਸਦੀ ਤਾਜ਼ਾ ਮਿਸਾਲ ਅਮਰ ਨੂਰੀ ਨੇ ਆਪਣੇ ਪਤੀ ਸਰਦੂਲ ਸਿਕੰਦਰ ਨੂੰ ਆਪਣੀ ਕਿਡਨੀ ਦੇ ਕੇ ਕਾਇਮ ਕੀਤੀ ਹੈ। ਪਿਛਲੇ ਸਾਲ ਦੀ ਗੱਲ ਹੈ ਕਿ ਸਰਦੂਲ ਸਿਕੰਦਰ ਦੀ ਕਾਫੀ ਸਮੇਂ ਤੋਂ ਕਿਡਨੀ ਖਰਾਬ ਸੀ। ਲੁਧਿਆਣਾ ਵਿੱਚ ਡਾਕਟਰਾਂ ਦੀ ਟੀਮ ਨੇ 17 ਮਾਰਚ 2016ਨੂੰ ਕਿਡਨੀ ਟਰਾਂਸ ਪਲਾਂਟ ਕੀਤੀ। ਸਰੋਤਿਆਂ ਦੀਆਂ ਦੁਆਵਾਂ ਸਦਕਾ ਸਰਦੂਲ ਸਿਕੰਦਰ ਹੁਣ ਬਿਲਕੁਲ ਸਿਹਤਮੰਦ ਹਨ।

ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਵੇਂ ਰੈਪਰ ਸੰਗੀਤ ਨਿਰਦੇਸ਼ਕ ਮਿਸਟਰ ਵਾਓ ਨਾਲ ਜਲਦ ਹੀ ਇਕ ਗੀਤ ‘ਚ ਨਜ਼ਰ ਆਉਣਗੇ। ਇਸ ਰੈਪਰ ਤੇ ਸੰਗੀਤ ਨਿਰਦੇਸ਼ਕ ਦਾ ‘ਨੀਲੇ ਨੈਣ’ ਲੋਕਾਂ ਨੂੰ ਕਾਫ਼ੀ ਪਸੰਦ ਆਇਆ ਜਿਸ ‘ਚ ਉਨ੍ਹਾਂ ਨੇ ਤਿੰਨ ਵੱਡੇ ਗਾਇਕ ਫ਼ਿਰੋਜ਼ ਖਾਨ, ਕਮਾਲ ਖਾਨ ਤੇ ਮਾਸ਼ਾ ਅਲੀ ਨਾਲ ਕੰਮ ਕੀਤਾ।

Amar Noori

ਇਹ ਬੰਦਾ ਨਿਕਲਿਆ ਅਸਲੀ ਕਾਤਿਲ ਹਿੰਦੂ ਲੀਡਰ ਦਾ

ਵਿਪਨ ਸ਼ਰਮਾ ਕਤਲ ਕਾਂਡ ‘ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਅੰਮ੍ਰਿਤਸਰ ਵਿੱਚ ਹਿੰਦੂ ਜੱਥੇਬੰਦੀ ਦੇ ਲੀਡਰ ਵਿਪਨ ਸ਼ਰਮਾ ਦੇ ਕਾਤਲ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਸਟੇਟਸ ਅੱਪਲੋਡ ਕੀਤਾ ਹੈ ਜਿਸ ਉੱਤੇ ਲਿਖਿਆ ਗਿਆ ਹੈ ਕਿ ਵਿਪਨ ਸ਼ਰਮਾ ਦੇ ਕਤਲ ਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਵੇ ਬਲਕਿ ਵਿਪਨ ਸ਼ਰਮਾ ਦਾ ਜੋ ਅਸੀ ਕਤਲ ਕੀਤਾ ਹੈ ਉਹ ਆਪਸੀ ਰੰਜਿਸ ਦਾ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਸਰਾਜ ਸੰਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਇਸ ਦਾ ਕਾਰਨ ਵੀ ਦੱਸਿਆ।ਸਰਾਜ ਨੇ ਲਿਖਿਆ ਹੈ ਕਿ 30 ਅਕਤੂਬਰ 2017 ਨੂੰ ਅੰਮ੍ਰਿਤਸਰ ‘ਚ ਜੋ ਕਤਲ ਹੋਇਆ ਸੀ ਉਸ ਨੂੰ ਮੈਂ ਇਸ ਲਈ ਕੀਤਾ ਸੀ ਕਿ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਲਿਖਿਆ ਕਿ ਅੱਜ ਤਕ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਾਰਜ ਸੰਧੂ ਨੇ ਲਿਖਿਆ ਕਿ  ਵਿਪਨ ਨੇ ਇਕ ਪੁਲੀਸ ਵਾਲੇ ਦਾ ਕਤਲ ਕਰਵਾਇਆ ਸੀ ਤੇ ਹਥਿਆਰ ਵੀ ਮੁਹੱਈਆ ਕਰਵਾਇਆ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਇਸ ਲਈ ਵਿਪਨ ਨੂੰ ਮਾਰਿਆ ਗਿਆ ਹੈ।ਸਰਾਜ ਨੇ ਦੱਸਿਆ ਕਿ ਉਹ ਪੁਲਸ ਵਾਲਾ ਉਸ ਦੇ ਦੋਸਤ ਦਾ ਪਿਤਾ ਸੀ ਜੇਕਰ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਤਾਂ ਉਹ ਪੁਲਸ ਜਾਂਚ ਕਰਵਾ ਸਕਦਾ ਹੈ।ਸੱਚ ਸਾਹਮਣੇ ਆ ਜਾਵੇਗਾ।ਸਰਾਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਗਲਤ ਠਹਿਰਾਇਆ।ਇੰਨਾ ਹੀ ਨਹੀਂ ਉਸ ਨੇ ਆਪਣੇ ਖਿਲਾਫ਼ ਗਲਤ ਬੋਲਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ”ਜ਼ਰਾ ਸੋਚ ਸਮਝ ਕੇ ਬੋਲੋ ਫੋਨ ਟੈਪ ਸਾਨੂੰ ਵੀ ਕਰਵਾਉਣੇ ਆਉਂਦੇ ਹਨ।

ਤਾਜਾ ਵੱਡੀ ਖਬਰ ਬੱਸ ਹੇਠਾ ਆਉਣ ਨਾਲ ਬੱਚੀ ਦੀ ਮੌਤ, 4 ਘੰਟੇ ਟਾਇਰ ਹੇਠਾਂ ਪਈ ਰਹੀ ਲਾਸ਼

ਪਾਲਮਪੁਰ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲਾ ‘ਚ ਖੁੰਡੀਆਂ ਨਜ਼ਦੀਕ ਇਕ ਪ੍ਰਾਈਵੇਟ ਬੱਸ ਚਾਲਕ ਨੇ 6 ਸਾਲਾਂ ਦੀ ਮਾਸੂਮ ਬੱਚੀ ਨੂੰ ਕੁੱਚਲ ਦਿੱਤਾ। ਹਾਦਸੇ ਦੌਰਾਨ ਬੱਚੀ ਨੇ ਮੌਕੇ ‘ਤੇ ਹੀ ਦਮ ਤੌੜ ਦਿੱਤਾ। ਘਟਨਾ ਉਸ ਸਮੇਂ ਹੋਈ ਜਦੋਂ ਉਹ ਮਾਸੂਮ ਸਕੂਲ ਜਾ ਰਹੀ ਸੀ ਤਾਂ ਇਕ ਪਾਸਿਓ ਆਈ ਅਚਾਨਕ ਨਿੱਜੀ ਬੱਸ ਹੇਠਾ ਆ ਗਈ। ਜਾਣਕਾਰੀ ਅਨੁਸਾਰ ਬੱਚੀ ਦਾ ਨਾਮ ਸਿਮਰਨ ਸੀ, ਜੋ ਰਵੀ ਕੁਮਾਰ ਨਿਵਾਸੀ ਨਾਹਲੀਆਂ ਦੀ ਪੁੱਤਰੀ ਸੀ। ਸਿਮਰਨ ਆਪਣੇ ਸਕੂਲ ਆਦਰਸ਼ ਵਿਸ਼ਵਮੰਦਿਰ ਲਾਹੜੂ ਖੁੰਡੀਆਂ ਜਾ ਰਹੀ ਸੀ। ਬੱਚੀ ਦੇ ਨਿੱਜੀ ਬੱਸ ਹੇਠਾਂ ਆਉਣ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਨਾਲ ਹੀ ਘਟਨਾ ਸਥਾਨ ‘ਤੇ ਲੋਕਾਂ ਨੂੰ ਜਮਾਵੜਾ ਲੱਗਿਆ ਹੋਇਆ ਹੈ।

PunjabKesari

ਪੁਲਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼
ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਸਾਰੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ। ਇਸ ਮੌਕੇ ‘ਤੇ ਲੋਕਾਂ ਨੇ ਪੁਲਸ ਦੀ ਕਾਰਵਾਈ ‘ਤੇ ਸਾਰੇ ਸਵਾਲ ਉੱਠ ਰਹੇ ਹਨ। ਲੋਕਾਂ ਨੇ ਪੁਲਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ। ਹਾਲਾਂਕਿ ਘਟਨਾ ਸਥਾਨ ‘ਤੇ ਡੀ. ਐੈੱਸ. ਪੀ. ਪਹੁੰਚ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਜਵਾਲਾਮੁੱਖੀ-ਪਾਲਮਪੁਰ ਰੋਡ ‘ਤੇ ਜਾਮ ਲੱਗਿਆ ਹੈ। ਬੱਚੀ ਦੇ ਮਾਪੇ ਬੱਸ ਮਾਲਕ ਅਤੇ ਚਾਲਕ ਨੂੰ ਘਟਨਾਸਥਾਨ ‘ਤੇ ਬੁਲਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਐੈੱਸ. ਡੀ. ਐੈੱਮ. ਨੂੰ ਵੀ ਬੁਲਾਉਣ ਦੀ ਮੰਗ ਕੀਤੀ ਹੈ।

PunjabKesari

ਚਾਰ ਘੰਟੇ ਬੱਚੀ ਦੀ ਲਾਸ਼ ਬੱਸ ਦੇ ਹੇਠਾ ਰਹਿਣ ‘ਤੇ ਮੌਤ ਹੋ ਜਾਣ ਤੋਂ ਬਾਅਦ ਇੱਥੇ ਦੇ ਸਥਾਨਕ ਲੋਕਾਂ ਗੁੱਸੇ ‘ਚ ਆਏ ਹੋਏ ਹਨ। ਲੋਕਾਂ ਨੇ ਖੁੰਡੀਆਂ ਬਾਜ਼ਾਰ ਨੂੰ ਬੰਦ ਕਰਕੇ ਜਾਮ ਲਾ ਦਿੱਤਾ ਹੈ। ਹਾਲਾਂਕਿ ਪੁਲਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਆਪਣੀ ਗੱਲ ਕਰ ਅੜੇ ਹੋਏ ਹਨ।

PunjabKesari

ਲੋਕਾਂ ਦੀ ਮੰਗ ‘ਤੇ ਬੱਸ ਚਾਲਕ ਨੂੰ ਮੌਕੇ ‘ਤੇ ਬੁਲਾਇਆ
ਡੀ. ਐੈੱਸ. ਯੋਗੇਸ਼ ਦੱਤ ਜੋਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਲੋਕਾਂ ਦੀ ਮੰਗ ਮੰਨ ਲਈ ਹੈ ਅਤੇ ਬੱਸ ਮਾਲਕ ਨੂੰ ਵੀ ਬੁਲਾਇਆ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਟੀ. ਐੈੱਮ. ਸੀ. (ਟਾਂਡਾ) ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਹੁਣ ਸਥਿਤੀ ਕਾਬੂ ‘ਚ ਹੈ।

ਪੰਜਾਬ ਚ ਧੁੰਦ ਕਾਰਨ ਟਰਾਲੇ ਦੀ ਕਈ ਵਾਹਨਾਂ ਨਾਲ ਟੱਕਰ ਹੋਇਆ ਖੂਨੀ ਹਾਦਸਾ – ਤਾਜਾ ਵੱਡੀ ਖਬਰ

ਧੁੰਦ ਕਾਰਨ ਟਰਾਲੇ ਦੀ ਕਈ ਵਾਹਨਾਂ ਨਾਲ ਟੱਕਰ

ਬਰਨਾਲਾ: ਸ਼ਹਿਰ ਤੋਂ ਲੁਧਿਆਣਾ ਨੂੰ ਜਾਂਦੇ ਮੁੱਖ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰੀ ਸੜਕ ਦੁਰਘਟਨਾ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਇੱਕ ਟਰਾਲੇ ਵੱਲੋਂ ਟੈਂਪੂ ਤੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੇ ਜਾਣ ਕਾਰਨ ਵਾਪਰਿਆ।

ਸਵੇਰੇ ਤਕਰੀਬਨ 10 ਵਜੇ ਆਈ.ਟੀ.ਆਈ. ਚੌਕ ਤੋਂ ਰਾਏਕੋਟ ਨੂੰ ਜਾਂਦਿਆਂ ਵੱਡੇ ਟਰਾਲੇ ਨੇ ਧੁੰਦ ਕਾਰਨ ਆਪਣੇ ਅੱਗੇ ਜਾ ਰਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਟਰਾਲੇ ਦੇ ਟਕਰਾਉਣ ਕਾਰਨ ਬੇਕਾਬੂ ਹੋ ਕੇ ਟੈਂਪੂ ਨੇ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੋ ਲੋਕ ਤੇ ਟੈਂਪੂ ਚਾਲਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹਾਦਸੇ ਵਾਲੀ ਥਾਂ ਤੋਂ ਥੋੜ੍ਹਾ ਅੱਗੇ ਇੱਕ ਹੋਰ ਵਿਅਕਤੀ ਮੋਟਰਸਾਈਕਲ ਸਮੇਤ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਸ਼ਨਾਖ਼ਤ ਲਾਭ ਸਿੰਘ ਪੁੱਤਰ ਚੇਤਨ ਦਾਸ ਵਾਸੀ ਫਰਵਾਹੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਮ੍ਰਿਤਕ ਵਿਅਕਤੀ ਟਰਾਲੇ ਨਾਲ ਹੋਈ ਟੱਕਰ ਦੇ ਨਤੀਜੇ ਵਜੋਂ ਮਾਰਿਆ ਗਿਆ ਹੈ ਜਾਂ ਉਸ ਦੀ ਕਿਸੇ ਹੋਰ ਹਾਦਸੇ ਵਿੱਚ ਮੌਤ ਹੋਈ ਹੈ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ ……

ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ …..

ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ …..

ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ:ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਇਸ ਸ਼ਹਿਰ ‘ਚ 6 ਮਹੀਨੇ ਰਹਿਣ ਬਦਲੇ ਮਿਲ ਰਹੇ ਹਨ 40 ਲੱਖ, ਜਾਣੋਂ ਕਾਰਨ

ਆਪਣੀ ਡ੍ਰੀਮ ਜੌਬ ਦੀ ਤਲਾਸ਼ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਮੈਕਸੀਕੋ ਦੀ ਬੀਚ ਸਿਟੀ ਕੈਂਕਨ ਨੇ ਸਿਰਫ ‘ਚ ਸਿਰਫ 6 ਮਹੀਨੇ ਰਹਿਣ ਲਈ ਇਕ ਟੂਰਿਜ਼ਮ ਵੈੱਬਸਾਈਟ ਲੋਕਾਂ ਨੂੰ 60 ਹਜ਼ਾਰ ਡਾਲਰ (ਕਰੀਬ 40 ਲੱਖ ਰੁਪਏ) ਦੀ ਜੌਬ ਆਫਰ ਕਰ ਰਹੀ ਹੈ।

PunjabKesari

ਕੈਂਕਨ ਐਕਸਪੀਰੀਅੰਸ ਅਫਸਰ ਦੀ ਇਸ ਜੌਬ ਲਈ ਚੁਣੇ ਗਏ ਕੈਂਡੀਡੇਟਜ਼ ਨੂੰ ਸਿਰਫ ਸ਼ਹਿਰ ਦਾ ਟੂਰਿਜ਼ਮ ਪ੍ਰਮੋਟ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲ, ਰੈਸਤਰਾਂ ਤੇ ਵੱਖ-ਵੱਖ ਟ੍ਰੈਵਲਿੰਗ ਸਾਈਟਸ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇਗਾ। ਸੈਲਰੀ ਤੋਂ ਇਲਾਵਾ ਸ਼ਹਿਰ ‘ਚ ਰਹਿਣ ਦੇ ਸਾਰੇ ਖਰਚੇ ਵੀ ਵੈਬਸਾਈਟ ਹੀ ਚੁੱਕੇਗੀ।

PunjabKesari

ਇਸ ਜੌਬ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਜੌਬ ਲਈ ਬਿਨੇਕਾਰ ਤੋਂ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਹੈ। ਹਾਲਾਂਕਿ ਬਿਨੇਕਾਰਾਂ ਨੂੰ ਇਸ ਲਈ ਕੁਝ ਟਾਸਕਸ ਪੂਰੇ ਕਰਨੇ ਹੋਣਗੇ। 2018 ਦੀ ਸ਼ੁਰੂਆਤ ‘ਚ ਸ਼ੁਰੂ ਹੋਣ ਵਾਲੀ ਇਹ ਜੌਬ 2018 ਤੱਕ ਹੀ ਚੱਲੇਗੀ। ਸਭ ਤੋਂ ਪਹਿਲੇ ਟਾਸਕ ‘ਚ ਬਿਨੇਕਾਰ ਨੂੰ ਆਪਣਾ ਇਕ ਮਿੰਟ ਦਾ ਵੀਡੀਓ ਸਾਈਟ ‘ਤੇ ਅਪਲੋਡ ਕਰਨਾ ਹੋਵੇਗਾ। ਇਸ ਵੀਡੀਓ ‘ਚ ਉਸ ਨੂੰ ਆਪਣੀ ਖਾਸੀਅਤ ਤੇ ਉਹ ਕਿਉਂ ਇਸ ਜੌਬ ਨੂੰ ਕਰਨਾ ਚਾਹੁੰਦੇ ਹਨ, ਇਹ ਦੱਸਣਾ ਹੋਵੇਗਾ। ਇਸ ਤੋਂ ਬਾਅਦ ਪਬਲਿਕ ਵੋਟਿੰਗ ਨਾਲ 5 ਸਭ ਤੋਂ ਬਿਹਤਰੀਨ ਵੀਡੀਓਜ਼ ਨੂੰ ਚੁਣਿਆ ਜਾਵੇਗਾ ਤੇ ਉਨ੍ਹਾਂ ਪੰਜਾਂ ਨੂੰ ਇੰਟਰਵਿਊ ਲਈ ਕੈਂਕਨ ਬੁਲਾਇਆ ਜਾਵੇਗਾ।

PunjabKesari

ਫੈਮਸ ਟੂਰਿਸਟ ਪਲੇਸ ਬਣਾਉਣਾ ਹੈ ਮਕਸਦ
ਵੈਬਸਾਈਟ ਦੇ ਜਨਰਲ ਮੈਨੇਜਰ ਚੈਡ ਮੇਅਰਸਨ ਦੇ ਮੁਤਾਬਕ ਉਨ੍ਹਾਂ ਦਾ ਮਕਸਦ ਕੈਂਕੇਨ ਨੂੰ ਦੁਨੀਆ ਦਾ ਫੇਵਰੇਟ ਟੂਰਿਸਟ ਪਲੇਸ ਬਣਾਉਣਾ ਹੈ। ਉਹ ਚਾਹੁੰਦੇ ਹਨ ਕਿ ਦੁਨੀਆ ਭਰ ਦੇ ਲੋਕ ਕੈਂਕਨ ਦੀ ਖੂਬਸੂਰਤੀ ਨੂੰ ਦੇਖਣ ਆਉਣ। ਉਨ੍ਹਾਂ ਕਿਹਾ ਕਿ ਜੌਬ ਦੌਰਾਨ ਅਫਸਰ ਨੂੰ ਸਿਰਫ ਸ਼ਹਿਰ ਦੀਆਂ ਕੁਝ ਬਿਹਤਰੀਨ ਤੇ ਖੂਬਸੂਰਤ ਥਾਵਾਂ ਦੀਆਂ ਫੋਟੋਆਂ, ਵੀਡੀਓਜ਼ ਤੇ ਐਕਸਪੀਰੀਅੰਸ ਨੂੰ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਹੈ ਤਾਂ ਕਿ ਲੋਕ ਕੈਂਕਨ ਦੇ ਕਲਚਰ, ਹੋਟਲਜ਼ ਤੇ ਬੀਚ ਵੱਲ ਖਿੱਚੇ ਆਉਣ।

ਵਿਆਹ ਤੋਂ ਪਹਿਲਾਂ ਮੰਗੇਤਰ ਦਾ ਆਇਆ ਫੋਨ ਤਾਂ ਹੋਇਆ ਕੁਝ ਅਜਿਹਾ…

ਮੰਗਣੇ ਤੋਂ ਬਾਅਦ ਵਿਆਹ ਤੋਂ ਮਨਾਹੀ ਕਰਨ ‘ਤੇ ਬਨਾਰਸ ਦੀ ਰਹਿਣ ਵਾਲੀ ਕੁੜੀ ਸ਼ਨੀਵਾਰ ਨੂੰ ਇੱਕ ਵਾਰ ਫਿਰ ਮੁੰਡੇ ਦੇ ਘਰ ਜਾ ਪਹੁੰਚੀ। ਇੱਥੇ ਕੋਈ ਨਾ ਮਿਲਿਆ ਤਾਂ ਡੀ ਐਸ ਪੀ ਨਵਲ ਸ਼ਰਮਾ ਨਾਲ ਮੁਲਾਕਾਤ ਕੀਤੀ। ਦਰਅਸਲ ਕੁੜੀ ਸ਼ੁੱਕਰਵਾਰ ਨੂੰ ਵਿਆਹ ਦਾ ਪਹਿਲਾ ਕਾਰਡ ਜੋ ਸਹੁਰਾ-ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਆਪਣੇ ਪਰਿਵਾਰ ਦੇ ਨਾਲ ਦੇਣ ਆਈ ਸੀ। ਤੱਦ ਦਰਵਾਜੇ ‘ਤੇ ਤਾਲਾ ਲਗਾ ਵੇਖ ਉਹ ਉਥੇ ਹੀ ਧਰਨੇ ‘ਤੇ ਬੈਠ ਗਈ। ਕੁੜੀ ਨੇ ਇਲਜ਼ਾਮ ਲਗਾਇਆ ਹੈ ਕਿ 5 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ‘ਤੇ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਹੈ।

Boy Refuse Marriage

india

ਮੈਟਰੀਮੋਨੀਅਲ ਸਾਇਟ ਦੇ ਜ਼ਰੀਏ ਇੱਕ-ਦੂਜੇ ਨੂੰ ਕੀਤਾ ਸੀ ਪਸੰਦ…
ਪੀੜਤ ਪਾਇਲ ਨੇ ਡੀਐਸਪੀ ਨੂੰ ਕਿਹਾ ਕਿ ਉਸ ਦਾ ਮੰਗੇਤਰ ਸ਼ੇਖਰ ਪਹਿਲਾਂ ਤੋਂ ਤੈਅ ਵਿਆਹ ਦੀ ਤਾਰੀਕ ‘ਤੇ ਹੁਣ ਕਿਸੇ ਹੋਰ ਨਾਲ ਵਿਆਹ ਕਰਨ ਦੀ ਤਿਆਰੀ ਵਿੱਚ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਜਾਨ ਦੇ ਦੇਵੇਗੀ।

ਪਾਇਲ ਨੇ ਆਪਣਾ ਵਿਆਹ ਦਾ ਕਾਰਡ ਦਿਖਾਂਉਂਦੇ ਹੋਏ ਕਿਹਾ ਕਿ ਸਾਰੀ ਤਿਆਰੀਆਂ ਹੋ ਜਾਣ ਦੇ ਬਾਅਦ ਮੰਗੇਤਰ ਕਿਤੇ ਹੋਰ ਵਿਆਹ ਕਰਨ ਜਾ ਰਿਹਾ ਹੈ। ਡੀਐਸਪੀ ਨੇ ਭੂਲੀ ਓਪੀ ਪ੍ਰਭਾਰੀ ਨੂੰ ਫੋਨ ਕਰ ਕੁੜੀ ਦੀ ਮਦਦ ਕਰਨ ਦਾ ਨਿਰਦੇਸ਼ ਦਿੱਤਾ।ਪਾਇਲ ਨੇ ਮੰਗੇਤਰ ਦੇ ਖਿਲਾਫ ਬਨਾਰਸ ਦੇ ਮਡੁਆਡੀਹ ਥਾਣੇ ਵਿੱਚ ਰਿਪੋਰਟ ਦਰਜ ਕਰਾਈ ਹੈ। ਉਸ ਦੇ ਆਧਾਰ ‘ਤੇ ਭੂਲੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।

india

ਇਧਰ ਸ਼ੇਖਰ ਦੇ ਭੂਲੀ ਸਥਿਤ ਘਰ ‘ਤੇ ਸ਼ਨੀਵਾਰ ਨੂੰ ਵੀ ਤਾਲਾ ਲਗਿਆ ਰਿਹਾ। ਸ਼ੇਖਰ ਸਮੇਤ ਸਾਰਾ ਪਰਿਵਾਰ ਘਰ ਤੋਂ ਫਰਾਰ ਹੈ ਦੱਸ ਦਈਏ ਕਿ ਧਨਬਾਦ ਦਾ ਸ਼ੇਖਰ ਅਤੇ ਬਨਾਰਸ ਦੀ ਪਾਇਲ ਮੈਟਰੀਮੋਨੀਅਲ ਸਾਇਟ ਦੇ ਜਰੀਏ ਇੱਕ ਦੂਜੇ ਨੂੰ ਪਸੰਦ ਕੀਤਾ ਸੀ। ਮਥੁਰਾ ਵਿੱਚ ਦੋਨੇ ਮਿਲੇ ਅਤੇ ਵਿਆਹ ਕਰਨ ‘ਤੇ ਸਹਿਮਤੀ ਜਤਾਈ। ਜੂਨ ਵਿੱਚ ਗੋਰਖਪੁਰ ਦੇ ਹੋਟਲ ਵਿੱਚ ਪਰਿਵਾਰ ਦੀ ਹਾਜ਼ਰੀ ਵਿੱਚ ਦੋਨਾਂ ਨੇ ਮੰਗਣੀ ਹੋਈ।

india

ਦੋਨੇ ਪਰਿਵਾਰ ਦੀ ਸਹਿਮਤੀ ਨਾਲ 28 ਨਵੰਬਰ ਨੂੰ ਵਿਆਹ ਦੀ ਤਾਰੀਕ ਤੈਅ ਹੋਈ। ਸਾਰੀਆਂ ਤਿਆਰੀਆਂ ਹੋ ਗਈਆਂ, ਇੱਥੇ ਤੱਕ ਦੀ ਕਾਰਡ ਵੀ ਛੱਪ ਗਏ। ਕੁੜੀ ਦੇ ਪਿਤਾ ਨੇ ਧਨਬਾਦ ਨਗਰ ਨਿਗਮ ਦਾ ਵਿਆਹ ਭਵਨ, ਡੇਕੋਰੇਟਰਸ, ਕੈਟਰਰ ਦੀ ਬੁਕਿੰਗ ਵੀ ਕਰ ਦਿੱਤੀ। ਇਸ ਦਰਮਿਆਨ ਸ਼ੇਖਰ ਨੇ ਪਾਇਲ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੇ ਲਈ ਇੱਕ ਦੂਜਾ ਰਿਸ਼ਤਾ ਆਇਆ ਹੈ। ਉਹ 15 ਲੱਖ ਰੁਪਏ ਦੇ ਰਹੇ ਹਨ।

india

ਜੇਕਰ ਤੂੰ ਆਪਣੇ ਪਿਤਾ ਤੋਂ 5 ਲੱਖ ਰੁਪਏ ਦਿਵਾ ਦਵੇ ਤਾਂ ਉਹ ਵਿਆਹ ਲਈ ਤਿਆਰ ਹੈ ਨਹੀਂ ਤਾਂ ਇਹ ਵਿਆਹ ਨਹੀਂ ਹੋ ਸਕਦਾ। 21 ਅਕਤੂਬਰ ਨੂੰ ਮਾਮਲਾ ਭੂਲੀ ਓਪੀ ਪੁੱਜਣ ਉੱਤੇ ਸ਼ੇਖਰ ਦੇ ਪਿਤਾ ਨੇ ਆਪਣੇ ਮੁੰਡੇ ਦਾ ਵਿਆਹ ਪਾਇਲ ਨਾਲ ਕਰਾਉਣ ‘ਤੇ ਸਹਿਮਤੀ ਜਤਾਉਂਦੇ ਹੋਏ ਦੋਨਾਂ ਪੱਖਾਂ ਦੇ ਵਿੱਚ ਸੁਲਹਨਾਮਾ ਹੋਇਆ, ਪਰ ਸ਼ੇਖਰ ਨੇ ਵਿਆਹ ਤੋਂ ਫਿਰ ਮਨਾਹੀ ਕਰ ਕੀਤੀ।

india

ਪੈਸੇ ਲੈ ਕੇ ਮਾਮਲਾ ਖਤਮ ਕਰਨ ਭੇਜਿਆ ਸੀ ਨੋਟਿਸ
ਪਾਇਲ ਨੇ ਦੱਸਿਆ ਦੀ ਭੂਲੀ ਓਪੀ ਵਿੱਚ ਦੋਨਾਂ ਪੱਖਾਂ ਦੇ ਵਿੱਚ ਸੁਲਾਹਨਾਮਾ ਦੇ ਬਾਅਦ ਉਸ ਦੇ ਮੰਗੇਤਰ ਦੇ ਪਿਤਾ ਨੇ 3 ਨਵੰਬਰ ਨੂੰ ਗੋਰਖਪੁਰ ਸਥਿਤ ਉਸ ਦੇ ਮਾਮੇ ਦੇ ਇੱਥੇ ਇੱਕ ਨੋਟਿਸ ਭੇਜਿਆ ਸੀ। ਇਸ ਵਿੱਚ ਲਿਖਿਆ ਹੈ ਕਿ ਅਸੀ ਵਿਆਹ ਨਹੀਂ ਕਰ ਸਕਦੇ ਹਾਂ। ਤੁਹਾਡਾ ਬੁਕਿੰਗ ਵਿੱਚ ਜੋ ਖਰਚ ਹੋਇਆ ਉਹ ਲੈ ਲਓ।

india

ਪਾਇਲ ਦਾ ਕਹਿਣਾ ਹੈ ਕਿ ਨੋਟਿਸ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਕੁੜੀ ਹੋਣ ਵਾਲੇ ਸੱਸ-ਸਹੁਰੇ ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਜਦੋਂ ਕਿ ਇਹ ਇਲਜ਼ਾਮ ਗਲਤ ਹੈ। ਨੋਟਿਸ ਮਿਲਣ ਦੇ ਬਾਅਦ ਪਾਇਲ ਨੇ ਆਪਣੇ ਮੰਗੇਤਰ ਸ਼ੇਖਰ ਸੁਮਨ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਬਨਾਰਸ ਕੋਰਟ ਵਿੱਚ ਮਾਮਲਾ ਦਰਜ ਕਰਾਇਆ ਹੈ।

india

ਮੈਂ ਉਸਨੂੰ ਮੋਟਰਸਾਈਕਲ ਤੇ ਬਿਠਾਇਆ ਅਤੇ ਕਿਹਾ …..

Punjabi makeup artist geet brar murder case: ਗੀਤ ਬਰਾੜ , ਜੋ ਕਿ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮੇਕਅੱਪ ਆਰਟਿਸਟ ਸੀ, ਦਾ ਬੀਤੇ ਦਿਨੀਂ ਕਤਲ ਹੋ ਗਿਆ ਅਤੇ ਇਸ ਖਬਰ ਨੇ ਪੂਰੀ ਇੰਡਸਟਰੀ ਨੂੰ ਗਹਿਰਾ ਸਦਮਾ ਵੀ ਦਿੱਤਾ ਸੀ। ਕਤਲ ਹੋਣ ਤੋਂ ਬਾਅਦ ਗੀਤ ਦੀ ਲਾਸ਼ ਰਾਜਪੁਰਾ ਸ਼ਾਹਿਰ ਦੇ ਐਨਕਲੇਵ ਕੋਲਨੀ ‘ਚੋਂ ਬਰਾਮਦ ਹੋਈ ਸੀ।
Punjabi makeup artist geet brar murder case: ਜਾਣੋ ਕਹਾਣੀ!ਉਸਦਾ ਕਤਲ ਕਰਨ ਵਾਲੇ ਦੋਸ਼ੀ ਦਾ ਨਾਮ ਮਨਜੀਤ ਸਿੰਘ ਹੈ ਜੋ ੭ਵੀਂ ਤੱਕ ਪੜ੍ਹਿਆ ਹੈ। ਉਸ  ਨੇ ਗੀਤ ਤੋਂ ਵੱਖ ਵੱਖ ਸਮੇਂ ਕਰੀਬ 21 ਲੱਖ ਰੁਪਏ ਉਧਾਰ ਮੰਗੇ ਸਨ। ਪਰ ਹੁਣ ਜਦੋਂ ਗੀਤ ਵਿਦੇਸ਼ ‘ਚ ਸੈਟਲ ਹੋਣਾ ਚਾਹੁੰਦੀ ਸੀ ਤਾਂ ਉਸਨੇ ਮਨਜੀਤ ਸਿੰਘ ਤੋਂ ਆਪਣੇ 21 ਲੱਖ ਰੁਪਏ ਵਾਪਸ ਮੰਗਣੇ ਸ਼ੁਰੂ ਕੀਤੇ। ਪੈਸਿਆਂ ਦਾ ਦਬਾਅ ਵੱਧਦਾ ਦੇਖ ਕੇ ਮਨਜੀਤ ਸਿੰਘ ਨੇ ਗੀਤ ਬਰਾੜ ਦੇ ਕਲਤ ਦੀ ਸਾਜ਼ਿਸ਼ ਰਚੀ ਸੀ।
ਕੀ ਸੀ ਕਹਾਣੀ!!

ਪੁਲਸ ਮੁਤਾਬਕ ਮਨਜੀਤ ਸਿੰਘ ਨੇ ਗੀਤ ਬਰਾੜ ਦੀ ਹੱਤਿਆ ਕਰਨ ਦੀ ਯੋਜਨਾ ਉਦੋਂ ਤੋਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਗੀਤ ਬਰਾੜ ਨੇ ਉਸ ਤੋਂ ਪੈਸੇ ਵਾਪਿਸ ਮੰਗਣੇ ਸ਼ੁਰੂ ਕਰ ਦਿੱਤੇ ਸਨ।
Punjabi makeup artist geet brar murder case: ਜਾਣੋ ਕਹਾਣੀ!Punjabi makeup artist geet brar murder case: ਉਸਨੇ ਗੀਤ ਨੂੰ ਕਿਹਾ ਕਿ ਉਸਦਾ ਬੈਂਕ ਅਕਾਊਂਟ ਕੈਥਲ-ਚੀਕਾ ਏਰੀਆ ‘ਚ ਹੈ ਅਤੇ ਉਸ ਨੇ ਕਿਹਾ ਕਿ ਉਹ ਆਪਣੀ ਐੱਫਡੀ ਤੁੜਵਾ ਕੇ ਰੁਪਏ ਵਾਪਸ ਕਰ ਦੇਵੇਗਾ।

ਇਹ ਵਾਅਦਾ ਰਨ ਤੋਂ ਬਾਅਦ ਸੁਹ ਗੀਤ ਨੂੰ ਬਾਈਕ ‘ਤੇ ਸਮਾਨਾ-ਪਾਤੜਾ ਤੇ ਚੀਕਾ ਵੱਲ ਲੇ ਕੈ ਗਿਆ ਅਤੇ ਵਾਪਸ ਰਾਜਪੁਰਾ ਆ ਗਿਆ।

ਹਤਿਆਰਾ ਮਨਜੀਤ ਸਾਰੇ ਰਸਤੇ ‘ਚ ਗੀਤ ਦਾ ਕਤਲ ਕਰਨ ਦੀ ਸਾਜਿਸ਼ ਅਤੇ ਮੌਕਾ ਹੀ ਤਲਾਸ਼ ਰਿਹਾ ਸੀ। ਜਿਵੇਂ ਪਰਤਦੇ ਹੀ ਹਨ੍ਹੇਰਾ ਹੋ ਗਿਆ ਤਾਂ ਉਸ ਦਾ ਫਾਇਦਾ ਚੁੱਕ ਕੇ ਬਹਾਨੇ ਨਾਲ ਗੀਤ ਬਰਾੜ ਨੂੰ ਰਾਜਪੁਰਾ ਫੋਕਸ ਪੁਆਂਇਟ ਲੈ ਗਿਆ ਅਤੇ ਉਸ ਨੇ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਗੀਤ ਬਰਾੜ ਨੂੰ ਦੋ ਗੋਲੀਆਂ ਮਾਰ ਦਿੱਤੀਆਂ।

Punjabi makeup artist geet brar murder case: ਪਿਛਲੇ ਤਿੰਨ ਦਿਨਾਂ ਤੋਂ ਗੀਤ ਬਰਾੜ ਤੇ ਮਨਜੀਤ ਸਿੰਘ ਦੀ ਆਪਸੀ ਜਾਣ ਪਛਾਣ ਸੀ। ਹਤਿਆਰੇ ਮਨਜੀਤ ਸਿੰਘ ਨੇ ਕਈ ਸਾਲ ਪਹਿਲਾਂ ਬਤੌਰ ਮਿਊਜ਼ਿਸ਼ੀਅਨ ਵੀ ਕੰਮ ਕੀਤਾ ਹੈ। ਕੁਝ ਸਾਲ ਪਹਿਲਾਂ ਉਹ ਮੋਹਾਲੀ ‘ਚ ਸ਼ਿਫਟ ਹੋ ਗਿਆ ਸੀ, ਅਤੇ ਬਤੌਰ ਵੀਡੀਓਗ੍ਰਾਫਰ ਕੰਮ ਕਰ ਰਿਹਾ ਸੀ।

ਦੋਵੇਂ ਕਰੀਬ 3 ਸਾਲ ਪਹਿਲਾਂ ਮਿਲੇ ਸਨ ਅਤੇ ਪਹਿਲਾਂ ਪੁਲਸ ਨੇ ਕਿਸੇ ਗੂੜੇ ਰਿਸ਼ਤੇ ਨੂੰ ਇਨਕਾਰਿਆ ਸੀ।