ਜਿਹੜੇ ਕਹਿੰਦੇ ਕਿ ਦਰਬਾਰ ਸਾਹਿਬ ਨੂੰ ਦੁੱਧ ਨਾਲ ਕਿਓਂ ਧੌਂਦੇ ਹਨ ਓ੍ਹਨਾਂ ਨੂੰ ਕਰਾਰਾ ਜਵਾਬ,.

ਕੲੀ ਫੇਸਬੁੱਕੀੲੇ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਦੂਜੀ ਗੱਲ ਕੇ ਕੱਚੀ ਲੱਸੀ ਡਿਟਰਜੇਂਟ ਨਾਲੋਂ ਕਿਤੇ ਸਸਤੀ ਪੇਂਦੀ ਹੈ,
ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈ ਕਿਉਂਕਿ ਦੁੱਧ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ, ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ।Image result for milk sewa darbar sahib
ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਸ਼ਕਦੇ ਹਨ ਅਤੇ ਸ਼ਕ ਸਕਦੇ ਹਨ।Image result for milk sewa darbar sahib

Pictures of the floor being washing by milk have surfaced of Gurdwara Dukh Nivaraan Sahib causing controversy on social media. The floor is where Parkash of Sri Guru Granth Sahib Ji is done and it is elevated from the surrounding floors.

dukhnivaran1a

A journalist reported an estimated 3 quintals of milk is used to wash the marble floor everyday. The argument made by the journalist is that the ritual is against Sikh teachings and the milk could be used to feed starving children or poor people.

dukhnivaran

Here is what actually occurs, the milk is watered down so 1 part of milk is mixed with 4 parts of water causing a total of 25% milk used. Those washing the floor with milk state its a puratan tradition which also gets done at Sri Harimandir Sahib Ji.

Now, there is no historical evidence in any historic book which states such a tradition is allowed in Sikh traditions but the managing committee claims it’s being done since the 17th century.

ਤਾਜਾ ਵੱਡੀ ਖਬਰ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਅੰਬਾਨੀ ਨੇ ਕੀਤਾ ਕੁਝ ਅਜਿਹਾ ਕਿ..

ਤਾਜਾ ਵੱਡੀ ਖਬਰ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਅੰਬਾਨੀ ਨੇ ਕੀਤਾ ਕੁਝ ਅਜਿਹਾ ਕਿ..

 

 

ਸ਼ਨੀਵਾਰ ਸਵੇਰ ਤੋਂ ਹੀ ਸ੍ਰੀ ਦੇਵੀ ਦੇ ਦਿਹਾਂਤ ਦੀ ਖ਼ਬਰ ਹਰ ਪਾਸੇ ਫੈਲ ਗਈ ਸੀ । ਪ੍ਰੰਤੂ ਹਾਲੇ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਨਹੀਂ ਲਿਆਂਦੀ ਜਾ ਸਕੀ । ਇਸ ਦੇ ਪਿੱਛੇ ਮੁੱਖ ਵਜ੍ਹਾ ਇਹ ਸੀ ਕਿ ਦੁਬਈ ਦੇ ਕਾਨੂੰਨ ਮੁਤਾਬਕ ਪਹਿਲਾਂ ਪੁਲੀਸ ਵੱਲੋਂ ਉਨ੍ਹਾਂ ਦੀ ਬਾਡੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦਾ ਫੋਰੈਂਸਿਕ ਟੈਸਟ ਵੀ ਹੋਵੇਗਾ । ਦੁਬਈ ਦੇ ਸਥਾਨਕ ਮੀਡੀਆ ਅਨੁਸਾਰ ਫੋਰੈਂਸਿਕ ਜਾਂਚ ਹੋਣ ਤੋਂ ਬਾਅਦ ਹੀ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਏਗੀ ।

ਹਾਲ ਹੀ ਵਿੱਚ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸ੍ਰੀ ਦੇਵੀ ਦਾ ਦਿਹਾਂਤ ਉਸ ਹੋਟਲ ਦੇ ਵਿੱਚ ਹੀ ਹੋਇਆ ਸੀ ਜਿੱਥੇ ਉਹ ਠਹਿਰੇ ਹੋਏ ਸਨ । ਉਨ੍ਹਾਂ ਦੀ ਲਾਸ਼ ਅਸਲ ਵਿੱਚ ਬਾਥਰੂਮ ਵਿੱਚੋਂ ਮਿਲੀ ਸੀ । ਹਾਈ ਪ੍ਰੋਫਾਈਲ ਕੇਸ ਹੋਣ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਬਿਨਾਂ ਫੋਰਾਂਸਿਕ ਜਾਂਚ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ ।

ਇਸ ਤੋਂ ਇਲਾਵਾ ਗੁਲਫ ਨਿਊਜ਼ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵੱਲੋਂ ਆਪਣਾ ਪ੍ਰਾਈਵੇਟ ਜੈੱਟ ਵੀ ਆਫਰ ਕੀਤਾ ਗਿਆ ਹੈ ।

ਹਾਲਾਂਕਿ ਕੁਝ ਮੀਡੀਆ ਰਿਪੋਰਟਸ ਇਹ ਕਹਿ ਰਹੀਆਂ ਹਨ ਕਿ ਇਹ ਪ੍ਰਾਈਵੇਟ ਜੈੱਟ ਅਨਿਲ ਅੰਬਾਨੀ ਦਾ ਵੀ ਹੋ ਸਕਦਾ ਹੈ । ਕੁਝ ਸੂਤਰਾਂ ਵੱਲੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਭਾਰਤ ਭੇਜੀ ਜਾਵੇਗੀ । ਇਸ ਕੰਮ ਵਿੱਚ ਅੰਬੈਸੀ ਵੀ ਪੂਰਾ ਸਾਥ ਦੇ ਰਹੀ ਹੈ । ਸੋ ਫਿਲਹਾਲ ਤਾਂ ਇਹੀ ਦੇਖਿਆ ਜਾ ਰਿਹਾ ਹੈ ਕਿ ਆਖਿਰ ਕਦੋਂ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੇਗੀ ।

ਦੁਬਈ ਦੇ ਕਾਨੂੰਨ ਅਨੁਸਾਰ ਇਸ ਕੇਸ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਹੋਵੇਗੀ ਅਤੇ ਸਾਰਾ ਕੁਝ ਕਲੀਅਰ ਹੋਣ ਤੋਂ ਬਾਅਦ ਹੀ ਸਰਕਾਰ ਵੱਲੋਂ ਡੈੱਡ ਬਾਡੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ।

ਤਾਜਾ ਵੱਡੀ ਖਬਰ – ਅਟੈਕ ਨਾਲ ਨਹੀ ਬਲਕਿ ਇਸ ਕਾਰਨ ਹੋਈ ਸ਼੍ਰੀਦੇਵੀ ਦੀ ਮੌਤ

ਤਾਜਾ ਵੱਡੀ ਖਬਰ – ਅਟੈਕ ਨਾਲ ਨਹੀ ਬਲਕਿ ਇਸ ਕਾਰਨ ਹੋਈ ਸ਼੍ਰੀਦੇਵੀ ਦੀ ਮੌਤ

 

 

अभी हाल ही में बॉलीवुड की लेजेंड्री एक्ट्रेस श्रीदेवी का निधन हो गया है । श्रीदेवी का निधन होने से हर तरफ शोक की लहर है । बीती रात ही दुबई में उनका निधन हुआ है ।

 

श्रीदेवी के निधन से हर कोई सदमे में है । किसी को विश्वास ही नहीं हो रहा है कि श्रीदेवी आज हमारे बीच में नहीं है । श्रीदेवी दुबई में अपने भांजे मोहित मारवाह की शादी को अटेंड करने के लिए गईं थी । श्रीदेवी का पार्थिव शरीर फिलहाल दुबई में है । बताया जा रहा है कि उनका पार्थिव शरीर दुबई पुलिस के पास है

 

जिस समय श्रीदेवी की मौत हुई उस समय वह होटेल के अपने कमरे में अकेली थीं। हालांकि अब सूत्रों के हवाले से यह खबर मिल रही है कि श्रीदेवी की मौत कार्डिएक अरेस्ट से नहीं बल्कि किसी और वजह से हुई है।

इससे पहले संजय कपूर ने बयान दिया था कि उन्हें दिल की कोई बीमारी नहीं थी। अब यह बात सामने आ रही है कि श्रीदेवी ने कई कॉस्मेटिक सर्जरी कराई थीं। वह ऐसी 29 सर्जरी करा चुकी थीं। इनमें से एक सर्जरी में गड़बड़ी हो गई थी और वह कई दवाइयां खा रही थीं। साउथ कैलिफॉर्निया के उनके डॉक्टर ने उन्हें कई डायट पिल्स लेने की सलाह दी थी और वह उनका सेवन कर रही थीं।

वह कई ऐंटी एजिंग दवाइयां ले रही थीं। इनसे खून गाढ़ा होने की शिकायत होती है। सूत्रों के अनुसार श्रीदेवी की मौत की वजह यह भी हो सकती है। फिलहाल दुबई में हुए उनके पोस्टमॉर्टम की रिपोर्ट आने के बाद ही मौत की सही वजह सामने आएगी। गौरतलब है कि श्रीदेवी का पार्थिव शरीर सोमवार को दुबई से भारत लाया जाएगा।

ਸਿਰਫ 15 ਹਜ਼ਾਰ ‘ਚ ਮਿਲ ਰਿਹਾ Apple ਦਾ ਨਵਾਂ ਲੈਪਟਾਪ, MRP ਹੈ 92500 ਰੁ.

ਸਿਰਫ 15 ਹਜ਼ਾਰ ‘ਚ ਮਿਲ ਰਿਹਾ Apple ਦਾ ਨਵਾਂ ਲੈਪਟਾਪ, MRP ਹੈ 92500 ਰੁ.

ਈ – ਕਾਮਰਸ ਵੈਬਸਾਈਟ ebay ਐਪਲ ਮੈਕਬੁਕ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਉਂਟ ਆਫਰ ਲੈ ਕੇ ਆਈਆ ਹੈ। ਇਹ 13 ਇੰਚ ਵਾਲੀ ਨਵੀਂ Apple MacBook Air ਨੂੰ ਸਿਰਫ 15,000 ਰੁਪਏ ‘ਚ ਸੇਲ ਕਰ ਰਹੀ ਹੈ। ਇਸ ਮੈਕਬੁਕ ਦੀ ਕੀਮਤ 92,500 ਰੁਪਏ ਹੈ। ਇਸ ਆਫਰ ਨਾਲ ਯੂਜ਼ਰ ਨੂੰ 77,500 ਰੁਪਏ ਦਾ ਵੱਡਾ ਲਾਭ ਹੋਵੇਗਾ। ਇਹ ਆਫਰ 25 ਮਾਰਚ, 2018 ਤਕ ਵੈਲਿਡ ਹੈ। ਮੈਕਬੁਕ ਦੀ ਡਿਲਿਵਰੀ ਦਾ ਵੀ ਕੋਈ ਐਕਸਟਰਾ ਚਾਰਜ ਨਹੀਂ ਲਿਆ ਜਾਵੇਗਾ। ਹਾਲਾਂਕਿ, ਇਸ ‘ਤੇ ਕੈਸ਼ ਆਨ ਡਿਲਿਵਰੀ ਦਾ ਆਪਸ਼ਨ ਨਹੀਂ ਦਿੱਤਾ ਗਿਆ ਹੈ। ਯੂਜ਼ਰ ਇਸਦੀ ਪੇਮੈਂਟ ਕਰੇਡਿਟ ਕਾਰਡ, ਡੇਬਿਟ ਕਾਰਡ ਅਤੇ ਆਨਲਾਇਨ ਬੈਂਕਿੰਗ ਤੋਂ ਕਰ ਸਕਦੇ ਹਨ। ਇਹ ਆਫਰਸ ਵੀ ਮਿਲਣਗੇ

HAPPY2SAVE ਕੋਡ ਦੀ ਵਰਤੋਂ ਕਰਨ ‘ਤੇ 1000 ਰੁਪਏ ਦਾ ਐਕਸਟਰਾ ਡਿਸਕਾਉਂਟ ਮਿਲੇਗਾ। ਇਹ ਕੋਡ 9 ਮਾਰਚ ਤਕ ਵੈਲਿਡ ਹੈ। ਇਸ ਉਤਪਾਦ ਨੂੰ ਖਰੀਦਣ ‘ਤੇ ਤੁਹਾਨੂੰ 600 ਪੇਬੈਕ ਪਵਾਇੰਟਸ ਮਿਲਣਗੇ। ਇਨ੍ਹਾਂ ਦਾ ਲਾਭ ਸ਼ਾਪਿੰਗ ਦੇ ਦੌਰਾਨ ਮਿਲੇਗਾ।
FreeCharge ਤੋਂ ਪੇਮੈਂਟ ਕਰਨ ‘ਤੇ 10% ਦਾ ਕੈਸ਼ਬੈਕ ਜਾਂ ਫਿਰ 50 ਰੁਪਏ ਦਾ ਮੈਕਸਿਮਮ ਕੈਸ਼ਬੈਕ ਮਿਲੇਗਾ। Apple MacBook Air ਦੇ ਫੀਚਰਸ

13 – ਇੰਚ ਸਕਰੀਨ, ਇੰਟੇਲ HD 6000 ਗਰਾਫਿਕਸ
1.6GHz ਇੰਟੇਲ i5 ਕੋਰ ਪ੍ਰੋਸੈੱਸਰ, 8GB LPDDR3 ਰੈਮ
256GB rpm ਸਾਲਿਡ ਸਟੇਟ ਹਾਰਡ ਡਰਾਈਵ
OS X El ਕੈਪਟਨ ਆਪਰੇਟਿੰਗ ਸਿਸਟਮ
12 ਘੰਟੇ ਦਾ ਬੈਟਰੀ ਬੈਕਅਪ, 1.35kg ਭਾਰ
720p ਫੇਸਟਾਇਮ HD ਕੈਮਰਾ

ਖੁਲਾਸਾ ਤਾਜਾ – ਆਖਰੀ ਪੰਜ ਮਿੰਟਾਂ ਵਿੱਚ ਇਹ ਹੋਇਆ ਸੀ ਸ੍ਰੀਦੇਵੀ ਨਾਲ… ਦੇਖੋ ਵੀਡੀਓ

ਖੁਲਾਸਾ ਤਾਜਾ – ਆਖਰੀ ਪੰਜ ਮਿੰਟਾਂ ਵਿੱਚ ਇਹ ਹੋਇਆ ਸੀ ਸ੍ਰੀਦੇਵੀ ਨਾਲ… ਦੇਖੋ ਵੀਡੀਓ..

 

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਸ਼੍ਰੀਦੇਵੀ ਦੇ ਜਾਣ ਨਾਲ ਸਦਮੇ ‘ਚ ਧਰਮਿੰਦਰ ਬੋਲੇ- ਬਸ ਰੋਣਾ ਚਾਹੁੰਦਾ ਹਾ ਅਤੇ। ……

ਸ਼੍ਰੀਦੇਵੀ ਦੇ ਜਾਣ ਨਾਲ ਸਦਮੇ ‘ਚ ਧਰਮਿੰਦਰ ਬੋਲੇ- ਬਸ ਰੋਣਾ ਚਾਹੁੰਦਾ ਹਾ ਅਤੇ। ……

Sridevi passes away: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਨਿਧਨ ਹੋ ਗਿਆ ਹੈ। ਸ਼੍ਰੀ ਦੇਵੀ 54 ਸਾਲ ਦੀ ਸੀ। ਉਹਨਾਂ ਨੇ ਦੁਬਈ ‘ਚ ਆਪਣਾ ਆਖਰੀ ਸਾਹ ਲਿਆ। ਸ਼੍ਰੀ ਦੇਵੀ ਇੱਕ ਵਿਆਹ ‘ਚ ਸ਼ਾਮਿਲ ਹੋਣ ਲਈ ਦੁਬਈ ਗਈ ਸੀ। ਉੱਥੇ ਹਾਰਟ ਅਟੈਕ ਦੀ ਵਜ੍ਹਾ ਕਰਕੇ ਉਹਨਾਂ ਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਹਨਾਂ ਦੀ ਮੌਤ ਹੋ ਗਈ। ਸ਼੍ਰੀ ਦੇਵੀ ਦੇ ਨਾਲ ਉਹਨਾਂ ਦੀ ਬੇਟੀ ਅਤੇ ਉਹਨਾਂ ਦੇ ਪਤੀ ਬੋਨੀ ਕਪੁੂਰ ਵੀ ਉਹਨਾਂ ਦੇ ਨਾਲ ਸਨ। ਉਹ ਆਪਣੇ ਪਰਿਵਾਰ ਦੇ ਨਾਲ ਇੱਕ ਰਿਸ਼ਤੇਦਾਰ ਦੇ ਵਿਆਹ ‘ਚ ਸ਼ਿਰਕਤ ਕਰਨ ਗਈ ਸੀ।

bollywood

ਸ਼੍ਰੀਦੇਵੀ ਦੀ ਮੌਤ ਨਾਲ ਪੂਰੀ ਫਿਲਮ ਇੰਡਸਟਰੀ ਸਦਮੇ ਵਿੱਚ ਹੈ। ਜਾਣਕਾਰੀ ਮੁਤਾਬਿਕ ਅਦਾਕਾਰ ਧਰਮਿੰਦਰ ਨੇ ਆਪਣੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਨੂੰ ਮੇਰੇ ਕੰਮ ਕਰਨ ਵਾਲੇ ਨੇ ਦੱਸਿਆ ਕਿ ਸ਼੍ਰੀਦੇਵੀ ਜੀ ਨਹੀਂ ਰਹੇ। ਇਹ ਸੁਣਕੇ ਮੈਂ ਉਸ ਨੂੰ ਡਾਂਟ ਦਿੱਤਾ ਕਿ ਅਜਿਹੀ ਗੱਲ ਨਾ ਕਰੋ। ਮੇਰੇ ਕੋਲ ਭਾਵਨਾਵਾਂ ਵਿਅਕਤ ਕਰਨ ਲਈ ਸ਼ਬਦ ਨਹੀਂ ਹਨ। ਮੈਂ ਪੂਰੀ ਤਰ੍ਹਾਂ ਨਾਲ ਸਦਮੇ ਵਿੱਚ ਹਾਂ। ਸ਼੍ਰੀਦੇਵੀ ਦੇ ਨਾਲ ਕੰਮ ਦੇ ਦੌਰਾਨ ਅਸੀ ਲੋਕ ਕਾਫ਼ੀ ਹੱਸਦੇ-ਖੇਡਦੇ ਰਹਿੰਦੇ ਸੀ।

bollywood

ਮੈਂ ਸਭ ਸੋਚ ਕੇ ਇਸ ਸਮੇਂ ਕੁੱਝ ਬੋਲ ਪਾਉਣ ਦੇ ਲਾਇਕ ਨਹੀਂ ਬਸ ਰੋਣਾ ਚਾਹੁੰਦਾ ਹਾਂ। ਉਹ ਹਮੇਸ਼ਾ ਬਹੁਤ ਪਿਆਰੀ ਸੀ। ਹਮੇਸ਼ਾ ਚੰਗੇ ਤਰੀਕੇ ਨਾਲ ਗੱਲ ਕਰਦੀ ਸੀ। ਇਹ ਬਹੁਤ ਵੱਡੀ ਸਟਾਰ ਰਹੇ ਉਹ ਮਾਲਿਕ ਦੀ ਦੇਨ ਸੀ। ਇਨ੍ਹੇ ਵੱਡੇ ਸਟਾਰ ਹੋਣ ਦੇ ਬਾਅਦ ਵੀ ਉਹ ਬਹੁਤ ਚੰਗੀ ਸੀ। ਇਸ ਬੇਹੱਦ ਖੂਬਸੂਰਤ ਅਦਾਕਾਰਾ ਦੇ ਜਾਣ ਨਾਲ ਪੂਰੇ ਬਾਲੀਵੁੱਡ ਵਿੱਚ ਆਗਮ ਦਾ ਮਾਹੌਲ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਤੋਂ ਲੈ ਕੇ ਸੁਸ਼ਮਿਤਾ ਸੇਨ ਤੱਕ ਤਮਾਮ ਸਿਤਾਰੇ ਅਤੇ ਡਾਇਰੈਕਟਰ- ਪ੍ਰੋਡਿਊਸਰਸ ਨੇ ਸ਼੍ਰੀਦੇਵੀ ਦੀ ਮੌਤ ਦੀ ਖਬਰ ਉੱਤੇ ਦੁੱਖ ਸਾਫ਼ ਕੀਤਾ।

bollywood

ਮੌਤ ਦੀ ਖਬਰ ਸੁਣਨ ਦੇ ਬਾਅਦ ਹੀ ਮੁੰਬਈ ਵਿੱਚ ਸ਼੍ਰੀਦੇਵੀ ਦੇ ਘਰ ਉਨ੍ਹਾਂ ਦੇ ਫੈਂਸ ਦਾ ਤਾਂਤਾ ਲਗਨਾ ਸ਼ੁਰੂ ਹੋ ਗਿਆ ਹੈ। ਲੋਕ ਦੇਰ ਰਾਤ ਤੋਂ ਹੀ ਸ਼੍ਰੀਦੇਵੀ ਦੇ ਘਰ ਦੇ ਬਾਹਰ ਪਹੁੰਚਕੇ ਅਫਸੋਸ ਸਾਫ਼ ਕਰ ਰਹੇ ਹਨ। ਫਿਲਮਫੇਅਰ ਦੀ ਰਿਪੋਰਟ ਮੁਤਾਬਕ ਸ਼੍ਰੀਦੇਵੀ ਦੇ ਕਰੀਬੀ ਮੁੰਬਈ ਦੇ ਅੰਧੇਰੀ ਸਥਿਤ ਘਰ ਲਈ ਰਵਾਨਾ ਹੋ ਗਏ ਹਨ। ਜਿੱਥੇ ਉਨ੍ਹਾਂ ਦੀ ਵੱਡੀ ਧੀ ਜਾਹਨਵੀ ਕਪੂਰ ਹੈ। ਉਥੇ ਹੀ, ਘਰ ਦੇ ਬਾਹਰ ਉਨ੍ਹਾਂ ਦੇ ਫੈਨਸ ਦੀ ਭੀੜ ਲਗਣੀ ਸ਼ੁਰੂ ਹੋ ਗਈ ਹੈ। ਸ਼੍ਰੀਦੇਵੀ ਦੇ ਅੰਤਮ ਸੰਸਕਾਰ ਨੂੰ ਲੈ ਕੇ ਫਿਲਹਾਲ ਕੋਈ ਡਿਟੇਲ ਨਹੀਂ ਆਈ ਹੈ।

bollywood< ਉਥੇ ਹੀ, ਰਿਪੋਰਟਸ ਮੁਤਾਬਕ ਬੋਨੀ ਕਪੂਰ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦਾ ਅਰੇਜਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਸੰਜੇ ਕਪੂਰ ਨੇ ਕਿਹਾ, ”ਹਾਂ ਇਹ ਸੱਚ ਹੈ ਕਿ ਸ਼੍ਰੀਦੇਵੀ ਹੁਣ ਨਹੀਂ ਰਹੀ। ਮੈਂ ਹੁਣ-ਹੁਣੇ ਇਥੇ ਪੁੱਜਾ ਹਾਂ ਤੇ ਮੈਂ ਦੁਬਈ ਸੀ। ਇਹ ਘਟਨਾ 11-11:30 ਵਜੇ ਦੇ ਕਰੀਬ ਹੋਇਆ। ਸ਼੍ਰੀਦੇਵੀ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖੁਸ਼ੀ ਨਾਲ ਇਕ ਪਰਿਵਾਰਿਕ ਵਿਆਹ ‘ਚ ਪੁੱਜੀ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤੀ ਬੋਨੀ ਕਪੂਰ ਤੋਂ ਇਲਾਵਾ ਦੋ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਹੈ। bollywood

ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ…

ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ…

 

 

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ ‘ਚ ਇਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ

ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 ‘ਚ ਬਾਲ ਕਲਾਕਾਰ ਦੇ ਰੂਪ ‘ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਉਨ੍ਹਾਂ ਨੇ ਬਹੁਤ ਸਾਰੀਆਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ ‘ਚ ਕੰਮ ਕੀਤਾ। ਬਾਲੀਵੁੱਡ ‘ਚ ਸ਼੍ਰੀਦੇਵੀ ਨੇ ਫਿਲਮ ‘ਸੋਲਹਵਾਂ ਸਾਵਨ’ ਨਾਲ ਸ਼ੁਰੂਆਤ ਕੀਤੀ। 2 ਜੂਨ 1996 ‘ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ

ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ।

ਦੋ ਦਹਾਕਿਆਂ ਤਕ ਸਿਲਵਰ ਸਕਰੀਨ ‘ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ ‘ਚ ‘ਮਾਮ’ ਫਿਲਮ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ‘ਇੰਗਲਿਸ਼ ਵਿੰਗਲਿਸ਼’ ਫਿਲਮ ‘ਚ ਕਮਬੈਕ ਕਰ ਉਨ੍ਹਾਂ ਨੇ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ,

ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ |ਇਸ ਖੂਬਸੂਰਤ ਅਦਾਕਾਰਾ ਦੇ ਜਾਣ ਨਾਲ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਵੱਲੋਂ ਸ਼੍ਰੀਦੇਵੀ ਨੂੰ ਟਵੀਟਰ ‘ਤੇ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ।

ਹੁਣੇ ਹੋਇਆ ਵੱਡਾ ਖੁਲਾਸਾ – ਸ੍ਰੀਦੇਵੀ ਦੀ ਮੌਤ ਤੋਂ ਪਹਿਲਾਂ ਹੀ ਅਮਿਤਾਭ ਨੂੰ ਲੱਗਾ ਪਤਾ, ਘਬਰਾਹਟ ‘ਚ ਕੀਤਾ ਇਹ ..

ਹੁਣੇ ਹੋਇਆ ਵੱਡਾ ਖੁਲਾਸਾ – ਸ੍ਰੀਦੇਵੀ ਦੀ ਮੌਤ ਤੋਂ ਪਹਿਲਾਂ ਹੀ ਅਮਿਤਾਭ ਨੂੰ ਲੱਗਾ ਪਤਾ, ਘਬਰਾਹਟ ‘ਚ ਕੀਤਾ ਇਹ ਟਵੀਟ

ਮੁੰਬਈ: ਦੇਸ਼ ਤੇ ਦੁਨੀਆ ਨੇ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਮੀਡੀਆ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲਗਦਾ ਹੈ ਇਸ ਦਾ ਇਲਮ ਹੋ ਗਿਆ ਸੀ। ਉਨ੍ਹਾਂ ਘਬਰਾਹਟ ਦਾ ਐਲਾਨ ਕਰਦਿਆਂ ਟਵੀਟ ਵੀ ਕਰ ਦਿੱਤਾ।

ਦਰਅਸਲ, ਬਿੱਗ ਬੀ ਨੇ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਬਾਹਰ ਆਉਣ ਤੋਂ ਪਹਿਲਾਂ ਹੀ ਟਵੀਟ ਕੀਤਾ, “ਨਾ ਜਾਣੇ ਕਿਓਂ ਇੱਕ ਅਜੀਬ ਜਿਹੀ ਘਬਰਾਹਟ ਹੋ ਰਹੀ ਹੈ।” ਹਾਲਾਂਕਿ ਉਸ ਸਮੇਂ ਘਬਰਾਹਟ ਦੀ ਵਜ੍ਹਾ ਅਮਿਤਾਭ ਨੂੰ ਪਤਾ ਨਹੀਂ ਸੀ, ਪਰ ਟਵੀਟ ਤੋਂ ਸਾਫ ਹੋ ਗਿਆ ਹੈ ਕਿ ਬਿਗ ਬੀ ਨੂੰ ਕੁਝ ਮਾੜਾ ਹੋਣ ਦਾ ਅਹਿਸਾਸ ਹੋ ਗਿਆ ਸੀ। ਅਮਿਤਾਭ ਬੱਚਨ ਤੇ ਸ੍ਰੀਦੇਵੀ ਦੀ ਜੋੜੀ ਨੂੰ ਪਰਦੇ ‘ਤੇ ਕਾਫੀ ਪਸੰਦ ਕੀਤਾ ਗਿਆ ਸੀ। ਦੋਵਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਸਨ।

 

ਇਸ ਦੇ ਨਾਲ ਹੀ ਸ਼੍ਰੀਦੇਵੀ ਦੀ ਫ਼ਿਲਮ ‘ਚਾਂਦਨੀ’ ਦੇ ਸਹਿ-ਕਲਾਕਾਰ ਰਿਸ਼ੀ ਕਪੂਰ ਨੂੰ ਸਵੇਰੇ ਜਾਗਦਿਆਂ ਹੀ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਵੀ ਝਟਕਾ ਲੱਗਾ। ਰਿਸ਼ੀ ਕਪੂਰ ਨੇ ਸੋਸ਼ਲ ਮੀਡੀਆ ਰਾਹੀਂ ਬੋਨੀ ਕਪੂਰ ਤੇ ਦੋਵੇਂ ਧੀਆਂ ਨੂੰ ਦਿਲਾਸਾ ਦਿੱਤਾ।

ਸ਼੍ਰੀਦੇਵੀ ਦੀ ਮੌਤ ਬੀਤੀ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ਹੋਈ। ਜਿਸ ਸਮੇਂ ਸ਼੍ਰੀਦੇਵੀ ਦੀ ਮੌਤ ਹੋਈ, ਉਦੋਂ ਉਹ ਬੋਨੀ ਕਪੂਰ ਤੇ ਛੋਟੀ ਧੀ ਖੁਸ਼ੀ ਕਪੂਰ ਵੀ ਉਨ੍ਹਾਂ ਦੇ ਨਾਲ ਹੀ ਸੀ। ਹਾਲਾਂਕਿ, ਸ਼੍ਰੀਦੇਵੀ ਦੀ ਵੱਡੀ ਧੀ ਜਾਨ੍ਹਵੀ ਕਪੂਰ ਮੁੰਬਈ ਵਿੱਚ ਹੀ ਸੀ ਤੇ ਆਪਣੀ ਫ਼ਿਲਮ ਵਿੱਚ ਰੁੱਝੀ ਹੋਣ ਕਾਰਨ ਉਹ ਦੁਬਈ ਨਹੀਂ ਸੀ ਜਾ ਸਕੀ। ਸ਼੍ਰੀਦੇਵੀ ਦੀ ਮ੍ਰਿਤਕ ਦੇਹ ਬਾਅਦ ਦੁਪਹਿਰ ਦੋ ਵਜੇ ਮੁੰਬਈ ਪਹੁੰਚੇਗੀ।

ਦੇਹਾਂਤ ਤੋਂ ਪਹਿਲਾਂ ਦੇਖੋ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…

ਦੇਹਾਂਤ ਤੋਂ ਪਹਿਲਾਂ ਦੇਖੋ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…

ਬੀਤੀ ਸ਼ਨੀਵਾਰ ਦੀ ਰਾਤ ਨੂੰ ਸ੍ਰੀ ਦੇਵੀ ਦਾ ਕਈ ਵਿਖੇ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਪੂਰੇ ਭਾਰਤ ਅਤੇ ਬਾਲੀਵੁੱਡ ਵਿੱਚ ਸੋਗ ਛਾਇਆ ਹੋਇਆ ਹੈ । ਵੱਡੇ ਵੱਡੇ ਨਾਮਵਰ ਕਲਾਕਾਰ ਅਤੇ ਫਿਲਮ ਡਾਇਰੈਕਟਰ ਇਸ ਦੁਖਦਾਈ ਖ਼ਬਰ ਉੱਪਰ ਸੋਗ ਪ੍ਰਗਟਾ ਵੀਡੀਓ… ਦੇਖੋ ਦੇਹਾਂਤ ਤੋਂ ਪਹਿਲਾਂ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…
। ਸੋਸ਼ਲ ਮੀਡੀਆ ਉੱਪਰ ਵੀ ਲੋਕ ਇਹ ਖਬਰ ਨੂੰ ਸੁਣ ਕੇ ਕਾਫੀ ਜ਼ਿਆਦਾ ਹੈਰਾਨ ਹਨ । ਬਾਲੀਵੁੱਡ ਸਿਤਾਰਿਆਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਇਹ ਖਬਰ ਸੁਣ ਕੇ ਕਾਫੀ ਜਿਆਦਾ shocked ਹਨ ।

ਇਸ ਤੋਂ ਇਲਾਵਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਭਾਰਤ ਲਿਆਇਆ ਜਾ ਰਿਹਾ ਹੈ । ਦੂਸਰੇ ਪਾਸੇ ਸ੍ਰੀ ਦੇਵੀ ਦੇ ਘਰ ਵਿਖੇ ਜਿੱਥੇ ਉਹ ਰਹਿੰਦੇ ਹਨ ਉੱਥੇ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ । ਉਨ੍ਹਾਂ ਦੇ ਘਰ ਵਿਖੇ ਸਵੇਰ ਤੋਂ ਹੀ ਭੀੜ ਹੋਣੀ ਸ਼ੁਰੂ ਹੋ ਗਈ ਹੈ । ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਆਖਰੀ ਤਸਵੀਰਾਂ ਜੋ ਕਿ ਸ੍ਰੀਦੇਵੀ ਨੇ ਦੁਬਈ ਵਿਖੇ ਵਿਆਹ ਦੌਰਾਨ ਕਲਿੱਕ ਕਰਵਾਈਆਂ। ਉਹ ਦੁਬਈ ਵਿਖੇ ਮੋਹਿਤ ਮਰਵਾਹਾ ਦੇ ਵਿਆਹ ਤੇ ਗਏ ਹੋਏ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਖੁਸ਼ੀ ਕਪੂਰ ਵੀ ਸੀ । ਦੁਬਈ ਵਿਆਹ ਤੇ ਪਹੁੰਚਣ ਸਮੇਂ ਸ੍ਰੀ ਦੇਵੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਪਰ ਵੀ ਸਾਂਝੀਆਂ ਕੀਤੀਆਂ ਸਨ ਜੋ ਕਿ ਹਮੇਸ਼ਾਂ ਲਈ ਇੱਕ ਯਾਦ ਬਣ ਕੇ ਰਹਿ ਗਈਆਂ ਹਨ ।

ਇਨ੍ਹਾਂ ਤਸਵੀਰਾਂ ਵਿੱਚ ਇੱਕ ਤਸਵੀਰ ਉਨ੍ਹਾਂ ਦੀ ਆਪਣੀ ਬੇਟੀ ਨਾਲ ਲਈ ਹੋਈ ਸੈਲਫੀ ਦੀ ਵੀ ਹੈ। ਸ਼ਾਇਦ ਉਨ੍ਹਾਂ ਦੀ ਬੇਟੀ ਨੂੰ ਵੀ ਅਹਿਸਾਸ ਨਹੀਂ ਹੋਇਆ ਹੋਵੇਗਾ ਹੋਵੇਗਾ ਕਿ ਇਹ ਉਸ ਦੀ ਮਾਂ ਨਾਲ ਉਸ ਦੀ ਆਖਰੀ ਤਸਵੀਰ ਹੈ ।

ਇਸ ਤੋਂ ਇਲਾਵਾ ਵਿਆਹ ਦੌਰਾਨ ਕਲਿੱਕ ਕੀਤੀਆਂ ਕੁਝ ਤਸਵੀਰਾਂ ਵਿੱਚ ਉਹ ਆਪਣੇ ਪਤੀ ਅਤੇ ਕੁਝ ਤਸਵੀਰਾਂ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਨਾਲ ਵੀ ਨਜ਼ਰ ਆ ਰਹੇ ਹਨ ।

ਇਸ ਤੋਂ ਇਲਾਵਾ ਥੋੜ੍ਹੀ ਦੇਰ ਪਹਿਲਾਂ ਹੀ ਸ੍ਰੀਦੇਵੀ ਦੀ ਦੁਬਈ ਵਿਖੇ ਵਿਆਹ ਤੇ ਪਹੁੰਚਣ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ ।.. ਇਸ ਵੀਡੀਓ ਵਿੱਚ ਉਹ ਕਾਫ਼ੀ ਨਾਰਮਲ ਅਤੇ ਖੁਸ਼ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਸਾੜੀ ਪਹਿਨੀ ਹੋਈ ਸੀ ਅਤੇ ਚਿਹਰੇ ਉੱਪਰ ਕਾਫੀ ਖੁਸ਼ੀ ਵਾਲੇ ਹਾਵ ਭਾਵ ਸਨ । ਵੀਡੀਓ ਨੂੰ ਦੇਖ ਕੇ ਬਿਲਕੁਲ ਨਹੀਂ ਲੱਗਦਾ ਕਿ ਉਨ੍ਹਾਂ ਨਾਲ ਅਜਿਹੀ ਘਟਨਾ ਵੀ ਹੋ ਸਕਦੀ ਹੈ । ਵਿਆਹ ਵਿੱਚ ਆਉਣ ਸਮੇਂ ਉਹ ਖੁਸ਼ੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਥੈਂਕਿਊ ਕਹਿ ਰਹੇ ਸਨ । ਇਹ ਵੀਡੀਓ ਹਮੇਸ਼ਾਂ ਹਮੇਸ਼ਾਂ ਲਈ ਇੱਕ ਯਾਦ ਬਣ ਕੇ ਹੀ ਰਹਿ ਗਈ ਹੈ ।
ਦੇਖੋ ਦਿਹਾਂਤ ਤੋਂ ਪਹਿਲਾਂ ਸ੍ਰੀਦੇਵੀ ਦੀ ਇਹ ਆਖਰੀ ਵੀਡੀਓ।

Click Here to watch the video directly on Youtube.
ਸਾਰਿਆਂ ਵੱਲੋਂ ਸ੍ਰੀ ਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।

ਬੇਟੀ ਨਾਲ ਸ਼੍ਰੀਦੇਵੀ ਦੀ ਆਖਰੀ ਸੈਲਫੀ ਦੇਖੋ ਮਰਨ ਤੋਂ ਪਹਿਲਾਂ ਦੀਆਂ ਤਸਵੀਰਾਂ..

ਬੇਟੀ ਨਾਲ ਸ਼੍ਰੀਦੇਵੀ ਦੀ ਆਖਰੀ ਸੈਲਫੀ ਦੇਖੋ ਮਰਨ ਤੋਂ ਪਹਿਲਾਂ ਦੀਆਂ ਤਸਵੀਰਾਂ

sridevi

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰਿਕ ਮੈਬਰ ਸੰਦੇ ਕਪੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼੍ਰੀਦੇਵੀ 54 ਸਾਲ ਦੀ ਸੀ।

PunjabKesari

ਅਭਿਨੇਤਾ ਸੰਜੇ ਕਪੂਰ ਨੇ ਕਿਹਾ, ”ਹਾਂ ਇਹ ਸੱਚ ਹੈ ਕਿ ਸ਼੍ਰੀਦੇਵੀ ਹੁਣ ਨਹੀਂ ਰਹੀ। ਮੈਂ ਹੁਣ-ਹੁਣੇ ਇਥੇ ਪੁੱਜਾ ਹਾਂ ਤੇ ਮੈਂ ਦੁਬਈ ਸੀ।
PunjabKesari

ਹੁਣੇ ਕੁਝ ਸਮਾਂ ਪਹਿਲਾਂ ਆਈ ਤਾਜਾ ਵੱਡੀ ਖਬਰ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ। ……

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ ‘ਚ ਇਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ

ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 ‘ਚ ਬਾਲ ਕਲਾਕਾਰ ਦੇ ਰੂਪ ‘ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਬਹੁਤ ਸਾਰੀਆਂ

ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ ‘ਚ ਕੰਮ ਕੀਤਾ। ਬਾਲੀਵੁੱਡ ‘ਚ ਸ਼੍ਰੀਦੇਵੀ ਨੇ ਫਿਲਮ ‘ਸੋਲਹਵਾਂ ਸਾਵਨ’ ਨਾਲ ਸ਼ੁਰੂਆਤ ਕੀਤੀ। 2 ਜੂਨ 1996 ‘ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ

ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ।

ਦੋ ਦਹਾਕਿਆਂ ਤਕ ਸਿਲਵਰ ਸਕਰੀਨ ‘ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ ‘ਚ ‘ਮਾਮ’ ਫਿਲਮ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ‘ਇੰਗਲਿਸ਼ ਵਿੰਗਲਿਸ਼’ ਫਿਲਮ ‘ਚ ਕਮਬੈਕ ਕਰ ਉਨ੍ਹਾਂ ਨੇ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ,

ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ।

ਇਸ ਖੂਬਸੂਰਤ ਅਦਾਕਾਰਾ ਦੇ ਜਾਣ ਨਾਲ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ

ਬਾਲੀਵੁੱਡ ਵੱਲੋਂ ਸ਼੍ਰੀਦੇਵੀ ਨੂੰ ਟਵੀਟਰ ‘ਤੇ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ।