ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਕਨੇਡਾ ਤੋਂ ਆਈ ਅੱਤ ਮਾੜੀ ਖਬਰ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ ‘ਚ ਮੌਤ

ਹਰ ਸਾਲ ਹਜ਼ਾਰਾਂ ਵਿਦਿਆਰਥੀ ਪੰਜਾਬ ਤੋਂ ਵਿਦੇਸ਼ ਵਧੀਆ ਪੜ੍ਹਾਈ ਲਈ ਜਾਂਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਥੇ ਉਹਨਾਂ ਦਾ ਵਧੀਆ ਭਵਿੱਖ ਅੱਖਾਂ ਵਿਛਾਏ ਇੰਤਜ਼ਾਰ ਕਰਦਾ ਹੋਵੇਗਾ।
sri muktsar sahib girl died in Canada Winnipeg in road accident

ਪਰ ਕਈ ਵਾਰ ਕੁਦਰਤੀ ਅਨਹੋਣੀ ਕਾਰਨ ਕਈ ਨੌਜਵਾਨਾਂ ਦੇ ਸੁਪਨੇ ਅੱਧ ਵਿਚਾਲੇ ਹੀ ਟੁੱਟ ਜਾਂਦੇ ਹਨ ਅਤੇ ਜੇਕਰ ਪਿੱਛੇ ਕੁਝ ਰਹਿ ਜਾਂਦਾ ਹੈ ਤਾਂ ਉਹ ਹੈ ਉਮਰ ਭਰ ਦਾ ਰੋਣਾ।

ਅਜਿਹਾ ਹੀ ਕੁਝ ਹੋਇਆ ਹੈ ਕੈਨੇਡਾ ਪੜ੍ਹਾਈ ਲਈ ਗਈ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦੀ ਲੜਕੀ ਨਾਲ, ਜਿਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ।
sri muktsar sahib girl died in Canada Winnipeg in road accident
ਦੱਸ ਦੇਈਏ ਕਿ ਰਮਨਦੀਪ ਕੌਰ ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ। ਉਹ ਵਿਨੀਪੈਗ ਉਚੇਰੀ ਵਿੱਦਿਆ ਹਾਸਲ ਕਰਨ ਲਈ ਗਈ ਸੀ।

ਹੋਰ ਵੇਰਵਿਆਂ ਦੀ ਉਡੀਕ ‘ਚ

ਟਰੰਪ ਵੱਲੋਂ ਅਮਰੀਕਾ ‘ਚ ਵੱਸਦੇ ਇਹਨਾਂ ਪ੍ਰਵਾਸੀਆਂ ਨੂੰ ਮਿਲਿਆ ਇੱਕ ਹੋਰ ਝਟਕਾ !

ਹੁਣੇ ਆਈ ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਟਰੰਪ ਵੱਲੋਂ ਅਮਰੀਕਾ ‘ਚ ਵੱਸਦੇ ਇਹਨਾਂ ਪ੍ਰਵਾਸੀਆਂ ਨੂੰ ਮਿਲਿਆ ਇੱਕ ਹੋਰ ਝਟਕਾ !

ਟਰੰਪ ਵੱਲੋਂ ਅਮਰੀਕਾ ‘ਚ ਵੱਸਦੇ ਪ੍ਰਵਾਸੀ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ ਮਿਲਿਆ ਹੈ।ਹੁਣ ਉੱਥੇ ਰਹਿ ਰਹੇ ਵਿਦਿਆਰਥੀ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਹੀਂ ਟਿੱਕ ਸਕਣਗੇ।

ਇੱਕ ਨਵੀਂ ਪਾਲਿਸੀ ਤਹਿਤ ਹਜ਼ਾਰਾਂ ਦੀ ਤਾਦਾਰ ਵਿੱਚ ਵਿਦਿਆਰਥੀਆਂ ਦੇ ਆਪਣੇ ਪੈਰ ਪੱਕੇ ਕਰਨ ਦੀ ਇੱਛਾ ਲੱਗਭਗ ਖਤਮ ਹੋਣ ਦੀ ਕਗਾਰ ਤੇ ਹੈ ਕਿਉਂਕਿ ਟਰੰਪ ਅਨੁਸਾਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿੱਚ ਰੁਕੇ ਵਿਦਿਆਰਥੀਆਂ ਦੇ ਇਮੀਗਰੇਸ਼ਨ ਸਟੇਟਸ ਖਤਮ ਹੋਣ ਤੇ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ ।

ਐੱਫ -1 ਨਿਯਮ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੂੰ ਸੱਠ ਦਿਨਾਂ ਦਾ ਸਮਾਂ ਦਿੱਤਾ ਹੈ ਤਾਂਕਿ ਉਹ ਇਸ ਸਮੇਂ ਵਿੱਚ ਆਪਣੇ ਵਰਕ ਵਿਜ਼ਾ ‘ਚ ਤਬਦੀਲ ਕਰਨ ਤੇ ਜਾਂ  ਫਿਰ ਅਮਰੀਕਾ ਨੂੰ ਛੱਡ ਕੇ ਚਲੇ ਜਾਣ। ਟਰੰਪ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਚਿੰਤਾ ਬਣੀ ਹੋਈ ਹੈ।

ਦੁੱਖਭਰੀ ਖ਼ਬਰ : ਪੰਜਾਬੀ ਸੰਗੀਤ ਜਗਤ ਨੂੰ ਲੱਗਾ ਭਾਰੀ ਸਦਮਾ, ਨਹੀਂ ਰਹੇ………!

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੁੱਖਭਰੀ ਖ਼ਬਰ : ਪੰਜਾਬੀ ਸੰਗੀਤ ਜਗਤ ਨੂੰ ਲੱਗਾ ਭਾਰੀ ਸਦਮਾ, ਨਹੀਂ ਰਹੇ………!

 

ਇਸ ਵੇਲੇ ਵੱਡੀ ਦੁੱਖ ਭਰੀ ਖ਼ਬਰ ਕਨੇਡਾ ਤੋਂ ਆ ਰਹੀ ਹੈ ਜਿਸ ਨੇ ਸੰਗੀਤ ਜਗਤ ਵਿੱਚ ਉਦਾਸੀ ਭਰ ਦਿੱਤੀ ਹੈ।  ਰਿਪੋਟ ਅਨੁਸਾਰ ਕੈਨੇਡਾ ਵੱਸਦੇ ਪ੍ਰਸਿੱਧ ਪੰਜਾਬੀ ਗਾਇਕ

ਬੁੱਕਣ ਜੱਟ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ, ਜੋ ਕਿ ਕੈਨੇਡਾ ਆਪਣੇ ਪਰਿਵਾਰ ਕੋਲ ਹੀ ਰਹਿ ਰਹੇ ਸਨ, ਦਾ ਅਚਾਨਕ ਦਿਹਾਂਤ ਹੋ ਗਿਆ। ਸਵ. ਗੁਰਦੇਵ ਸਿੰਘ ਢਾਹ ਆਪਣੇ ਪਿੱਛੇ ਆਪਣੇ ਪੁੱਤਰਾਂ ਬੂਟਾ ਸਿੰਘ ਢਾਹ, ਜਗਤਾਰ ਸਿੰਘ ਢਾਹ, ਬੁੱਕਣ ਜੱਟ, ਦਿਲਬਰ ਸਿੰਘ ਢਾਹ ਅਤੇ ਪੁੱਤਰੀਆਂ ਅਵਤਾਰ ਕੌਰ ਸ਼ੇਰਗਿੱਲ, ਸੁਰਿੰਦਰ ਕੌਰ ਗਰਚਾ ਤੇ ਸਮੂਹ ਪਰਿਵਾਰ ਨੂੰ ਰੋਂਦੇ ਵਿਲਕਦਿਆਂ ਛੱਡ ਗਏ ਹਨ।

ਫੋਨ ‘ਤੇ ਗੱਲ ਕਰਦਿਆਂ ਬੁੱਕਣ ਜੱਟ ਨੇ ਦੱਸਿਆ ਉਹ ਸਵੇਰ ਦਾ ਖਾਣਾ ਖਾ ਕੇ ਬਾਹਰ ਕੁਝ ਸਮਾਂ ਟਹਿਲਣ ਲਈ ਨਿਕਲੇ ਪਰ ਵਾਪਿਸ ਆਉਂਦੇ ਹੀ ਪ੍ਰਾਣ ਤਿਆਗ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 19 ਮਈ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ, ਓਂਟਾਰੀਓ (ਕੈਨੇਡਾ) ਵਿਖੇ ਕੀਤਾ ਜਾਵੇਗਾ। ਦੁੱਖ ਦੀ ਇਸ ਘੜੀ ਵਿਚ ਸੁਖਵਿੰਦਰ ਸੁੱਖੀ, ਗੁਰਕ੍ਰਿਪਾਲ ਸੂਰਾਪੁਰੀ, ਕੇ.ਐੱਸ.ਮੱਖਣ, ਬੂਟਾ ਮੁਹੰਮਦ, ਬੰਸੀ ਬਰਨਾਲਾ, ਕ੍ਰਿਸ਼ਨ ਗੜ੍ਹਸ਼ੰਕਰੀਆ,

ਬੱਬੂ ਚੰਦੜ ਯੂ.ਕੇ., ਕਮਲ ਕਟਾਣੀਆ, ਅਮਦਾਦ ਅਲੀ, ਉਸਤਾਦ ਸੁੱਚਾ ਸਬਰੀ, ਸੋਮ ਪ੍ਰੀਤ ਮੋਗਾ, ਸੋਨੂੰ ਢਿੱਲੋਂ ਅਤੇ ਹੋਰ ਸੰਗੀਤਕ ਸਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਥੇ ਦੱਸਣਯੋਗ ਹੈ ਕਿ ਇਸ ਸਾਲ ਬੁੱਕਣ ਜੱਟ ਨੂੰ ਇਹ ਦੂਜਾ ਸਦਮਾ ਹੈ, ਅਜੇ ਦੋ ਕੁ ਮਹੀਂਨੇ ਪਹਿਲਾਂ ਹੀ ਉਨ੍ਹਾਂ ਦੇ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਸੀ।

ਤਾਜਾ ਖਬਰ- ਦੇਖੋ ਤੇਜ ਹਨੇਰੀ ਕਾਰਨ ਦਿੱਲੀ ਏਅਰਪੋਰਟ ਤੇ ਕੀ ਹੋਇਆ….

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਕਈ ਹੋਰ ਰਾਜਾਂ ਵਿੱਚ ਮੌਸਮ ਤੇਜ਼ ਹਨੇਰੀ ਅਤੇ ਧੂੜ ਮਿੱਟੀ ਵਾਲਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪਲਾਹੀ ਕਈ ਵਾਰ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਤਾਜ਼ਾ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ । ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਧੂੜ-ਮਿੱਟੀ ਵਾਲੀ ਹਨ੍ਹੇਰੀ ਚੱਲ ਰਹੀ ਹੈ। ਚਾਰੇ ਪਾਸੇ ਹਨ੍ਹੇਰਾ ਛਾ ਗਿਆ ਹੈ। ਖਰਾਬ ਮੌਸਮ ਦੇ ਮੱਦੇਨਜਰ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਏਅਰਪੋਰਟ ਤੇ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ। ਇਸੇ ਕਾਰਨ ਕਰਕੇ ਕਈ ਉਡਾਣਾਂ ਵਿੱਚ ਕਾਫ਼ੀ ਦੇਰੀ ਵੀ ਹੋ ਸਕਦੀ ਹੈ । ਕਈ ਥਾਈਂ ਰੁੱਖ ਵੀ ਪੁੱਟੇ ਗਏ ਹਨ।

ਦਿੱਲੀ ਸ਼ਹਿਰ ਵਿੱਚ ਖਰਾਬ ਮੌਸਮ ਕਾਰਨ ਕਾਫੀ ਜ਼ਿਆਦਾ ਤੇਜ਼ ਹਵਾਵਾਂ ਵੀ ਚੱਲੀਆਂ । ਸ਼ਹਿਰ ਵਿੱਚ ਕਈ ਥਾਵਾਂ ’ਤੇ ਟਰੈਫਿਕ ਵੀ ਬਹੁਤ ਹੌਲ਼ੀ ਗਤੀ ਨਾਲ ਚੱਲ ਰਿਹਾ ਹੈ।

ਵਾਹਨ ਚਾਲਕਾਂ ਨੂੰ ਹਨ੍ਹੇਰੇ ਵਿੱਚ ਦੇਖਣ ’ਚ ਦਿੱਕਤ ਆ ਰਹੀ ਹੈ। ਛੁੱਟੀ ਵਾਲਾ ਦਿਨ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਹਨ ਤੇ ਅਜਿਹੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਲਰਟ ਦਿੱਤਾ ਸੀ ਕਿ ਉੱਤਰ ਪ੍ਰਗੇਸ਼ ਦੇ ਲਗਪਗ ਸਾਰੇ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਨ੍ਹੇਰੀ-ਤੂਫਾਨ ਦਾ ਖ਼ਦਸ਼ਾ ਹੈ। ਸਕਾਈਮੇਟ ਨੇ ਕੱਲ੍ਹ ਕਿਹਾ ਸੀ ਕਿ ਸ਼ਾਮ ਵੇਲੇ ਦਿੱਲੀ-ਐਨਸੀਆਰ ਵਿੱਚ ਹਨ੍ਹੇਰੀ ਤੇ ਮੀਂਹ ਪੈ ਸਕਦਾ ਹੈ। ਆਉਣ ਵਾਲੇ 3 ਦਿਨਾਂ ਵਿੱਚ ਮੀਂਹ ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।

ਹੁਣੇ ਹੁਣੇ ਪਰਮੀਸ਼ ਵਰਮਾ ਨੇ ਫ਼ੇਸਬੁਕ ਤੇ ਕੀਤਾ ਖੁਲਾਸਾ ਕਹਿੰਦਾ ਜਦੋਂ ਮੈਂ …..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਪਰਮੀਸ਼ ਵਰਮਾ ਨੇ ਫ਼ੇਸਬੁਕ ਤੇ ਕੀਤਾ ਵੱਡਾ ਖੁਲਾਸਾ ਕਹਿੰਦਾ ਜਦੋਂ ਮੈਂ …..

 

ਹੁਣੇ ਹੁਣੇ ਪਰਮੀਸ਼ ਵਰਮਾ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਖੁਲਾਸਾ ਕੀਤਾ ਕੇ ਉਸ ਨੇ ਹਮਲਾ ਕਿਓਂ ਕੀਤਾ ਗਿਆ ਆਉ ਦੇਖੋ ਪਰਮੀਸ਼ ਵਰਮਾ ਨੇ ਕੀ ਕੀ ਲਿਖਿਆ ਹੂਬ ਹੂ ਉਤਾਰਾ

ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹੁਣ ਵਾਲਿਆ ਨੂੰ
ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ। ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ , ਖਾਸ ਤੌਰ ਤੇ social media , ਨਿਊਜ਼ ਚੈਨਲ ਅਤੇ ਅਖਬਾਰਾਂ ਨਾਲ ਜੁੜੇ ਸੱਜਣਾਂ ਨਾਲ , ਕਿ ਜੋ ਵੀ ਬੀਤੇ ਦਿਨਾਂ ‘ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ ।
ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। ਪਰਿਵਾਰ ਸਭ ਦੇ ਇੱਕੋ

 

 

ਜਿਹੇ ਹੁੰਦੇ ਨੇ , ਜੋ ਕੁਝ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੀਤਦਾ ਦੇਖਿਆ , ਮੈਂ ਨੀ ਚਾਹੁੰਦਾ ਕਿ ਕਿਸੇ ਦਾ ਵੀ ਪਰਿਵਾਰ ਓਹ ਵਕਤ ਹੰਢਾਵੇ । ਇਹੋ ਜਿਹੀਆਂ ਗੱਲਾਂ ਸਭ ਦੇ ਪਰਿਵਾਰਾਂ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ । ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ ਤੇ ਦੇਖੀ , ਮੈਂ ਨਹੀਂ ਚਾਹੁੰਦਾ ਓਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ

 

ਚਿਹਰੇ ਤੇ ਆਵੇ ।
ਮੇਰੀ ਸਾਰੇ ਸਿੱਧੇ ਜਾਂ ਅਸਿੱਧੇ ਰੂਪ ਚ ਸਬੰਧਿਤ ਲੋਕਾਂ ਨੂੰ ਬੇਨਤੀ ਹੈ ਕਿ ਕਹੀਆਂ ਸੁਣੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ।
ਤੁਸੀਂ ਸਭ ਨੇ ਮੇਰੇ ਲਈ ਦੁਆਵਾਂ ਅਤੇ ਅਰਦਾਸਾਂ ਕੀਤੀਆਂ , ਉਸ ਸਭ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਪੂਰੀ ਤਰ੍ਹਾਂ ਠੀਕ ਹੋ ਕੇ

 

 

ਤੁਹਾਡੇ ਸਾਹਮਣੇ ਫ਼ੇਰ ਤੋ ਤੁਹਾਡਾ ਮਨੋਰੰਜਨ ਕਰਨ ਯੋਗ ਹੋ ਜਾਵਾਂ ।

ਇੱਕ ਵਾਰ ਫੇਰ ਤੋਂ ਤੁਹਾਡਾ ਮੇਰੇ ਇਸ ਵਕਤ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।
ਜਿਉਂਦੇ ਵੱਸਦੇ ਤੇ ਹੱਸਦੇ ਰਹੋ ।

ਤੁਹਾਡਾ ਆਪਣਾ
ਪਰਮੀਸ਼ ਵਰਮਾ

Sat Sri Akal
I am truly humbled by the love and concern you have shown me over the past few weeks. I deeply appreciate it. I am feeling much better now.
There is something I wanted to clear the air about. The incident that took place was purely a threat for extortion. I have no enmity with anyone. I have never been involved directly or indirectly with people I am falsely being associated with by certain media and social media channels.
It is my heartfelt appeal to not drag anyone’s family or any of their family members into this. Families are valued and treasured by everyone alike. It can be extremely tormenting for a family to go through times like these. Please do not treat them unjustly. I don’t want any family to endure what my family has. I pray no other mother suffers like mine has.
I am extremely grateful to you for your prayers, your love and your patience. I hope to return amongst you really soon, fit enough to entertain . Thank you for all your love and support. It means everything to me.
Parmish Verma

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਚੋਰਾਂ ਨੇ ਬੱਬੂ ਮਾਨ ਦੇ ਘਰ ਮਾਰਿਆ ਡਾਕਾ

ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਚੋਰਾਂ ਨੇ ਖੰਟ ਵਾਲੇ ਮਾਨ ਦੇ ਘਰ ਮਾਰਿਆ ਡਾਕਾ

ਜੇਕਰ ਪਾਲੀਵੁੱਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਖੰਟ ਵਾਲੇ ਮਾਨ ਬੱਬੂ ਮਾਨ ਦਾ। ਬੱਬੂ ਮਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਫਿਲਮਾਂ ‘ਚ ਵੀ ਆਪਣੀ ਕਲਾਕਾਰੀ ਦਾ ਜਲਵਾ ਦਿਖਾਇਆ ਸੀ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਿੰਡ ਖੰਟ ਵਿਖੇ ਹਾਲ ਹੀ ‘ਚ ਚੋਰਾਂ ਨੇ ਪੰਜ ਘਰਾਂ ਦੇ ਜਿੰਦੇ ਤੋੜ ਕੇ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 28 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਜਿਨ੍ਹਾਂ ਘਰਾਂ ਦੇ ਜਿੰਦੇ ਤੋੜੇ ਗਏ, ਉਨ੍ਹਾਂ ‘ਚ ਲੋਕ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਾ ਜੱਦੀ ਘਰ ਵੀ ਸ਼ਾਮਲ ਹੈ।

 

babbu maan pollywood singer

 

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਿੰਗਰ ਪ੍ਰਿੰਟ ਮਾਹਰਾਂ ਵੱਲੋਂ ਨਮੂਨੇ ਵੀ ਲਏ ਜਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ 10 ਮਈ ਨੂੰ ਚੋਰਾਂ ਨੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਵੀ ਦਿਨ-ਦਿਹਾੜੇ 28 ਤੋਲੇ ਦੀ ਲਗਭਗ ਗਹਿਣੇ ਅਤੇ 15 ਹਜ਼ਾਰ ਦੇ ਲਗਭਗ ਨਕਦੀ ਚੋਰੀ ਕਰ ਲਈ ਸੀ। ਇਲਾਕੇ ‘ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਦੇ ਅੰਦਰ ਸਹਿਮ ਪਾਇਆ ਜਾ ਰਿਹਾ ਹੈ।

babbu maan pollywood singer

ਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ। ਬੇਬਾਕੀ ਭਰੇ ਅੰਦਾਜ਼ ਵਾਲੇ ਪੰਜਾਬੀ ਗਾਇਕੀ ਦੀ ਸ਼ਾਨ ਕਹੇ ਜਾਣ ਵਾਲੇ ਬੱਬੂ ਮਾਨ ਦਾ ਪੰਜਾਬ ‘ਚ ਬਹੁਤ ਹੀ ਮਸ਼ਹੂਰ ਹਨ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ ,ਪੰਜਾਬ ‘ਚ ਹੋਇਆ।

babbu maan pollywood singer

ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ।ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ ਲਿਖਤੀ, ਅਤੇ ਆਪਣੀ ਅਦਾਕਾਰੀ ਨਾਲ ਆਪਣੀ ਪਹਿਚਾਣ ਬਣਾਈ। ਇੱਕ ਖਾਸ ਗੱਲ ਕਿ ਬੱਬੂ ਮਾਨ ਦੇ ਚਹੇਤੇ ਇਕੱਲੇ ਨੌਜਵਾਨ ਵਰਗ ਨਹੀਂ ਬਲਕਿ ਸਿਆਣੀ ਉਮਰ ਦਿਆ ਨੂੰ ਵੀ ਬੱਬੂ ਮਾਨ ਦੀ ਸਮਾਜਿਕ ਖੜੋਤਾਂ ਤੇ ਵਿਅੰਗ ਕਸਦੀ ਜਾਂ ਚੋਟ ਕਰਦੀ ਕਿਰਤ ਦਾ ਹਮੇਸ਼ਾ ਇੰਤਿਜ਼ਾਰ ਰਹਿੰਦਾ ਹੈ। ਆਮ ਜੀਵਨ ਸ਼ੈਲੀ ਖਾਸਕਰ ਪੇਂਡੂ ਮਹੌਲ ਦੇ ਕਰੀਬ ਦੇ ਸ਼ਬਦਾਰਥ ਕਰਕੇ ਹਰ ਆਮ ਦਾ ਉਹ ਹਰਮਨ ਪਿਆਰਾ ਫ਼ਨਕਾਰ ਹੈ I ਬੋਧਿਕ ਸੂਝ ਬੂਝ ਰੱਖਣ ਵਾਲੇ ਵੀ ਉਸਦੀ ਕਲਮ ਤੇ ਜੁਰਅਤ ਦੇ ਕਾਇਲ ਹਨ।

babbu maan pollywood singer

ਤੁਹਾਨੂੰ ਦੱਸ ਦੇਈਏ ਕਿ ਦੇਸੀ ਰੋਮੀਓ ਜਦ ਰੋਮੈਂਟਿਕ ਸੁਰ ਛੇੜਦਾ ਹੈ ਤਾਂ ਲੱਗ ਜਾਂਦੀ ਹੈ ਸਾਉਣ ਦੀ ਝੜੀ ਪਰ ਦਿਲ ਟੁੱਟਣ ‘ਤੇ ਵੀ ਬੱਬੂ ਦੇ ਸੁਰ ਬੜੇ ਦਿਲਚਸਪ ਅੰਦਾਜ਼ ਨਾਲ ਤੁਹਾਨੂੰ ਸਾਂਭਦੇ ਹਨ। ਇਹਨਾਂ ਦੇ ਗੀਤਾਂ ‘ਚ ਸਿਰਫ ਭਾਵਨਾਵਾਂ ਹੀ ਨਹੀਂ, ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਹੁੰਦੀਆਂ ਹਨ। ਦੁਨੀਆ ‘ਚ ਚਲ ਰਹੀ ਹਰ ਘਟਨਾ ਦਾ ਜ਼ਿਕਰ ਵੀ ਕਰਦੇ ਨੇ ਮਾਨ। ਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ।

babbu maan pollywood singer

ਕੇਬਲ ਚੈਨਲਾਂ ਦਾ ਰੇਟ ਹੋਏਗਾ ਅੱਧਾ !

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਕੇਬਲ ਚੈਨਲਾਂ ਦਾ ਰੇਟ ਹੋਏਗਾ ਅੱਧਾ !

 

ਨਵੀਂ ਦਿੱਲੀ: “ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ” (TRAI) ਦੀਆਂ ਦੋ ਅਹਿਮ ਸਿਫਾਰਸ਼ਾਂ ‘ਤੇ ਕੋਰਟ ਛੇਤੀ ਹੀ ਆਪਣਾ ਫੈਸਲਾ ਸੁਣਾਏਗਾ। ਜੇਕਰ ਇਹ ਸਿਫਾਰਸ਼ਾਂ ਮੰਨ ਲਈਆ ਜਾਂਦੀਆਂ ਹਨ ਤਾਂ ਪੂਰੇ ਦੇਸ਼ ‘ਚ ਕੇਬਲ ਚੈਨਲਾਂ ਦੇ ਰੇਟ ਘਟਣ ਦੇ ਨਾਲ-ਨਾਲ ਕਿਸੇ ਵੀ ਪ੍ਰੋਗਰਾਮ ‘ਚ ਦਿਖਾਏ ਜਾਣ ਵਾਲੇ ਇਸ਼ਤਿਹਾਰ ਵੀ ਘੱਟ ਜਾਣਗੇ।

 

 

ਪਹਿਲਾਂ ਇਸ ਮਾਮਲੇ ‘ਚ 2014 ਵਿੱਚ ਟਰਾਈ ਨੇ ਕੇਬਲ ਚੈਨਲਾਂ ਦੇ ਰੇਟ ਨੂੰ ਐਮਆਰਪੀ ਦੇ ਦਾਇਰੇ ‘ਚ ਲਿਆਉਣ ਦੀ ਸਿਫਾਰਸ਼ ਕੀਤੀ ਸੀ। ਸਾਲ 2016 ‘ਚ ਇਸ ਸਿਫਾਰਸ਼ ਨੂੰ ਆਰਡਰ ‘ਚ ਬਦਲ ਦਿੱਤਾ ਗਿਆ। ਚੈਨਲ ਤੇ ਮਲਟੀ ਸਰਵਿਸ ਆਪਰੇਟਰ ਇਸ ਖਿਲਾਫ਼ ਕੋਰਟ ‘ਚ ਚਲੇ ਗਏ। ਉਦੋਂ ਤੋਂ ਹੀ ਇਹ ਕੇਸ ਮਦਰਾਸ ਹਾਈਕੋਰਟ ‘ਚ ਚੱਲ ਰਿਹਾ ਹੈ। ਅਗਲੇ ਹਫ਼ਤੇ ਇਸ ‘ਤੇ ਫੈਸਲਾ ਆ ਸਕਦਾ ਹੈ।

 

 

ਟਰਾਈ ਨੇ ਸਾਲ 2012 ‘ਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਸਿਫਾਰਸ਼ ਭੇਜੀ ਸੀ ਕਿ ਟੀਵੀ ਚੈਨਲਾਂ ‘ਤੇ ਘੰਟੇ ਦੌਰਾਨ ਦਿਖਾਏ ਜਾਣ ਵਾਲੇ ਇਸ਼ਤਿਹਾਰ ਕਿਸੇ ਵੀ ਹਾਲਤ ‘ਚ 12 ਮਿੰਟ ਤੋਂ ਜ਼ਿਆਦਾ ਨਾ ਹੋਣ। ਹਾਲਾਂਕਿ ਇਸ ਨੂੰ ਵੀ ਕੋਰਟ ‘ਚ ਚੁਣੌਤੀ ਦੇ ਦਿੱਤੀ ਗਈ ਹੈ ਤੇ ਮਾਮਲਾ ਦਿੱਲੀ ਹਾਈਕੋਰਟ ‘ਚ ਸੁਣਵਾਈ ਅਧੀਨ ਹੈ। ਇਸ ‘ਤੇ 24 ਮਈ ਨੂੰ ਅਗਲੀ ਸੁਣਵਾਈ ਹੋਵੇਗੀ।

 

ਟਰਾਈ ਦੇ ਚੇਅਰਮੈਨ ਆਰਐਸ ਸ਼ਰਮਾ ਮੁਤਾਬਕ ਜੇਕਰ ਮਦਰਾਸ ਹਾਈਕੋਰਟ ਦਾ ਫੈਸਲਾ ਟਰਾਈ ਦੇ ਹੱਕ ‘ਚ ਆਉਂਦਾ ਹੈ ਤਾਂ ਦੇਸ਼ ਭਰ ‘ਚ ਕੇਬਲ ਦਾ ਰੇਟ ਅੱਧਾ ਰਹਿ ਜਾਵੇਗਾ।’

 

ਹੁਣੇ ਕੁਝ ਮਿੰਟ ਪਹਿਲਾ ਵਾਪਰਿਆ ਵੱਡਾ ਭਿਆਨਕ ਹਾਦਸਾ ਮੌਕੇ ਤੇ 7 ਮਰੇ (ਲਾਈਵ ਵੀਡੀਓ )

ਹੁਣੇ ਕੁਝ ਮਿੰਟ ਪਹਿਲਾ ਵਾਪਰਿਆ ਵੱਡਾ ਭਿਆਨਕ ਹਾਦਸਾ ਮੌਕੇ ਤੇ 7 ਮਰੇ (ਲਾਈਵ ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੱਸ ਦੇ ਖੱਡ ‘ਚ ਡਿਗਣ ਨਾਲ 7 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ‘ਚ ਇਕ ਨਿੱਜੀ ਬੱਸ ਦੇ ਖੱਡ ‘ਚ ਡਿੱਗਣ ਨਾਲ ਦਰਦਨਾਕ ਹਾਦਸਾ ਹੋ ਗਿਆ ਹੈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

ਜਾਣਕਾਰੀ ਮੁਤਾਬਕ ਹਾਦਸਾ ਰਾਜਗੜ੍ਹ ਤੋਂ ਲਗਭਗ 25 ਕਿਲੋਮੀਟਰ ਦੂਰ ਸਨੌਰਾ ਨੇਰੀ ਪੁਲ ਸੜਕ ‘ਤੇ ਨੇਈਨੇਟੀ ਕੋਲ ਵਾਪਰਿਆ। ਹਾਦਸੇ ਦੇ ਸਮੇਂ ਬੱਸ ਮਾਨਵਾ ਤੋਂ ਸੋਲਨ ਵੱਲ ਜਾ ਰਹੀ ਸੀ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸੋਲਨ ਲਿਜਾਇਆ ਗਿਆ ਹੈ। ਇਨ੍ਹਾਂ ਵਿਚੋਂ 13 ਲੋਕ ਜ਼ਖ਼ਮੀ ਹਨ, ਜਦਕਿ ਇਕ ਬੱਚੇ ਦੀ ਮੌਤ ਹੋ ਗਈ ਹੈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਬੱਸ ਵਿਚ ਕੁੱਝ ਲੋਕ ਬੁਰੀ ਤਰ੍ਹਾਂ ਫਸੇ ਗਏ, ਜਿਨ੍ਹਾਂ ਨੂੰ ਕੱਢਣ ਲਈ ਭਾਰੀ ਮਸ਼ੱਕਤ ਕਰਨੀ ਪਈ। ਇਸ ਮੌਕੇ ਸਥਾਨਕ ਲੋਕਾਂ ਨੇ ਜ਼ਖਮੀ ਹੋਏ ਲੋਕਾਂ ਨੂੰ ਬਚਾਉਣ ਵਿਚ ਕਾਫ਼ੀ ਮਦਦ ਕੀਤੀ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

2 ਸਾਲ ਤੱਕ ਕੁੱਤੇ ਦਾ ਬੱਚਾ ਸਮਝ ਕੇ ਪਾਲਿਆ, ਪਰ ਜਦੋਂ ਵੱਡਾ ਹੋਇਆ ਤਾਂ ਨਿਕਲਿਆ

ਕਈ ਵਾਰ ਸਾਡੇ ਆਸ ਪਾਸ ਅਜਿਹੀਆਂ ਰੌਚਕ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਉੱਪਰ ਕਈ ਵਾਰ ਯਕੀਨ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ । ਅੱਜ ਵੀ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਾਫੀ ਜ਼ਿਆਦਾ ਰੌਚਿਕ ਅਤੇ ਹੈਰਾਨੀਜਨਕ ਵੀ ਹੈ । ਇਹ ਖਬਰ ਚੀਨ ਤੋਂ ਹੈ ਜਿੱਥੇ ਕਿ ਇਕ ਅਜਿਹੀ ਘਟਨਾ ਵਾਪਰੀ ਜਿਸ ਉੱਪਰ ਪਹਿਲਾਂ ਤਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਰਿਹਾ ਸੀ ਪਰੰਤੂ ਬਾਅਦ ਵਿੱਚ ਸਾਰਾ ਮਾਮਲਾ ਸਮਝ ਆਉਣ ਤੇ ਲੋਕਾਂ ਨੂੰ ਇਸ ਪਿੱਛੇ ਦੀ ਸੱਚਾਈ ਪਤਾ ਲੱਗੀ ।
ਇਹ ਪੂਰੀ ਘਟਨਾ ਚੀਨ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਸਰਨੇਮ ‘ਯਾਂਗ’ ਸੀ ਨਾਲ ਵਾਪਰੀ ।

ਇਹ ਆਦਮੀ ਅੱਜ ਤੋਂ ਦੋ ਸਾਲ ਪਹਿਲਾਂ ਆਪਣੇ ਨਾਲ ਦੇ ਇੱਕ ਪਹਾੜੀ ਖੇਤਰ ਵਿੱਚ ਮਸ਼ਰੂਮ ਦੀ ਭਾਲ ਕਰਨ ਲਈ ਗਿਆ ਹੋਇਆ ਸੀ । ਉੱਥੇ ਇਸ ਆਦਮੀ ਨੂੰ ਇੱਕ ਬਿਲਕੁਲ ਕੁੱਤੇ ਦੇ ਬੱਚੇ ਵਰਗਾ ਇੱਕ ਜਾਨਵਰ ਮਿਲਿਆ ਜਿਸ ਨੂੰ ਕਿ ਇੱਕ ਕੁੱਤੇ ਦਾ ਮਾਸੂਮ ਬੱਚਾ ਸਮਝ ਕੇ ਆਪਣੇ ਨਾਲ ਘਰ ਲੈ ਆਇਆ । ਇਸ ਛੋਟੇ ਜਿਹੇ ਬੱਚੇ ਨੂੰ ਇਹ ਵਿਅਕਤੀ ਕੁੱਤੇ ਦਾ ਬੱਚਾ ਸਮਝ ਕੇ ਪਾਲਦਾ ਰਿਹਾ ਅਤੇ ਉਸ ਦੀ ਪੂਰੀ ਦੇਖਭਾਲ ਵੀ ਕਰਦਾ ਰਿਹਾ ।

ਦੋ ਸਾਲ ਬਾਅਦ ਜਦੋਂ ਇਹ ਬੱਚਾ ਹੌਲੀ ਹੌਲੀ ਵੱਡਾ ਹੋਇਆ ਤਾਂ ਇਹ ਕੁੱਤੇ ਦੇ ਰੂਪ ਦੀ ਬਜਾਏ ਕੁਝ ਹੋਰ ਵੱਖਰੇ ਰੂਪ ਨੂੰ ਧਾਰਨ ਕਰ ਰਿਹਾ ਸੀ । ਜਦੋਂ ਇਸ ਵਿਅਕਤੀ ਨਹੀਂ ਇਸ ਗੱਲ ਬਾਰੇ ਸਮਝਾਈ ਤਾਂ ਉਸ ਨੇ ਇਸ ਬੱਚੇ ਨੂੰ ਵਣ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਦਿਖਾਇਆ । ਬਾਅਦ ਵਿੱਚ ਇਸ ਵਿਅਕਤੀ ਨੂੰ ਪਤਾ ਲੱਗਿਆ ਕਿ ਜਿਸ ਜਾਨਵਰ ਦੇ ਬੱਚੇ ਨੂੰ ਉਹ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਸੀ ਉਹ ਅਸਲ ਵਿੱਚ ਕੁੱਤੇ ਦਾ ਬੱਚਾ ਨਹੀਂ ਬਲਕਿ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਸੀ ।

ਏਸ਼ੀਆਈ ਕਾਲੇ ਭਾਲੂ ਵੀ ਇੱਕ ਅਜਿਹੀ ਪ੍ਰਜਾਤੀ ਹੈ ਜੋ ਕਿ ਇੱਕ ਸਨ ਰਕਸ਼ਿਤ ਪੁਰਾਣੀਆਂ ਦੀ ਪ੍ਰਜਾਤੀ ਵਿੱਚ ਆਉਂਦੇ ਹਨ ਅਤੇ ਵਣ ਵਿਭਾਗ ਵਾਲਿਆਂ ਦੀ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਭਾਲੂਆਂ ਨੂੰ ਜਾਂ ਇਨ੍ਹਾਂ ਦੇ ਕਿਸੇ ਵੀ ਬੱਚੇ ਨੂੰ ਆਪਣੇ ਘਰ ਵਿੱਚ ਰੱਖਣ ਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ । ਜਦੋਂ ਇਸ ਵਿਅਕਤੀ ਨੂੰ ਇਸ ਪੂਰੇ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਤਾਂ ਉਸ ਨੇ ਇਹ ਬੱਚਾ ਵਣ ਵਿਭਾਗ ਨੂੰ ਸੌਂਪ ਦਿੱਤਾ । ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਦੋ ਸਾਲ ਤੱਕ ਇਸ ਗੱਲ ਦਾ ਕੋਈ ਪਤਾ ਹੀ ਨਾ ਲੱਗ ਸਕਿਆ ਕਿ ਜੋ ਬੱਚਾ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਹੈ ਉਹ ਅਸਲ ਵਿੱਚ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਹੈ ।

IPL ਚ – ਕਿੰਗਸ ਇਲੈਵਨ ਪੰਜਾਬ ਦੇ ਮੈਚ ਹੋਈ ਲੜਾਈ (ਬਚੇ ਵੀਡੀਓ ਨਾ ਦੇਖਣ )

IPL ਚ – ਕਿੰਗਸ ਇਲੈਵਨ ਪੰਜਾਬ ਦੇ ਮੈਚ ਹੋਈ ਲੜਾਈ (ਬਚੇ ਵੀਡੀਓ ਨਾ ਦੇਖਣ )

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

Aah dekho Ki Ho Giaa (video)

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .