ਆਹ ਦੇਖੋ ਕੀ ਹੋ ਗਿਆ ਚਰਨਜੀਤ ਚੱਢਾ ਅਸ਼ਲੀਲ ਵੀਡੀਓ ਮਾਮਲੇ ਤੇ ਦੇਖ (ਵੀਡੀਓ )

ਆਹ ਦੇਖੋ ਕੀ ਹੋ ਗਿਆ ਚਰਨਜੀਤ ਚੱਢਾ ਅਸ਼ਲੀਲ ਵੀਡੀਓ ਮਾਮਲੇ ਤੇ ਦੇਖ (ਵੀਡੀਓ )

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਆਹ ਦੇਖੋ ਸ਼ਾਮੀ ਪੰਜਾਬ ਚ ਕੀ ਭਾਣਾ ਵਾਪਰ ਗਿਆ

ਤਾਜਾ ਵੱਡੀ ਖਬਰ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਦੇਖੋ ਸ਼ਾਮੀ ਪੰਜਾਬ ਚ ਕੀ ਭਾਣਾ ਵਾਪਰ ਗਿਆ

ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਜਵਾਈ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ:ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।Barnala in son in law Suicide

ਮ੍ਰਿਤਕ ਜਸਪਾਲ ਸਿੰਘ ਨੇ ਖੇਤਾਂ ‘ਚ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।ਜਸਪਾਲ ਦੇ ਖ਼ੁਦਕੁਸ਼ੀ ਦੀ ਅਸਲ ਵਜ੍ਹਾ ਉਸ ਵੱਲੋਂ ਆਪਣੇ ਫ਼ੋਨ ‘ਚ ਰਿਕਾਰਡ ਕੀਤੇ ਆਡੀਓ ਕਲਿੱਪ ਤੋਂ ਸਾਫ਼ ਹੋਈ ਹੈ।Barnala in son in law Suicideਜਸਪਾਲ ਆਪਣੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਸੀ ਜੋ ਉਸ ਨੂੰ ਬੱਚਿਆਂ ਅਤੇ ਪਤਨੀ ਨਾਲ ਮਿਲਣ ਤੋਂ ਰੋਕਦੇ ਸਨ।ਜਸਪਾਲ ਆਪਣੇ ਬੱਚਿਆਂ ਅਤੇ ਪਤਨੀ ਨੂੰ ਲੈਣ ਲਈ ਸਹੁਰੇ ਘਰ ਗਿਆ ਹੋਇਆ ਸੀ ਜਿੱਥੇ ਉਸ ਨੇ ਖੇਤਾਂ ‘ਚ ਜਾ ਕੇ ਜ਼ਹਿਰੀਲੀ ਦਵਾਈ ਖਾ ਲਈ।Barnala in son in law Suicideਪੁਲਿਸ ਨੇ ਇਸ ਆਡੀਓ ਕਲਿੱਪ ਦੇ ਆਧਾਰ ਉੱਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਤਾਜਾ ਵੱਡੀ ਖਬਰ – ਪੰਜਾਬ ਚ ਇਸ ਜਗ੍ਹਾ ਹੋਵੇ ਗੀ ਸਰਕਾਰੀ ਛੁਟੀ

ਤਾਜਾ ਵੱਡੀ ਖਬਰ –

ਚੰਡੀਗੜ੍ਹ/ਜਲੰਧਰ : ਪੰਜਾਬ ਸਰਕਾਰ ਨੇ ਸ਼ਾਹਕੋਟ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਸ ਹਲਕੇ ਵਿੱਚ 28 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਹ ਕਦਮ ਵੋਟਰਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਵਾਸਤੇ ਚੁੱਕਿਆ ਗਿਆ ਹੈ। ਇੱਥੇ ਇਹ ਖੁਲਾਸਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀਆਂ ਤਜਵੀਜ਼ਾਂ ਅਨੁਸਾਰ ਇਸ ਹਲਕੇ ਵਿਚਲੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਤੇ ਸਿੱਖਿਆ ਅਦਾਰੇ ਇਸ ਦਿਨ ਬੰਦ ਰਹਿਣਗੇ।
ਬੁਲਾਰੇ ਨੇ ਅੱਗੇ ਕਿਹਾ ਕਿ ਜੇ ਕੋਈ ਮੁਲਾਜ਼ਮ ਹੋਰ ਥਾਂ ਕੰਮ ਕਰਦਾ ਹੈ ਅਤੇ ਉਹ ਸ਼ਾਹਕੋਟ ਦੀ ਵੋਟਰ ਸੂਚੀ ਵਿੱਚ ਸ਼ਾਮਲ ਮੁਲਾਜ਼ਮ ਤੇ ਇਸ ਦਿਨ ਵੋਟਿੰਗ ਲਈ ਛੁੱਟੀ ਮੰਗਦਾ ਹੈ ਤਾਂ ਉਹ ਸਬੂਤ ਪੇਸ਼ ਕਰਨ ਮਗਰੋਂ ਸਮਰੱਥ ਅਥਾਰਟੀ ਪਾਸੋਂ 28 ਮਈ ਨੂੰ ਵਿਸ਼ੇਸ਼ ਛੁੱਟੀ ਲੈਣ ਦਾ ਹੱਕਦਾਰ ਹੋਵੇਗਾ। ਇਹ ਵਿਸ਼ੇਸ਼ ਛੁੱਟੀ ਸਬੰਧਤ ਮੁਲਾਜ਼ਮ ਦੇ ਛੁੱਟੀਆਂ ਵਾਲੇ ਖ਼ਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

ਜੇਕਰ ਤੁਹਾਡੇ ਕੋਲ ਹੈ ਪੁਰਾਣੇ ਸਿੱਕੇ ਤਾਂ ਤੁਹਾਨੂੰ ਮਿਲ ਸਕਦੀ ਹੈ ਇਸਦੀ 100 ਗੁਣਾਂ ਕੀਮਤ..

RBI error notes :200 ਅਤੇ 2000 ਦੇ ਕਟੇ-ਫਟੇ ਜਾਂ ਘਿਸੇ ਨੋਟਾਂ ਨੂੰ ਬਦਲਣ ‘ਚ ਬੈਂਕ ਜਾਂ ਆਰਬੀਆਈ ਨੇ ਭਾਵੇ ਹੱਥ ਖੜੇ ਕਰ ਦਿੱਤੇ ਹੋਣ,ਪਰ ਸਰਕਾਰੀ ਛਾਪੇਖਾਨੇ ਦੀ ਗਲਤੀ ਜਾਂ ਟੈੱਕਨਿਕਲ ਐਰਰ ‘ਚ ਆਪਣੀ ਵੈਲਿਊ ਗੁਆ ਦੇਣ ਵਾਲੇ ਨੋਟਾਂ ਅਤੇ ਸਿੱਕੇਆਂ ਦੇ ਬਾਜ਼ਾਰ ਵਿੱਚ ਵੱਡੀ ਕੀਮਤ ਹੈ । ਬਿਨਾਂ ਨੰਬਰਾਂ ਦਾ ਕੋਈ ਨੋਟ ਜਾਂ ਫੈਂਸੀ ਸੀਰੀਜ ਵਾਲੇ ਕੁੱਝ ਨੋਟ ਤੁਹਾਨੂੰ ਆਪਣੀ ਫੇਸਵੈਲਿਊ ਦੇ 100 ਗੁਣਾਂ ਤੋਂ ਵੀ ਜ਼ਿਆਦਾ ਕੀਮਤ ਦਿਵਾ ਸੱਕਦੇ ਹਨ । ਕਰੰਸੀ ਜੇਕਰ ਐਂਟੀਕ ਹੈ ਤਾਂ ਕੀਮਤ ਕੁੱਝ ਵੀ ਹੋ ਸਕਦਾ ਹੈ ।

india

ਆਲ ਇੰਡੀਆ ਫਾਇਨ ਆਰਟਸ ਐਂਡ ਕਰਾਫਟ ਸੋਸਾਇਟੀ ਵਿੱਚ ਚੱਲ ਰਹੇ ਨੈਸ਼ਨਲ ਨਿਊਮਿਸਮੈਟਿਕ ਐਗਜਿਬਿਸ਼ਨ ਵਿੱਚ ਜਿੱਥੇ ਦੇਸ਼ ਅਤੇ ਦੁਨੀਆ ਦੀ ਨਵੀਂ – ਪੁਰਾਣੀ ਮੁਦਰਾਵਾਂ ਦੀ ਨੁਮਾਇਸ਼ ਚੱਲ ਰਹੀ ਹੈ , ਉਥੇ ਹੀ ਕਰੰਸੀ ਕਲੈਕਟਰ ਅਤੇ ਡੀਲਰ ਵੀ ਆਪਣੇ ਅਨੋਖਾ ਖਜਾਨੇ ਨੂੰ ਭੂਨਾ ਰਹੇ ਹਨ । ਇੱਥੇ ਮਿੰਟ ਐਰਰ ਵਾਲੇ ਨੋਟਾਂ ਅਤੇ ਸਿੱਕੇਆਂ ਦੀ ਵੀ ਆਪਣੀ ਕੀਮਤ ਹੈ । 100 ਰੁਪਏ ਦਾ ਇੱਕ ਨੋਟ ਜਿਸ ‘ਤੇ ਨੰਬਰ ਹੀ ਨਹੀਂ ਛਪੇ , 8 – 10 ਹਜਾਰ ਰੁਪਏ ਕੀਮਤ ਰੱਖਦਾ ਹੈ । ਇੱਕ ਪਾਸੇ ਹੈੱਡ ਅਤੇ ਦੂਜੇ ਪਾਸੇ ਉਸੇ ਦੇ ਇੰਪ੍ਰੇਸ਼ਨ ਵਾਲੇ 1 ਰੁਪਏ ਦੇ ਸਿੱਕੇ ਲਈ ਲੋਕ 3 ਤੋਂ 5 ਹਜਾਰ ਰੁਪਏ ਤੱਕ ਦੇਣ ਨੂੰ ਤਿਆਰ ਹਨ ।

india

ਫੈਂਸੀ ਨੰਬਰ ਸੀਰੀਜ ਵਾਲੇ ਨੋਟ ਮੂਲ ਕੀਮਤ ਤੋਂ 100 ਗੁਣਾ ਮਹਿੰਗਾ ਵਿਕ ਰਹੇ ਹਨ । ਰਾਇਲ ਨਿਊਮਿਸਮੈਟਿਕ ਸੋਸਾਇਟੀ ਦੇ ਪ੍ਰੈਸੀਡੈਂਟ ਮੁਕੇਸ਼ ਵਰਮਾ ਨੇ ਕਿਹਾ , ‘ਕੀਮਤ ਇਨ੍ਹਾਂ ਦੇ ਅਨੋਖੇ ਹੋਣ ਵਿੱਚ ਹੈ । ਅੱਜ ਐਰਰ ਕਰੰਸੀ ਦੀ ਤਰ੍ਹਾਂ ਹੀ ਐਰਰ ਕਰੰਸੀ ਦਾ ਬਾਜ਼ਾਰ ਵੀ ਫੈਲਦਾ ਜਾ ਰਿਹਾ ਹੈ । ਅਸੀ ਕਰੰਸੀ ਉਸਨੂੰ ਕਹਿੰਦੇ ਹਨ , ਜਿਸ ‘ਤੇ ਇੱਕ ਡੇਟ , ਵੈਲਿਊ ਅਤੇ ਸਰਕਾਰੀ ਪ੍ਰਤੀਕ ਚਿੰਨ੍ਹ ਹੋਵੇ । ਕਿਸੇ ਪ੍ਰਿੰਟਿੰਗ ਸੀਰਿਜ ਵਿੱਚ ਐਰਰ ਦੀ ਗੁੰਜਾਇਸ਼ ਲੱਖਾਂ ਵਿੱਚ ਇੱਕ ਹੁੰਦੀ ਹੈ ਅਤੇ ਸਰਕਾਰ ਉਸ ਐਰਰ ਦੇ ਬਦਲੇ ਉਸਨੂੰ ਦੁਬਾਰਾ ਨਹੀਂ ਛਾਪਦੀ । ਕੁੱਝ ਐਰਰ ਅਜਿਹੇ ਵੀ ਹਾਂ , ਜੋ ਸ਼ਾਇਦ ਹੀ ਕਦੇ ਰਿਪੀਟ ਹੋਣ । ਅਜਿਹੇ ਵਿੱਚ ਜਿਨ੍ਹਾਂ ਅਨੋਖਾ ਐਰਰ , ਓਨਾ ਜ਼ਿਆਦਾ ਭਾਅ ।

india

#ਇਸ ਸਿੱਕੇ ਦੇ ਮਿਲ ਜਾਣਗੇ 3 ਤੋਂ 5 ਲੱਖ ਰੁਪਏ
ਇੱਕ ਐਗਜਿਬਿਟਰ ਨੇ ਦੱਸਿਆ ਕਿ ਸੰਨ 1939 ਵਿੱਚ ਦੂੱਜੇ ਵਿਸ਼ਵ ਯੁੱਧ ਤੋਂ ਪਹਿਲਾਂ 1 ਰੁਪਏ ਦੇ ਸਿਲਵਰ ਕਾਇਨ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ । ਉਸ ਸਾਲ ਦਾ ਸਿੱਕਾ ਬਹੁਤ ਘੱਟ ਲੋਕਾਂ ਦੇ ਕੋਲ ਹੈ ਅਤੇ ਉਸਨੂੰ 2 ਤੋਂ 5 ਲੱਖ ਤੱਕ ਮੁੱਲ ਮਿਲ ਜਾਵੇਗਾ । ਹਾਲਾਂਕਿ ਹੁਣ ਬਹੁਤ ਸਾਰੇ ਨਕਲੀ ਸਿੱਕੇ ਵੀ ਬਾਜ਼ਾਰ ਵਿੱਚ ਆ ਗਏ ਹਨ । ਐਗਜਿਬਿਸ਼ਨ ਵਿੱਚ ਕਰੀਬ 100 ਦੇਸ਼ਾਂ ਦੇ ਨੋਟਾਂ ਅਤੇ ਮੁਦਰਾਵਾਂ ਦੀ ਨੁਮਾਇਸ਼ ਵੀ ਕੀਤੀ ਗਈ ਹੈ ਅਤੇ ਸਿੱਕੇ ਜਰੀਏ ਦਿੱਲੀ ਦਾ ਇਤਿਹਾਸ ਵੀ ਦਿਖਾਇਆ ਗਿਆ ਹੈ ।

india

ਅਕਬਰ ਨੇ 12 ਰਾਸ਼ੀਆਂ ‘ਤੇ ਚਲਾਏ ਸਨ ਵੱਖ – ਵੱਖ ਸਿੱਕੇ

ਇੱਕ ਮੁਦਰਾ ਸ਼ਾਸਤਰੀ ਨੇ ਦੱਸਿਆ , ‘ਅਕਬਰ ਨੇ ਹਿੰਦੂ ਦੇਵੀ ਦੇਵਤਰਪਣ ਤੋਂ ਇਲਾਵਾ 12 ਰਾਸ਼ੀਆਂ ‘ਤੇ ਵੱਖ – ਵੱਖ ਸਿੱਕੇ ਚਲਵਾਏ ਸਨ । ਇਹਨਾਂ ਦੀ ਖੋਜ ਹੁਣ ਵੀ ਚੱਲ ਰਹੀ ਹੈ ਅਤੇ ਜੇਕਰ ਕਿਸੇ ਦੇ ਕੋਲ ਅਜਿਹਾ ਇੱਕ ਵੀ ਸਿੱਕਾ ਹੋ ਤਾਂ ਅੱਜ ਬਾਜ਼ਾਰ ਵਿੱਚ ਉਸਦੀ ਕੀਮਤ 15 ਕਰੋੜ ਰੁਪਏ ਤੋਂ ਜ਼ਿਆਦਾ ਹੈ । ’ ਇੱਥੇ ਈਸਾ ਪੂਰਵ ਤੋਂ ਲੈ ਕੇ ਹਰ ਕਾਲ ਅਤੇ ਸ਼ਾਸਕਾਂ ਦੇ ਚਲਾਏ ਸਿੱਕੇਆਂ ਦਾ ਨਜਾਰਾ ਲਿਆ ਜਾ ਸਕਦਾ ਹੈ ।

india

ਖਤਰਨਾਕ ਬਿਮਾਰੀ ਜਿਸਦਾ ਕੋੲੀ ਇਲਾਜ਼ ਨਹੀਂ ਸੀ ਪਰ ਗੁਰਬਾਣੀ ਲੜ੍ਹ ਲੱਗ ਕੇ ਹੋੲੀ ਠੀਕ ..

ਗੁਰਬਾਣੀ ਵਿੱਚ ਵਿਸ਼ਵਾਸ਼ ਰੱਖਣ ਵਾਲੇ ਇਹ ਪੋਸਟ ਸਭ ਨਾਲ ਸ਼ੇਅਰ ਕਰੋ

‘ਸਰਬ ਰੋਗ ਕਾ ਅਉਖਦੁ ਨਾਮ` ਨਾਮ ਦੇ ਅਮੋਲਕ ਬਚਨ ਪਰਮ ਪਿਤਾ ਪ੍ਰਮੇਸ਼ਰ ਵਲੋਂ ਬਖਸ਼ਿਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਰਸਨਾਂ ਰਾਹੀਂ ਉਚਾਰਣ ਅੰਮ੍ਰਿਤ ਮਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਦੇ ਪੰਜਵੇ ਪਦੇ ਵਿੱਚ ਸ੍ਰੀ ਗੁਰੂ ਸਾਹਿਬ ਦੇ ਪਾਵਨ ਅੰਕ 274 ਤੇ ਸੁਸ਼ੋਭਿਤ ਹਨ।

ਤੁਸੀਂ ਆਪ ਹੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜਿਸ ਬਿਮਾਰੀ ਦਾ ਡਾਕਟਰਾਂ ਕੋਲ ਵੀ ਕੋੲੀ ਇਲਾਜ਼ ਨਹੀਂ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਇਹ ਬੱਚੀ ਬਿਲਕੁੱਲ ਠੀਕ ਹੋ ਗੲੀ ਹੈ ..

ਮਨੁੱਖਾ ਜੀਵਨ ਪ੍ਰਮੇਸ਼ਰ ਵਲੋਂ ਮਿਲਿਆ ਇੱਕ ਅਮੁੱਲਾ ਵਰਦਾਨ ਹੈ ਇਸ ਸਬੰਧੀ ਗੁਰਬਾਣੀ ਵਿੱਚ ਬਾਬ-ਬਾਰ ਕਿਹਾ ਗਿਆ ਹੈ-
ਕਬੀਰਾ ਮਾਨਸ ਜਨਮ ਦੁਲੰਭੁ ਹੈ ਹੋਇ ਨ ਬਾਰੈ ਬਾਰ।।
(ਸਲੋਕ ਕਬੀਰ ਜੀ-੧੩੬੬)
ਪਰ ਇਸ ਮਨੁੱਖਾ ਜਨਮ ਨੂੰ ਅਮੋਲਕ ਅਤੇ ਦੁਰਲਭ ਤਾਂ ਹੀ ਮੰਨਿਆ ਜਾ ਸਕਦਾ ਹੈ, ਜਦੋਂ ਇਹ ਕਿਸੇ ਪ੍ਰਕਾਰ ਦੇ ਰੋਗ-ਸੋਗ, ਡਰ-ਫਿਕਰ ਆਦਿ ਤੋਂ ਨਿਰਲੇਪ ਹੋ ਕੇ ਸਦਾ ਖੁਸ਼ੀਆਂ ਭਰਪੂਰ ਹੋਵੇ, ਪ੍ਰੰਤੂ ਜਦੋਂ ਅਸੀਂ ਆਪਣੇ ਅੰਦਰ ਅਤੇ ਸੰਸਾਰ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ – ਨਾਨਕ ਦੁਖੀਆ ਸਭੁ ਸੰਸਾਰ।।

ਸਰਬ ਰੋਗ” />

(ਸਲੋਕ ਮਹਲਾ੧-੯੫੩)

ਪ੍ਰਤੱਖ ਰੂਪ ਵਿੱਚ ਸੱਚ ਪ੍ਰਤੀਤ ਹੁੰਦਾ ਹੈ। ਮਨੁੱਖ ਆਪਣੇ ਦੁੱਖਾਂ-ਰੋਗਾਂ ਦਾ ਸਤਾਇਆ ਹੋਇਆ ਕਿਸੇ ਹੋਰ ਮਨੁੱਖ ਕੋਲੋਂ ਨਵਿਰਤੀ ਦੀ ਆਸ ਲੈ ਕੇ ਉਸ ਨਾਲ ਦੁੱਖਾਂ ਦੀ ਸਾਂਝ ਕਰਦਾ ਹੈ ਤਾਂ ਅੱਗੋਂ ਨਿਰਾਸ਼ਾ ਹੀ ਹੱਥ ਲੱਗਦੀ ਹੈ-

ਜਿਸ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ।।

(ਗੂਜਰੀ ਮਹਲਾ ੫-੪੯੭)

ਪ੍ਰੰਤੂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਸੰਸਾਰ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਮਨ ਨੂੰ ਧਰਵਾਸ ਮਿਲ ਜਾਂਦੀ ਹੈ। ਬਾਬਾ ਫਰੀਦ ਜੀ ਦਾ ਪਾਵਨ ਸਲੋਕ-

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।। ਸਰਬ ਰੋਗ”

ਊਚੈ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ।।

(ਸਲੋਕ ਫਰੀਦ ਜੀ-੧੩੮੨)

ਸਾਨੂੰ ਗਿਆਨ ਦੇ ਦਿੰਦਾ ਹੈ ਕਿ ਕੇਵਲ ਮੈਂ ਹੀ ਰੋਗੀ ਨਹੀਂ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ।

ਇਹਨਾਂ ਦੁੱਖਾਂ ਤੋਂ ਨਵਿਰਤੀ ਲਈ ਗੁਰਬਾਣੀ ਦੇ ਪਾਵਨ ਬੋਲ “ਸਰਬ ਰੋਗ ਕਾ ਅਉਖਦੁ ਨਾਮ” ਰੂਪੀ ਦਵਾਈ ਨੂੰ ਵਰਤਣ ਤੋਂ ਪਹਿਲਾਂ ਇਹ ਸਮਝਣਾ ਵੀ ਜਰੂਰੀ ਹੈ ਕਿ ਜੀਵਨ ਵਿੱਚ ਰੋਗਾਂ ਦੇ ਪੈਦਾ ਹੋਣ ਦਾ ਕਾਰਣ ਕੀ ਹੈ।

ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਵਿੱਚ ਰੋਗਾਂ ਦੇ ਪੈਦਾ ਹੋਣ ਦੇ ਕਾਰਣ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਪਸ਼ਟ ਹੋ ਜਾਂਦਾ ਹੈ ਕਿ ਰੋਗਾਂ ਦੇ ਕਾਰਣ ਕੋਈ ਬਾਹਰੋਂ ਨਹੀ ਅਸੀ ਆਪ ਹੀ ਹਾਂ-

ਬਾਬਾ ਹੋਰੁ ਖਾਣਾ ਖੁਸੀ ਖੁਆਰੁ।।

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।Image result for guru granth sahib

(ਸਿਰੀ ਰਾਗ ਮਹਲਾ ੧-੧੬)

ਪ੍ਰਭੂ ਨੂੰ ਭੁਲਾ ਕੇ ਸਾਡੇ ਵਲੋਂ ਬੇਨਿਯਮਾਂ ਖਾਣਾ ਪੀਣਾ ਹੀ ਜੀਵਨ ਵਿੱਚ ਰੋਗ ਪੈਦਾ ਕਰਨ ਦਾ ਕਾਰਣ ਬਣਦਾ ਹੈ-

ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ।।

(ਵਾਰ ਮਲਾਰ ਮਹਲਾ ੧-੧੨੮੭)

ਅਥਵਾ-

ਖਸਮੁ ਵਿਸਾਰਿ ਕੀਏ ਰਸ ਭੋਗ।।

ਤਾ ਤਨਿ ਉਠ ਖਲੋਏ ਰੋਗ।।

(ਵਾਰ ਮਲਾਰ ਮਹਲਾ ੧-੧੨੫੬)

ਸਿਧਾਂ ਨੇ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਚਰਚਾ ਦੌਰਾਨ ਪ੍ਰਸ਼ਨ ਕੀਤਾ ਕਿ ਸੰਸਾਰ ਦੇ ਰੋਗਾਂ ਦਾ ਕਾਰਣ ਕੀ ਹੈ-

ਕਿਤੁ ਕਿਤੁ ਬਿਧਿ, ਜਗੁ ਉਪਜੈ ਪੁਰਖਾ

ਕਿਤੁ ਕਿਤੁ ਦੁਖਿ ਬਿਨਸਿ ਜਾਈ।।

ਬਾਬਾ ਨਾਨਕ ਦਾ ਉਤਰ ਹੈ

ਹਉਮੈ ਵਿਚਿ ਜਗੁ ਉਪਜੈ ਪੁਰਖਾ

ਨਾਮਿ ਵਿਸਰਿਐ ਦੁਖੁ ਪਾਈ।।

(ਰਾਮਕਲੀ ਮਹਲਾ ੧-੯੪੬)

ਭਾਵ ਮਨੁੱਖ ਹਉਮੈ ਅਧੀਨ ਆਪਣੇ ਆਪ ਨੂੰ ਪ੍ਰਮੇਸ਼ਰ ਤੋਂ ਵੱਖਰਾ ਸImage result for ਸਰਬ ਰੋਗਮਝ ਕੇ, ਪ੍ਰਮੇਸ਼ਰ ਨੂੰ ਭੁੱਲ ਕੇ ਦੁਖੀ ਹੋ ਰਿਹਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿਣ ਵਾਲੇ ਸਭ ਤੋਂ ਵੱਡੇ ਰੋਗ ਦਾ ਸ਼ਿਕਾਰ ਹੋ ਕੇ ਕੁਰਲਾ ਰਿਹਾ ਹੈ-

ਜੈ ਤਨਿ ਬਾਣੀ ਵਿਸਰਿ ਜਾਇ।।

ਜਿਉ ਪਕਾ ਰੋਗੀ ਵਿਲਲਾਇ।। (ਧਨਾਸਰੀ ਮਹਲਾ ੧-੬੬੧)

ਸਵਾਲ ਪੈਦਾ ਹੁੰਦਾ ਹੈ ਕਿ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਕਿਵੇਂ ਯਤਨ ਕਰੇ, ਕਿਸ ਅੱਗੇ ਫਰਿਆਦ ਕਰੇ, ਗੁਰਬਾਣੀ ਵਿਚੋਂ ਜਵਾਬ ਮਿਲਦਾ ਹੈ-

ਜੋ ਜੋ ਦੀਸੈ ਸੋ ਸੋ ਰੋਗੀ।।

ਰੋਗ ਰਹਿਤ ਮੇਰਾ ਸਤਿਗੁਰੁ ਜੋਗੀ।।

(ਭੈਰਉ ਮਹਲਾ ੫-੧੧੪੦)

ਇਸੇ ਪ੍ਰਥਾਇ ਹੋਰ ਗੁਰਵਾਕ ਹੈ-

ਬਿਘਨੁ ਨ ਕੋਊ ਲਾਗਤਾ, ਗੁਰ ਪਹਿ ਅਰਦਾਸਿ।।

ਰਖਵਾਲਾ ਗੋਬਿੰਦ ਰਾਇ, ਭਗਤਨ ਕੀ ਰਾਸਿ।।

(ਬਿਲਾਵਲ ਮਹਲਾ ੫-੮੧੬)

ਗੁਰਬਾਣੀ ਮਨੁੱਖ ਨੂੰ ਪੂਰੇ ਗੁਰੂ ਅੱਗੇ ਅਰਜ਼ੋਈ ਕਰਨ ਦੀ ਪ੍ਰੇਰਣਾ ਕਰਦੀ ਹੈ, ਸਤਿਗੁਰੂ ਪ੍ਰਮੇਸ਼ਰ ਦੇ ਨਾਮ ਧਨ ਰੂਪੀ ਅਉਖਧ ਦੇ ਕੇ ਜਮ ਅਤੇ ਵਿਕਾਰਾਂ ਰੂਪੀ ਰੋਗਾਂ ਤੋਂ ਛੁਟਕਾਰਾ ਦਿਵਾ ਦਿੰਦੇ ਹਨ-

ਮੇਰਾ ਬੈਦੁ ਗਰੂ ਗੋਵਿੰਦਾ।।

ਹਰਿ ਹਰਿ ਨਾਮ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ।।

(ਸੋਰਠਿ ਮਹਲਾ ੫-੬੧੮)

ਸਤਿਗੁਰੂ ਅਰਜਨ ਦੇਵ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਬਚਪਨ ਸਮੇਂ ਦੇ ਸਰੀਰਕ ਰੋਗ ਤੋਂ ਅਰੋਗਤਾ ਮਿਲਣ ਦੇ ਪੱਖ ਨੂੰ ਸਾਡੇ ਸਾਹਮਣੇ ਰੱਖਦੇ ਹੋਏ ਵਹਿਮਾਂ-ਭਰਮਾਂ ਤੋਂ ਬਚ ਕੇ ਅਰਦਾਸ ਅਤੇ ਸ਼ੁਕਰਾਨੇ ਦੀ ਮਹਤੱਤਾ ਨੂੰ ਦ੍ਰਿੜ ਕਰਵਾਇਆ। ਸਤਿਗੁਰੂ ਦੇ ਪਾਵਨ ਬਚਨ ਮਨੁੱਖਤਾ ਨੂੰ ਸਦੀਵੀ ਅਗਵਾਈ ਦੇ ਰਹੇ ਹਨ-

ਮੇਰਾ ਸਤਿਗੁਰੁ ਰਖਵਾਲਾ ਹੋਆ।।

ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿੰਦ ਨਵਾ ਨਿਰੋਆ।।

(ਸੋਰਠਿ ਮਹਲਾ ੫-੬੨੦)

ਸਤਿਗੁਰੂ ਫਿਰ ਆਪਣੇ ਉਪਦੇਸ਼ ਦੁਆਰਾ ਮਨੁੱਖਾ ਜੀਵਨ ਦੇ ਆਧ, ਬਿਆਧ, ਉਪਾਧ ਤਿੰਨਾਂ ਕਿਸਮਾਂ ਦੇ ਰੋਗਾਂ ਤੋਂ ਅਰਦਾਸ ਦੁਆਰਾ ਨਵਿਰਤੀ ਲਈ ਬਾਰ ਬਾਰ ਉਤਸ਼ਾਹਤ ਕਰਦੇ ਹਨ-

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ।।

ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ।।

(ਟੋਡੀ ਮਹਲਾ ੫-੭੧੪)

ਮਨੁੱਖ ਵਲੋਂ ਆਪਣੇ ਰੋਗਾਂ-ਦੁਖਾਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੇ ਜੀਵਨ ਵਿਚੋਂ ਹੀ ਰੋਗਾਂ ਦੇ ਕਾਰਣਾਂ ਵਲ ਝਾਤੀ ਮਾਰਣ ਲਈ ਗੁਰਬਾਣੀ ਬਾਰ-ਬਾਰ ਪ੍ਰੇਰਤ ਕਰਦੀ ਹੈ-

ਦਦੈ ਦੋਸ ਨ ਦੇਊ ਕਿਸੈ ਦੋਸ ਕਰੰਮਾ ਆਪਣਿਆ।।

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।

(ਆਸਾ ਮਹਲਾ੧-੪੩੩)

ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਪ੍ਰਭੂ ਨੂੰ ਭੁਲਾ ਦੇਣਾ ਹੀ ਰੋਗਾਂ ਦਾ ਮੂਲ ਕਾਰਣ ਹੈ। ਹਰ ਮਨੁੱਖ ਜੀਵਨ ਵਿੱਚ ਸੁੱਖ ਲੋੜਦਾ ਹੈ, ਸੁੱਖਾਂ ਲਈ ਯਤਨਸ਼ੀਲ ਹੈ, ਪਰ ਮਨੁੱਖ ਦੇ ਸਾਰੇ ਯਤਨ, ਬਹੁਤਾ ਧਨ ਕਮਾ ਲੈਣ, ਨਾਟਕ ਚੇਟਕ ਵੇਖਣ, ਬਾਹਰਲੇ ਦੇਸ਼ਾਂ ਦਾ ਭਰਮਣ ਕਰਨ ਵਲ ਹੀ ਚਲ ਰਹੇ ਹਨ, ਪ੍ਰੰਤੂ ਗੁਰਬਾਣੀ ਸ਼ਪਸ਼ਟ ਕਰਦੀ ਹੈ-

ਸੁਖੁ ਨਾਹੀ ਬਹੁਤੈ ਧਨਿ ਖਾਟੈ।। ਸੁਖੁ ਨਾਹੀ ਪੇਖੈ ਨਿਰਤਿ ਨਾਟੈ।।

ਸੁਖੁ ਨਾਹੀ ਬਹੁ ਦੇਸ ਕਮਾਏ।। ਸਰਬ ਸੁਖਾ ਹਰਿ ਹਰਿ ਗੁਣ ਗਾਏ।।

(ਭੈਰਉ ਮਹਲਾ ੫-੧੧੪੭)

ਇਸੇ ਸਬੰਧ ਵਿੱਚ ਹੋਰ ਗੁਰਵਾਕ ਹੈ-

ਨਾਮੁ ਬਿਸਾਰਿ ਕਰੇ ਰਸ ਭੋਗ।।

ਸੁਖੁ ਸੁਪਨੈ ਨਹੀ ਤਨ ਮਹਿ ਰੋਗ।।

(ਗਉੜੀ ਮਹਲਾ ੫- ੨੪੦)

ਮਨੁੱਖਾ ਜੀਵਨ ਵਿੱਚ ਵਿਸ਼ੇ ਵਿਕਾਰਾਂ ਤੋਂ ਪੈਦਾ ਹੋਏ ਰੋਗਾਂ ਦੀ ਤਪਸ਼ ਦੇ ਸਤਾਏ ਹੋਏ ਮਨੁੱਖ ਲਈ ਛੁਟਕਾਰਾ ਪਾਉਣ ਦਾ ਇਕੋ ਹੀ ਸਾਧਨ ਬਾਕੀ ਬਚਦਾ ਹੈ ਕਿ ਮਨੁੱਖ ਪ੍ਰਮੇਸ਼ਰ ਦੀ ਸ਼ਰਨ ਵਿੱਚ ਚਲਾ ਜਾਵੇ ਅਤੇ ਪ੍ਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਵੇ, ਹੋਰ ਕੋਈ ਵੀ ਬਾਹਰੀ ਸਾਧਨ ਇਸ ਮਾਰਗ ਵਿੱਚ ਸਫਲ ਨਹੀ ਹੁੰਦੇ। ਗੁਰੂ ਅਰਜਨ ਦੇਵ ਜੀ ‘ਜੈਤਸਰੀ ਕੀ ਵਾਰ` ਵਿੱਚ ਸਾਨੂੰ ਸਮਾਝਾਉਂਦੇ ਹਨ-

ਚੰਦਨ ਚੰਦੂ ਨ ਸਰਦ ਰੁਤਿ ਮੂਲ ਨ ਮਿਟਈ ਘਾਮ।।

ਸੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ।। (ਵਾਰ ਜੈਤਸਰੀ ਮਹਲਾ ੫-੭੦੯)

==========

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

ਸਾਵਧਾਨ – ਹੁਣੇ ਪੰਜਾਬ ਦੇ 8 ਜਿਲਿਆਂ ਲਈ ਜਾਰੀ ਹੋਇਆ ਇਹ ਅਲਰਟ (Video)

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਵਧਾਨ – ਹੁਣੇ ਪੰਜਾਬ ਦੇ 8 ਜਿਲਿਆਂ ਲਈ ਜਾਰੀ ਹੋਇਆ ਇਹ ਅਲਰਟ

ਬਿਆਸ ਨਦੀ ‘ਚ ਜ਼ਹਿਰੀਲੇ ਕੈਮੀਕਲ ਕਾਰਨ ਲੱਖਾਂ ਦੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋ ਗਈ, ਜਿਸ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਦੇ 8 ਜ਼ਿਲਿਆਂ ਦੇ ਲੋਕਾਂ ਨੂੰ ਮੱਛੀ ਨਾ ਖਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ‘ਚ ਅੰਮ੍ਰਿਤਸਰ, ਬਟਾਲਾ-ਗੁਰਦਾਸਪੁਰ, ਤਰਨਤਾਰਨ,

ਕਪੂਰਥਲਾ, ਜਲੰਧਰ, ਸੁਲਤਾਨਪੁਰ,ਪਠਾਨਕੋਟ ਜ਼ਿਲੇ ਸ਼ਾਮਲ ਹਨ। ਜੰਗਲੀ ਜੀਵ ਤੇ ਜੰਗਲਾਤ ਵਿਭਾਗ ਹਰੀਕੇ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ। ਕੈਮੀਕਲ ਪਾਣੀ ‘ਚ ਮਿਲਣ ਤੋਂ ਬਾਅਦ ਨਦੀ ਦਾ ਪਾਣੀ ਬਿਲਕੁਲ ਕਾਲਾ ਹੋ ਚੁੱਕਾ ਹੈ। ਇਸ ਕਾਰਨ ਸੈਂਕੜਿਆਂ ਦੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋ ਚੁੱਕੀ ਹੈ।
ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ, ਅਰੋੜਾ ਥਾਣਾ ਬਿਆਸ ਦੇ ਪ੍ਰਮੁੱਖ ਕਿਰਨਦੀਪ ਸਿੰਘ, ਥਾਣਾ ਢਿੱਲਵਾਂ ਦੇ

ਪੁਲਸ ਕਰਮਚਾਰੀ, ਰੇਂਜ ਅਧਿਕਾਰੀ ਹਰਬਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਬਿਆਸ ਦਰਿਆ ਦੇ ਦੋਨਾਂ ਕਿਨਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਫੈਕਟਰੀ ਵਲੋਂ 10 ਕਿਲੋਮੀਟਰ ਏਰੀਆ ‘ਚ ਜ਼ਹਿਰੀਲਾ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਮੱਛੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਨਤਾ ਨੂੰ ਮੱਛੀਆਂ ਨਾ ਖਾਣ ਦੀ ਅਪੀਲ ਕੀਤੀ ਹੈ।

ਸਕੂਲ ਵੈਨ ਦੇ ਉਪਰ ਡਿੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ….

ਤਾਜਾ ਵੱਡੀ ਖਬਰ……….

ਇਹ ਤਾਜ਼ਾ ਦੁਖਦਾਈ ਖਬਰ ਬਿਹਾਰ ਦੇ ਸਾਰਣ ਜ਼ਿਲ੍ਹੇ ਤੋਂ ਹੈ ਜਿੱਥੇ ਕਿ ਇੱਕ ਨਿੱਜੀ ਸਕੂਲ ਵੈਨ ਉੱਪਰ ਬਿਜਲੀ ਦੀ ਹਾਈ ਵੋਲਟੇਜ਼ ਤਾਰ ਡਿੱਗ ਗਈ। ਇਹ ਸਕੂਲ ਵੈਨ ਬੱਚਿਆਂ ਨੂੰ ਲਿਜਾ ਰਹੀ ਸੀ ਅਤੇ ਅਚਾਨਕ ਇਸ ਉੱਪਰ ਹਾਈ ਵੋਲਟੇਜ ਕਰੰਟ ਵਾਲੀ ਬਿਜਲੀ ਦੀ ਤਾਰ ਡਿੱਗੀ । ਇਸ ਭਿਆਨਕ ਹਾਦਸੇ ਵਿੱਚ ਦੋ ਬੱਚਿਆਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਬਾਕੀ 11 ਬੱਚੇ ਕਰੰਟ ਲੱਗਣ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਏ ।

ਭਿਆਨਕ ਹਾਦਸੇ ਵਿੱਚ ਡਰਾਈਵਰ ਵੀ ਵਾਲ ਵਾਲ ਬਚਿਆ ਪ੍ਰੰਤੂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਇਹ ਸਕੂਲ ਵੈਨ ਸਕੂਲ ਦੇ ਬੱਚਿਆਂ ਨੂੰ ਵਾਪਸ ਉਨ੍ਹਾਂ ਦੇ ਘਰ ਛੱਡਣ ਲਈ ਜਾ ਰਹੀ ਸੀ । ਵੈਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ ।
ਕਾਰ ਵਿੱਚ ਸੀ 1100 ਵੋਲਟ ਦਾ ਕਰੰਟ

ਜਿਹੜੀ ਤਾਰ ਸਕੂਲ ਦੀ ਵੈਨ ਉੱਪਰ ਡਿੱਗੀ ਉਸ ਵਿੱਚ ਕਰੀਬ 1100 ਵੋਲਟ ਦਾ ਕਰੰਟ ਸੀ । ਇੰਨੇ ਹਾਈ ਵੋਲਟੇਜ ਦੇ ਕਾਰਨ ਸਾਰੇ ਬੱਚੇ ਹੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਦੋ ਬੱਚਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ । ਜ਼ਖਮੀ ਹੋਏ ਬੱਚਿਆਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰੰਤੂ ਡਰਾਈਵਰ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਉਸ ਜਗ੍ਹਾ ਤੋਂ ਦੂਸਰੇ ਹਸਪਤਾਲ ਸਦਰ ਹਸਪਤਾਲ ਛਪਰਾ ਵਿਖੇ ਰੈਫਰ ਕੀਤਾ ਗਿਆ । ਸਬਡਿਵੀਜ਼ਨ ਅਫਸਰ ( ਸਦਰ ) ਚੇਤ ਨਰਾਇਣ ਰਾਏ ਨੇ ਦੱਸਿਆ ਕਿ ਲਾਸ਼ਾਂ ‘ਚ ਵਿਦਿਆਰਥਣ ਅਦਿਤੀ ਕੁਮਾਰੀ (6) ਅਤੇ ਵਿਦਿਆਰਥੀ ਰੌਨਕ ਕੁਮਾਰ (5) ਸ਼ਾਮਿਲ ਹਨ ।
ਤਿੰਨ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ, ਸਕੂਲ ਕਰਮਚਾਰੀ ਫਰਾਰ

ਇਨ੍ਹਾਂ ਦੋਨਾਂ ਬੱਚਿਆਂ ਦੀਆਂ ਲਾਸ਼ਾ ਨੂੰ ਪੁਲੀਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਇਸ ਪੂਰੀ ਘਟਨਾ ਤੋਂ ਬਾਅਦ ਆਸ ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਅਤੇ ਬੱਚਿਆਂ ਦੇ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਪ੍ਰੰਤੂ ਇਸ ਪੂਰੀ ਘਟਨਾ ਪਿੱਛੇ ਕਿਸ ਨੂੰ ਦੋਸ਼ੀ ਕਿਹਾ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਜੋ ਵੀ ਘਟਨਾ ਵਾਪਰੀ ਹੈ ਸਾਰਾ ਕੁਝ ਇੱਕਦਮ ਅਚਾਨਕ ਹੀ ਹੋਇਆ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹੋਣ ਤੋਂ ਬਾਅਦ ਸਕੂਲ ਦੇ ਮੁੱਖ ਕਰਮਚਾਰੀ ਵੀ ਫਰਾਰ ਹੋ ਗਏ ਹਨ ਅਤੇ ਪੁਲਿਸ ਵੱਲੋਂ ਜਾਂਚ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਹੋਏ ਬੱਚਿਆਂ ਵਿਚੋਂ ਤਿੰਨ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਬਾਕੀ ਬੱਚੇ ਤਾਂ ਠੀਕ ਹਨ ਪ੍ਰੰਤੂ ਉਨ੍ਹਾਂ ਵਿਚੋਂ ਤਿੰਨ ਬੱਚਿਆਂ ਦੀ ਹਾਲਤ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।