ਟਰੈਕਟਰ ਤੇ ਇੱਕ ਸਿੰਘ ਨੇ ਨੇ ਕੀਤੀਆਂ ਮੌਤ ਨੁੰ ਮਖੌਲਾਂ, ਦੇਖੌ ਵੱਡੇ ਖਤਰਨਾਕ ਸਟੰਟ ..(Video)

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ……..

ਅੱਜ ਪੰਜਾਬ ਦੇ ਅੰਦਰ ਵੇਖੋ-ਵੇਖੀ ਦੀ ਰੀਸ ਬਹੁਤ ਜਿਆਦਾ ਚੱਲ ਰਹੀ ਹੈ। ਇਕ ਨੇ ਮਹਿੰਗੀ ਗੱਡੀ ਖਰੀਦੀ ਤਾਂ ਦੂਜਾ ਕਰਜਾ ਚੁੱਕ ਕੇ ਮਹਿੰਗੀ ਗੱਡੀ ਲੈ ਆਉਂਦਾ ਹੈ, Watch Below Video ..

ਇਕ ਨੇ ਪਿੰਡ ਅੰਦਰ ਵੱਡੀ ਕੋਠੀ ਬਣਾ ਲਈ ਤਾਂ ਦੂਜਾ ਜ਼ਮੀਨ ਵੇਚ ਕੇ ਕੋਠੀ ਪਾ ਲੈਂਦਾ ਹੈ। ਰਹਿਣ-ਸਹਿਣ ਤੇ ਜੀਵਨ ਜਾਂਚ ਦਾ ਪੱਧਰ ਉੱਚਾ ਚੁੱਕਣਾ ਬਹੁਤ ਚੰਗੀ ਗੱਲ ਹੈ ਪਰ ਸਿਆਣਿਆ ਦੇ ਕਹੇ ਅਨੁਸਾਰ ਘਰ ਫੂਕ ਤਮਾਸ਼ਾ ਵੇਖਣਾ ਵੀ ਮੂਰਖਤਾ ਹੀ ਹੈ ਕਿਸੇ ਦੇ ਮਗਰ ਲੱਗ ਦਿਖਾਵਾ ਕਰਨ ਲਈ ਆਪਣੀ ਸੋਨੇ ਜਿਹੀ ਜ਼ਮੀਨ ਨੁਕਰੇ ਲਾਉਣੀ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਬਹੁਤੇ ਲੋਕੀ ਆਪਣੇ ਸ਼ੌਕ ਪੂਰੇ ਕਰਨ ਲਈ ਬੈਂਕਾਂ ਤੋਂ ਕਰਜੇ ਵੱਡੇ ਪੱਧਰ ‘ਤੇ ਲੈ ਲੈਂਦੇ ਹਨ,

ਫਿਰ ਬਾਅਦ ਵਿਚ ਉਨ੍ਹਾਂ ਤੋਂ ਉਹ ਕਰਜੇ ਚੁਕਾਏ ਨਹੀਂ ਜਾਂਦੇ ਹਨ।ਗੱਲ ਫਿਰ ਕੁਰਕੀ ਤੇ ਪੁੱਜ ਜਾਂਦੀ ਹੈ ਜਾਂ ਫਿਰ ਜ਼ਮੀਨ ਵੇਚ ਕੇ ਵੀ ਖਹਿੜਾ ਨਹੀਂ ਛੁੱਟ ਪਾਉਂਦਾ, ਨਤੀਜੇ ਵਜੋਂ ਲੋਕੀ ਆਪਣੀ ਸ਼ਰਮ ਦੇ ਮਾਰੇ ਖੁਦਕੁਸ਼ੀਆਂ ਕਰਨ ਵੱਲ ਤੁਰ ਜਾਂਦੇ ਹਨ।
ਇਕ ਹੋਰ ਵੱਡਾ ਕਾਰਨ ਜੋ ਪੰਜਾਬੀਆ ਨੂੰ ਖੁਦਕੁਸ਼ੀਆਂ ਕਰਨ ਵੱਲ ਧਕੇਲ ਰਿਹਾ ਹੈ, ਉਹ ਹੈ ਵਿਆਹਾਂ ਤੇ ਅਥਾਹ ਖਰਚੇ। ਵੇਖੋ-ਵੇਖੀ ਤੂੰ ਵਿਆਹ ਤੇ ਘੱਟ ਖਰਚਾ ਕੀਤਾ ਸੀ, ਮੈਂ ਇਸ ਤੋਂ ਵੀ ਵੱਧ ਕਰਕੇ ਵਿਖਾਵਾਂਗਾ, ਜਿਹੜਾ ਨੇੜੇ-ਤੇੜੇ ਦੇ ਇਲਾਕੇ ਵਿਚ ਕਿਸੇ ਕੀਤਾ ਨੀਂ ਹੋਣਾ। ਜਿਸ ਕੋਲ ਪੈਸਾ ਹੈ ਉਹ ਤਾਂ ਖਰਚਾ ਜਿਨ੍ਹਾਂ ਵੀ ਕਰ ਲਵੇ ਕੋਈ ਫਰਕ ਨਹੀਂ ਪੈਣਾ ਉਸ ਨੂੰ ਪਰ ਜੋ ਇਸ ਦਿਖਾਵੇ ਦੀ ਅੱਗ ਵਿਚ ਝੁਲਸੇ ਜਾਂਦੇ ਹਨ,ਉਹ ਫਿਰ ਖੁਦਕੁਸ਼ੀਆਂ ਹੀ ਕਰਨਗੇ। ਕੁੜੀ ਦਾ ਵਿਆਹ ਕਰਨ ਸਮੇਂ ਮਹਿੰਗੀਆਂ ਗੱਡੀਆਂ ਗਿਫਟ ‘ਚ ਦੇਣ ਦਾ ਰੁਝਾਨ, ਵੱਧ ਤੋਂ ਵੱਧ ਸੋਨਾ ਗਿਫਟ ਦੇ ਰੂਪ ‘ਚ ਦੇਣਾ, ਹੋਰ ਪਤਾ ਨੀਂ ਕਿੰਨੇ ਹੀ ਮਹਿੰਗੇ ਤੋਹਫੇ ਵਿਆਹ ‘ਚ ਦੇਣੇ ਹੁੰਦੇ ਨੇ। ਮਹਿੰਗੇ ਪੈਲੇਸ, ਮਹਿੰਗੇ ਹੋਟਲ,ਮਹਿੰਗੇ ਆਰਕੈਸਟਰਾਂ, ਮਹਿੰਗੇ ਕਲਾਕਾਰ, ਮਹਿੰਗੀ ਕੈਟਰਿੰਗ, ਮਹਿੰਗੀ ਸਜਾਵਟ ਆਦਿ ਲੋਕਾਂ ਨੇ ਆਪਣੇ ਦਿਖਾਵੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਪਰ ਬਾਅਦ ਵਿਚ ਹਾਲਾਤ ਉਲਟ ਹੀ ਹੁੰਦੇ ਹਨ ਜਦੋਂ ਹਾਲਾਤ ਏਹੋ ਜਿਹੇ ਹੋ ਜਾਂਦੇ ਹਨ “ਨਿੱਤ ਮਾਰੀਂ ਨਾਂ ਯਾਰਾਂ ਗੇੜੇ, ਗੁਆਢੀਆਂ ਨੂੰ ਪਤਾ ਲੱਗ ਜੂ।” ਫਿਰ ਨਵੇਂ ਦਿਨ ਹੀ ਸੁਨਿਆਰ ਦੇ ਗੇੜੇ ਪੈਸਿਆ ਲਈ, ਕਦੇ ਹਲਵਾਈ ਵਾਲਿਆ ਹਿਸਾਬ ਕਿਤਾਬ ਕਰਨਾ, ਕਦੇਂ ਟੈਂਟ ਵਾਲਾ ਪਤਾ ਨੀਂ ਫਿਰ ਕੌਣ-ਕੌਣ ਆਉਦੇਂ ਨੇ ਪੈਸਿਆ ਦਾ ਹਿਸਾਬ ਕਰਨ। ਫਿਰ ਤਾਂ ਉਹ ਹਾਲਾਤ ਬਣ ਜਾਂਦੇ ਹਨ ਜਿਸ ਨੂੰ ਜ਼ਰਿਆ ਨੀ ਜਾਂਦਾ ਬਸ ਇਕ ਹੀ ਰਸਤਾ ਨਜ਼ਰ ਆਉਂਦਾ ਹੈ, ਉਹ ਵੀ ਖੁਦਕੁਸ਼ੀ ਦਾ।

ਹੁਣੇ ਹੁਣੇ ਆਈ ਵੱਡੀ ਖਬਰ – ਲੁਧਿਆਣੇ ਤੋਂ ਲਾਪਤਾ ਹੋਈਆਂ ਕੁੜੀਆਂ ਹਰਦੁਆਰ ਤੋਂ ਮਿਲੀਆਂ ਅਤੇ। …..

ਹੁਣੇ ਹੁਣੇ ਆਈ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਵੱਡੀ ਖਬਰ – ਲੁਧਿਆਣੇ ਤੋਂ ਲਾਪਤਾ ਹੋਈਆਂ ਕੁੜੀਆਂ ਹਰਦੁਆਰ ਤੋਂ ਮਿਲੀਆਂ ਅਤੇ। …..

ਲੁਧਿਆਣਾ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ ਹਰਿਦੁਆਰ ਤੋਂ ਮਿਲੀਆਂ:ਬੀਤੇ ਦਿਨੀਂ ਲੁਧਿਆਣਾ ਦੇ ਇੱਕ ਨਿਜੀ ਸਕੂਲ ਦੀਆਂ 3 ਵਿਦਿਆਰਥਣਾਂ ਲਾਪਤਾ ਹੋ ਗਈਆਂ ਸਨ।ਲਾਪਤਾ ਹੋਈਆਂ ਇਹ 3 ਵਿਦਿਆਰਥਣਾਂ ਅੱਜ ਹਰਿਦੁਆਰ ਤੋਂ ਮਿਲੀਆਂ ਹਨ।Three students missing from Ludhiana were from Haridwar

ਇਹ ਵਿਦਿਆਰਥਣਾਂ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ.ਡੀ.ਐੱਮ. ਸਕੂਲ ਵਿੱਚ 8ਵੀਂ ਜਮਾਤ ‘ਚ ਪੜ੍ਹਦੀਆਂ ਹਨ ,ਜੋ ਵੀਰਵਾਰ ਨੂੰ ਸ਼ੱਕੀ ਹਲਾਤਾਂ ‘ਚ ਗਾਇਬ ਹੋ ਗਈਆਂ ਸਨ।Three students missing from Ludhiana were from Haridwarਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਹ ਆਪਣੀਆਂ ਵਿਦਿਆਰਥਣਾਂ ਨੂੰ ਸਵੇਰੇ ਸਕੂਲ ਛੱਡ ਕੇ ਗਏ ਸਨ ਪਰੰਤੂ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਸਕੂਲ ਕਿਉਂ ਨਹੀਂ ਆਈਆਂ।Three students missing from Ludhiana were from Haridwarਜਿਸ ਤੋਂ ਬਾਅਦ ਲੜਕੀਆਂ ਦੇ ਲਾਪਤਾ ਹੋਣ ਦਾ ਖੁਲਾਸਾ ਹੋਇਆ ਸੀ।ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।Three students missing from Ludhiana were from Haridwarਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੀ ਇਕ ਟੀਮ ਹਰਿਦੁਆਰ ਭੇਜੀ ਗਈ ਸੀ,ਜਿਸ ਦੌਰਾਨ ਪੁਲਿਸ ਨੇ ਵਿਦਿਆਰਥਣ ਲਤਾ ਰਾਣੀ,ਰੂਖਸਾਰ ਤੇ ਨੈਨਾ ਨੂੰ ਅੱਜ ਹਰਿਦੁਆਰ ਤੋਂ ਬਰਾਮਦ ਕੀਤਾ ਹੈ।

ਤਾਜਾ ਵੱਡੀ ਖਬਰ -ਨੌਜਵਾਨਾਂ ਲਈ ਖ਼ੁਸ਼ਖਬਰੀ ਕਰੋ …….

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ -ਨੌਜਵਾਨਾਂ ਲਈ ਖ਼ੁਸ਼ਖਬਰੀ ਕਰੋ। …….

ਨੌਜਵਾਨਾਂ ਲਈ ਖ਼ੁਸ਼ਖਬਰੀ,ਸੀਬੀਆਈ ਇੰਸਪੈਕਟਰਾਂ ਦੀਆਂ ਨਿਕਲੀਆਂ ਨੌਕਰੀਆਂ:ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ।ਤੁਹਾਨੂੰ ਦੱਸ ਦੇਈਏ ਕਿ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਵੱਲੋਂ ਇੰਸਪੈਕਟਰ ਤੇ ਸਬ-ਇੰਸਪੈਕਟਰ ਅਹੁਦੇ ਦੀਆਂ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।Jobs from CBI inspectors

ਇਸ ਦੇ ਲਈ ਯੋਗ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.cbi.gov.in ‘ਤੇ ਅਪਲਾਈ ਕਰ ਸਕਦੇ ਹਨ।ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਦੇ ਵਿੱਚ ਕੁੱਲ 53 ਆਸਾਮੀਆਂ ਹਨ।ਐਪਲੀਕੇਸ਼ਨ ਅਪਲਾਈ ਕਰਨ ਤੇ ਫੀਸ ਭਰਨ ਦੀ ਆਖਰੀ ਮਿਤੀ 4 ਜੂਨ, 2018 ਹੈ।Jobs from CBI inspectorsਜਦਕਿ ਕੰਪਿਊਟਰ ਆਧਾਰਤ ਪ੍ਰੀਖਿਆ ਦੀ ਮਿਤੀ 25 ਜੁਲਾਈ ਤੋਂ 20 ਅਗਸਤ ਦੀ ਹੋਵੇਗੀ।ਇਸ ਤੋਂ ਇਲਾਵਾ ਕਿਸੇ ਵੀ ਵਿਸ਼ੇ ‘ਚ ਗ੍ਰੈਜੂਏਸ਼ਨ ਦੀ ਡਿਗਰੀ ਵਾਲਾ ਉਮੀਦਵਾਰ ਬਿਨੈ ਕਰ ਸਕਦਾ ਹੈ।ਉਮਰ ਹੱਦ ਘੱਟੋ-ਘੱਟ 20 ਸਾਲ ਤੇ ਵੱਧ ਤੋਂ ਵੱਧ 30 ਸਾਲ ਹੈ।Jobs from CBI inspectorsਰਿਜ਼ਰਵ ਕੈਟੈਗਰੀ ਲਈ ਛੋਟ ਸਰਕਾਰੀ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ।ਉਮੀਦਵਾਰ ਨੂੰ ਸਭ ਤੋਂ ਪਹਿਲਾਂ ਕੰਪਿਊਟਰ ਆਧਾਰਤ ਪ੍ਰੀਖਿਆ ਪਾਸ ਕਰਨੀ ਹੋਵੇਗੀ।ਇਸ ਤੋਂ ਬਾਅਦ ਕਮਿਸ਼ਨ ਆਲ ਇੰਡੀਆ ਪੱਧਰ ਦੀ ਮੈਰਿਟ ਲਿਸਟ ਜਾਰੀ ਕਰੇਗਾ

ਅਮਰੀਕਾ ਤੇ ਹੋਇਆ ਹਮਲਾ ਦੇਖੋ ਲਾਈਵ ਚਲ ਰਿਹਾ ਮੁਕਾਬਲਾ …….(ਵੀਡੀਓ )

ਅਮਰੀਕਾ ਤੇ ਹੋਇਆ ਹਮਲਾ ਦੇਖੋ ਲਾਈਵ ਚਲ ਰਿਹਾ ਮੁਕਾਬਲਾ …….(ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

An unknown number of people are injured from a shooting this morning at Santa Fe High School near Galveston, Texas, according to the Santa Fe Independent School District.

The incident has since been contained. Law enforcement is working to secure the building and move students to another location, the district said.

The assistant principal told ABC station KTRK in Houston that a suspect was in custody.

The suspect appears to be a student, a local law enforcement official said.

Witnesses said a shooting took place in an art class, KTRK reported.

One student told KTRK she was in first period when the fire alarms went off. Students were told to evacuate and staff members instructed them to run across the street and hide.

More
The University of Texas Medical Branch is receiving an unknown number of patients, according to a hospital spokeswoman.

Police cars were seen swarming the scene. Agents from the FBI and the Bureau of Alcohol, Tobacco, Firearms and Explosives were responding.

Harris County Sheriff Ed Gonzalez said sheriff’s county deputies are headed to the scene to help.

This story is developing. Please check back for more updates.

ABC News’ Josh Margolin contributed to this report.

ਮਾਪਿਆਂ ਦੀ ਇੱਜਤ ਰੋਲ ਵਿਆਹ ਕਰਵਾਉਣ ਵਾਲੀ ਕੁੜੀ ਨਾਲ ਦੇਖੋ ਕੀ ਹੋਇਆ ਰੂਹ ਕੰਬ ਜਾਵੇਗੀ ਦੇਖਕੇ

ਤਾਜਾ ਵੱਡੀ ਖਬਰ

ਅਕਸਰ ਕਿਹਾ ਜਾਂਦਾ ਹੈ ਕਿ ਵਿਆਹ ਦੋ ਦਿਲਾਂ ਦਾ ਹੀ ਨਹੀਂ ਬਲਕਿ ਦੋ ਰੂਹਾਂ ਦਾ ਵੀ ਮੇਲ ਹੁੰਦਾ ਹੈ ਅਤੇ ਪਤੀ ਪਤਨੀ ਵਿਆਹ ਕਰਵਾ ਕੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ । ਇਸ ਦੇ ਉੱਪਰੋਂ ਜੇਕਰ ਲਵ ਮੈਰਿਜ਼ ਕਰਵਾਈ ਹੋਵੇ ਤਾਂ ਫਿਰ ਤਾਂ ਪਿਆਰ ਘੱਟ ਹੋਣ ਦਾ ਕੋਈ ਕਾਰਨ ਹੀ ਨਹੀਂ ਹੋਣਾ ਚਾਹੀਦਾ । ਪ੍ਰੰਤੂ ਹਾਲ ਹੀ ਵਿਚ ਪੂਨੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਰੇ ਵਿਚ ਜਾਣ ਕੇ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ ।
ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ ਪਤਨੀ

ਪੂਨੇ ਦੀ ਰਹਿਣ ਵਾਲੀ ਰੁਖ਼ਸਾਨਾ ਨੂੰ ਉਸਦਾ ਪਤੀ ਉਸ ਸਮੇਂ ਛੱਡ ਕੇ ਭੱਜ ਗਿਆ ਜਿਸ ਸਮੇਂ ਉਸ ਨੂੰ ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਇਸ ਸਮੇਂ ਰੁਖਸਾਨਾ ਸ਼ਹਿਰ ਦੇ ਪਿੰਪਰੀ ਚਿੰਚਵੜ ਦੇ ਯਸ਼ਵੰਤਰਾਵ ਚੌਹਾਨ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ । ਅਸਲ ਵਿੱਚ ਰੁਖ਼ਸਾਨਾ ਨੂੰ ਕੈਂਸਰ ਹੈ ਅਤੇ ਜਦੋਂ ਇਸ ਗੱਲ ਦਾ ਪਤਾ ਉਸ ਦੇ ਪਤੀ ਸਲੀਮ ਸ਼ੇਖ ਨੂੰ ਲੱਗਾ ਤਾਂ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਹਸਪਤਾਲ ਵਿਚ ਛੱਡ ਕੇ ਹੀ ਭੱਜ ਗਿਆ ।
ਰੁਖਸਾਨਾ ਔਰੰਗਾਬਾਦ ਦੇ ਵੈਜਾਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਸਲੀਮ ਸ਼ੇਖ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ । ਦੋਨਾਂ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹੋਏ ਜਿਨ੍ਹਾਂ ਦਾ ਨਾਮ ਅਰਮਾਨ ਤੇ ਅੰਜੁਮਨ ਹੈ ।

ਪਿਛਲੇ ਕੁਝ ਦਿਨਾਂ ਤੋਂ ਰੁਖ਼ਸਾਨਾ ਦੀ ਤਬੀਅਤ ਥੋੜ੍ਹੀ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਬਿਮਾਰ ਰਹਿਣ ਲੱਗ ਪਈ ਸੀ । ਪਿਛਲੇ ਮਹੀਨੇ ਦੀ 28 ਤਰੀਕ ਨੂੰ ਰੁਖ਼ਸਾਨਾ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਪਤਾ ਲੱਗਿਆ ਕਿ ਰੁਖ਼ਸਾਨਾ ਨੂੰ ਕੈਂਸਰ ਹੈ । ਜਦੋਂ ਰੁਖਸਾਨਾ ਦੇ ਪਤੀ ਸਲੀਮ ਸ਼ੇਖ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਾਫੀ ਉੱਖੜਿਆ ਉੱਖੜਿਆ ਰਹਿਣ ਲੱਗ ਪਿਆ । ਕੁਝ ਦਿਨ ਤਾਂ ਸਲੀਮ ਹਸਪਤਾਲ ਰਿਹਾ ਪ੍ਰੰਤੂ ਪਿਛਲੇ ਸੱਤ ਅੱਠ ਦਿਨਾਂ ਤੋਂ ਉਸਨੇ ਹਸਪਤਾਲ ਆਉਣਾ ਵੀ ਬੰਦ ਕਰ ਦਿੱਤਾ ਹੈ । ਪਿਛਲੇ ਸੱਤ ਅੱਠ ਦਿਨਾਂ ਤੋਂ ਉਹ ਨਾ ਤਾਂ ਹਸਪਤਾਲ ਆਇਆ ਹੈ ਅਤੇ ਨਾ ਹੀ ਉਸ ਨੇ ਕੋਈ ਫੋਨ ਕਰਕੇ ਆਪਣੀ ਪਤਨੀ ਦਾ ਹਾਲ ਪੁੱਛਿਆ ਹੈ ।
ਆਪਣੇ ਬੱਚਿਆਂ ਨੂੰ ਸਮਝਾ ਨਹੀਂ ਪਾ ਰਹੀ ਮਾਂ

ਰੁਖ਼ਸਾਨਾ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਇੱਕ ਤਾਂ ਉਹ ਬਹੁਤ ਬਿਮਾਰ ਹੈ ਦੂਸਰਾ ਉਹ ਆਪਣੇ ਬੱਚਿਆਂ ਨੂੰ ਵੀ ਸਮਝਾ ਨਹੀਂ ਪਾ ਰਹੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ । ਫਿਲਹਾਲ ਇੱਕ ਸੰਸਥਾ ਵੱਲੋਂ ਰੁਖਸਾਨਾ ਅਤੇ ਉਸਦੇ ਬੱਚਿਆਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਤੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ । ਰੁਖ਼ਸਾਨਾ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ । ਅਜਿਹੇ ਵਿੱਚ ਰੁਕਸਾਨਾ ਦਾ ਇਲਾਜ ਕਰਵਾ ਰਹੀ ਸੰਸਥਾ ਦੇ ਮੁਖੀ ਦਾ ਕਹਿਣਾ ਹੈ ਕਿ ਜੇਕਰ ਰੁਖ਼ਸਾਨਾ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਨੂੰ ਬਾਲ ਕਲਿਆਣ ਨਾਮਕ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ ।
ਦੱਸਣਯੋਗ ਹੈ ਕਿ ਇਹ ਨੁਕਸਾਨਾਂ ਅਤੇ ਸਲੀਮ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੋਨੋਂ ਹੀ ਪਤੀ ਪਤਨੀ ਆਪਣੇ ਬੱਚਿਆਂ ਦੇ ਨਾਲ ਰੋਜ਼ੀ ਰੋਟੀ ਲਈ ਵੱਖ ਵੱਖ ਸ਼ਹਿਰਾਂ ਵਿੱਚ ਰਹਿਣ ਲਈ ਜਾਂਦੇ ਸਨ । ਕਰੀਬ ਦੋ ਮਹੀਨੇ ਪਹਿਲਾਂ ਹੀ ਉਹ ਪਿੰਪਰੀ ਚਿੰਚਵਡ ਵਿਖੇ ਰਹਿਣ ਲਈ ਆਏ ਹੋਏ ਸਨ ।

ਯੂ-ਟਿਊਬ ਤੋਂ ਵੇਖ ਕੇ ਮੁੰਡਾ ਕੁੜੀ ਇਸ ਤਰ੍ਹਾਂ ਕਰਦੇ ਸੀ ਕਾਰੇ ! (Video)

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਯੂ-ਟਿਊਬ ਤੋਂ ਵੇਖ ਕੇ ਮੁੰਡਾ ਕੁੜੀ ਇਸ ਤਰ੍ਹਾਂ ਕਰਦੇ ਸੀ ਕਾਰੇ !

ਅੱਜਕਲ ਸ਼ੋਸ਼ਲ ਮੀਡਿਆ ਹਰ ਚੰਗੇ ਤੇ ਮਾੜੇ ਕੰਮ ਲਈ ਜਿੰਮੇਬਾਰ ਬਣ ਜਾਂਦੀ ਹੈ , ਚੀਜ ਬਣਾਈ ਤਾਂ ਚੰਗੇ ਕੰਮ ਲਈ ਜਾਂਦੀ ਹੈ ਪਰ ਲੋਕ ਇਸ ਦਾ ਇਸਤੇਮਾਲ ਮਾੜੇ ਕੰਮਾਂ ਲਈ ਕਰਨ ਲੱਗ ਜਾਂਦੇ ਇਹੋ ਜੀ ਇੱਕ ਘਟਨਾ ਹੁਣ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਦੋ ਮੁੰਡਾ ਕੁੜੀ ਪੁਲਿਸ ਦੇ ਹੱਥ ਲੱਗੇ ਨੇ ਜਿੰਨਾ ਨੇ youtube ਦਾ ਸਹਾਰਾ ਲੈਕੇ ਇੱਕ ਸੋਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ

ਦਰਅਸਲ ਰਾਜੀਵ ਕੁਮਾਰ ਨਾਮ ਦਾ ਵਿਅਕਤੀ ਆਪਣੀ ਪਤਨੀ ਨਾਲ ਇੱਕ ਆਪਣੇ ਛੋਟੇ ਬੱਚੇ ਨਾਲ ਦੁਕਾਨ ਤੇ ਗਏ ਇਹਨਾਂ ਨੇ youtube ਵੇਖੀ ਘਟਨਾ ਨੂੰ ਇੰਜਾਮ ਦੇ ਦਿੱਤਾ ਇਹਨਾਂ ਨੇ ਬੱਚੇ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਤੇ ਤੇ ਚੋਰੀ ਕਰਕੇ ਰਫੂ ਚੱਕਰ ਹੋ ਗਏ, ਸੁਨਿਆਰ ਨੂੰ ਉਦ੍ਹੋਂ ਪਤਾ ਲੱਗਾ ਜਦ ਸੁਨਿਆਰ ਨੇ ਰਾਤ ਨੂੰ ਆਪਣਾ ਸਟਾਕ ਚੈੱਕ ਕੀਤਾ ਤੇ ਫੇਰ ਇਹ dono CCTV ਕੈਮਰੇ ਚ ਆਏ ਤੇ ਫੜੇ ਗਏ ਵੇਖੋ ਇਹ ਵੀਡੀਓ

ਜਨਾਨੀ ਬਣ ਕੇ ਇਹ ਬੰਦਾ ਬਣਾ ਰਿਹਾ ਸੀ ਵੀਡੀਓ

ਜਨਾਨੀ ਬਣ ਕੇ ਇਹ ਬੰਦਾ ਬਣਾ ਰਿਹਾ ਸੀ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਨਾਨੀ ਬਣ ਕੇ ਇਹ ਬੰਦਾ ਬਣਾ ਰਿਹਾ ਸੀ ਵੀਡੀਓ

ਇੱਕ ਸ਼ਰਮਸ਼ਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵੇਖਿਆ ਗਿਆ ਹੈ ਕਿ ਆਦਮੀ ਔਰਤ ਬਣਕੇ ਔਰਤਾਂ ਵਾਲੇ ਇਸ਼ਨਾਨ ਘਰ ਵਿੱਚ ਵੀਡੀਓ ਬਣਾਉਂਦਾ ਫੜਿਆ ਗਿਆ ਹੈ, ਫਿਲਹਾਲ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ ਕਿ ਇਹ ਵੀਡੀਓ ਕਿਸ ਸ਼ਹਿਰ ਜਾਂ ਕਿਸ ਗੁਰਦੁਆਰਾ ਸਾਹਿਬ ਦੀ ਹੈ ਪਰ ਵੀਡੀਓ ਵਿੱਚ ਇਹ ਸਾਫ ਸਾਫ ਵੇਖਿਆ ਜਾ ਸਕਦਾ ਹੈ ਕਿ ਇਸ ਸਕਸ਼ ਨੇ ਜਿੰਨਾ ਨੇ ਫੜਿਆ ਉਹ ਪੰਜਾਬੀ ਬੋਲ ਰਹੇ ਨੇ ਮਤਲਬ ਇਹ ਵੀਡੀਓ ਪੰਜਾਬ ਕਿਸੇ ਪੰਜਾਬ ਦੇ ਆਸ ਪਾਸ ਦੀ ਹੈ

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਬੰਦੇ ਸਲਵਾਰ ਸੂਟ ਪਾਇਆ ਹੈ ਤੇ ਨਕਲੀ ਵਾਲ ਗੁੱਤ ਲਾਕੇ ਬਿਲਕੁਲ ਔਰਤ ਹੀ ਜਾਪਦਾ ਹੈ ਬੀਬੀਆਂ ਇਸ਼ਸ਼ਾਂ ਘਰ ਵਿੱਚ ਵੜ ਕਿ ਇਹ ਨਹਾਉਂਦੀਆਂ ਬੀਬੀਆਂ ਦੀ ਵੀਡੀਓ ਬਣਾਉਂਦਾ ਜਿਸ ਨੂੰ ਕਿ ਹੁਣ ਫੜ ਲਿਆ ਗਿਆ ਸਿੰਘ ਨੇ ਫੜ ਕਿ ਇਸ ਦੇ ਕੱਪੜੇ ਉਤਾਰ ਕਿ ਇਸ ਬੇਨਕਾਬ ਕੀਤਾ ਫੜੇ ਜਾਂ ਬਾਅਦ ਵੀ ਗੰਦ ਇਨਸਾਨ ਦੰਦ ਹੀ ਕੱਢ ਰਿਹਾ ਸੀ ਵੇਖੋ ਇਹ ਵੀਡੀਓ ਸ਼ੇਅਰ ਕਰੋ ਤੇ ਕਾਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਦਿਓ

ਸਵੇਰੇ ਸਵੇਰੇ ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਕਾਂਡ

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਵੇਰੇ ਸਵੇਰੇ ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਕਾਂਡ

ਪਟਿਆਲਾ ਵਿੱਚ ਰਿਸ਼ਤਿਆਂ ਦਾ ਕਤਲ ਹੋਇਆ ਹੈ। ਭਰਾ ਨੇ ਅਣਖ ਦੀ ਖਾਤਰ ਆਪਣੀ ਭੈਣ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ।ਬਹਾਦੁਰ ਸਿੰਘ ਨੇ ਆਪਣੀ ਸੱਕੀ ਭੈਣ ਪ੍ਰੀਤੀ ਨੂੰ ਸਿਰਫ ਇਸਲਈ ਨਹਿਰ ਵਿੱਚ ਸੁੱਟ ਦਿੱਤਾ ਕਿਉਂਕੀ ਉਹ ਉਸ ਮੁੰਡੇ ਨਾਲ ਗੱਲ ਕਰਦੀ ਸੀ ਜਿਸ ਨਾਲ ਪ੍ਰੀਤੀ ਦੇ ਰਿਸ਼ਤੇ ਦੀ ਗੱਲ ਚਲ ਰਹੀ ਸੀ।

ਬਹਾਦੁਰ ਸਿੰਘ ਨੂੰ ਇਹ ਪਸੰਦ ਨਹੀਂ ਸੀ। ਘਟਨਾ ਵਾਲੀ ਰਾਤ ਘਰ ਵਿੱਚ ਝਗੜਾ ਹੋਇਆ ਅਤੇ ਜਦੋਂ ਸਵੇਰੇ ਮਾਂ ਉਠੀ ਤਾਂ ਪ੍ਰੀਤੀ ਵਿਖਾਈ ਨਹੀਂ ਦਿੱਤੀ। ਪ੍ਰੀਤੀ ਦੇ ਕਤਲ ਬਾਰੇ ਪੁੱਤਰ ਦੇ ਕਬੂਲਨਾਮੇ ਤੋਂ ਬਾਅਦ ਮਾਂ ਪੁਲਿਸ ਕੋਲ ਸ਼ਿਕਾਇਤ ਲੈ ਕੇ ਪਹੁੰਚੀ।ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।