ਸ਼ਾਮੀ ਵਾਪਰਿਆ ਪੰਜਾਬ ਚ ਕਹਿਰ – ਨਾਕੇ ਤੋਂ ਗੱਡੀ ਭਜਾਈ ਛੱਪੜ ਚ ਸੁੱਟੀ 2 ਮਰੇ ਅਤੇ…..

ਤਾਜਾ ਵੱਡੀ ਖਬਰ ਪੰਜਾਬ ਤੋਂ  …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼ਾਮੀ ਵਾਪਰਿਆ ਪੰਜਾਬ ਚ ਕਹਿਰ – ਨਾਕੇ ਤੋਂ ਗੱਡੀ ਭਜਾਈ ਛੱਪੜ ਚ ਸੁੱਟੀ 2 ਮਰੇ ਅਤੇ ….

ਸ਼ੁਤਰਾਣਾ, 6 ਜੂਨ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਅਰਨੋ ਵਿਖੇ ਸਥਾਨਕ ਪੁਲਿਸ ਵੱਲੋਂ ਲਾਇਆ ਹੋਇਆ ਸਪੈਸ਼ਲ ਨਾਕਾ ਤੋੜ ਕੇ ਭੱਜੇ ਨਸ਼ਾ ਤਸਕਰਾਂ ਦੀ ਕਾਰ ਕਾਬੂ ਤੋਂ ਬਾਹਰ ਹੋਣ ਕਾਰਨ ਡੂੰਘੇ ਛੱਪੜ ਵਿਚ ਜਾ ਡਿੱਗੀ ਉਸ ‘ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।

ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਸੜਕ ‘ਤੇ ਕੁੱਟਮਾਰ, Video Live

Punjab Police ਦੇ ਮੁਲਾਜ਼ਮ ਨਾਲ ਕੁੱਟਮਾਰ……

ਵੀਡੀਓ ਥਲੇ ਜਾ ਕੇ ਦੇਖੋ ਅਖੀਰ ਚ ਦੇਖੋ

Punjab Police de milazim naal sadak de kuttmar , Video Live

ਵੀਡੀਓ ਥਲੇ ਜਾ ਕੇ ਦੇਖੋ ਅਖੀਰ ਚ ਦੇਖੋ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

ਵੀਡੀਓ ਥਲੇ ਜਾ ਕੇ ਦੇਖੋ ਅਖੀਰ ਚ ਦੇਖੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

ਵੀਡੀਓ ਥਲੇ ਜਾ ਕੇ ਦੇਖੋ ਅਖੀਰ ਚ ਦੇਖੋ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

1984 ਘੱਲੂਘਾਰੇ ਦਿਨ ਤੇ ਆਹ ਦੇਖੌ ਕੁਦਰਤ ਨੇ ਵੀ ਆਪਣਾ ਰੰਗ ਦਿਖਾਇਆ …. ਦੇਖੋ ਭਾਰੀ ਤੁਫਾਨ ..

ਜੂਨ ਦੇ ਪਹਿਲੇ ਹਫ਼ਤੇ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹੋਏ ਫ਼ੌਜੀ ਹਮਲੇ ਦੀ ਬਰਬਰਤਾ ਅਤੇ ਨਾਜ਼ੀ-ਕਰੋਪੀ ਜਿਸ ਕਾਰਨ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਘਾਣ ਹੋ ਗਿਆ ਸੀ, ਦੀ ਵਿਅਕਤੀਗਤ ਅਤੇ ਸਮੂਹਿਕ ਦੁੱਖ-ਪੀੜਾਂ ਦੀ ਸ਼ਿੱਦਤ ਹੁਣ ਮੱਠੀ ਪੈ ਗਈ ਹੈ। ਚੌਥਾ ਹਿੱਸਾ ਸਦੀ ਦੇ ਗੁਜ਼ਰਨ ਤੋਂ ਬਾਅਦ ਅੱਜ, ਸਿੱਖ ਭਾਈਚਾਰੇ ਵਿਚ ਉਸ ਸਮੇਂ ਪੈਦਾ ਹੋਏ ਵਿਤਕਰੇ, ਗੁੱਸੇ, ਰੋਹ ਅਤੇ ਬੇਵਸੀ ਦੇ ਮਿਲਦੇ ਅਹਿਸਾਸ ਕਾਫ਼ੀ ਹੱਦ ਤੱਕ ਇਸ ਲੰਬੇ ਸਮੇਂ ਨੇ ਖਾਰਜ ਕਰ ਦਿੱਤੇ ਹਨ।

ਨੀਲਾ ਤਾਰਾ ਸਾਕਾ ਦੇ ਵਾਪਰਨ ਤੋਂ ਦੋ ਕੁ ਸਾਲ ਪਹਿਲਾਂ ਜਿਸ ਤੀਬਰ ਗਤੀ ਨਾਲ ਸਿਆਸੀ ਚਾਲਾਂ ਚੱਲੀਆਂ ਗਈਆਂ, ਸ੍ਰੀ ਦਰਬਾਰ ਸਾਹਿਬ ਦੇ ਧਾਰਮਿਕ ਕੇਂਦਰ ਨੂੰ ਧੁਰਾ ਬਣਾ ਕੇ ਸਮੁੱਚੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੀਆਂ ਸਿਆਸੀ ਸਮਾਜਿਕ ਸਰਗਰਮੀਆਂ ਦਾ ਪਿੜ ਅਤੇ ਪੰਜਾਬ ਨੂੰ ਦੇਸ਼ ਵਿਚ ਗੜਬੜ ਦੇ ਕੇਂਦਰ-ਬਿੰਦੂ ਵਜੋਂ ਉਭਾਰਿਆ ਗਿਆ ਜਾਂ ਉਭਰਿਆ, ਇਹ ਸਭ ਕੁਝ ਸਿੱਖ ਇਤਿਹਾਸਕ ਸਿਮਰਤੀ ਦਾ ਹੁਣ ਹਿੱਸਾ ਬਣ ਚੁੱਕਿਆ ਹੈ।Image result for 1984 attack golden temple

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਉਨ੍ਹਾਂ ਦੀ ਦਮਦਮੀ ਟਕਸਾਲ ਦੇ ਸਰੋਕਾਰ ਅਤੇ ਸੰਨ 1982 ਵਿਚ ਸ਼ੁਰੂ ਹੋਇਆ ‘ਅਕਾਲੀ ਮੋਰਚਾ’ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ‘ਮਰਜੀਵੜੇ’ ਵਲੰਟੀਅਰਾਂ ਨੂੰ ਤਿਆਰ ਕਰਨਾ, ਦੂਜੇ ਪਾਸੇ ਹਥਿਆਰਬੰਦ ਕਾਰਕੁਨਾਂ ਨੂੰ ਸ੍ਰੀ ਦਰਬਾਰ ਸਾਹਿਬ ਉਤੇ ‘ਬਾਹਰੀ ਹਮਲੇ’ ਦੇ ਮੁਕਾਬਲੇ ਲਈ ਤਿਆਰ ਕਰਨਾ ਆਦਿ ਸਭ ਜ਼ਾਹਰਾ ਵਾਕਿਆਤ ਹਨ ਅਤੇ ਅਭੁੱਲ ਸਚਾਈਆਂ ਹਨ, ਜਿਨ੍ਹਾਂ ਬਾਰੇ ਕਾਫ਼ੀ ਕੁਝ ਲਿਖਿਆ ਜਾ ਚੁੱਕਿਆ ਹੈ ਅਤੇ ਕਈ ਦਸਤਾਵੇਜ਼ੀ ਸਬੂਤ ਵੀ ਮੌਜੂਦ ਹਨ।Related image

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.

ਆਹ ਕੀ ਹੋ ਗਿਆ ਅੱਜ…. ਅਕਾਲ ਤਖ਼ਤ ਸਾਹਿਬ ਤੇ , ਲੱਥੀਆਂ ਪੱਗਾਂ ਹੋਇਆ ਭਿਆਨਕ ਟਕਰਾਅ

ਤਾਜਾ ਵੱਡੀ ਖਬਰ ਪੰਜਾਬ ਤੋਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਕੀ ਹੋ ਗਿਆ ਅੱਜ…. ਅਕਾਲ ਤਖ਼ਤ ਸਾਹਿਬ ਤੇ , ਲੱਥੀਆਂ ਪੱਗਾਂ ਹੋਇਆ ਭਿਆਨਕ ਟਕਰਾਅ

ਅਕਾਲ ਤਖ਼ਤ ‘ਤੇ ਅਪਰੇਸ਼ਨ ਬਲਿਊ ਸਟਾਰ ਦੀ 34 ਬਰਸੀ ਮਨਾਉਣ ਸਮੇਂ ਗਰਮ ਖ਼ਿਆਲੀ ‘ਤੇ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਇੱਕ ਵਿਅਕਤੀ ਜਖਮੀ ਹੋਗਿਆ  ਕਈਆਂ ਦੀਆਂ ਪੱਗਾਂ ਲੈ ਗਈਆਂ। ਇਹ ਮਾਮਲਾ ਉਦੋਂ ਵਾਪਰਿਆਂ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਦੇਣ ਲੱਗੇ ਤਾਂ ਗਰਮ ਖਿਆਲੀਆਂ ਵੱਲੋਂ ਖ਼ਾਲਿਸਤਾਨ ਪੱਖੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਐਸਜੀਪੀਸੀ ਦੀ ਟਾਸਕ ਫੋਰਸ ਨੇ ਗਰਮ ਖ਼ਿਆਲੀ ਜਥੇਬੰਦੀਆਂ ਉੱਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ……. ਜਿਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਕਈਆਂ ਦੀਆਂ ਪੱਗਾਂ ਲੈ ਗਈਆਂ।

ਇਸ ਘਟਨਾ ਬਾਰੇ ਗੱਲ ਕਰਦਿਆਂ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਆਪਸ ਦੀ ਲੜਾਈ ਕੌਮ ਦਾ ਨੁਕਸਾਨ ਕਰ ਰਹੀ ……. । ਜਥੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 34 ਸਾਲ ਪਹਿਲਾਂ ਦੇ ਇਸ ਦੁਖਾਂਤ ਦਾ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਸਮੇਂ ਦੀ ਕਾਂਗਰਸ ਸਰਕਾਰ ਨੇ ਜਿਹੜਾ ਹਮਲਾ ਫ਼ੌਜ ਤੋਂ ਕਰਵਾਇਆ ਉਸ ਨੂੰ ਭੁੱਲਿਆ ਨਹੀਂ ਜਾ ਸਕਦਾ।

ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਜਿਹੜਾ ਸਮਾਨ ਬਲਿਊ ਸਟਾਰ ਸਮੇਂ ਚੁੱਕਿਆ ਗਿਆ ਸੀ, ਉਹ ਵਾਪਸ ਕੀਤਾ ਜਾਵੇ। ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਰਿਵਾਲਵਰ ਅਤੇ ਹੋਰ ਤੀਰ ਵੀ ਸਿੱਖ ਕੌਮ ਨੂੰ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ।

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

ਜਦੋਂ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੀ ਅਲਮਾਰੀ ਦੀ ਸੀਲ ਤੋੜੀ ਗਈ ਤਾਂ ਉਸ ‘ਚੋਂ 29 ਬੰਡਲ ਬੀੜੀਆਂ, 97 ਟੈਬਲੇਟ, 22 ਮੋਬਾਇਲ, 17 ਵੱਖ—ਵੱਖ ਕੰਪਨੀਆਂ ਦੇ ਸਿੰਮ ਅਤੇ ਕੁੱਝ ਹੋਰ ਅਹਿਮ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਤੋਂ ਵਿਭਾਗ ਦੇ ਹੱਥ ਅਨੇਕਾਂ ਹੋਰ ਪ੍ਰਾਪਤੀਆਂ ਲੱਗ ਸਕਦੀਆਂ ਹਨ। ਡੀਐੱਸਪੀ ਵਿਜੀਲੈਂਸ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਕਾਂਡ ਮਾਮਲੇ ‘ਚ ਵਿਜੀਲੈਂਸ ਵਿਭਾਗ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ।

punjab

ਉਧਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਸਹੂਲਤਾਂ ਦੇਣ ਦੇ ਨਾਂ ’ਤੇ ਰਿਸ਼ਵਤ ਲੈਣ ਦੇ ਮਾਮਲੇ ਨੇ ਸਾਰੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ, ਹਾਲਾਂਕਿ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਵਸੂਲਣ ਮੌਕੇ ਜੇਲ੍ਹ ਸੁਪਰਡੈਂਟ ਸਹਾਇਕ ਸੁਪਰਡੈਂਟ ਸਮੇਤ ਇੱਕ ਕੈਦੀ ਨੂੰ ਕਾਬੂ ਕਰ ਲਿਆ ਸੀ, ਪਰ ਇਸ ਮਾਮਲੇ ‘ਚ ਡਿਪਟੀ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਸੁਪਰਡੈਂਟ ਨੂੰ ਸ਼ਾਮਿਲ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ। ਵਿਜੀਲੈਂਸ ਵਿਭਾਗ ਨੇ ਪੜਤਾਲ ਦੌਰਾਨ ਪਾਇਆ ਕਿ ਉਕਤ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਕੈਦੀਆਂ ਨੂੰ ਸਹੂਲਤ ਦੇਣ ਲਈ ਹੋਰਨਾਂ ਕੈਦੀਆਂ ਦੇ ਖਾਤੇ ਰਾਹੀਂ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ।

punjab

ਜਿਸ ਦੇ ਬਦਲੇ ਉਨ੍ਹਾਂ ਨੂੰ ਜੇਲ੍ਹ ‘ਚ ਮੋਬਾਇਲ ਫੋਨ ਤੋਂ ਲੈ ਕੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਵਿਜੀਲੈਂਸ ਵਿਭਾਗ ਨੇ ਜੇਲ੍ਹ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਅਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੂੰ ਗ੍ਰਿਫਤਾਰ ਕਰਕੇ ਕੀਤੀ ਪੁੱਛਗਿੱਛ ਦੌਰਾਨ ਹੁਣ ਤੱਕ ਇਸ ਕਹਾਣੀ ’ਤੇ ਪਿਆ ਪਰਦਾ ਜੱਗ ਜਾਹਿਰ ਹੋ ਗਿਆ ਹੈ।

punjab

ਐੱਸ. ਪੀ. ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਦੋਸ਼ੀ ਕੈਦੀ ਪਵਨ ਕੁਮਾਰ ਦੀ ਪੁੱਛਗਿੱਛ ’ਤੇ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜੇਲ੍ਹ, ਗੁਰਜੀਤ ਸਿੰਘ ਬਰਾੜ ਡਿਪਟੀ ਸੁਪਰਡੈਂਟ ਅਤੇ ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਤੋਂ ਉਨ੍ਹਾਂ ਨੂੰ ਮਨਮਰਜ਼ੀ ਦੇ ਸਾਥੀਆਂ ਨਾਲ ਬੰਦ ਰੱਖਣ ਮੋਬਾਇਲ ਫੋਨ, ਹੀਟਰ, ਗੱਦੇ ਆਦਿ ਸਹੂਲਤਾਂ ਦੇਣ, ਨਸ਼ਿਆਂ ਦੀ ਵਰਤੋਂ ਦੀ ਖੁੱਲ੍ਹ ਦੇਣ ਅਤੇ ਡਿਊਟੀ ‘ਚ ਬਿਨ੍ਹਾਂ ਲਿਖਾਏ ਮੁਲਾਕਾਤਾਂ ਦੀਆਂ ਸਹੂਲਤਾਂ ਦੇ ਕੇ ਰਿਸ਼ਵਤਾਂ ਹਾਸਿਲ ਕਰਨ ਦੇ ਖੁਲਾਸੇ ਹੋਏ ਸਨ।

punjab

ਉਨ੍ਹਾਂ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਫੋਨ ਦੀ ਜੇਲ੍ਹ ‘ਚ ਵਰਤੋਂ ਕੀਤੇ ਜਾਣ ਅਤੇ ਜੇਲ੍ਹ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ। ਵਿਜੀਲੈਂਸ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਤੋਂ ਅਜੇ ਪੁੱਛਗਿੱਛ ਜਾਰੀ ਹੈ।

punjab

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ ..

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ: ਮਈ ਦੇ ਅੰਤ ਤੱਕ ਸੀਬੀਐਸਸੀ ਵੱਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਸਾਲ 28 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਸੀਬੀਐਸਸੀ ਬੋਰਡ ਦੇ ਇਮਤਿਹਾਨ ਦਿੱਤੇ ਹਨ।

ਹਾਲਾਕਿ ਕਿਹਾ ਜਾ ਰਿਹਾ ਹੈ ਕਿ ਸੀਬੀਐਸਸੀ 12ਵੀਂ ਜਮਾਤ ਦਾ ਨਤੀਜਾ 30 ਮਈ ਨੂੰ ਐਲਾਨ ਸਕਦਾ ਹੈ ਪਰ ਬੀਤੇ ਵਰ੍ਹਿਆਂ ‘ਚ ਸੀਬੀਐਸਸੀ ਨੇ ਕਦੇ ਵੀ ਦੱਸੇ ਗਏ ਸਮੇਂ ‘ਤੇ ਨਤੀਜਾ ਨਹੀਂ ਐਲਾਨਿਆ।

ਵਿਦਿਆਰਥੀ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbse.nic.in, cbseresults.nic.in ਤੇ results.nic.in ‘ਤੇ ਆਪਣਾ ਰਿਜ਼ਲਟ ਦੇਖ ਸਕਦੇ ਹਨ।

ਇਸ ਤੋਂ ਇਲਾਵਾ ਵਿਦਿਆਰਥੀ ਇਨ੍ਹਾਂ ਨੰਬਰਾਂ 52001(MTNL), 57766(BSNL), 5800002(Aircel), 55456068(Idea), 54321, 51243 ਤੇ 5333300 (Tata Teleservices), 54321202(Airtel), ਤੇ 9212357123 (National Informatics Centre) ‘ਤੇ ਮੈਸੇਜ ਭੇਜ ਕੇ ਰਿਜ਼ਲਟ ਦੇਖ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੀਬੀਐਸਸੀ ਦੇ ਰਿਜ਼ਲਟ ਦੀ ਤਾਰੀਖ ਜਾਰੀ ਨਾ ਕਰਨ ਦੀ ਵਜ੍ਹਾ ਨਾਲ ਕਈ ਰਾਜਾਂ ‘ਚ ਪ੍ਰਵੇਸ਼ ਪ੍ਰੀਖਿਆ ਰੋਕੀ ਗਈ ਹੈ।

ਵੱਡੀ ਦੁਖਦਾਈ ਖਬਰ !! ਹੁਣੇ ਹੁਣੇ ਬਿਆਸ ਵਾਲੇ ਬਾਬਾ ਜੀ ਦਾ ਹੋਇਆ ਐਕਸੀਡੈਂਟ (Video)

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

Today We’re Presenting the New Viral Video on Social Media . This Video is Related to Beas Baba Meet. In This Video “Beas Baba Meet Accident !! Car Air Bag Opened” . click to watch and share. Enjoy this video and connect us !!

Scroll Down 👇To Watch Full Video

Aaj tuhaade Sahmne New video Pesh Kr Rye aw jo ki “Beas Baba Meet” de naal Sabandit hai . jis vich dikhaya Geya hai ki Bahut hi vddia khabar sahmne aayi hai ki Bhai Daya Singh ji da Hoya Car Accident Live Hoke Bole Dekho tuc khud Nichhe video vich dekh sakde

ਤੁਹਾਡੇ ਜਾਣਕਾਰੀ ਲਈ ਦੱਸ ਦਇਏ ਇਹ ਹਨ ਬਾਬਾ ਦਇਆ ਸਿੰਘ ਜੀ , ਗੁਰਦੁਆਰਾ ਅਮਾਨਤਸਰ , ਬਿਆਸ ਵਾਲੇ – ਇਸੇ ਵੀਰ ਨੇ ਬਿਆਸ ਦਰਿਆ ਵਿੱਚ ਪਾਏ ਗਏ ਜਹਿਰੀਲੇ ਕੈਮੀਕਲ ਲਈ ਜਿਮੇਵਾਰ ਸ਼ਰਾਬ ਫੈਕਟਰੀ ਖਿਲਾਵ ਅਵਾਜ ਸਭ ਤੋ ਪਹਿਲਾ ਬੁਲੱਦ ਕੀਤੀ ਸੀ ਤੇ ਹੋਰ ਕਈ ਸਮਾਜਿਕ ਮਸਲਿਆ ਤੇ ਅਵਾਜ ਚੁੱਕਦੇ ਰਹਿੰਦੇ ਨੇ – ਬਾਕੀ ਠੰਗ ਬਾਬਿਆ ਨਾਲੋ ਬਾਬਾ ਦਇਆ ਸਿੰਘ ਜੀ ਸੋ ਦਰਜੇ ਚੰਗੇ ਨੇ – ਤੇ ਸਮਾਜ ਭਲਾਈ ਲਈ ਖੜੇ ਹੋਣ ਵਾਲੇ ਅਜਿਹੇ ਇਨਸਾਨ ਨੁੰ ਸਤਿਕਾਰ ਵਜੋ ਬਾਬਾ ਜੀ ਕਹਿੰਣਾ ਕੋਇ ਬੁਰੀ ਗੱਲ ਨਹੀ , ਲੋੜ ਹੈ ਸਾਨੁੰ ਅਜਿਹੇ ਵੀਰਾ ਦਾ ਸਾਥ ਦੇਣ ਦੇਣ ਦੀ , ਧੰਨਵਾਦ

ਇੱਥੇ ਵੀਡੀਓ ਦੇਖੋ
ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ ਨੌਜੁਆਨ ਨਾਲ ਕੁੱਟਮਾਰ ( ਵੀਡੀਓ )

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

ਮੋਗਾ ਦੇ ਪਿੰਡ ਜੋਗੇਵਾਲਾ ਦੇ ਰਹਿਣ ਵਾਲੇ 35 ਸਾਲਾ ਅਜਾਇਬ ਸਿੰਘ ਨੂੰ ਦਰਖ਼ਤ ਨਾਲ ਬੰਨ ਕੇ ਬੁਰੀ ਤਰ੍ਹਾਂ ਘੁੱਟ ਮਾਰ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਹੈ| ਦੂਜੇ ਪਾਸੇ ਅਜਾਇਬ ਸਿੰਘ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ| ਇਸਦੇ ਰੋਸ ‘ਚ ਅਜਾਇਬ ਸਿੰਘ ਦੇ ਘਰਵਾਲਿਆਂ ਨੇ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ| ਉਨ੍ਹਾਂ ਦੇ ਮੁਤਾਬਿਕ ਅਜਾਇਬ ਸਿੰਘ ਨੂੰ ਕੇਸ ‘ਚ ਗ਼ਲਤ ਫਸਾਇਆ ਜਾ ਰਿਹਾ ਹੈ|

ਉੱਥੇ ਹੀ ਸੁਰਜੀਤ ਕੌਰ ਮੁਤਾਬਿਕ ਅਜਾਇਬ ਸਿੰਘ ਉਨ੍ਹਾਂ ਦੇ ਘਰ ਵਿੱਚ ਕੰਮ ਕਰਦਾ ਸੀ ਅਤੇ ਉਸਦੀਆਂ ਹਰਕਤਾਂ ਨੂੰ ਵੇਖਦੇ ਉਸਨੂੰ ਪਿਛਲੇ ਸਾਲ ਹਟਾ ਦਿੱਤਾ ਸੀ ਪਰ ਜੱਦੋ ਇੱਕ ਦਿਨ ਉਹ ਘਰ ਵਿੱਚ ਕਲੀ ਸੀ ਤੇ ਅਜਾਇਬ ਸਿੰਘ ਨੇ ਉਸ ਨਾਲ ਜਬਰ-ਜਹਾਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸੁਰਜੀਤ ਕੌਰ ਦੀ ਆਵਾਜ਼ ਸੁਣਕੇ ਆਲ਼ੇ ਦਵਾਲੇ ਦੇ ਲੋਕ ਕੱਠੇ ਹੋ ਗਏ ਅਤੇ ਉਸਨੂੰ ਫੜ ਲਿਆ|

ਅਜਾਇਬ ਸਿੰਘ ਦੀ ਘਰਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਵਾਲੇ ਨਾਲ ਕਿਸੀ ਪੁਰਾਣੀ ਰੰਜਸ਼ ਦੇ ਚੱਲਦੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ