ਆਹ ਅਜਿਹਾ ਕੀ ਭੇਜ ਦਿੱਤਾ ਮਾਂ ਨੇ ਆਪਣੇ ਪੁੱਤ ਨੂੰ- ਦੇਖੋ ਤਸਵੀਰਾਂ

10 ਸਾਲ ਦੇ ਮੁੰਡੇ ਨੂੰ ਉਸ ਦੀ ਮਾਂ ਨੇ ਵਾਟਸਐਪ ‘ਤੇ ਕੁਝ ਅਜਿਹੀਆਂ ਫੋਟੋਆਂ ਭੇਜੀਆਂ, ਜਿਸ ਨੂੰ ਖੋਲਣ ‘ਚ ਵੀ ਉਸ ਨੂੰ ਡਰ ਲੱਗ ਰਿਹਾ ਸੀ। ਆਖਿਰ ਕੀ ਸੀ ਉਨ੍ਹਾਂ ਫੋਟੋਆਂ ‘ਚ ਜਿਹੜੀਆਂ 25 ਹਜ਼ਾਰ ਲੋਕਾਂ ਨੇ ਸ਼ੇਅਰ ਕਰ ਦਿੱਤੀਆਂ।ਸਕਾਟਲੈਂਡ ‘ਚ ਰਹਿਣ ਵਾਲੇ ਲਿਅਮ ਮਕਡਾਨਲਡ ਨੂੰ ਉਸ ਦੀ ਮਾਂ ਨੇ ਦਿਲ ਸ਼ੇਪ ਦੇ ਇਮੋਜ਼ੀ ਦੇ ਨਾਲ ਕੁਝ ਫੋਟੋਆਂ ਉਸ ਨੂੰ ਵਾਟਸਐਪ ‘ਤੇ ਭੇਜੀਆਂ ਸੀ।ਫੋਟੋਆਂ ਭੇਜਣ ਤੋਂ ਤੁਰੰਤ ਬਾਅਦ ਉਸ ਦੀ ਨਾਂ ਨੇ ਉਸ ਨੂੰ ਮੈਸੇਜ ਕੀਤਾ ਕਿ ਉਹ ਫੋਟੋਆਂ ਉਸ ਦੇ ਪਿਤਾ ਨੂੰ ਭੇਜਣੀਆਂ ਸੀ ਅਤੇ ਉਸ ਨੂੰ ਗਲਤੀ ਨਾਲ ਚੱਲੀਆਂ ਗਈਆਂ। ਜਦੋਂ ਲਿਅਮ ਨੇ ਇਹ ਮੈਸੇਜ ਪੜਿਆ ਤਾਂ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਉਹ ਕੀ ਕਰੇ? ਉਸ ਨੂੰ ਲੱਗਾ ਕਿ ਹੋ ਸਕਦਾ ਹੈ ਇਨ੍ਹਾਂ ‘ਚ ਮਾਂ ਦੀਆਂ ਕੁਝ ਨਿੱਜੀ ਫੋਟੋਆਂ ਹੋਣ?
ਲਿਅਮ ਨੇ ਉਸ ਉਲਝਣ ‘ਚ ਮੈਸੇਜ ਦਾ ਸਕ੍ਰੀਨਸ਼ਾਟ ਲੈ ਕੇ ਟਵਿੱਟਰ ‘ਤੇ ਸ਼ੇਅਰ ਕੀਤਾ ਅਤੇ ਲੋਕਾਂ ਤੋਂ ਪੁੱਛਿਆ ਕਿ ਕੀ ਇਨ੍ਹਾਂ ਮੈਸੇਜ ਨੂੰ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ? ਟਵਿੱਟਰ ‘ਤੇ ਉਸ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਮੈਸੇਜ ਖੋਲ੍ਹਣ ਲਈ ਕਿਹਾ।
ਲਿਅਮ ਨੇ ਦੱਸਿਆ ਕਿ ਉਨ੍ਹਾਂ ਨੇ ਮੈਸੇਜ ਨੂੰ ਕੁਝ ਸਮੇਂ ਬਾਅਦ ਖੋਲਿਆ ਸੀ। ਉਸ ‘ਚ ਉਨ੍ਹਾਂ ਦੇ ਨਿਊ ਬੋਰਨ ਕਜ਼ਨ ਦੀਆਂ ਫੋਟੋਆਂ ਸਨ। ਹਾਲਾਂਕਿ ਉਨ੍ਹਾਂ ਨੂੰ ਇਹ ਗੱਲ ਸੋਸ਼ਲ ਮੀਡੀਆ ‘ਤੇ ਹਲੇਂ ਤੱਕ ਸ਼ੇਅਰ ਨਹੀਂ ਕੀਤੀ ਹੈ ਕਿਉਂਕਿ ਉਹ ਲੋਕਾਂ ਦੇ ਦਿਲਾਂ ‘ਚ ਇਕ ਸਸਪੇਂਸ ਚਾਹੁੰਦੇ ਹਨ।

ਕਲਾਸ ਵਿਚ ਮੈਡਮ ਦੀ ਗੰਦੀ ਕਰਤੂਤ ….. ਬੱਚੇ ਨੇ ਚੋਰੀ ਬਣਾਈ ਵੀਡੀਉ

In this video clip you can see Aa dekho teacher ki kar rahi aa classroom ch.This is viral and shocking video,A teacher from a government school in Akola district of Maharashtra has been suspended after she was caught on camera making student of her class massage her feet. The video was reportedly shot 15 days ago by a disabled child who studies in her class.

Eh video hai ta old per bhot viral ho reha hai dekho school ch hun aa kujj v hon lagg peya.Ki kahoge es video bare apne vichar deo te share karo vad to vad.Bache eh video na dekhan.We full hope you like this video clip very much,so watch this video clip and enjoy it.Thanks for watching this video clip.
Video:NDTV

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਜਹਾਜ਼ ‘ਚ ਕੀਤਾ ਗਿਆ “ਜੰਗਲ-ਪਾਣੀ” ਆਖਿਰ ਕਿੱਥੇ ਜਾਂਦਾ ਹੈ?

plane toilet storage cleaning : ਅਸੀਂ ਅਕਸਰ ਲੋਕਾਂ ਨੂੰ ਮਜ਼ਾਕ ‘ਚ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਜਹਾਜ਼ ‘ਚ ਕੀਤੇ ਜਾਣ ਵਾਲਾ ਮਲ-ਮੂਤਰ ਸਿੱਧਾ ਜ਼ਮੀਨ ‘ਤੇ ਆ ਡਿੱਗਦਾ ਹੈ।
 plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਇਸੇ ਲਈ ਕਈ ਵਾਰੀ ਮਜ਼ਾਕ ‘ਚ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਖੁੱਲੇ ਆਸਮਾਨ ‘ਚ ਨਾ ਤਾਂ ਨਹਾਉਣਾ ਚਾਹੀਦਾ ਹੈ ਅਤੇ ਨਾ ਹੀ ਖਾਣਾ ਖਾਣ ਲਈ ਬੈਠਣਾ ਚਾਹੀਦਾ ਹੈ ਕਿਉਂਕਿ ਕੀ ਪਤਾ ਜਹਾਜ਼ ਦੀ ਗੰਦਗੀ ਕਦੋਂ ਤੁਹਾਦੇ ‘ਤੇ ਆਣ ਡਿੱਗੇ?
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? 
ਪਰ, ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਅੱਜ ਦੱਸ ਦੇਈਏ ਕਿ ਇਹ ਗੱਲਾਂ ਅਸਲ ‘ਚ ਸਿਰਫ ਮਜ਼ਾਕ ਲਈ ਹਨ ਅਤੇ ਇਹਨਾਂ ਦੀ ਹਕੀਕਤ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ।
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਅਸਲੀਅਤ ਇਹ ਹੈ ਕਿ ਜਹਾਜ਼ ‘ਚ 200 ਗੈਲਨ ਦਾ ਇੱਕ ਟੈਂਕ ਹੁੰਦਾ ਹੈ, ਜਿਸ ‘ਚ ਸਾਰੀ ਗੰਦਗੀ ਅਤੇ ਮਲ ਮੂਤਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਕਦੀ ਹਰ ਇੱਕ ਪਲੇਨ ‘ਚ ਲੱਗਿਆ ਵੈਕੁਅਮ ਪਾਣੀ ਨੂੰ ਮਲ ਤੋਂ ਅਲੱਗ ਕਰਦਾ ਹੈ ਜੋ ਕਿ ਹਰ ਇੱਕ ਫਲੱਸ਼ ਤੋਂ ਬਾਅਦ ਕੰਮ ਕਰਦਾ ਹੈ।
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਇਸਦੇ ਬਾਅਦ ਅਲੱਗ ਹੋਇਆ ਮਲ ਟੈਂਕ ‘ਚ ਗਿਰ ਜਾਂਦਾ ਹੈ, ਜਿਸਦੀ ਸਾਰੀ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਕਰਮਚਾਰੀਆਂ ਨੂੰ ਇਹ ਕੰਮ ਕਰਨ ਲਈ ਚੰਗੀ ਖਾਸੀ ਤਨਖਾਹ ਵੀ ਦਿੱਤੀ ਜਾਂਦੀ ਹੈ।

ਵਿਆਹ ਤੋਂ ਪਹਿਲਾਂ ਜਾਣ ਲਓ ਸੈਕਸ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਜਵਾਬ

ਵਿਆਹਾਂ ਦਾ ਮੌਸਮ ਚੱਲ ਰਿਹਾ ਹੈ। ਹੋਣ ਵਾਲੀਆਂ ਲਾੜੀਆਂ ਵਿਆਹ ਦੀ ਤਿਆਰੀਆਂ ਵਿੱਚ ਲੱਗੀਆਂ ਹੋਣਗੀਆਂ। ਪਰ ਜਿੱਥੇ ਤੁਸੀ ਹਰ ਛੋਟੀ ਤੋਂ ਛੋਟੀ ਗੱਲ ਦਿਮਾਗ ਵਿੱਚ ਰੱਖਦੇ ਹੋ, ਉਥੇ ਹੀ ਇੱਕ ਵੱਡੇ ਵਿਸ਼ੇ ਉੱਤੇ ਧਿਆਨ ਨਹੀਂ ਜਾਂਦਾ, ਉਹ ਹੈ ਸੈਕਸ਼ੁਅਲ ਕੰਪੈਟਿਬਿਲਿਟੀ। ਇਸ ਤੋਂ ਪਹਿਲਾਂ ਕਿ ਤੁਸੀ ਵਿਆਹ ਦੇ ਬੰਧਨ ਵਿੱਚ ਬੱਝੋ, ਇਨਾਂ ਸਵਾਲਾਂ ਦੇ ਜਵਾਬ ਜਰੂਰ ਜਾਣ ਲਓ…
ਤੁਹਾਡੀ ਸੈਕਸ਼ੁਅਲ ਹਿਸਟਰੀ ਕੀ ਹੈ ?

ਅਸੀ ਨਵੇਂ ਜਮਾਨੇ ਵਿੱਚ ਰਹਿੰਦੇ ਹਾਂ। ਤੁਹਾਡੇ ਅਤੇ ਤੁਹਾਡੇ ਪਾਰਟਨਰ ਦੇ ਸ਼ਾਇਦ ਪਹਿਲਾਂ ਵੀ ਕਈ ਰਿਲੇਸ਼ਨ ਰਹਿ ਚੁੱਕੇ ਹੋਣ। ਸੈਕਸ਼ੁਅਲ ਹਿਸਟਰੀ ਦੇ ਬਾਰੇ ਵਿੱਚ ਗੱਲ ਕਰ ਲੈਣ ਨਾਲ ਇੱਕ-ਦੂਜੇ ਦੀ ਸੈਕਸ਼ੁਅਲ ਹੈਲਥ ਦਾ ਪਤਾ ਚੱਲ ਜਾਂਦਾ ਹੈ ਅਤੇ ਫਿਊਚਰ ਵਿੱਚ ਮੁਸ਼ਕਿਲ ਨਹੀਂ ਆਉਂਦੀ। ਇਸ ਬਾਰੇ ਵਿੱਚ ਗੱਲ ਕਰਨਾ ਆਸਾਨ ਨਹੀਂ ਹੋਵੇਗਾ। ਇਸ ਲਈ ਸਿਰਫ ਜੱਜ ਨਾ ਕਰੋ ਅਤੇ ਨਾ ਹੀ ਬਹੁਤਾ ਸਖਤ ਬਣੋ। ਖੁੱਲ੍ਹੇ ਦਿਮਾਗ ਦੇ ਨਾਲ ਇਮਾਨਦਾਰੀ ਨਾਲ ਗੱਲ ਕਰੋ।
ਸੈਕਸ ਤੁਹਾਡੇ ਲਈ ਕਿੰਨਾ ਜਰੂਰੀ ਹੈ ? 

ਖੁਸ਼ਹਾਲ ਵਿਆਹ ਲਈ ਤੁਹਾਡੀ ਸੈਕਸ਼ੁਅਲ ਕੰਪੈਟਿਬਿਲਿਟੀ ਹੋਣਾ ਬਹੁਤ ਜਰੂਰੀ ਹੈ। ਤੁਸੀ ਅਜਿਹੇ ਰਿਸ਼ਤੇ ਵਿੱਚ ਨਹੀਂ ਪੈਣਾ ਚਾਹੋਗੇ, ਜਿੱਥੇ ਇੱਕ ਵਿਅਕਤੀ ਨੂੰ ਸਰੀਰਿਕ ਰਿਸ਼ਤੇ ਵਿੱਚ ਹੀ ਜ਼ਿਆਦਾ ਰੁਚੀ ਹੈ। ਇਸਲਈ ਤੁਹਾਡੇ ਦੋਵਾਂ ਲਈ ਇਹ ਸਮਝਣਾ ਜਰੂਰੀ ਹੈ ਕਿ ਤੁਹਾਡੇ ਦੋਵਾਂ ਦੇ ਜੀਵਨ ਵਿੱਚ ਸੈਕਸ ਦਾ ਕਿੰਨਾ ਮਹੱਤਵ ਹੈ ਅਤੇ ਇਸ ਉੱਤੇ ਦੋਵਾਂ ਦੇ ਵਿਚਾਰ ਮਿਲਦੇ ਹਨ ਜਾਂ ਨਹੀਂ ।
ਸੈਕਸ਼ੁਅਲਿਟੀ ਦੇ ਬਾਰੇ ਤੁਹਾਡੀ ਕੀ ਸੋਚ ਹੈ ?

ਇਸ ਵਿਸ਼ੇ ਵਿੱਚ ਵੀ ਗੱਲ ਕਰਣਾ ਮੁਸ਼ਕਲ ਹੈ ਪਰ ਜਰੂਰੀ ਵੀ ਹੈ। ਸੈਕਸ ਦੇ ਬਾਰੇ ਗੱਲ ਕਰਨਾ ਕਈ ਪਰਿਵਾਰਾਂ ਵਿੱਚ ਗਲਤ ਮੰਨਿਆ ਜਾਂਦਾ ਹੈ। ਤੁਸੀ ਅਜਿਹੇ ਕਿਸੇ ਵੀ ਇਨਸਾਨ ਦੇ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੋਗੇ ਜੋ ਸੈਕਸ਼ੁਅਲੀ ਦਬਾਇਆ ਗਿਆ ਹੋਵੇ ਅਤੇ ਸਰੀਰਿਕ ਰਿਸ਼ਤੇ ਨੂੰ ਲੈ ਕੇ ਤੰਦੁਰੁਸਤ ਸੋਚ ਨਾ ਰੱਖਦਾ ਹੋਵੇ। ਇਸ ਲਈ ਵਿਆਹ ਤੋਂ ਪਹਿਲਾਂ ਇਸ ਮੁੱਦੇ ਨੂੰ ਵੀ ਡੀਲ ਕਰ ਲੈਣਾ ਚਾਹੀਦਾ ਹੈ, ਹਾਲਾਂਕਿ ਇਹ ਐਨਾ ਸੌਖਾ ਵੀ ਨਹੀਂ।
ਸੈਕਸ ਨੂੰ ਲੈ ਕੇ ਤੁਹਾਡੀਆਂ ਕਲਪਨਾਵਾਂ ਕੀ ਹਨ?

ਸੈਕਸ ਦੇ ਬਾਰੇ ਵਿੱਚ ਕਿਸੇ ਦੀ ਕੀ ਕਲਪਨਾਵਾਂ ਹਨ, ਇਹ ਜਾਣ ਕੇ ਤੁਸੀ ਉਸਦੀ ਸ਼ਖਸੀਅਤ ਦੇ ਬਾਰੇ ਬਹੁਤ ਕੁੱਝ ਜਾਣ ਸਕਦੇ ਹੋ। ਇਸ ਦੌਰਾਨ ਤੁਸੀ ਆਪਣੀ ਪਸੰਦ ਅਤੇ ਨਾਪਸੰਦ ਦੇ ਬਾਰੇ ਵਿੱਚ ਵੀ ਗੱਲ ਕਰ ਸਕਦੇ ਹੋ। ਇਸ ਲਈ ਇਸ ਵਿਸ਼ੇ ਵਿੱਚ ਗੱਲ ਜਰੂਰ ਕਰੋ।
ਤੁਹਾਡੀ ਨਜ਼ਰ ਵਿੱਚ ਧੋਖੇਬਾਜੀ ਕੀ ਹੈ ?

ਤੁਸੀ ਕਿਸੇ ਨਾਲ ਵਿਆਹ ਕਰੋ, ਇਸਤੋਂ ਪਹਿਲਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸਾਹਮਣੇ ਵਾਲੇ ਦੀ ਨਜ਼ਰ ਵਿੱਚ ਬੇਵਫਾਈ ਕੀ ਹੈ। ਕੀ ਕਿਸੇ ਅਜਨਬੀ ਦੇ ਨਾਲ ਆਨਲਾਇਨ ਚੈਟਿੰਗ ਨੂੰ ਵੀ ਤੁਹਾਡਾ ਪਾਰਟਨਰ ਇਸੇ ਕੈਟਾਗਿਰੀ ਵਿੱਚ ਰੱਖਦਾ ਹੈ ? ਜਾਂ ਫਿਰ ਐਕਸ ਪਾਰਟਨਰ ਦੇ ਨਾਲ ਇਕੱਲੇ ਬਾਰ ਵਿੱਚ ਘੁੰਮਣ ਨੂੰ ? ਕਿਉਂਕਿ ਕਈ ਲੋਕਾਂ ਦਾ ਚੀਟਿੰਗ ਨੂੰ ਡਿਫਾਇਨ ਕਰਨ ਦਾ ਤਰੀਕਾ ਵੱਖ ਹੁੰਦਾ ਹੈ, ਇਸ ਲਈ ਇਸ ਉੱਤੇ ਪਹਿਲਾਂ ਹੀ ਗੱਲ ਕਰ ਲਓ। ਇਸ ਨਾਲ ਭਵਿੱਖ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਵੇਗੀ।

ਪਤੀ ਪਤਨੀ ਤਾਂ ਚਲੋ 50 ਵਾਰ ਲੜਦੇ ਨੇ, ਪਰ ਏਦਾਂ ਦਾ ਕਸਾਈ ਬੰਦਾ ਵੀ ਹੋਣਾ ਨਹੀਂ ਚਾਹੀਦਾ..

In this video clip you can see Dekho aa pati ki karda pea apni patni nal.This is very sad video and this video is show A husband’s wife’s fight has been seen many times, but what kind of a fight she is going to fight.Aa ta bhot hi mara krda peya apni patni nal pati dekho kida osnu banke bike te leja reha hai te kise ne osdi video bana lyee te internet te paa diti.Tusi pati patni ch jagda hunda ta bhot var dekheya hovega per eida da kamm pehli var dekhoge video ch te share karo video.Ki kahoge es bande bare te video bare apne vichar deo te bache eh video na dekhan.Video bhot viral ho reha hai facebook te youtube te.We full hope you like this video clip very much,so watch this video clip and enjoy it.Thanks for watching this video clip.

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਦੇਖੋ ਕਿਵੇਂ ਕਰਵਾਉਂਦੀਆਂ ਕੁੜੀਆਂ ਗੁਪਤ ਅੰਗਾਂ ਦੀ ਸਰਜਰੀ

ਅਮਰੀਕਾ ਦੀ ਇਕ ਰਿਪੋਰਟ ਅਨੁਸਾਰ ਸਾਲ 2014 ਤੋਂ ਬਾਅਦ ਆਪਣੇ ਗੁਪਤ ਅੰਗਾਂ ਦੀ ਕੋਸਮੈਟਿਕ ਸਰਜਰੀ ਕਰਾਉਣ ਵਾਲਿਆਂ ਵਿਚ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਸੰਖਿਆ ‘ਚ ਇਜ਼ਾਫਾ ਦਰਜ ਕੀਤਾ ਗਿਆ ਹੈ।

ਹਾਲਾਂਕਿ, ਅਜਿਹੀ ਸਰਜਰੀ ਪੂਰੀ ਦੁਨੀਆ ਵਿਚ ਹੁੰਦੀ ਹੈ ਪਰ ਆਮ ਤੌਰ ‘ਤੇ ਵੱਡੀ ਉਮਰ ਦੀਆਂ ਔਰਤਾਂ ਹੀ ਕਰਾਉਂਦੀਆਂ ਹਨ। ਨੌਜਵਾਨ ਕੁੜੀਆਂ ਵੱਲੋਂ ਅਜਿਹੀ ਸਰਜਰੀ ਵੱਲ ਵੱਧਣਾ ਅਮਰੀਕੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਮੁਤਾਬਕ

  • ਸਾਲ 2014 ਵਿਚ 222 ਕੁੜੀਆਂ ਨੇ ਇਹ ਸਰਜਰੀ ਕਰਵਾਈ
  • ਸਾਲ 2015 ਵਿਚ 400 ਕੁੜੀਆਂ ਨੇ ਸਰਜਰੀ ਕਰਵਾਈ
  • ਅਤੇ ਸਾਲ 2016 ਵਿਚ 560 ਕੁੜੀਆਂ ਨੇ ਸਰਜਰੀ ਕਰਵਾਈ

ਇਸ ਸਰਜਰੀ ਨੂੰ ‘ਲੇਬਿਓਪਲਾਸਟਿਕ’ ਸਰਜਰੀ ਕਹਿੰਦੇ ਹਨ, ਜਿਸ ਨੂੰ ਜ਼ਿਆਦਾਜਰ ਔਰਤਾਂ ਗਰਭ ਧਾਰਨ ਕਰਨ ਅਤੇ ਬੱਚਾ ਹੋਣ ਤੋਂ ਬਾਅਦ ਕਰਾਉਂਦੀਆਂ ਹਨ।

ਪਰ ਹੁਣ ਜਵਾਨ ਕੁੜੀਆਂ ਦਾ ‘ਲੇਬਿਓਪਲਾਸਟਿਕ’ ਸਰਜਰੀ ਵੱਲ ਝੁਕਾਆ ਜ਼ਿਆਦਾ ਹੋ ਗਿਆ ਹੈ।

ਸਾਲ 2016 ਵਿਚ ਅਮਰੀਕਾ ਵਿਚ ਪਲਾਸਟਿਕ ਸਰਜਰੀ ਕਰਾਉਣ ਵਾਲੀਆਂ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚੋਂ 5.2 ਫ਼ੀਸਦ ਕੁੜੀਆਂ ਨੇ ਲੇਬਿਓਪਲਾਸਟਿਕ ਸਰਜਰੀ ਕਰਵਾਈ।

ਆਖਰਕਾਰ ‘ਲੇਬਿਓਪਲਾਸਟਿਕ’ ਸਰਜਰੀ ਕੀ ਹੈ ਅਤੇ ਇਸ ਦੇ ਵੱਧਣ ਦੇ ਕੀ ਕਾਰਨ ?

ਬੀਬੀਸੀ ਰਿਪੋਰਟਰ ਗਿੱਲ ਰੋਜੇਂਡੋ ਨੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ।

ਲੋਅਰ ਲਿਪਸ ਅਤੇ ਲੇਬਿਓਪਲਾਸਟਿਕ

ਔਰਤ ਗੁਪਤ ਅੰਗ ਦੇ 2 ਹਿੱਸੇ ਹੁੰਦੇ ਹਨ, ਬਾਹਰੀ ਹਿੱਸਾ ਵਲਵਾ ਅਤੇ ਅੰਦਰੂਨੀ ਹਿੱਸਾ ਵਜਾਈਨਾ। ਵਲਵਾ ਦੇਖਣ ਨੂੰ ਬੁੱਲ੍ਹ ਵਰਗਾ ਲਗਦਾ ਹੈ।

ਬਾਹਰੀ ਬੁੱਲ੍ਹ ਜਾਂ ਵੱਡੇ ਬੁੱਲ੍ਹ ਨੂੰ ਲੇਬੀਆ ਮੇਜੋਰਾ ਕਹਿੰਦੇ ਹਨ। ਅੰਦਰੂਨੀ ਬੁੱਲ੍ਹ ਜਾਂ ਛੋਟੇ ਬੁੱਲ੍ਹ ਨੂੰ ਲੇਬੀਆ ਮਾਇਨੋਰਾ ਕਹਿੰਦੇ ਹਨ।

ਅੰਦਰੂਨੀ ਬੁੱਲ੍ਹ ਯਾਨਿ ਲੇਬੀਆ ਮਾਇਨੋਰਾ ਦੀ ਸਰਜਰੀ ਵਿਚ ਵਾਧਾ ਹੋਇਆ ਹੈ।

ਲੇਬਿਓਪਲਾਸਟਿਕ ਉਹ ਵਿਧੀ ਹੈ, ਜਿਸ ਵਿਚ ਆਪਰੇਸ਼ਨ ਰਾਹੀਂ ਲੇਬੀਆ ਮਾਇਨੋਰਾ ਦੇ ਆਕਾਰ ਨੂੰ ਛੋਟਾ ਕਰ ਦਿੱਤਾ ਜਾਂਦਾ ਹੈ।

ਛੋਟੇ ਵਲਵਾ ਨੂੰ ਸੁੰਦਰ ਮੰਨਿਆ ਜਾਂਦਾ ਹੈ। ਹਾਲਾਂਕਿ, ਲੋਕਾਂ ਦੀ ਇਸ ‘ਤੇ ਵੱਖ ਵੱਖ ਰਾਏ ਹੈ।

ਮਾਹਿਰ, ਜਵਾਨ ਕੁੜੀਆਂ ਵਿਚ ਅਜਿਹੀ ਇੱਛਾ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਉਚਿਤ ਨਹੀਂ ਹੈ।

ਸਿਹਤ ਸੇਵਾਵਾਂ ਦੀ ਚੇਤਾਵਨੀ ਹੈ ਕਿ ਇਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਮਨਚਾਹਾ ਨਤੀਜਾ ਹੀ ਮਿਲੇ ਅਤੇ ਨਾਂ ਹੀ ਇਹ ਜ਼ਰੂਰੀ ਹੈ ਕਿ ਇਸ ਤੋਂ ਬਾਅਦ ਕੁੜੀਆਂ ਵਧੀਆ ਮਹਿਸੂਸ ਕਰਨ।

ਇਸ ਨਾਲ ਕਈ ਕਿਸਮ ਦੇ ਖ਼ਤਰੇ ਹੋ ਸਕਦੇ ਹਨ, ਜਿਵੇਂ ਕਿ ਖੂਨ ਵੱਗਣਾ, ਸੋਜ ਅਤੇ ਸੰਵੇਦਨਸ਼ੀਲਤਾ ਆਦਿ।

ਡਾਕਟਰਾਂ ਅਨੁਸਾਰ, ਲੇਬਿਓਪਲਾਸਟਿਕ ਤਾਂ ਹੀ ਕਰਾਉਣੀ ਚਾਹੀਦਾ ਹੈ ਜਦੋਂ ਅੰਦਰੂਨੀ ਬੁੱਲ੍ਹ ਜਾਂ ਬਾਹਰੀ ਬੁੱਲ੍ਹ ਦਾ ਆਕਾਰ ਅਸਧਾਰਣ ਹੁੰਦਾ ਹੈ ਅਤੇ ਇਸ ਨਾਲ ਔਰਤ ਨੂੰ ਦਿੱਕਤ ਹੁੰਦੀ ਹੋਵੇ।

ਨੌਜਵਾਨ ਕੁੜੀਆਂ ਵਿਚ ਲੇਬਿਓਪਲਾਸਟਿਕ ਪ੍ਰਤੀ ਵੱਧ ਰਹੇ ਰੁਝਾਅ ਨੂੰ ਦੇਖਦੇ ਹੋਏ, ਅਮਰੀਕੀ ਕਾਲਜ ਆਫ ਓਬਸਟੇਟ੍ਰਿਸ਼ਿਅਨ ਅਤੇ ਗਾਇਨਾਕੋਲੇਜਿਸਟ ਨੇ ਪਿਛਲੇ ਸਾਲ ਡਾਕਟਰਾਂ ਲਈ ਇਕ ਸਲਾਹ ਕਿਤਾਬਚਾ ਜਾਰੀ ਕੀਤਾ ਸੀ।

ਨੌਜਵਾਨਾਂ ਲਈ ਕੰਮ ਕਰਨ ਵਾਲੀ ਸਿਹਤ ਕਮੇਟੀ ਨੇ ਲੇਬਿਓਪਲਾਸਟਿਕ ਕਰਨ ਵਾਲੇ ਡਾਕਟਰਾਂ ਨੂੰ ਕਈ ਸੁਝਾਅ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਜਵਾਨ ਕੁੜੀਆਂ ਨਾਲ ਜਾਣਕਾਰੀ ਸਾਂਝਾ ਕਰਨ ਅਤੇ ਅਪਰੇਸ਼ਨ ਦਾ ਸੁਝਾਅ ਦੇਣ ਤੋਂ ਪਹਿਲਾਂ ਇਹ ਦੇਖ ਲੈਣ ਕਿ ਮਰੀਜ਼ ਸਰੀਰਕ ਅਤੇ ਮਾਨਸਿਕ ਪੱਖੋਂ ਠੀਕ ਹੈ।

ਡਾਕਟਰਾਂ ਦਾ ਸੁਝਾਅ ਹੈ ਕਿ ਜੇਕਰ ਮਰੀਜ਼ ਦੇ ਉਸ ਹਿੱਸੇ ਨਾਲ ਸਬੰਧਤ ਕੋਈ ਗੰਭੀਰ ਸਮੱਸਿਆਵਾਂ ਨਹੀਂ ਹੈ ਅਤੇ ਉਹ ਕੇਵਲ ਆਪਣੀ ਸੁੰਦਰਤਾ ਬਾਰੇ ਵਧੇਰੇ ਚਿੰਤਿਤ ਹੈ, ਤਾਂ ਮਰੀਜ਼ ਦਾ ਪਹਿਲਾਂ ਮਨੋਵਿਗਿਆਨਕ ਇਲਾਜ ਕਰਨਾ ਚਾਹੀਦਾ ਹੈ।

ਸਰਜਰੀ ਦਾ ਵੱਧਦਾ ਰੁਝਾਨ

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਅਨੁਸਾਰ ਪ੍ਰਧਾਨ ਡਾਕਟਰ ਡੈਨੀਅਲ ਅਨੁਸਾਰ 1992 ਤੋਂ ਲੇਬਿਓਪਲਾਸਟਿਕ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਕਰਾਉਣੀ ਠੀਕ ਨਹੀਂ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਦੇ ਇਸ ਦੌਰ ਵਿਚ ਮਨੋਵਿਗਿਆਨਕ ਅਤੇ ਸਰੀਰਕ ਬਦਲਾਅ ਹੁੰਦੇ ਰਹਿੰਦੇ ਹਨ।

ਸਪੇਨ ਵਿਚ ਸਾਲ 2014 ਵਿਚ 18 ਸਾਲ ਤੋਂ ਘੱਟ ਉਮਰ ਦੀਆਂ 14 ਕੁੜੀਆਂ ਨੇ ਇਹ ਸਰਜਰੀ ਕਰਵਾਈ

ਆਖਰਕਾਰ, ਸਮਾਜ ਵਿਚ ਅਜਿਹੀ ਕਿਹੜਾ ਬਦਲਾਅ ਆ ਰਿਹਾ, ਜਿਸ ਕਰਕੇ ਔਰਤਾਂ ਜਾਂ ਜਵਾਨ ਕੁੜੀਆਂ ਇਸ ਸਰਜਰੀ ਵਿਚ ਦਿਲਚਸਪੀ ਲੈ ਰਹੀਆਂ ਹਨ?

ਪੋਰਨੋਗ੍ਰਾਫੀ

ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ‘ਤੇ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਇਸ ਸਰਜਰੀ ਲਈ ਵੱਧਦੀ ਇੱਛਾ ਦਾ ਕਾਰਨ ਹਨ।

ਇਕ ਮਾਹਿਰ ਅਨੁਸਾਰ, ਔਰਤਾਂ ਵਿੱਚ ਲੇਬੀਆ ਮਾਇਨੋਰਾ ਸਾਧਾਰਣ ਅਕਾਰ ਦੇ ਹੁੰਦੇ ਹਨ। ਕੁਝ ਵਿਚ, ਉਨ੍ਹਾਂ ਦਾ ਆਕਾਰ ਆਮ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ।

ਬਹੁਤ ਸਾਰੀਆਂ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਉਹ ਹਿੱਸਾ ਉਵੇਂ ਹੀ ਦਿਖੇ ਜਿਵੇਂ ਪੋਰਨ ਸਟਾਰ ਦਾ ਦਿਖਾਈ ਦਿੰਦਾ ਹੈ।

ਬਰਤਾਨੀਆ ਦੀ ਕੌਮੀ ਸਿਹਤ ਸੇਵਾ ਯਾਨਿ ਐੱਨਐੱਚਐੱਸ ਅਨੁਸਾਰ, ਔਰਤਾਂ ਦੇ ਨਿੱਜੀ ਅੰਗਾਂ ਦੇ ਅਕਾਰ ਵਿਚ ਵਿਭਿੰਨਤਾ ਇਕ ਆਮ ਗੱਲ ਹੈ ਅਤੇ ਇਸ ਲਈ ਸਰਜਰੀ ਬੇਵਜਾਹ ਹੈ।

ਐੱਨਐੱਚਐੱਸ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚ ਅਜਿਹੀ ਸਰਜਰੀ ਦੇ ਵਿਰੁੱਧ ਹੈ। ਉਸ ਦਾ ਮੰਨਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਸਰੀਰ ਦਾ ਵਿਕਾਸ ਪੂਰਾ ਨਹੀਂ ਹੁੰਦਾ, ਬਾਲਗ ਹੋਣ ਤੱਕ ਇਨ੍ਹਾਂ ਹਿੱਸਿਆਂ ਦੇ ਆਕਾਰ ਵਿਚ ਵਾਧੇ ਦੀ ਸੰਭਾਵਨਾ ਰਹਿੰਦੀ ਹੈ

ਇਸ ਕੁੜੀ ਨੇ ਦੱਸੀ ਬਹੁਤ ਰਾਜ ਦੀ ਗੱਲ ….

ਆਪਣੀ ਸਾਰੀ ਜ਼ਿੰਦਗੀ ਵਿਚ ਤੁਸੀਂ ਆਪਣੀ ਸਾਰੀ ਗਰਲਫ੍ਰੈਂਡ ਜਾਂ ਪਤਨੀ ਦੇ ਨਾਲ ਇਕ ਜਾਂ ਦੋ ਵਾਰ ਥੀਏਟਰ ਗਏ ਹੋਵੋਗੇ. ਥੀਏਟਰ ਵਿਚ ਫਿਲਮ ਦੇਖਣ ਤੋਂ ਇਲਾਵਾ, ਅਸੀਂ ਇਕ ਗਰਲ ਫਰੈਂਡ ਜਾਂ ਇਕ ਪਤਨੀ ਹੋਣ ਤੋਂ ਖੁਸ਼ ਹਾਂ. ਫਿਲਮ ਨੂੰ ਥੀਏਟਰ ਵਿਚ ਛੱਡ ਦੇਣਾ ਚਾਹੀਦਾ ਹੈ. ਅਸਲ ਮਨੋਰਥ ਤੁਹਾਡੇ ਸਾਥੀ ਨਾਲ ਕੁਝ ਕੀਮਤੀ ਸਮਾਂ ਬਿਤਾਉਣਾ ਹੈ. ਜੇ ਥੀਏਟਰ ਵਿਚ ਭੀੜ ਘੱਟ ਹੈ ਤਾਂ ਮਜ਼ੇਦਾਰ ਕੁਝ ਹੋਰ ਹੋ ਜਾਂਦਾ ਹੈ.ਪਰ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਲੋਕ ਅਕਸਰ ਥੀਏਟਰ ਵਿਚ ਕੋਨੇ ਦੀ ਸੀਟ ਲੱਭ ਲੈਂਦੇ ਹਨ. ਜਗਤ ਦੀਆਂ ਅੱਖਾਂ ਤੋਂ, ਜੋੜੇ ਨੇ ਥੀਏਟਰ ਦੇ ਕੋਨੇ ਦੇ ਕੋਨੇ ਦੇ ਹਨੇਰੇ ਕੋਨੇ ਵਿਚ ਕੀ ਕੀਤਾ? ਕਿਹਾ ਜਾਂਦਾ ਹੈ ਕਿ ਪਿਆਰ ਨੂੰ ਸ਼ਬਦਾਂ ਦੀ ਜ਼ਰੂਰਤ ਨਹੀਂ, ਫਿਰ ਵੀ ਹਰ ਕੁੜੀ ਦੀ ਇੱਛਾ ਦੇ ਬਾਵਜੂਦ ਕਿ ਉਸ ਦੇ ਬੁਆਏ ਨੇ ਵਾਰ-ਵਾਰ ਉਸਨੂੰ ਯਾਦ ਦਿਵਾਇਆ ਹੈ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੇ ਹਨ ਗਰਲਫ੍ਰੈਂਡਜ਼ ਅਕਸਰ ਆਪਣੇ ਬਚਪਨ ਅਤੇ ਬੱਚਿਆਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ

ਇਸ ਕੇਸ ਵਿਚ, ਖਾਲੀ ਜਾਂ ਬਹੁਤ ਘੱਟ ਲੋਕਾਂ ਨਾਲ ਭਰਿਆ ਥੀਏਟਰ ਉਨ੍ਹਾਂ ਲਈ ਸਭ ਤੋਂ ਵਧੀਆ ਸਥਾਨ ਸਾਬਤ ਹੁੰਦਾ ਹੈ. ਇੱਥੇ ਤੁਸੀਂ ਕੁੜੱਤਣ ਤੋਂ ਮੁਕਤ ਹੋ ਸਕਦੇ ਹੋ ਅਤੇ ਆਪਣੀ ਗਰਲ ਫਰੈਂਡਜ਼ ਨਾਲ ਮਜ਼ਾਕ ਕਰ ਸਕਦੇ ਹੋ. ਪਰ ਇੱਕ ਛੋਟਾ ਜਿਹਾ ਧਿਆਨ ਨਾਲ ਕਈ ਵਾਰ, ਹਾਸਾ-ਮਜ਼ਾਕ ਕਰਨ ਦਾ ਮਜਾਕ ਗੰਭੀਰਤਾ ਦੇ ਰੂਪ ਵਿਚ ਹੁੰਦਾ ਹੈ ਜਿਸ ਦਾ ਪ੍ਰਭਾਵ ਤੁਹਾਡੇ ਰਿਸ਼ਤੇ ‘ਤੇ ਵੀ ਹੋ ਸਕਦਾ ਹੈ. ਜੇ ਤੁਸੀਂ ਆਪਣੀ ਪ੍ਰੇਮਿਕਾ ਨਾਲ ਕੁਝ ਯਾਦਗਾਰੀ ਪਲ ਖ਼ਰਚਣਾ ਚਾਹੁੰਦੇ ਹੋ ਤਾਂ ਥੀਏਟਰ ਦੀ ਕੋਨੇ ਦੀ ਸੀਟ ਤੁਹਾਡੇ ਲਈ ਉਡੀਕ ਕਰ ਰਹੀ ਹੈ.

Bigg Boss – ਲਾਈਟਾਂ ਬੰਦ ਹੁੰਦੇ ਹੀ ਦੋ ਖਿਡਾਰੀਆਂ ਦੇ ਕਾਰਨਾਮੇ ਜੋ ਤੁਸੀਂ TV ‘ਤੇ ਨਹੀਂ ਵੇਖ ਸਕੇ…!

ਬਿੱਗ ਬੌਸ-11 ਨੂੰ ਸ਼ੁਰੂ ਹੋਏ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਦਰਸ਼ਕਾਂ ਨੂੰ ਸ਼ੋਅ ਦੇ ਖਿਡਾਰੀਆਂ ਦੇ ਸੁਭਾਅ ਤੇ ਉਨ੍ਹਾਂ ਦੇ ਖੇਡਣ ਦੇ ਤਰੀਕਿਆਂ ਦਾ ਵੀ ਪਤਾ ਲੱਗ ਚੁੱਕਿਆ ਹੈ।

ਬਿੱਗ ਬੌਸ-11 ਦੇ ਦੋ ਕੰਟੈਸਟੈਂਟ ਫਿਲਹਾਲ ਘਰ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ‘ਤੇ ਆਪਣੀਆਂ ਹਰਕਤਾਂ ਕਰ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੀ ਹਾਂ, ਤੁਸੀਂ ਸਹੀ ਸਮਝਿਆ। ਪੁਨੀਸ਼ ਸ਼ਰਮਾ ਤੇ ਬੰਦਗੀ ਕਾਲੜਾ ਆਪਣੀਆਂ ਕੁਝ ਹਰਕਤਾਂ ਦੀ ਵਜ੍ਹਾ ਤੋਂ ਲਗਾਤਾਰ ਖ਼ਬਰਾਂ ਵਿੱਚ ਰਹਿੰਦੇ ਹਨ।

ਦੋਵਾਂ ਦਰਮਿਆਨ ਨਜ਼ਦੀਕੀਆਂ ਤੇ ਰਾਤ-ਭਰ ਚੱਲਦੀਆਂ ਘੰਟਿਆਂ ਬੱਧੀ ਗੱਲਾਂ ਇਨ੍ਹਾਂ ਬਿੱਗ ਬੌਸ-11 ਦੇ ਕਪਲ ਕੰਟੈਸਟੈਂਟ ਹੋਣ ਵੱਲ ਇਸ਼ਾਰਾ ਕਰਦੀ ਹੈ।

ਹਰ ਰਾਤ ਜਦੋਂ ਬਿੱਗ ਬੌਸ ਦੇ ਘਰ ਵਿੱਚ ਲਾਈਟਾਂ ਬੰਦ ਹੁੰਦੀਆਂ ਹਨ ਤਾਂ ਪੁਨੀਸ਼ ਤੇ ਬੰਦਗੀ ਕੰਬਲ ਵਿੱਚ ਰੋਮਾਂਟਿਕ ਮੁਦਰਾ ਵਿੱਚ ਨਜ਼ਰ ਆਉਂਦੇ ਹਨ।

ਇੱਥੋਂ ਤਕ ਕਿ ਸ਼ੋਅ ਦੇ ਬਾਕੀ ਸਾਰੇ ਖਿਡਾਰੀ ਵੀ ਇਨ੍ਹਾਂ ਦੀਆਂ ਨਜ਼ਦੀਕੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ।

ਦੱਸ ਦੇਈਏ ਕਿ ਦੋਵਾਂ ਵਿਚਕਾਰ ਬੁੱਲ੍ਹਾਂ ‘ਤੇ ਚੁੰਮਣ ਵੀ ਹੋਈ ਹੈ। ਹਾਲਾਂਕਿ, ਇਸ ਨੂੰ ਟੈਲੀਵਿਜ਼ਨ ‘ਤੇ ਵਿਖਾਇਆ ਨਹੀਂ ਗਿਆ ਹੈ। ਪਰ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਲੰਘੀ ਕਿਸ਼ਤ ਦੋਵਾਂ ਦਰਮਿਆਨ ਹੱਦੋਂ ਵੱਧ ਨਜ਼ਦੀਕੀਆਂ ਵੇਖਣ ਨੂੰ ਮਿਲੀਆਂ। ਜਦੋਂ ਬਾਕੀ ਘਰ ਵਾਲੇ ਕਿਸੇ ਟਾਸਕ ਲਈ ਬਾਹਰ ਸਨ ਤਾਂ ਇਹ ਦੋਵੇਂ ਬੈੱਡਰੂਮ ਵਿੱਚ ਕੁਝ ਇਸ ਮੁਦਰਾ ਵਿੱਚ ਸਨ।

ਇੱਥੋਂ ਤਕ ਕਿ ਪੁਨੀਸ਼, ਬੰਦਗੀ ਦਾ ਚੁੰਮਣ ਲੈਣਾ ਚਾਹ ਰਿਹਾ ਸੀ। ਪਰ ਬੰਦਗੀ ਨੇ ਕੈਮਰੇ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਰੋਕ ਦਿੱਤਾ।

ਪਰ ਬਾਅਦ ਵਿੱਚ ਦੋਵੇਂ ਕੰਬਲ ਵਿੱਚ ਇੱਕ-ਮਿੱਕ ਹੋ ਰਹੇ ਸਨ। ਹਨੇਰੇ ਕਾਰਨ ਉਨ੍ਹਾਂ ਦੀ ਇਹ ਹਰਕਤ ਕੈਮਰੇ ਦੀ ਪਹੁੰਚ ਤੋਂ ਦੂਰ ਸੀ।

ਹਾਲਾਂਕਿ, ਇਹ ਬਿੱਗ ਬੌਸ ਦਾ ਘਰ ਹੈ, ਜਿੱਥੇ ਦੋਸਤ ਨੂੰ ਦੁਸ਼ਮਣ ਬਣਦਿਆਂ ਨੂੰ ਇੱਕ ਪਲ ਵੀ ਨਹੀਂ ਲਗਦਾ। ਉੱਥੇ ਇਹ ਵੇਖਣਾ ਕਾਫੀ ਰੋਮਾਂਚ ਭਰਿਆ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਦੋਵਾਂ ਵਿਚਕਾਰ ਕਿਸ ਪ੍ਰਕਾਰ ਦਾ ਮਾਹੌਲ ਹੋਵੇਗਾ।

ਕਿਤੇ ਤੁਸੀਂ ਵੀ ਤਾਂ ਨਹੀਂ ਘਰ ਤੋਂ ਨਿਕਲਣ ਲਗੇ ਸ਼ੀਸ਼ਾ ਦੇਖਦੇ , ਜੇ ਦੇਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ …?

ਵੈਸੇ ਤਾਂ ਕੁੜੀਆਂ ਬਿਨਾਂ ਸੀਸਾ ਵੇਖੇ ਘਰ ਤੋਂ ਬਾਹਰ ਹੀ ਨਹੀਂ ਨਿਕਲਦੀਆਂ ਹਨ ।  ਜਰੂਰੀ ਨਹੀਂ ਕਿ ਉਹ ਚੰਗੇ ਲੱਗਣ ਲਈ ਹੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਕੇ ਨਿਕਲਦੀਅਾਂ ਹਨ ਸਗੋਂ ਕਈ ਵਾਰ ਉਨ੍ਹਾਂ  ਦੇ  ਮੁੰਹ ਉੱਤੇ ਜਾਂ ਕੱਪੜਿਆਂ ਵਿੱਚ ਕੁੱਝ ਲੱਗ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਬਾਹਰ ਲੋਕਾਂ ਦੀਆਂ ਨਜਰਾਂ ਵਿੱਚ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ,

ਇਸ ਲਈ ਔਰਤਾਂ ਬਾਹਰ ਨਿਕਲਦੇ ਵਕਤ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਜਰੂਰ ਵੇਖਦੀਆਂ ਹਨ ।  ਹਾਲਾਂਕਿ ਕੁੱਝ ਕੁੜੀਆਂ ਕੀਤੀ ਤਾਂ ਆਦਤ ਹੀ ਬੰਨ ਜਾਂਦੀ ਹੈ (ਤੁਸੀਂ ਪੜ ਰਹੇ ਹੋਂ ਪੰਜਾਬੀ ਤੜਕਾ ਨਿੳੂਜ਼ ਦਾ ਅਾਰਟੀਕਲ ) ਘੰਟੀਆਂ ਸ਼ੀਸ਼ੇ  ਦੇ ਸਾਹਮਣੇ ਖੜੇ ਹੋਕੇ ਕੋਲ ਬਣਾਉਣ ਦੀ ਲੇਕਿਨ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹੈ ਕਿ ਜੇਕਰ ਤੁਸੀ ਵੀ ਘਰ ਵਲੋਂ ਨਿਕਲਦੇ ਵਕਤ ਸੀਸਾ ਵੇਖਕੇ ਨਿਕਲਦੀ ਹੈ ਤਾਂ ਜਰੂਰ ਇਸ ਗੱਲਾਂ ਉੱਤੇ ਗੌਰ ਕਰੋ ।

ਵਾਸਤੁ ਸ਼ਾਸਤਰਾਂ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਬੇਡਰੂਮ ਵਿੱਚ ਸੀਸਾ ਲਗਾ ਹੋਣਾ ਚੰਗਾ ਨਤੀਜਾ ਨਹੀਂ ਹੁੰਦਾ ਹੈ ਅਤੇ ਜਿਆਦਾ ਤਰ ਔਰਤਾਂ ਜਾਂ ਪੁਰਖ ਬੇਡਰੂਮ ਤੋਂ ਹੀ ਤਿਆਰ ਹੋਕੇ ਘਰ ਚੋਂ ਨਿਕਲਦੇ ਹਨ ।  ਕਹਿੰਦੇ ਹਨ ਕਿ ਬੇਡਰੂਮ ਵਿੱਚ ਸੀਸਾ ਲੱਗੇ ਹੋਣ ਨਾਲ ਸਵੇਰੇ ਉਠਦੇ ਹੀ ਸਾਡੀ ਨਜ਼ਰ  ਸ਼ੀਸ਼ੇ ਉੱਤੇ ਜਾਂਦੀ ਹੈ ਜੋ ਬਿਲਕੁੱਲ ਚੰਗੀ ਆਦਤ ਨਹੀਂ ਹੁੰਦੀ ਹੈ ਉਸਤੋਂ ਘਰ ਵਿੱਚ ਪੈਸਾ ਦਾ ਨੁਕਸਾਨ ਹੁੰਦਾ ਹੈ ।

ਜੇਕਰ ਬੇਡਰੂਮ ਵਿੱਚ ਸੀਸਾ ਲਗਾੳੁਣਾ ਹੈ ਤਾਂ ਅਜਿਹੀ ਜਗ੍ਹਾ ਜਿਸ ਵਿੱਚ ਬੇਡ ਨਾ ਵਿਖੇ ।  ਨਾਲ ਹੀ ਇਹ ਵੀ ਯਾਦ ਰੱਖੋ ਘਰ ਵਿੱਚ ਕਦੇ ਗੋਲਨੁਮਾ ਸੀਸਾ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਗੋਲ ਸੀਸਾ ਬੁਰਾ ਮੰਨਿਆ ਜਾਂਦਾ ਹੈ ਇਸ ਲਈ ਘਰਾਂ ਵਿੱਚ ਹਮੇਸ਼ਾ ਚੁਕੋਰ ਸੀਸਾ ਲਗਾਓ ।  ਠੀਕ ਦਿਸ਼ਾ ਵੇਖਕੇ ਹੀ ਸੀਸਾ ਲਗਾਉਣਾ ਚਾਹੀਦਾ ਹੈ ਹਮੇਸ਼ਾ ੳੁੱਤਰ ਜਾਂ ਦੱਖਣ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ।

ਜੇਕਰ ਤੁਹਾਡੇ ਘਰ ਵਿੱਚ ਕੱਚ ਦਾ ਕੋਈ ਬਰਤਨ ਟੁੱਟ ਗਿਆ ਹੋਵੇ ਤਾਂ ਉਸ ਨੂੰ ਤੁਰੰਤ ਘਰ ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕੱਚ  ਦੇ ਬਰਤਨ ਟੁਟਨਾ ਘਰ ਵਿੱਚ ਕਲੇਸ਼ ਵਧਾਉਂਦਾ ਹੈ ।  ਬੁਜੁਰਗ ਲੋਕ ਸ਼ੀਸ਼ੇ  ਦੇ ਠੀਕ ਮਾਇਨੇ ਜਾਣਦੇ ਹਨ ਇਸ ਲਈ ਪਹਿਲਾਂ  ਦੇ ਸਮੇਂ ਵਿੱਚ ਘਰ ਵਿੱਚ ਸੀਸਾ ਲਗਵਾੳੁਣ ਤੋਂ ਲੋਕ ਡਰਦੇ ਸਨ ਲੇਕਿਨ ਅਜੋਕੇ ਸਮੇਂ ਵਿੱਚ ਸਿਸ਼ਾ ਘਰਾਂ ਦੀ ਸੁੰਦਰਤਾ ਅਤੇ ਫ਼ੈਸ਼ਨ ਬਨ ਗਿਆ ਹੈ ।