ਹੁਣੇ ਕੁਝ ਸਮਾਂ ਪਹਿਲਾਂ – ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ ……

ਹੁਣੇ ਕੁਝ ਸਮਾਂ ਪਹਿਲਾਂ – ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ। ……

 

 

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ ‘ਚ ਇਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ

ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 ‘ਚ ਬਾਲ ਕਲਾਕਾਰ ਦੇ ਰੂਪ ‘ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਬਹੁਤ ਸਾਰੀਆਂ

 

ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ ‘ਚ ਕੰਮ ਕੀਤਾ। ਬਾਲੀਵੁੱਡ ‘ਚ ਸ਼੍ਰੀਦੇਵੀ ਨੇ ਫਿਲਮ ‘ਸੋਲਹਵਾਂ ਸਾਵਨ’ ਨਾਲ ਸ਼ੁਰੂਆਤ ਕੀਤੀ। 2 ਜੂਨ 1996 ‘ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ

 

ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ।

ਦੋ ਦਹਾਕਿਆਂ ਤਕ ਸਿਲਵਰ ਸਕਰੀਨ ‘ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ ‘ਚ ‘ਮਾਮ’ ਫਿਲਮ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ‘ਇੰਗਲਿਸ਼ ਵਿੰਗਲਿਸ਼’ ਫਿਲਮ ‘ਚ ਕਮਬੈਕ ਕਰ ਉਨ੍ਹਾਂ ਨੇ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ,

 

ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ।

 

ਇਸ ਖੂਬਸੂਰਤ ਅਦਾਕਾਰਾ ਦੇ ਜਾਣ ਨਾਲ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ

 

 

ਬਾਲੀਵੁੱਡ ਵੱਲੋਂ ਸ਼੍ਰੀਦੇਵੀ ਨੂੰ ਟਵੀਟਰ ‘ਤੇ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ।

ਬੰਦੂਕ ਚੱਕ ਕੇ 200 ਦੁਸ਼ਮਣਾਂ ਨਾਲ ਇਕੱਲੀ ਭਿੜ ਗਈ ਸੀ ਔਰਤ,ਘਰ ‘ਚ ਪੈਰ ਨੀਂ ਪਾਉਣ ਦਿੱਤੇ

ਬੰਦੂਕ ਚੱਕ ਕੇ 200 ਦੁਸ਼ਮਣਾਂ ਨਾਲ ਇਕੱਲੀ ਭਿੜ ਗਈ ਸੀ ਔਰਤ,ਘਰ ‘ਚ ਪੈਰ ਨੀਂ ਪਾਉਣ ਦਿੱਤੇ

ਪਾਕਿਸਤਾਨ ਦੀ ਸਭ ਤੋਂ ਸਖ਼ਤ ਮਹਿਲਾ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਵਦੇਰੀ ਨਾਜੋ ਧਰੀਜੋ ਉਰਫ ਮੁਖਤਯਾਰ ਨਾਜ ਉੱਤੇ ਬਣੀ ਫਿਲਮ ਅਗਲੇ ਸਾਲ ਆਸਕਰ ਵਿੱਚ ਜਾਵੇਗੀ। ਨਾਜੋ ਧਰੀਜੋ ਪਾਕਿਸਤਾਨ ਵਿੱਚ ਸਿੰਧ ਪ੍ਰਾਂਤ ਦੇ ਬਹੁਤ ਦੂਰ ਕਾਜੀ ਅਹਿਮਦ ਪਿੰਡ ਦੀ ਰਹਿਣ ਵਾਲੀ ਹੈ। 2005 ਵਿੱਚ ਅਗਸਤ ਦੀ ਇੱਕ ਰਾਤ ਨਾਜੋ ਦੀ ਜੱਦੀ ਜਾਇਦਾਦ ਖੋਹਣ ਲਈ ਉਨ੍ਹਾਂ ਦੇ ਦੁਸ਼ਮਣਾਂ ਨੇ 200 ਬੰਦੂਕਧਾਰੀਆਂ ਦੇ ਨਾਲ ਉਨ੍ਹਾਂ ਦੇ ਘਰ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਤੱਦ ਨਾਜੋ ਆਪਣੀ ਭੈਣਾਂ ਦੇ ਨਾਲ ਏਕੇ – 47 ਰਾਇਫਲ ਲੈ ਕੇ ਇਕੱਲੇ ਦੁਸ਼ਮਣਾਂ ਨਾਲ ਭਿੜ ਗਈ ਸੀ। ਉਨ੍ਹਾਂ ਦੀ ਹਿੰਮਤ ਦੇ ਅੱਗੇ ਦੁਸ਼ਮਣ ਗੋਡੇ ਟੇਕਣ ਨੂੰ ਮਜਬੂਰ ਹੋ ਗਏ ਸਨ। ਉਨ੍ਹਾਂ ਦੀ ਇਸ ਬਹਾਦਰੀ ਉੱਤੇ ਹਾਲੀਵੁੱਡ ਨੇ ਫਿਲਮ ਬਣਾਈ ਹੈ, ਜੋ ਆਸਕਰ ਵਿੱਚ ਜਾਣ ਲਈ ਨਾਮਿਨੇਟ ਹੋਈ ਹੈ। ਭਰਾਵਾਂ ਨੇ ਬਣਾਇਆ ਸੀ ਜਾਇਦਾਦ ਹੜੱਪਣ ਦਾ ਪਲਾਨ-ਦਰਅਸਲ ਨਾਜੋ ਦੇ ਪਿਤਾ ਹਾਜੀ ਖੁਦਾ ਬਖਸ਼ ਨੇ 4 ਵਿਆਹ ਕੀਤੇ ਸਨ। ਇਸ ਕਾਰਨ ਜਾਇਦਾਦ ਦੇ ਬੰਟਵਾਰੇ ਨੂੰ ਲੈ ਕੇ ਉਨ੍ਹਾਂ ਦੀ ਆਪਣੇ ਭਰਾਵਾਂ ਨਾਲ ਦੁਸ਼ਮਣੀ ਹੋ ਗਈ ਸੀ।ਪਿਤਾ ਦੀ ਮੌਤ ਦੇ ਬਾਅਦ ਖੁਦਾ ਬਖਸ਼ ਨੇ ਆਪਣੇ ਹਿੱਸੇ ਦੀ ਜ਼ਮੀਨ ਉੱਤੇ ਕਬਜਾ ਕਰ ਲਿਆ ਸੀ। ਇਹ ਗੱਲ ਬਾਕੀ ਭਰਾਵਾਂ ਨੂੰ ਠੀਕ ਨਹੀਂ ਲੱਗੀ ਅਤੇ ਉਨ੍ਹਾਂ ਵਿੱਚ ਆਪਸ ਵਿੱਚ ਝਗੜੇ ਹੋਣ ਲੱਗੇ। ਖੁਦਾ ਬਖਸ਼ ਦੀ ਤਿੰਨ ਬੇਟੀਆਂ ਵਿੱਚ ਨਾਜੋ ਸਭ ਤੋਂ ਵੱਡੀ ਹੈ। ਨਾਜੋ ਨੂੰ ਪਿਤਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਦੋਨਾਂ ਭੈਣਾਂ ਨੂੰ ਬੇਟੀਆਂ ਦੀ ਤਰ੍ਹਾਂ ਪਾਲਿਆ ਸੀ। ਇੱਥੇ ਤੱਕ ਕਿ ਪਿਤਾ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਗਰੈਜੁਏਸ਼ਨ ਤੱਕ ਪੜਾਇਆ। ਬੇਟੀਆਂ ਨੂੰ ਏਕੇ – 47 ਬੰਦੂਕ ਚਲਾਉਣਾ ਵੀ ਸਿਖਾਇਆ ਸੀ।ਉੱਧਰ, ਦੁਸ਼ਮਣ ਬਣ ਚੁੱਕੇ ਭਰਾਵਾਂ ਨੇ ਖੁਦਾ ਬਖਸ਼ ਨੂੰ ਨਿੱਪਟਾਉਣ ਲਈ ਪਾਲਿਟਿਕਲ ਕਨੈਕਸ਼ਨ ਦਾ ਸਹਾਰਾ ਲਿਆ। ਨਾਜੋ ਦੇ ਭਰਾ ਸਿਕੰਦਰ ਨੂੰ ਪੁਲਿਸ ਨੇ ਫੇਕ ਐਨਕਾਉਂਟਰ ਵਿੱਚ ਮਾਰ ਗਿਰਾਇਆ ਅਤੇ ਖੁਦਾ ਬਖਸ਼ ਉੱਤੇ ਝੂਠਾ ਇਲਜਾਮ ਲਗਾਕੇ ਖੁਦਾ ਬਖਸ਼ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।ਇਸ ਮੌਕੇ ਦਾ ਫਾਇਦਾ ਚੁੱਕਣ ਲਈ ਅਗਸਤ 2005 ਦੀ ਰਾਤ ਦੁਸ਼ਮਣਾਂ ਨੇ 200 ਹਥਿਆਰਬੰਦ ਲੋਕਾਂ ਦੇ ਨਾਲ ਮਿਲਕੇ ਹਮਲਾ ਬੋਲ ਦਿੱਤਾ।ਆਪਣੀ ਜੱਦੀ ਜ਼ਮੀਨ ਬਚਾਉਣ ਲਈ ਨਾਜੋ, ਭੈਣਾਂ ਅਤੇ ਆਪਣੀ ਏਕੇ-47 ਲੈ ਕੇ ਘਰ ਤੋਂ ਨਿਕਲੀ। ਉਹ ਛੱਤ ਤੋਂ ਹੁੰਦੇ ਹੋਏ ਪਿੱਛੇ ਜਾਕੇ ਦੁਸ਼ਮਣਾਂ ਉੱਤੇ ਗੋਲੀਆਂ ਦੀ ਬੌਛਾਰ ਕਰਨ ਲੱਗੀ। ਗੋਲੀਆਂ ਘੱਟ ਹੁੰਦੇ ਹੋਏ ਵੀ ਉਹ ਡਟੀ ਰਹੀ ਸੀ।ਇਸ ਜਵਾਬੀ ਹਮਲੇ ਦੇ ਚਲਦੇ ਦੁਸ਼ਮਣ ਨਾਜੋ ਦੇ ਘਰ ਵਿੱਚ ਨਾ ਵੜ ਪਾਏ। ਆਖ਼ਿਰਕਾਰ ਉਨ੍ਹਾਂ ਨੂੰ ਭੱਜਣਾ ਪਿਆ। ਅਗਲੇ ਦਿਨ ਪੂਰੇ ਇਲਾਕੇ ਵਿੱਚ ਨਾਜੋ ਦੀ ਬਹਾਦਰੀ ਦੇ ਚਰਚੇ ਸਨ। ਕਾਨੂੰਨੀ ਲੜਾਈ ਜਿੱਤੀ, ਦੁਸ਼ਮਣਾਂ ਨੇ ਮਾਫੀ ਮੰਗੀ-ਗੋਲੀਬਾਰੀ ਦੀ ਘਟਨਾ ਦੇ 5 ਸਾਲ ਬਾਅਦ ਨਾਜੋ ਧਰੀਜੋ ਕਾਨੂੰਨੀ ਲੜਾਈ ਜਿੱਤਕੇ ਜ਼ਮੀਨ ਦੀ ਅਸਲੀ ਮਾਲਿਕ ਬਣ ਗਈ। ਉਹ ਹੁਣ ਖੇਤੀ ਕਰ ਰਹੀ ਹੈ। ਇਲਾਕੇ ਵਿੱਚ ਉਨ੍ਹਾਂ ਦਾ ਸਨਮਾਨ ਹੈ। ਦੁਸ਼ਮਣਾਂ ਨੇ ਗੋਲੀਬਾਰੀ ਦੀ ਉਸ ਘਟਨਾ ਉੱਤੇ ਸਰਵਜਨਿਕ ਰੂਪ ਤੋਂ ਮਾਫੀ ਮੰਗੀ ਸੀ। ਕੋਰਟ ਦੇ ਫ਼ੈਸਲੇ ਅਨੁਸਾਰ ਨਾਜੋ ਨੂੰ ਪੰਜ ਲੱਖ ਰੁ. ਮੁਆਵਜਾ ਵੀ ਮਿਲ ਜਾ ਚੁੱਕਿਆ ਹੈ।

ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ( ਕਮਜ਼ੋਰ ਦਿਲ ਨਾ ਦੇਖਣ )

ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ( ਕਮਜ਼ੋਰ ਦਿਲ ਨਾ ਦੇਖਣ )

 

 

 

ਅੰਮ੍ਰਿਤਸਰ ਨੇੜੇ ਸਾਲਾਨਾ ਜੋੜ ਮੇਲੇ ‘ਚ ਫਟਿਆ ਗੈਸ ਸਲੰਡਰ,ਵਿਅਕਤੀ ਸਮੇਤ

ਕਈ ਬੱਚੇ ਜ਼ਖਮੀ:ਅੰਮ੍ਰਿਤਸਰ ਦੇ ਨੇੜਲੇ ਪਿੰਡ ਘਨੁਪੁਰ ਕਾਲੇ ਵਿਖੇ ਅੱਜ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ।ਅੰਮ੍ਰਿਤਸਰ ਨੇੜੇ ਸਾਲਾਨਾ ਜੋੜ ਮੇਲੇ 'ਚ ਫਟਿਆ ਗੈਸ ਸਲੰਡਰ,ਵਿਅਕਤੀ ਸਮੇਤ ਕਈ ਬੱਚੇ ਜ਼ਖਮੀ

ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ

 

ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗਲੀ ਵਿਚ ਇਕ ਗ਼ੁਬਾਰਿਆਂ ਨੂੰ ਫੁਲਾਉਣ ਵਾਲਾ ਗੈਸ ਸਲੰਡਰ ਅਚਾਨਕ ਫੱਟ ਗਿਆ।ਅੰਮ੍ਰਿਤਸਰ ਨੇੜੇ ਸਾਲਾਨਾ ਜੋੜ ਮੇਲੇ 'ਚ ਫਟਿਆ ਗੈਸ ਸਲੰਡਰ,ਵਿਅਕਤੀ ਸਮੇਤ ਕਈ ਬੱਚੇ ਜ਼ਖਮੀਜਿਸ ਕਾਰਨ ਗ਼ੁਬਾਰਿਆਂ ਨੂੰ ਵੇਚਣ ਵਾਲੇ ਵਿਅਕਤੀ ਸਮੇਤ 8 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।ਅੰਮ੍ਰਿਤਸਰ ਨੇੜੇ ਸਾਲਾਨਾ ਜੋੜ ਮੇਲੇ 'ਚ ਫਟਿਆ ਗੈਸ ਸਲੰਡਰ,ਵਿਅਕਤੀ ਸਮੇਤ ਕਈ ਬੱਚੇ ਜ਼ਖਮੀਜਿਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ

 

 

ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਗੁਬਾਰਿਆਂ ਵਿੱਚ

 

 

ਗੈਸ ਭਰਦੇ ਸਮੇਂ ਫੱਟਿਆ ਹੈ।

ਸਵੇਰੇ ਰੋਪੜ ਹੈਡ ਤੇ ਮਗਰਮੱਛ ਦੇਖਿਆ ਗਿਆ ਸ਼ੇਅਰ ਕਰੋ ਪੋਸਟ ਜਰੂਰ……

ਅੱਜ ਸਵੇਰੇ ਰੋਪੜ ਹੈਡ ਤੇ ਮਗਰਮੱਛ ਦੇਖਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਹੇਠਲੀ ਸਾਈਡ ਜਿਥੇ ਅਕਸਰ ਲੋਕ ਨਹਾਉਂਦੇ ਆ ਉਥੇ ਅੱਜ ਸਵੇਰੇ ਕੁਝ ਵਿਦਿਆਰਥੀਆਂ ਨੇ ਟਹਿਲਦੇ ਸਮੇ ਮਗਰਮੱਛ ਦੇਖਿਆ। ਸੋ ਵੀਰੋ ਸਭ ਨੂੰ ਬੇਨਤੀ ਆ ਬਈ ਓਥੇ ਨਹਾਉਣ ਲਈ ਪਾਣੀ ਚ ਨਾ ਉਤਰੋ।

ਇਸ ਘਾਟ ਤੇ ਅਕਸਰ ਇਕ ਗੱਲ ਪ੍ਰਚਲਿਤ ਆ ਬੀ 10 ਵਿੱਚੋ 5 ਡੈਡ ਬੋਡੀਜ਼ ਇਥੇ ਮਿਲਦੀਆਂ ਨਹੀਂ ਹੋ ਸਕਦਾ ਉਸਦਾ ਕਾਰਨ ਆਹ ਮਗਰਮੱਛ ਹੀ ਹੋਵੇ।ਹੋਲਾ ਮਹੱਲਾ ਵੀ ਆਉਣ ਵਾਲਾ ਆ ਸੋ ਸਰਕਾਰ ਨੂੰ ਬੇਨਤੀ ਆ ਇਥੇ ਨਹਾਉਣ ਵਾਲਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।

ਬਾਕੀ ਕਾਲਜਾਂ ਵਾਲੇ ਵੀਰਾਂ ਨੂੰ ਬੇਨਤੀ ਆ ਬੀ ਇਸ ਪਾਸੇ ਸੇਲਫੀਆਂ ਲੈਣ ਲਈ ਪਾਣੀ ਚ ਨਾ ਜਾਵੋ।ਪੀਸਾਂ ਚ ਘਰ ਆਉਣ ਤੋਂ ਚੰਗਾ ਬੀ ਨਹਾਉਣ ਵਾਲੇ ਚਾਅ ਘਰੇ ਪੂਰੇ ਕਰ ਲਓ।

ਆਪ ਦੀ ਸਲਾਮਤੀ ਹਿੱਤ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ 9 ਬਚੇ ਮੌਕੇ ਤੇ ਮਰੇ ਅਤੇ 24 ਹੋਏ ਜਖਮੀ। …..

ਦਰਦਨਾਕ ਹਾਦਸਾ: ਸਕੂਲ ‘ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ

ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ ‘ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ:ਮੁਜ਼ੱਫਰਨਗਰ:ਮੁਜ਼ੱਫਰਨਗਰ ਦੇ ਮੀਨਾਪੁਰ ਬਲਾਕ ‘ਚ ਇਕ ਬੇਕਾਬੂ ਕਾਰ ਸਕੂਲ ਦੀ ਹੱਦ ਅੰਦਰ ਦਾਖਲ ਹੋ ਗਈ ਅਤੇ ਉਸਨੇ ਸਕੂਲ ਦੇ ਬੱਚਿਆਂ ਨੂੰ ਦਰੜ ਦਿੱਤਾ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ

ਇਸ ਹਾਦਸੇ ‘ਚ 9 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 20 ਤੋਂ ਵਧ ਬੱਚੇ ਜ਼ਖਮੀ ਹੋ ਗਏ।ਹਾਦਸਾ ਮੁਜੱਫਰਪੁਰ ਜ਼ਿਲੇ ਵਿਚ ਸੀਤਾਮੜੀ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 77 ‘ਤੇ ਧਰਮਪੁਰ ਦੇ ਕੋਲ ਦੁਪਹਿਰ ਇਕ ਵਜੇ ਹੋਇਆ।ਜਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ,ਜਦੋਂ ਕਿ ਮ੍ਰਿਤਕ ਬੱਚਿਆਂ ਨੂੰ ਐਸ.ਕੇ.ਐਮ.ਸੀ.ਐਚ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਪ੍ਰਸ਼ਾਸਨ ਦਾ ਪੂਰਾ ਸਟਾਫ਼ ਮੌਕੇ ‘ਤੇ ਮੌਜੂਦ ਹੈ।ਜਾਣਕਾਰੀ ਦੇ ਮੁਤਾਬਕ ਧਰਮਪੁਰ ਮਿਡਲ ਸਕੂਲ ਦੇ ਬੱਚੇ ਛੁੱਟੀ ਹੋਣ ਦੇ ਬਾਅਦ ਸਕੂਲ ਤੋਂ ਨਿਕਲ ਰਹੇ ਸਨ ਕਿ ਸੜਕ ਤੋਂ ਲੰਘ ਰਹੀ ਬੋਲੇਰੋ ਨੇ 9 ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਘਟਨਾ ਹੁੰਦੇ ਹੀ ਹਫੜਾ -ਦਫੜੀ ਮੱਚ ਗਈ।ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਭੱਜੇ ਅਤੇ ਜਖ਼ਮੀ ਬੱਚਿਆਂ ਨੂੰ ਹਸਪਤਾਲ ਭਿਜਵਾਇਆ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਉਧਰ ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰ ਵਾਲੇ ਹਸਪਤਾਲ ਦੇ ਵੱਲ ਭੱਜੇ।ਪਰਿਵਾਰ ਦੀ ਚੀਕ ਪੁਕਾਰ ਨਾਲ ਹਸਪਤਾਲ ਵਿਚ ਕੁਹਰਾਮ ਮੱਚ ਗਿਆ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ 9 ਬਚੇ ਮੌਕੇ ਤੇ ਮਰੇ ਅਤੇ 24 ਹੋਏ ਜਖਮੀ। …..

ਤਾਜਾ ਵੱਡੀ ਖਬਰ – ਤੋਹਫੇ ਨੂੰ ਖੋਲਣ ‘ਤੇ ਹੋਇਆ ਧਮਾਕਾ, ਲਾੜੇ ਸਮੇਤ ਹੋਈਆਂ ਮੌਤਾਂ …..

ਵੱਡੀ ਖਬਰ – ਤੋਹਫੇ ਨੂੰ ਖੋਲਣ ‘ਤੇ ਹੋਇਆ ਧਮਾਕਾ, ਲਾੜੇ ਸਮੇਤ ਹੋਈਆਂ ਮੌਤਾਂ ….

ਬੋਲਨਗੀਰ: ਉਡੀਸਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਆਹ ਸਮਾਗਮ ਤੋਂ ਬਾਅਦ ਮੁੰਡਾ-ਕੁੜੀ ਤੋਹਫਿਆਂ ਨੂੰ ਖੋਲ ਰਹੇ ਸਨ। ਇੱਕ ਗਿਫਟ ਕੁਝ ਜ਼ਿਆਦਾ ਹੀ ਖ਼ਾਸ ਨਜ਼ਰ ਆ ਰਿਹਾ ਸੀ। ਜਿਵੇਂ ਹੀ ਉਸ ਨੂੰ ਖੋਲ੍ਹਿਆ ਤਾਂ ਧਮਾਕਾ ਹੋ ਗਿਆ। ਹਾਦਸੇ ਵਿੱਚ ਮੁੰਡੇ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ। ਸੱਜ ਵਿਆਹੀ ਕੁੜੀ ਬੁਰੀ ਤਰ੍ਹਾਂ ਝੁਲਸ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

18 ਫਰਵਰੀ ਨੂੰ ਸੌਮਿਆ ਸਾਹੂ ਅਤੇ ਰੀਨਾ ਸਾਹੂ ਦਾ ਵਿਆਹ ਹੋਇਆ ਸੀ। ਪਰਿਵਾਰ ਬੇਹੱਦ ਖੁਸ਼ ਸੀ, ਪਰ ਇਸ ਹਾਦਸੇ ਨੇ ਪਰਿਵਾਰ ਹੀ ਤਬਾਹ ਕਰ ਦਿੱਤਾ। ਰੀਨਾ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਉਹ ਵਿਧਵਾ ਹੋ ਗਈ। ਸ਼ੁੱਕਰਵਾਰ ਦੁਪਹਿਰ ਮੁੰਡਾ-ਕੁੜੀ ਗਿਫ਼ਟ ਖੋਲ੍ਹ ਰਹੇ ਸਨ ਕਿ ਇੱਕ ਵੱਡਾ ਪੈਕੇਟ ਖੋਲਣ ‘ਤੇ ਧਮਾਕਾ ਹੋ ਗਿਆ।

ਧਮਾਕੇ ਵਿੱਚ ਘਰ ਦੀਆਂ ਕੰਧਾਂ ਵੀ ਹਿੱਲ ਗਈਆਂ। ਮੁੰਡੇ ਦੀ ਦਾਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਮੁੰਡਾ ਹਸਪਤਾਲ ਵਿੱਚ ਮਰ ਗਿਆ ਅਤੇ ਕੁੜੀ ਜ਼ਿੰਦਗੀ-ਮੌਤ ਵਿਚਾਲੇ ਜੰਗ ਲੜ ਰਹੀ ਹੈ।

ਤਾਜਾ ਵੱਡੀ ਖਬਰ – ਤੋਹਫੇ ਨੂੰ ਖੋਲਣ ‘ਤੇ ਹੋਇਆ ਧਮਾਕਾ, ਲਾੜੇ ਸਮੇਤ ਹੋਈਆਂ ਮੌਤਾਂ ….

ਤਾਜਾ ਵੱਡੀ ਖਬਰ – ਤੋਹਫੇ ਨੂੰ ਖੋਲਣ ‘ਤੇ ਹੋਇਆ ਧਮਾਕਾ, ਲਾੜੇ ਸਮੇਤ ਹੋਈਆਂ ਮੌਤਾਂ ….

ਬੋਲਨਗੀਰ: ਉਡੀਸਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਆਹ ਸਮਾਗਮ ਤੋਂ ਬਾਅਦ ਮੁੰਡਾ-ਕੁੜੀ ਤੋਹਫਿਆਂ ਨੂੰ ਖੋਲ ਰਹੇ ਸਨ। ਇੱਕ ਗਿਫਟ ਕੁਝ ਜ਼ਿਆਦਾ ਹੀ ਖ਼ਾਸ ਨਜ਼ਰ ਆ ਰਿਹਾ ਸੀ। ਜਿਵੇਂ ਹੀ ਉਸ ਨੂੰ ਖੋਲ੍ਹਿਆ ਤਾਂ ਧਮਾਕਾ ਹੋ ਗਿਆ। ਹਾਦਸੇ ਵਿੱਚ ਮੁੰਡੇ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ। ਸੱਜ ਵਿਆਹੀ ਕੁੜੀ ਬੁਰੀ ਤਰ੍ਹਾਂ ਝੁਲਸ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

18 ਫਰਵਰੀ ਨੂੰ ਸੌਮਿਆ ਸਾਹੂ ਅਤੇ ਰੀਨਾ ਸਾਹੂ ਦਾ ਵਿਆਹ ਹੋਇਆ ਸੀ। ਪਰਿਵਾਰ ਬੇਹੱਦ ਖੁਸ਼ ਸੀ, ਪਰ ਇਸ ਹਾਦਸੇ ਨੇ ਪਰਿਵਾਰ ਹੀ ਤਬਾਹ ਕਰ ਦਿੱਤਾ। ਰੀਨਾ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਉਹ ਵਿਧਵਾ ਹੋ ਗਈ। ਸ਼ੁੱਕਰਵਾਰ ਦੁਪਹਿਰ ਮੁੰਡਾ-ਕੁੜੀ ਗਿਫ਼ਟ ਖੋਲ੍ਹ ਰਹੇ ਸਨ ਕਿ ਇੱਕ ਵੱਡਾ ਪੈਕੇਟ ਖੋਲਣ ‘ਤੇ ਧਮਾਕਾ ਹੋ ਗਿਆ।

ਧਮਾਕੇ ਵਿੱਚ ਘਰ ਦੀਆਂ ਕੰਧਾਂ ਵੀ ਹਿੱਲ ਗਈਆਂ। ਮੁੰਡੇ ਦੀ ਦਾਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਮੁੰਡਾ ਹਸਪਤਾਲ ਵਿੱਚ ਮਰ ਗਿਆ ਅਤੇ ਕੁੜੀ ਜ਼ਿੰਦਗੀ-ਮੌਤ ਵਿਚਾਲੇ ਜੰਗ ਲੜ ਰਹੀ ਹੈ।

ਚੋਰੀ ਕਰਨ ਦੇ ਸ਼ੱਕ ਚ ਭੀੜ ਨੇ ਗਰੀਬ ਮਾਰ ‘ਤਾ-ਨਾਲ ਲੈਂਦੇ ਰਹੇ ਸੈਲਫੀਆਂ

ਚੋਰੀ ਕਰਨ ਦੇ ਸ਼ੱਕ ਚ ਭੀੜ ਨੇ ਗਰੀਬ ਮਾਰ ‘ਤਾ-ਨਾਲ ਲੈਂਦੇ ਰਹੇ ਸੈਲਫੀਆਂ

ਇਨਸਾਨੀਅਤ ਸਿਰਫ ਇਨਸਾਨਾਂ ਚ ਹੀ ਹੁੰਦੀ ਹੈ,ਕਿਉਂਕਿ ਇਹ ਸ਼ਬਦ ਇਨਸਾਨ ਤੋਂ ਬਣਿਆ ਹੈ। ਪਰ ਜਦੋਂ ਇਨਸਾਨ ਚੋਂ ਇਨਸਾਨੀਅਤ ਖਤਮ ਹੋ ਜਾਵੇ ਤਾਂ ਫਿਰ ਉਹ ਇਨਸਾਨ ਕਹਾਉਣ ਦਾ ਹੱਕਦਾਰ ਵੀ ਨਹੀਂ ਹੁੰਦਾ। ਕੇਰਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਭੀੜ ਨੇ ਚੋਰੀ ਦੇ ਸ਼ੱਕ ਚ ਇੱਕ ਗਰੀਬ ਨੂੰ ਕੁੱਟ ਕੁੱਟਕੇ ਮਾਰ ਦਿੱਤਾ। ਇਹਨਾਂ ਹੀ ਨਹੀਂ ਮਗਰੋਂ ਭੀੜ ਉਸਦੀ ਲਾਸ਼ ਨਾਲ ਸੈਲਫੀਆਂ ਲੈਂਦੀ ਰਹੀ। ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਹ ਘਟਨਾ ਸਾਡੇ ਇਨਸਾਨ ਹੋਣ ਤੇ ਸ਼ੱਕ ਪੈਦਾ ਕਰਦੀ ਹੈ। केरल के पलक्कड़ जिले में एक आदिवासी पुरुष की भीड़ द्वारा हत्या का मामला सामने आया है वहां एक आदिवासी युवक की भीड़ ने पीट-पीटकर हत्या कर दी। इस दौरान भीड़ उसके साथ सेल्फी लेती रही, बाद में गंभीर रूप से घायल युवक को अस्पताल ले जाया गया, लेकिन वहां पहुंचने से पहले भी युवक की मौत हो गई। बताया जा रहा है कि भीड़ ने चोरी के शक में युवक को पीटा था। पुलिस ने बताया कि स्थानीय लोगों ने आदिवासी व्यक्ति के हाथ-पैर बांधकर बुरी तरह मारा-पीटा। इससे उसकी मौत हो गई।

लोगों ने मारने से पहले आदिवासी को बंधक बनाकर सेल्फी क्लिक कर सोशल मीडिया पर भी पोस्ट की। पुलिस ने मामले में दो लोगों को गिरफ्तार किया है और पांच अन्य लोगों को हिरासत में लिया है। जानकारी के मुताबिक, केरल के कडूकुम्न्ना निवासी 27 वर्षीय आदिवासी युवक ए.मधु को कुछ लोगों ने गुरुवार शाम को जंगल से पकड़ा था।वे उसे पीटते हुए बाहर लाए और उसे रस्सियों से बांध दिया। भीड़ ने आरोप लगाया कि, तीन दिन पहले एक शख्स के यहां से सामान चोरी हुआ था, उन्होंने ए.मधु पर इस चोरी को करने का आरोप लगाया।लोग पिटाई के साथ साथ उसके साथ सेल्फी भी लेते रहे-भीड़ ने रस्सियों से बंदे ए.मधु पर लात-घूंसे बरसाने के साथ ही उसे डंडों से भी पीटा, इस दौरान लोग उसके साथ सेल्फी लेते रहे। बाद में घटना की सूचना मिलने पर आगली पुलिस मौके पर पहुंची। अगाली के डीएसपी टी के सुब्रमणियम ने बतायास, ‘मधु को स्थानीय लोग जंगली इलाके से मुक्काली लेकर आए थे।वहां उसे स्थानीय लोगों ने बुरी तरह मारा-पीटा और अधमरा करके पुलिस के हवाले कर दिया। जब पुलिस उसे अस्पताल लेकर गई तो डॉक्टर्स ने उसे मृत घोषित कर दिया।’ डीएसपी ने बताया कि मृतक मानसिक रूप से बीमार था वह दिन में जंगल में रहता था और रात को मुक्काली और थवालम कस्बों में कथित रूप से दुकानों से सामान चुराता था। मामले की जांच की जा रही है।

ਕੈਨੇਡਾ ਦੇ ਰੱਖਿਆ ਮੰਤਰੀ ਨੇ ਇਕ ਪੁਰਾਣੀ ਯਾਦ ਕੀਤੀ ਸਾਂਝੀ ਦੇਖੋ ਕੀ ਸੀ ਮਾਮਲਾ ..

ਨਵੀਂ ਦਿੱਲੀ, 22 ਫਰਵਰੀ -ਭਾਰਤੀ ਮੂਲ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੈਨਾ ‘ਚ ‘ਵੱਖਰੀ ਦਿੱਖ’ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ |ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੇਗੋਇਰ ਟਰੂਡੋ ਦੀ ਮੌਜੂਦਗੀ ‘ਚ ਵਿਸ਼ਵ ਵਿਆਪੀ ਮੁਹਿੰਮ ‘ਸ਼ੀ ਵਿੱਲ ਗ੍ਰੋਅ ਇੰਨਟੂ ਇਟ’ ਦੇ ਏਸ਼ੀਆ ਲਾਂਚ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਜਨਮ ਭਾਰਤ ‘ਚ ਹੋਇਆ ਸੀ ਤੇ 5 ਸਾਲ ਦੀ ਉਮਰ ‘ਚ ਉਹ ਕੈਨੇਡਾ ਚਲੇ ਗਏ | ਜਦੋਂ ਉਹ 18 ਸਾਲ ਦੀ ਉਮਰ ‘ਚ ਕੈਨੇਡਾ ਦੀ ਸੈਨਾ ‘ਚ ਭਰਤੀ ਹੋਏ ਤਾਂ ਕੈਨੇਡਾ ਦਾ ਨਾਗਰਿਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਵੱਖਰੀ ਦਿੱਖ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ |ਸਾਲ 2015 ‘ਚ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਵਾਲੇ ਸ. ਸੱਜਣ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ‘ਚ ਬਹੁਤ ਸਾਦਾ ਜੀਵਨ ਬਿਤਾਇਆ | ਉਨ੍ਹਾਂ ਦੱਸਿਆ ਕਿ 12 ਸਾਲ ਦੀ ਉਮਰ ‘ਚ ਜਦੋਂ ਉਹ ਭਾਰਤ ਆਏ ਤਾਂ ਇਕ ਲੜਕੀ ਜਿਸ ਦੀਆਂ ਬਹੁਤ ਸੁੰਦਰ ਅੱਖਾਂ ਸਨ, ਉਸ ਨੇ ਉਸ ਤੋਂ ਪੈਸੇ ਮੰਗੇ ਪਰ ਉਨ੍ਹਾਂ (ਮੈਂ) ਉਸ ਨੂੰ ‘ਪਰ੍ਹੇ ਜਾਣ’ ਲਈ ਕਿਹਾ ਅਤੇ ਕਈ ਸਾਲਾਂ ਬਾਅਦ ਜਦੋਂ ਕੈਨੇਡਾ ‘ਚ ਉਸ ਨੂੰ ਖੁਦ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਲੜਕੀ ਦਾ ਮਾਸੂਮ ਜਿਹਾ ਚਿਹਰਾ ਘੁੰਮ ਗਿਆਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਸ਼ਾਇਦ ਇਸ ਲਈ ਭੀਖ ਮੰਗ ਰਹੀ ਸੀ ਕਿਉਂਕਿ ਉਹ ਭੁੱਖੀ ਹੋਵੇਗੀ | ਸ. ਸੱਜਣ ਨੇ ਕਿਹਾ ਕਿ ਜਦੋਂ ਉਸ ਨੂੰ ਖੁਦ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੂੰ ਨਾ-ਬਰਾਬਰੀ ਦੇ ਵਿਵਹਾਰ ਬਾਰੇ ਅਹਿਸਾਸ ਹੋਇਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ‘ਚੋਂ 60 ਫੀਸਦੀ ਗਿਣਤੀ ਔਰਤਾਂ ਦੀ ਹੈ ਤੇ ਇਸ ਮੁਹਿੰਮ ਦਾ ਮਕਸਦ ਇਸ ਪਾੜੇ ਨੂੰ ਤੇ ਭੁੱਖਮਰੀ ਨੂੰ ਖਤਮ ਕਰਨਾ ਹੈ |ਉਨ੍ਹਾਂ ਹਾਈ ਸਕੂਲ ਦੀਆਂ ਯੁਵਾ ਲੜਕੀਆਂ ਨੂੰ ਆਪਣੇ ਸੰਬੋਧਨ ਦੌਰਾਨ ‘ਬਦਲਾਅ ਦੀਆਂ ਤਾਕਤਵਰ ਏਜੰਟ’ ਦੱਸਦਿਆਂ ਕਿਹਾ ਕਿ ਹਰ ਬੱਚੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਅੰਦਰੂਨੀ ਸਮਰਥਾ ਹੁੰਦੀ ਹੈ, ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ‘ਚ ਕਾਮਯਾਬ ਹੋ ਜਾਂਦੇ ਹੋ ਤਾਂ ਲੋਕ ਸੇਵਾ ਕਰਨਾ ਤੁਹਾਡਾ ਫਰਜ਼ ਹੋਣਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਦੁਨੀਆ ‘ਚ ਕੁਪੋਸ਼ਣ ਨੂੰ ਖਤਮ ਕਰਨ ਲਈ ਇਹ ਮੁਹਿੰਮ ਦੀ ਸ਼ੁਰੂਆਤ ਕੈਨੇਡਾ ਦੇ ਓਟਾਵਾ ਵਿਖੇ ਇਕ ਸਮਾਜ ਸੇਵੀ ਅੰਤਰਰਾਸ਼ਟਰੀ ਪੋਸ਼ਣ ਸੰਗਠਨ ਵਲੋਂ ਵਿਸ਼ਵ ਪੱਧਰ ‘ਤੇ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਮੌਕੇ ਕੀਤੀ ਗਈ ਸੀ

ਖੂਨੀ ਵਿਆਹ ,,ਦੇਖੋ ਕੀ ਬਣਿਆ ਲਾੜੇ ਅ੍ਤੇ ਬਰਾਤ ਦਾ (Video)

ਖੂਨੀ ਵਿਆਹ ,,ਦੇਖੋ ਕੀ ਬਣਿਆ ਲਾੜੇ ਅ੍ਤੇ ਬਰਾਤ ਦਾ (Video)

BLOOD WEDDING (Accidents at the wedding)

in this video clip you can watch BLOOD WEDDING (Accidents at the wedding) . this is a very amazing video clip . i full hope you no like this video clip . but i hope you enjoy this video clip . so watch this video clip and enjoy it . thanks for watching this video clip .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .