ਸਵੇਰੇ ਉੱਠ ਕੇ ਨਾ ਦੇਖੋ ਇਹ ਚੀਜ਼ਾਂ, ਸਾਰਾ ਦਿਨ ਰਹੋਗੇ ਪ੍ਰੇਸ਼ਾਨ

ਨੋਟ – ਇਹ ਪੋਸਟ ਹਿੰਦੂ ਧਰਮ ਦੇ ਵਸਤੂ ਸਾਸਤ੍ਰ ਮੁਤਾਬਕ ਹੈ ਸਿੱਖ ਵੀਰ ਇਸ ਪੋਸਟ ਨੂੰ ਚਾਹੇ ਨਾ ਪੜਨ ਧਨਵਾਦ

ਹਰ ਦਿਨ ਇਕ ਨਵੀਂ ਸਵੇਰ ਤੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਾਰਾ ਦਿਨ ਚੰਗਾ ਲੰਘਾਉਣ ਲਈ ਲੋਕ ਸਵੇਰ ‘ਚ ਸ਼ੁੱਭਤਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਜੇ ਸਵੇਰੇ ਹੀ ਕੁਝ ਮਾੜਾ ਹੋ ਜਾਵੇ ਤਾਂ ਉਸ ਦੀ ਨਕਾਰਾਤਮਕਤਾ ਦਾ ਪ੍ਰਭਾਵ ਸਾਰਾ ਦਿਨ ਰਹਿੰਦਾ ਹੈ। ਵਿਅਕਤੀ ਆਪਣੇ ਦਿਲ ਅਤੇ ਦਿਮਾਗ ਵਿਚੋਂ ਉਸ ਮਾੜੀ ਯਾਦ ਨੂੰ ਕੱਢ ਨਹੀਂ ਪਾਉਂਦਾ ਅਤੇ ਆਪਣਾ ਸਾਰਾ ਦਿਨ ਪ੍ਰੇਸ਼ਾਨੀ ‘ਚ ਹੀ ਕੱਢ ਦਿੰਦਾ ਹੈ। ਵੱਡੇ ਬਜ਼ੁਰਗ ਕਹਿੰਦੇ ਹਨ ਅੱਖ ਖੁੱਲ੍ਹਣ ਦੇ ਬਾਅਦ ਸ਼ੁੱਭ ਚੀਜ਼ਾਂ ਦੇਖਣ ਨਾਲ ਸਾਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ,

ਜਿਸ ਨਾਲ ਦਿਨ ਚੰਗਾ ਲੰਘਦਾ ਹੈ। ਇਸ ਲਈ ਅਸ਼ੁੱਭ ਚੀਜ਼ਾਂ ਦੇਖਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ… – ਕਹਿੰਦੇ ਹਨ ਕਿ ਸਵੇਰੇ ਅੱਖ ਖੁੱਲ੍ਹਦੇ ਹੀ ਸ਼ੀਸ਼ਾ ਦੇਖਣਾ ਅਸ਼ੁੱਭ ਹੁੰਦਾ ਹੈ। ਬੈਡਰੂਮ ‘ਚ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ, ਜੇ ਰੱਖਣਾ ਵੀ ਹੈ ਤਾਂ ਉਸ ਥਾਂ ‘ਤੇ ਰੱਖਣਾ ਚਾਹੀਦਾ ਹੈ ਜਿੱਥੇ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੀ ਸ਼ਕਲ ਨਾ ਦਿਖਾਈ ਦੇਵੇ। ਸ਼ੀਸ਼ੇ ਵਿਚ ਬਿਸਤਰੇ ਦਾ ਦਿਖਾਈ ਦੇਣਾ ਵੀ ਅਸ਼ੁੱਭ ਹੁੰਦਾ। ਆਪਣੇ ਕਮਰੇ ‘ਚ ਸ਼ੀਸ਼ਾ ਇਸ ਤਰ੍ਹਾਂ ਲਗਾਓ ਕਿ ਉਸ ‘ਚ ਤੁਹਾਡਾ ਬੈੱਡ ਨਜ਼ਰ ਨਾ ਆਵੇ।

– ਸ਼ੀਸ਼ੇ ‘ਤੇ ਸਾਰਾ ਦਿਨ ਪਰਦਾ ਪਾ ਕੇ ਰੱਖੋ। ਜ਼ਰੂਰਤ ਪੈਣ ‘ਤੇ ਹੀ ਉਸ ਨੂੰ ਚੁੱਕੋ। – ਬਿਸਤਰ ‘ਤੋਂ ਥੱਲੇ ਉਤਰਣ ‘ਤੇ ਆਪਣਾ ਪਰਛਾਵਾਂ ਨਾ ਦੇਖੋ। ਇਸ ਨਾਲ ਨਕਾਰਾਤਮਕਤਾ ‘ਚ ਵਾਧਾ ਹੁੰਦਾ ਹੈ। ਧਿਆਨ ਰੱਖੋ ਕਿ ਕਿਸੇ ਦੂਜੇ ਵਿਅਕਤੀ ਦਾ ਪਰਛਾਵਾਂ ਦੇਖਣਾ ਵੀ ਅਸ਼ੁੱਭ ਹੁੰਦਾ। – ਘਰ ‘ਚ ਜੰਗਲੀ ਜਾਨਵਰਾਂ ਖਾਸ ਕਰਕੇ ਖਤਰਨਾਕ ਜਾਨਵਰਾਂ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਸ ਨਾਲ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਪਰਿਵਾਰ ਦੇ ਮੈਂਬਰਾਂ ‘ਚ ਕਲੇਸ਼ ਪੈਦਾ ਹੁੰਦਾ ਹੈ। ਸਵੇਰੇ-ਸਵੇਰੇ ਜਾਨਵਰਾਂ ਦੀਆਂ ਤਸਵੀਰਾਂ ਦੇਖਣਾ ਅਸ਼ੁੱਭਤਾ ਦਾ ਸੰਚਾਰ ਕਰਦਾ ਹੈ।

– ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਦੋਵਾਂ ਹੱਥਾਂ ਦੀਆਂ ਹਥੇਲੀਆਂ ਨੂੰ ਕੁਝ ਦੇਰ ਦੇਖੋ ਅਤੇ ਫਿਰ ਕੁਝ ਦੇਰ ਲਈ ਚਿਹਰੇ ‘ਤੇ ਤਿੰਨ ਚਾਰ ਵਾਰ ਫੇਰੋ। ਹੱਥੇਲੀ ਦੇ ਅਗਲੇ ਹਿੱਸੇ ‘ਚ ਮਾਤਾ ਲਕਸ਼ਮੀ, ਵਿਚ ਵਾਲੇ ਹਿੱਸੇ ‘ਚ ਮਾਤਾ ਸਰਸਵਤੀ ਅਤੇ ਮੂਲ ਭਾਗ ‘ਚ ਭਗਵਾਨ ਵਿਸ਼ਣੂ ਦਾ ਸਥਾਨ ਹੁੰਦਾ ਹੈ।

ਇਸ ਲਈ ਰੋਜ਼ ਸਵੇਰੇ ਉੱਠਦੇ ਦੀ ਆਪਣੀਆਂ ਹਥੇਲੀਆਂ ਦੇਖਣ ਨਾਲ ਕਿਸਮਤ ਚਮਕ ਜਾਂਦੀ ਹੈ। ਰੋਜ਼ਾਨਾ ਇੰਝ ਕਰਨ ਨਾਲ ਵਿਅਕਤੀ ਦੇ ਸਾਰੇ ਕੰਮ ਪੂਰੇ ਹੁੰਦੇ ਹਨ। –

ਆਹ ਤੇ ਅੱਤ ਕੀਤੀ ਪਈ ਪਤੰਦਰਾਂ ਨੇ ਦੇਖੋ 16 ਘੈਂਟ ਫੋਟੋਆਂ ….

This cat and a roast chicken

Justin Timberlake’s hair and instant noodles

This baby and this dog

This owl and an apple

This puppy and a teddy bear

This phone case and the lady’s outfit

The Burj Khalifa and the rip on this stocking

This dog and the towel under his head

This painting of Van Gogh and Chuck Norris

This candle holder and Patrick Star

This Roman statue and Elvis

This potato and a seal

A fire hydrant and this boy

This piece of bacon and a dolphin

These chocolate croissants and a baby sloth

This girl and the zebra

ਜਾਣੋ ਉਹ 3 ਸਵਾਲ ਜੋ ਮੁੰਡਿਆਂ ਤੋਂ ਪੁੱਛਣ ਵਿੱਚ ਹਮੇਸ਼ਾ ਸ਼ਰਮਾਉਂਦੀਆਂ ਹਨ ਕੁੜੀਆਂ

ਅਜੋਕੇ ਸਮੇਂ ਵਿੱਚ ਮੁੰਡਾ ਕੁੜੀ ਦਾ ਫਰੇਂਡ ਹੋਣਾ ਆਮ ਗੱਲ ਹੈ , ਤੁਸੀਂ ਪਾਰਕ , ਸ਼ਾਪਿੰਗ ਸੇਂਟਰ , ਸਿਨੇਮਾ ਵਿੱਚ ਮੁੰਡਾ ਅਤੇ ਲਡ਼ਕੀਆਂ ਨੂੰ ਇਕੱਠੇ ਹੱਥ ਫੜਦੇ ਅਤੇ ਬਾਹਾਂ ਵਿੱਚ ਬਾਹਾਂ ਪਾਕੇ ਘੁਮਦੇ ਹੋਏ ਵੇਖਿਆ ਹੋਵੇਗਾ ਲੇਕਿਨ ਇੰਨਾ ਫਰੈਂਕ ਹੋਣ ਦੇ ਬਾਅਦ ਵੀ ਲਡ਼ਕੀਆਂ ਕਿਤੇ ਨਾ ਕਿਤੇ ਆਪਣੀ ਗੱਲ ਨੂੰ ਮੁੰਡਿਆ ਦੇ ਸਾਹਮਣੇ ਰੱਖਣ ਵਿੱਚ ਸ਼ਰਮਾਉਂਦੀਆਂ ਹਨ .

ਲਡ਼ਕੀਆਂ ਦੇ ਅੰਦਰ ਸਭ ਤੋਂ ਅਹਿਮ ਗੱਲ ਇਹ ਹੁੰਦੀ ਕਿ ਜਦੋਂ ਵੀ ਉਹ ਕਿਸੇ ਨੂੰ ਮਨ ਹੀ ਮਨ ਪਿਆਰ ਕਰਦੀ ਹੈ ਤਾਂ ਉਹ ਕਦੇ ਵੀ ਆਪਣੇ ਪਿਆਰ ਦਾ ਇਜਹਾਰ ਮੁੰਡੇ ਦੇ ਸਾਹਮਣੇ ਨਹੀਂ ਕਰਦੀ ਹੈ .

ਹਮੇਸ਼ਾ ਮੁੰਡੇ ਨੂੰ ਹੀ ਆਕੇ ਕੁੜੀ ਦੇ ਸਾਹਮਣੇ ਆਈ ਲਵ ਯੂ ਕਹਿਣਾ ਪੈਂਦਾ ਹੈ . ਅਜਿਹਾ ਮੌਕਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਕੁੜੀ ਕਿਸੇ ਮੁੰਡੇ ਨੂੰ ਆਈ ਲਵ ਯੂ ਕਹੇ . ਤੁਸੀਂ ਪੜ੍ਹ ਰਹੇ ਹੋ Punjab Live ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ । ਧੰਨਵਾਦ

ਜਿਆਦਾ ਤਰ ਤੁਸੀਂ ਵੇਖਿਆ ਹੋਵੇਗਾ ਕਿ ਲਡ਼ਕੀਆਂ ਬਾਹਰ ਜਾਂਦੇ ਵਕਤ ਸਜਣ ਸੰਵਰਨੇ ਵਿੱਚ ਕਾਫ਼ੀ ਦੇਰੀ ਲਗਾਉਂਦੀਆਂ ਹਨ , ਉਹ ਆਪਣੀ ਡਰੇਸ ਨੂੰ ਡਿਸਾਇਡ ਕਰਣ ਵਿੱਚ ਕੰਫਿਊਜ ਰਹਿੰਦੀਆਂ ਹਨ , ਮੈਂ ਕਿਹੜੀ ਡਰੇਸ ਪਹਿਨਕੇ ਬਾਹਰ ਜਾਊ ਜਾਂ ਉਸਦੇ ਨਾਲ ਕਿਹੜੀ ਜਵੈਲਰੀ ਪਹਿਨਣ ਹੈ , ਲੇਕਿਨ ਤਿਆਰ ਹੁੰਦੇ ਵਕਤ ਉਨ੍ਹਾਂ ਦਾ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ

ਉਸਦੀ ਇਸ ਡਰੇਸ ਵਿੱਚੋਂ ਇਨਰ ਵਿਅਰ ਵਿਖਾਈ ਤਾਂ ਨਹੀਂ ਦੇ ਰਹੇ ਜਾਂ ਉਸਦਾ ਕੋਈ ਬਾਡੀ ਪਾਰਟ ਤਾਂ ਨਹੀਂ ਵਿਖਾਈ ਦੇ ਰਿਹੇ ਇਹ ਸਵਾਲ ਅਕਸਰ ਮੁੰਡਿਆਂ ਵਲੋਂ ਪੁੱਛਣ ਵਿੱਚ ਝਿਝਕਦੀਆਂ ਹਨ ਇਸ ਲਈ ਉਨ੍ਹਾਂ ਨੂੰ ਇੱਥੇ ਮੁੰਡਾ ਨਹੀਂ ਸਗੋਂ ਕੁੜੀ ਦੀ ਲੋੜ ਹੁੰਦੀ ਹੈ . ਤੁਸੀਂ ਪੜ੍ਹ ਰਹੇ ਹੋ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ । ਧੰਨਵਾਦ

ਇੱਕ ਅਤੇ ਖਾਸ ਜੋ ਸ਼ਾਇਦ ਮੁੰਡੇ ਨਹੀਂ ਜਾਣਦੇ ਹੋਣਗੇ ਕਿ ਲਡ਼ਕੀਆਂ ਹਮੇਸ਼ਾ ਸੇਕਸ ਨਾਲ ਜੁਡ਼ੀਆਂ ਗੱਲਾਂ ਕਰਣ ਵਿੱਚ ਝਿਝਕਦੀਆਂ ਹਨ , ਪਰ ਮੁੰਡੇ ਉਨ੍ਹਾਂ ਦੇ ਸਾਹਮਣੇ ਇਹ ਗੱਲ ਸੌਖ ਨਾਲ ਕਹਿ ਦਿੰਦੇ ਹਨ ,

ਲੇਕਿਨ ਲਡ਼ਕੀਆਂ ਸੇਕਸ ਜਿਹੇ ਸ਼ਬਦ ਨੂੰ ਸੁਣਕੇ ਖਾਮੋਸ਼ ਹੋ ਜਾਂਦੀਆਂ ਹਨ , ਕੁੱਝ ਹੀ ਲਡ਼ਕੀਆਂ ਹਨ ਜੋ ਇਸ ਵਿਸ਼ੇ ਵਿੱਚ ਤੁਸੀਂ ਪਾਰਟਨਰ ਨਾਲ ਸੌਖ ਨਾਲ ਗੱਲ ਕਰ ਲੈਂਦੀਆਂ ਹਨ . ਤੁਸੀਂ ਪੜ੍ਹ ਰਹੇ ਹੋ ਪੰਜਾਬ Live ਦਾ ਆਰਟੀਕਲ . ਜੇ ਤੁਹਾਨੂੰ ਆਰਟੀਕਲ ਚੰਗਾ ਲਗੇ ਤਾ share ਜਰੂਰ ਕਰਨਾ । ਧੰਨਵਾਦ

ਇਹ ਗੱਦਾ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ S**** ਕੀਤਾ ਹੈ ਜਾਂ ਨਹੀਂ ….

ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ ਦੇ ਰਿਹਾ ਹੈ, ਤਾਂ ਹੁਣ ਇਸ ਦੇ ਲਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁਣ ਅਜਿਹਾ ਗੱਦਾ ਬਣ ਚੁੱਕਾ ਹੈ ਜੋ ਇਹ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ ਸੈਕਸ ਕੀਤਾ ਹੈ ਜਾਂ ਨਹੀਂ.

ਜੇਕਰ ਕੀਤਾ ਹੈ ਤਾਂ ਕਦੋਂ ਕੀਤਾ ਹੈ ਕਿੰਨਾਂ ਟਾਈਮ ਕੀਤਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੁਰੀ ਜਾਣਕਾਰੀ ਦੇਵਾਂਗੇ.

ਇਹ ਗੱਦਾ ਬਹੁਤ ਹੀ ਜਿਆਦਾ ਸਮਾਰਟ ਹੈ ਇਹ ਤੁਹਾਨੂੰ ਰੀਅਲ ਟਾਈਮ ਅਲਰਟ ਭੇਜ ਦੇਵੇਗਾ ਮਤਲਬ ਜੇਕਰ ਤੁਾਹਡਾ ਪਾਰਟਨਰ ਤੁਹਾਡੇ ਪਿੱਛੋਂ ਸੈਕਸ ਕਰ ਰਿਹਾ ਹੈ ਤਾਂ ਇਹ ਉਸੇ ਟਾਈਮ ਹੀ ਤੁਹਾਨੁੰ ਨੋਟੀਫਿਕੇਸ਼ਨ ਭੇਜ ਦੇਵੇਗਾ. ਇਹ ਗੱਦਾ ਸਪੇਨ ਦੀ ਇੱਕ ਕੰਪਨੀ ਨੇ ਬਣਾਇਆ ਹੈ ਕਿਉਂਕਿ ਯੂਰਪ ਵਿੱਚ ਸਭ ਤੋਂ ਜਿਆਦਾ ਬੇਵਫਾ ਲੋਕ ਸਪੇਨ ਦੇ ਹੀ ਹੁੰਦੇ ਹਨ,

ਇਸ ਸਮੱਸਿਆ ਦੇ ਹੱਲ ਲਈ ਉਥੋਂ ਦੇ ਵਿਗਿਆਨੀਆਂ ਨੇ ਇਹ ਗੱਦਾ ਬਣਾ ਦਿੱਤਾ, ਇਹ ਗੱਦਾ ਇੱਕ ਐਪ ਦੇ ਜਰੀਏ ਤੁਹਾਨੂੰ ਸਾਰੀ ਜਾਣਕਾਰੀ ਦੇਵੇਗਾ. ਇਸ ਗੱਦੇ ਦੀ ਮਦਦ ਨਾਲ ਆਪਣੇ ਪਾਰਟਨਰ ਨੂੰ ਧੋਖਾ ਦੇਣਾ ਨਾਮੁਮਕਿਨ ਹੋ ਜਾਵੇਗਾ,

ਇਹ ਗੱਦਾ ਸਿਰਫ ਲੜਕੀਆਂ ਲਈ ਹੀ ਨਹੀਂ ਇਹ ਆਦਮੀਆ ਨੂੰ ਵੀ ਟਰੇਸ ਕਰੇਗਾ ਇਹ ਗੱਦਾ ਇਹ ਵੀ ਦੱਸ ਦੇਵਾਗਾ ਕਿ ਇਸ ਟਾਈਮ ਉਸ ਗੱਦੇ ਤੇ ਕਿੰਨੇ ਲੋਕ ਸੈਕਸ ਕਰ ਰਹੇ ਹਨ ਅਤੇ ਕਿੰਨੇ ਟਾਈਮ ਤੋਂ ਸੈਕਸ ਕਰ ਰਹੇ ਹਨ. ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇ ਕਰਦਾ ਹੈ.

ਇਸ ਗੱਦੇ ਦੇ ਵਿੱਚ 24 ਅਲਟਰ੍ਰਸਾਨਿਕ ਸੈਂਸਰ ਲੱਗੇ ਹੋਏ ਹਨ ਜੋ ਕਿ ਗੱਦੇ ਦਾ 3 ਡੀ ਮੈਪ ਕੱਢਦੇ ਹਨ, ਇਸ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਗੱਦੇ ਦੇ ਕਿਸ ਹਿੱਸੇ ਤੇ ਦਬਾਅ ਪੈ ਰਿਹਾ ਹੈ ਅਤੇ ਇਸ ਦਬਾਅ ਦੇ ਪਿੱਛੇ ਕਿੰਨੇ ਲੋਕ ਹੋ ਸਕਦੇ ਹਨ ਅਤੇ ਇਹ ਦਬਾਅ ਗੱਦੇ ਉੱਪਰ ਕਿੰਨੇ ਟਾਈਮ ਤੋਂ ਬਣ ਰਿਹਾ ਹੈ, ਬਾਹਰੋ ਦੇਖਣ ਵਿੱਚ ਇਹ ਗੱਦਾ ਨਾਰਮਲ ਗੱਦੇ ਦੇ ਵਰਗਾ ਹੀ ਲੱਗਦਾ ਹੈ, ਅਤੇ ਬਹੁਤ ਅਰਾਮਦਾਇਕ ਵੀ ਹੈ.

ਪਰ ਇਸ ਦੇ ਅੰਦਰ ਬਹੁਤ ਹੀ ਹਾਈ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਇਹ ਗੱਦਾ ਇੰਟਰਨੈਸ਼ਨਲ ਮਾਰਕਿਟ ਵਿੱਚ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਜੇਕਰ ਅਸੀਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲੱਗਭੱਗ 1200 ਪੌਂਡ ਮਤਲਬ 1 ਲੱਖ 3 ਹਜਾਰ ਰੁਪਏ ਹੈ. ਇਸ ਗੱਦੇ ਦਾ ਨਾਮ ਸਮਾਰਟਰੇਸ ਰੱਖਿਆ ਗਿਆ ਹੈ.

ਪੈਰਾਂ ਤੋਂ ਲੈ ਕੇ ਸਿਰ ਤੱਕ ਬਦਲ ਗਿਆ ਇਹ ਗੋਰਾ ਤਾਂ

ਨਵੀਂ ਦਿੱਲੀ: ਕੁਝ ਲੋਕ ਦੁਨੀਆਂ ਦੀ ਪ੍ਰਵਾਹ ਕਰੇ ਬਿਨਾ ਕੁਝ ਵੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਬ੍ਰਾਜੀਲ ਦਾ ਨੌਜਵਾਨ ਰੋਡਿਗੋ ਆਲਵਸ ਹੈ, ਜਿਸ ਨੇ ਆਪਣੀ ਦਿੱਖ ਨੂੰ ਬਦਲਣ ਲਈ ਚਾਰ ਕਰੋੜ ਰੁਪਏ ਖਰਚ ਕਰ ਦਿੱਤੇ ਹਨ।

ਮੂਲ ਰੂਪ ‘ਚ ਬ੍ਰਾਜ਼ੀਲ ਦੇ ਇਸ ਸ਼ੌਕੀਨ ਨੌਜਵਾਨ ਨੇ ਆਪਣੇ ਸਰੀਰ ਦਾ ਅਜਿਹਾ ਕੋਈ ਵੀ ਹਿੱਸਾ ਨਹੀਂ ਛੱਡਿਆ ਜਿੱਥੇ ਉਸ ਨੇ ਸਰਜਰੀ ਨਾ ਕਰਵਾਈ ਹੋਵੇ।

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ‘ਚ ‘ਹਿਊਮਨ ਡਾਲ’ ਦੇ ਨਾਂ ਨਾਲ ਦੁਨੀਆ ਭਰ ‘ਚ ਮਸ਼ਹੂਰ ਹੋ ਚੁੱਕਾ ਰੋਡਿਗੋ ਅਲਵਾਸ ਇਸ ਮੌਕੇ ਭਾਰਤ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ।

ਦੇਖੋ ਤਸਵੀਰਾਂ

ਇਹ ਗੱਦਾ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ S**** ਕੀਤਾ ਹੈ ਜਾਂ ਨਹੀਂ ….

ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ ਦੇ ਰਿਹਾ ਹੈ, ਤਾਂ ਹੁਣ ਇਸ ਦੇ ਲਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁਣ ਅਜਿਹਾ ਗੱਦਾ ਬਣ ਚੁੱਕਾ ਹੈ ਜੋ ਇਹ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ ਸੈਕਸ ਕੀਤਾ ਹੈ ਜਾਂ ਨਹੀਂ

ਜੇਕਰ ਕੀਤਾ ਹੈ ਤਾਂ ਕਦੋਂ ਕੀਤਾ ਹੈ ਕਿੰਨਾਂ ਟਾਈਮ ਕੀਤਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੁਰੀ ਜਾਣਕਾਰੀ ਦੇਵਾਂਗੇ.

ਇਹ ਗੱਦਾ ਬਹੁਤ ਹੀ ਜਿਆਦਾ ਸਮਾਰਟ ਹੈ ਇਹ ਤੁਹਾਨੂੰ ਰੀਅਲ ਟਾਈਮ ਅਲਰਟ ਭੇਜ ਦੇਵੇਗਾ ਮਤਲਬ ਜੇਕਰ ਤੁਾਹਡਾ ਪਾਰਟਨਰ ਤੁਹਾਡੇ ਪਿੱਛੋਂ ਸੈਕਸ ਕਰ ਰਿਹਾ ਹੈ ਤਾਂ ਇਹ ਉਸੇ ਟਾਈਮ ਹੀ ਤੁਹਾਨੁੰ ਨੋਟੀਫਿਕੇਸ਼ਨ ਭੇਜ ਦੇਵੇਗਾ. ਇਹ ਗੱਦਾ ਸਪੇਨ ਦੀ ਇੱਕ ਕੰਪਨੀ ਨੇ ਬਣਾਇਆ ਹੈ ਕਿਉਂਕਿ ਯੂਰਪ ਵਿੱਚ ਸਭ ਤੋਂ ਜਿਆਦਾ ਬੇਵਫਾ ਲੋਕ ਸਪੇਨ ਦੇ ਹੀ ਹੁੰਦੇ ਹਨ,

ਇਸ ਸਮੱਸਿਆ ਦੇ ਹੱਲ ਲਈ ਉਥੋਂ ਦੇ ਵਿਗਿਆਨੀਆਂ ਨੇ ਇਹ ਗੱਦਾ ਬਣਾ ਦਿੱਤਾ, ਇਹ ਗੱਦਾ ਇੱਕ ਐਪ ਦੇ ਜਰੀਏ ਤੁਹਾਨੂੰ ਸਾਰੀ ਜਾਣਕਾਰੀ ਦੇਵੇਗਾ. ਇਸ ਗੱਦੇ ਦੀ ਮਦਦ ਨਾਲ ਆਪਣੇ ਪਾਰਟਨਰ ਨੂੰ ਧੋਖਾ ਦੇਣਾ ਨਾਮੁਮਕਿਨ ਹੋ ਜਾਵੇਗਾ,

ਇਹ ਗੱਦਾ ਸਿਰਫ ਲੜਕੀਆਂ ਲਈ ਹੀ ਨਹੀਂ ਇਹ ਆਦਮੀਆ ਨੂੰ ਵੀ ਟਰੇਸ ਕਰੇਗਾ ਇਹ ਗੱਦਾ ਇਹ ਵੀ ਦੱਸ ਦੇਵਾਗਾ ਕਿ ਇਸ ਟਾਈਮ ਉਸ ਗੱਦੇ ਤੇ ਕਿੰਨੇ ਲੋਕ ਸੈਕਸ ਕਰ ਰਹੇ ਹਨ ਅਤੇ ਕਿੰਨੇ ਟਾਈਮ ਤੋਂ ਸੈਕਸ ਕਰ ਰਹੇ ਹਨ. ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇ ਕਰਦਾ ਹੈ.

ਇਸ ਗੱਦੇ ਦੇ ਵਿੱਚ 24 ਅਲਟਰ੍ਰਸਾਨਿਕ ਸੈਂਸਰ ਲੱਗੇ ਹੋਏ ਹਨ ਜੋ ਕਿ ਗੱਦੇ ਦਾ 3 ਡੀ ਮੈਪ ਕੱਢਦੇ ਹਨ, ਇਸ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਗੱਦੇ ਦੇ ਕਿਸ ਹਿੱਸੇ ਤੇ ਦਬਾਅ ਪੈ ਰਿਹਾ ਹੈ ਅਤੇ ਇਸ ਦਬਾਅ ਦੇ ਪਿੱਛੇ ਕਿੰਨੇ ਲੋਕ ਹੋ ਸਕਦੇ ਹਨ ਅਤੇ ਇਹ ਦਬਾਅ ਗੱਦੇ ਉੱਪਰ ਕਿੰਨੇ ਟਾਈਮ ਤੋਂ ਬਣ ਰਿਹਾ ਹੈ, ਬਾਹਰੋ ਦੇਖਣ ਵਿੱਚ ਇਹ ਗੱਦਾ ਨਾਰਮਲ ਗੱਦੇ ਦੇ ਵਰਗਾ ਹੀ ਲੱਗਦਾ ਹੈ, ਅਤੇ ਬਹੁਤ ਅਰਾਮਦਾਇਕ ਵੀ ਹੈ.

ਪਰ ਇਸ ਦੇ ਅੰਦਰ ਬਹੁਤ ਹੀ ਹਾਈ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਇਹ ਗੱਦਾ ਇੰਟਰਨੈਸ਼ਨਲ ਮਾਰਕਿਟ ਵਿੱਚ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਜੇਕਰ ਅਸੀਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲੱਗਭੱਗ 1200 ਪੌਂਡ ਮਤਲਬ 1 ਲੱਖ 3 ਹਜਾਰ ਰੁਪਏ ਹੈ. ਇਸ ਗੱਦੇ ਦਾ ਨਾਮ ਸਮਾਰਟਰੇਸ ਰੱਖਿਆ ਗਿਆ ਹੈ.

ਇਹ ਗੱਦਾ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ S**** ਕੀਤਾ ਹੈ ਜਾਂ ਨਹੀਂ ….

ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ ਦੇ ਰਿਹਾ ਹੈ, ਤਾਂ ਹੁਣ ਇਸ ਦੇ ਲਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁਣ ਅਜਿਹਾ ਗੱਦਾ ਬਣ ਚੁੱਕਾ ਹੈ ਜੋ ਇਹ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ ਸੈਕਸ ਕੀਤਾ ਹੈ ਜਾਂ ਨਹੀਂ

ਜੇਕਰ ਕੀਤਾ ਹੈ ਤਾਂ ਕਦੋਂ ਕੀਤਾ ਹੈ ਕਿੰਨਾਂ ਟਾਈਮ ਕੀਤਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੁਰੀ ਜਾਣਕਾਰੀ ਦੇਵਾਂਗੇ.

ਇਹ ਗੱਦਾ ਬਹੁਤ ਹੀ ਜਿਆਦਾ ਸਮਾਰਟ ਹੈ ਇਹ ਤੁਹਾਨੂੰ ਰੀਅਲ ਟਾਈਮ ਅਲਰਟ ਭੇਜ ਦੇਵੇਗਾ ਮਤਲਬ ਜੇਕਰ ਤੁਾਹਡਾ ਪਾਰਟਨਰ ਤੁਹਾਡੇ ਪਿੱਛੋਂ ਸੈਕਸ ਕਰ ਰਿਹਾ ਹੈ ਤਾਂ ਇਹ ਉਸੇ ਟਾਈਮ ਹੀ ਤੁਹਾਨੁੰ ਨੋਟੀਫਿਕੇਸ਼ਨ ਭੇਜ ਦੇਵੇਗਾ. ਇਹ ਗੱਦਾ ਸਪੇਨ ਦੀ ਇੱਕ ਕੰਪਨੀ ਨੇ ਬਣਾਇਆ ਹੈ ਕਿਉਂਕਿ ਯੂਰਪ ਵਿੱਚ ਸਭ ਤੋਂ ਜਿਆਦਾ ਬੇਵਫਾ ਲੋਕ ਸਪੇਨ ਦੇ ਹੀ ਹੁੰਦੇ ਹਨ,

ਇਸ ਸਮੱਸਿਆ ਦੇ ਹੱਲ ਲਈ ਉਥੋਂ ਦੇ ਵਿਗਿਆਨੀਆਂ ਨੇ ਇਹ ਗੱਦਾ ਬਣਾ ਦਿੱਤਾ, ਇਹ ਗੱਦਾ ਇੱਕ ਐਪ ਦੇ ਜਰੀਏ ਤੁਹਾਨੂੰ ਸਾਰੀ ਜਾਣਕਾਰੀ ਦੇਵੇਗਾ. ਇਸ ਗੱਦੇ ਦੀ ਮਦਦ ਨਾਲ ਆਪਣੇ ਪਾਰਟਨਰ ਨੂੰ ਧੋਖਾ ਦੇਣਾ ਨਾਮੁਮਕਿਨ ਹੋ ਜਾਵੇਗਾ,

ਇਹ ਗੱਦਾ ਸਿਰਫ ਲੜਕੀਆਂ ਲਈ ਹੀ ਨਹੀਂ ਇਹ ਆਦਮੀਆ ਨੂੰ ਵੀ ਟਰੇਸ ਕਰੇਗਾ ਇਹ ਗੱਦਾ ਇਹ ਵੀ ਦੱਸ ਦੇਵਾਗਾ ਕਿ ਇਸ ਟਾਈਮ ਉਸ ਗੱਦੇ ਤੇ ਕਿੰਨੇ ਲੋਕ ਸੈਕਸ ਕਰ ਰਹੇ ਹਨ ਅਤੇ ਕਿੰਨੇ ਟਾਈਮ ਤੋਂ ਸੈਕਸ ਕਰ ਰਹੇ ਹਨ. ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇ ਕਰਦਾ ਹੈ.

ਇਸ ਗੱਦੇ ਦੇ ਵਿੱਚ 24 ਅਲਟਰ੍ਰਸਾਨਿਕ ਸੈਂਸਰ ਲੱਗੇ ਹੋਏ ਹਨ ਜੋ ਕਿ ਗੱਦੇ ਦਾ 3 ਡੀ ਮੈਪ ਕੱਢਦੇ ਹਨ, ਇਸ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਗੱਦੇ ਦੇ ਕਿਸ ਹਿੱਸੇ ਤੇ ਦਬਾਅ ਪੈ ਰਿਹਾ ਹੈ ਅਤੇ ਇਸ ਦਬਾਅ ਦੇ ਪਿੱਛੇ ਕਿੰਨੇ ਲੋਕ ਹੋ ਸਕਦੇ ਹਨ ਅਤੇ ਇਹ ਦਬਾਅ ਗੱਦੇ ਉੱਪਰ ਕਿੰਨੇ ਟਾਈਮ ਤੋਂ ਬਣ ਰਿਹਾ ਹੈ, ਬਾਹਰੋ ਦੇਖਣ ਵਿੱਚ ਇਹ ਗੱਦਾ ਨਾਰਮਲ ਗੱਦੇ ਦੇ ਵਰਗਾ ਹੀ ਲੱਗਦਾ ਹੈ, ਅਤੇ ਬਹੁਤ ਅਰਾਮਦਾਇਕ ਵੀ ਹੈ.

ਪਰ ਇਸ ਦੇ ਅੰਦਰ ਬਹੁਤ ਹੀ ਹਾਈ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਇਹ ਗੱਦਾ ਇੰਟਰਨੈਸ਼ਨਲ ਮਾਰਕਿਟ ਵਿੱਚ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਜੇਕਰ ਅਸੀਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲੱਗਭੱਗ 1200 ਪੌਂਡ ਮਤਲਬ 1 ਲੱਖ 3 ਹਜਾਰ ਰੁਪਏ ਹੈ. ਇਸ ਗੱਦੇ ਦਾ ਨਾਮ ਸਮਾਰਟਰੇਸ ਰੱਖਿਆ ਗਿਆ ਹੈ.

ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੇਰਾ ਪੀਂਦਾ ਵਾ

ਮੈ ਜਲੰਧਰ ਆਪਣੇ ਦੋਸਤ ਦੀ ਮੈਰਿਜ ਤੇ ਗਿਆ ਹੋਇਆ ਸੀ ਬਰਾਤ ਤੋ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪੌਣ ਲਈ ਡੀਜੇ ਲਾਇਆ ਹੋਇਆ ਸੀ।

ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਗੇ ਕਿਉ ਕਿ ਡਾਨਸਰਾਂ ਬੜੀਆ ਅੱਤ ਨੇ ਦੇਖੀ ਮਜਾ ਅੌਦਾ। ਕੋਈ ਕਹੇ ਆਪਾ ਤਾ ਸਟੇਜ ਤੇ ਦੋ ਕੁ ਪੈਗ ਲਾ ਕੇ ਡਾਨਸਰ ਦੀ ਬਾਹ ਫੜ ਕੇ ਨੱਚਣਾ ਤੇ ਕੋਈ ਪਤਾ ਨਹੀ ਕੀ ਕਨਜ ਸੇਚੀ ਬੈਠਾ ਸੀ। ਜਿਵੇ ਤਿਵੇ ਰਾਤ ਗੁਜਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾ ਚੱਲ ਰਹੀਆ ਸੀ ਓਨਾ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁਜੀ ਤੇ ਰਸਮ ਰਿਵਾਜ ਨਿਭਾ ਕੇ ਕੁਜ ਕੁ ਫੇਰਿਆ ਲਈ ਗੁਰੂ ਘਰ ਨੂੰ ਚਲੇ ਗਏ

ਤੇ ਜਿੰਨਾ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾ ਤੇ ਦਾਰੂ ਸੋਡੋ ਤੇ ਚਿਕਨ ਵੀ ਲੱਗ ਗਿਆ ਤੇ ਓਦਰ ਡੀਜੇ ਤੇ ਪੋ੍ਗਰਾਮ ਵੂ ਸ਼ੁਰੂ ਹੋ ਗਿਆ।

ਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਨਸਰਾ ਸਟੇਜ ਤੇ ਬੁਲਾ ਲਈਆ ਤੇ ਓਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਹ ਫੜੇ ਤੇ ਕੋਈ ਏਹੋ ਜਹੀਆ ਹਰਕਤਾ ਕਰੇ ਕਿ ਵੇਖ ਕੇ ਸ਼ਰਮ ਆਵੇ।

ਇਕ ਡਾਨਸਰ ਰੋਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੱਈ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀ ਕੇ ਹਲਹੋਰ ਦੋ ਤਿਨ ਡਾਨਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।

ਮੈ ਜਦ ਓਸ ਨੂੰ ਪੁੱਸ਼ਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀ ਤਾ ਕਹਿਣ ਲੱਗੀ ਵੀਰ ਜੀ ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੇਰਾ ਪੀਦਾ ਵਾ।

ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨਸ਼ਾ ਕਰਦਾ ਵਾ ਤੇ ਮੈ ਘਰ ਦੇ ਵਿਰੁਧ ਜਾ ਕੇ ਮੈਰਿਜ ਕਰ ਲਈ ਸੀ ਤਾ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।

ਰੇ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆ ਚ ਉਡਾ ਦਿਤੇ ਨੇ ਮੈਨੂੰ ਮਜਬੂਰੀ ਵਿਚ ਆ ਸਬ ਕਰਨਾ ਪੈ ਰਿਹਾ ਵਾ ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾ ਸਟੇਜ ਤੇ ਕਈ ਵਾਰੀ ਏਦਾ ਦੀਆ ਹਰਕਤਾ ਕਰਦੇ ਨੇ ਕਿ ਮਰਨ ਨੁੂੰ ਦਿਲ ਕਰਦਾ ਤੇ ਕਈ ਕਹਿਣ ਗੇ ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ।

ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਏਹ ਸੋਚ ਕੇ ਮਨ ਸਮਜਾ ਲੈਦੀ ਆ। ਏਹ ਸਾਰਾ ਹਾਲ ਸੁਣ ਕੇ ਮੇਰੀਆ ਅੱਖਾਂ ਭਰ ਆਈਆ। ਤੇ ਮੈ ਓਸ ਨੂੰ 5ਸੌ ਰੁਪਏ ਦਿਤੇ ਪਰ ਓਸ ਨੇ ਲੈਣ ਤੋ ਮਨਾ ਕਰ ਦਿਤਾ।

ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁਖਾ ਕੇ ਖੁਸ਼ੀਆ ਲੱਬ ਰਹੇ ਨੇ।

ਲੇਖਕ ਅਗਿਆਤ

ਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦਲਦਲ ਚ ਫਸਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗਲਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱਲਤ ਸਹਿਣੀ ਪੈ ਰਹੀ ਹੈ।