ਮੋਦੀ ਦਾ ਇੱਕ ਹੋਰ ਵੱਡਾ ਫੈਸਲਾ

ਤੁਹਾਡੇ ਪਰਸ ‘ਚ ਰੱਖੇ ਡੈਬਿਟ ਤੇ ਕ੍ਰੈਡਿਟ ਕਾਰਡ ਅਗਲੇ ਤਿੰਨ-ਚਾਰ ਸਾਲ ‘ਚ ਕਿਸੇ ਕੰਮ ਦੇ ਨਹੀਂ ਰਹਿਣਗੇ। ਇੰਨਾ ਹੀ ਨਹੀਂ ਤੁਸੀਂ ਕੈਸ਼ ਕੱਢਣ ਲਈ ਜਿਸ ਏਟੀਐਮ ਮਸ਼ੀਨ ਦਾ ਇਸਤੇਮਾਲ ਕਰਦੇ ਹੋ, ਉਹ ਵੀ ਅਗਲੇ 3-4 ਸਾਲਾਂ ‘ਚ ਬੇਕਾਰ ਹੋ ਜਾਵੇਗੀ। ਖੁਦ ਸਰਕਾਰ ਦਾ ਅਜਿਹਾ ਮੰਨਣਾ ਹੈ।

ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਕਿਹਾ ਕਿ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਨਾਲ-ਨਾਲ ਏਟੀਐਮ ਵੀ ਅਗਲੇ ਤਿੰਨ-ਚਾਰ ਸਾਲ ‘ਚ ਬੇਕਾਰ ਹੋ ਜਾਣਗੇ। ਵਿੱਤੀ ਲੈਣ-ਦੇਣ ਲਈ ਸਿਰਫ ਮੋਬਾਈਲ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ‘ਚ 72 ਫੀਸਦੀ ਆਬਾਦੀ 32 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਹੈ। ਅਜਿਹੇ ‘ਚ ਉਸ ਲਈ ਅਮਰੀਕਾ ਤੇ ਯੂਰਪ ਦੇ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਯੂਥ ਹੈ।

ਕਾਂਤ ਨੇ ਨੋਇਡਾ ‘ਚ ਅਮੇਟੀ ਯੂਨੀਵਰਸਿਟੀ ਦੇ ਕੈਂਪਸ ‘ਚ ਇੱਕ ਪ੍ਰੋਗਰਾਮ ‘ਚ ਇਹ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਭਾਰਤ ‘ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਏਟੀਐਮ ਦੀ ਤਕਨੀਕ ਅਗਲੇ ਤਿੰਨ-ਚਾਰ ਸਾਲ ‘ਚ ਬੇਕਾਰ ਹੋ ਜਾਵੇਗੀ। ਅਸੀਂ ਸਾਰੇ ਲੈਣ-ਦੇਣ ਲਈ ਆਪਣੇ ਮੋਬਾਈਲ ਦਾ ਇਸਤੇਮਾਲ ਕਰਾਂਗੇ।

ਕਾਂਤ ਨੂੰ ਅਮੇਟੀ ਯੂਨੀਵਰਸਿਟੀ ‘ਚ ਡਾਕਟਰੇਟ ਦੀ ਉਪਾਧੀ ਦੇਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ‘ਚ ਇਕੱਲਾ ਅਜਿਹਾ ਮੁਲਕ ਹੈ ਜਿੱਥੇ ਅਰਬਾਂ ਦੀ ਗਿਣਤੀ ਦਾ ਬਾਇਓਮੈਟ੍ਰਿਕ ਡਾਟਾ ਮੌਜੂਦ ਹੈ। ਇਸ ਦੇ ਨਾਲ ਹੀ ਮੋਬਾਈਲ ਫੋਨ ਤੇ ਬੈਂਕ ਖਾਤੇ ਵੀ ਹਨ। ਇਸ ਲਈ ਭਵਿੱਖ ‘ਚ ਇਕ ਇਕੱਲਾ ਐਸਾ ਦੇਸ਼ ਬਣ ਜਾਵੇਗਾ ਜਿਸ ਕੋਲ ਅਰਬਾਂ ਬਾਇਓਮੈਟ੍ਰਿਕ ਡਾਟਾ ਹੋਵੇਗਾ।

ਜਾਣੋ ਕੀ ਫਰਕ ਡੈਬਿਟ ਤੇ ਕਰੈਡਿਟ ਵਿੱਚ

ਇਸ ਕੁੜੀ ਨੇ ਦੱਸੀ ਬਹੁਤ ਰਾਜ ਦੀ ਗੱਲ ….

ਆਪਣੀ ਸਾਰੀ ਜ਼ਿੰਦਗੀ ਵਿਚ ਤੁਸੀਂ ਆਪਣੀ ਸਾਰੀ ਗਰਲਫ੍ਰੈਂਡ ਜਾਂ ਪਤਨੀ ਦੇ ਨਾਲ ਇਕ ਜਾਂ ਦੋ ਵਾਰ ਥੀਏਟਰ ਗਏ ਹੋਵੋਗੇ. ਥੀਏਟਰ ਵਿਚ ਫਿਲਮ ਦੇਖਣ ਤੋਂ ਇਲਾਵਾ, ਅਸੀਂ ਇਕ ਗਰਲ ਫਰੈਂਡ ਜਾਂ ਇਕ ਪਤਨੀ ਹੋਣ ਤੋਂ ਖੁਸ਼ ਹਾਂ. ਫਿਲਮ ਨੂੰ ਥੀਏਟਰ ਵਿਚ ਛੱਡ ਦੇਣਾ ਚਾਹੀਦਾ ਹੈ. ਅਸਲ ਮਨੋਰਥ ਤੁਹਾਡੇ ਸਾਥੀ ਨਾਲ ਕੁਝ ਕੀਮਤੀ ਸਮਾਂ ਬਿਤਾਉਣਾ ਹੈ. ਜੇ ਥੀਏਟਰ ਵਿਚ ਭੀੜ ਘੱਟ ਹੈ ਤਾਂ ਮਜ਼ੇਦਾਰ ਕੁਝ ਹੋਰ ਹੋ ਜਾਂਦਾ ਹੈ.ਪਰ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਲੋਕ ਅਕਸਰ ਥੀਏਟਰ ਵਿਚ ਕੋਨੇ ਦੀ ਸੀਟ ਲੱਭ ਲੈਂਦੇ ਹਨ. ਜਗਤ ਦੀਆਂ ਅੱਖਾਂ ਤੋਂ, ਜੋੜੇ ਨੇ ਥੀਏਟਰ ਦੇ ਕੋਨੇ ਦੇ ਕੋਨੇ ਦੇ ਹਨੇਰੇ ਕੋਨੇ ਵਿਚ ਕੀ ਕੀਤਾ? ਕਿਹਾ ਜਾਂਦਾ ਹੈ ਕਿ ਪਿਆਰ ਨੂੰ ਸ਼ਬਦਾਂ ਦੀ ਜ਼ਰੂਰਤ ਨਹੀਂ, ਫਿਰ ਵੀ ਹਰ ਕੁੜੀ ਦੀ ਇੱਛਾ ਦੇ ਬਾਵਜੂਦ ਕਿ ਉਸ ਦੇ ਬੁਆਏ ਨੇ ਵਾਰ-ਵਾਰ ਉਸਨੂੰ ਯਾਦ ਦਿਵਾਇਆ ਹੈ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੇ ਹਨ ਗਰਲਫ੍ਰੈਂਡਜ਼ ਅਕਸਰ ਆਪਣੇ ਬਚਪਨ ਅਤੇ ਬੱਚਿਆਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ

ਇਸ ਕੇਸ ਵਿਚ, ਖਾਲੀ ਜਾਂ ਬਹੁਤ ਘੱਟ ਲੋਕਾਂ ਨਾਲ ਭਰਿਆ ਥੀਏਟਰ ਉਨ੍ਹਾਂ ਲਈ ਸਭ ਤੋਂ ਵਧੀਆ ਸਥਾਨ ਸਾਬਤ ਹੁੰਦਾ ਹੈ. ਇੱਥੇ ਤੁਸੀਂ ਕੁੜੱਤਣ ਤੋਂ ਮੁਕਤ ਹੋ ਸਕਦੇ ਹੋ ਅਤੇ ਆਪਣੀ ਗਰਲ ਫਰੈਂਡਜ਼ ਨਾਲ ਮਜ਼ਾਕ ਕਰ ਸਕਦੇ ਹੋ. ਪਰ ਇੱਕ ਛੋਟਾ ਜਿਹਾ ਧਿਆਨ ਨਾਲ ਕਈ ਵਾਰ, ਹਾਸਾ-ਮਜ਼ਾਕ ਕਰਨ ਦਾ ਮਜਾਕ ਗੰਭੀਰਤਾ ਦੇ ਰੂਪ ਵਿਚ ਹੁੰਦਾ ਹੈ ਜਿਸ ਦਾ ਪ੍ਰਭਾਵ ਤੁਹਾਡੇ ਰਿਸ਼ਤੇ ‘ਤੇ ਵੀ ਹੋ ਸਕਦਾ ਹੈ. ਜੇ ਤੁਸੀਂ ਆਪਣੀ ਪ੍ਰੇਮਿਕਾ ਨਾਲ ਕੁਝ ਯਾਦਗਾਰੀ ਪਲ ਖ਼ਰਚਣਾ ਚਾਹੁੰਦੇ ਹੋ ਤਾਂ ਥੀਏਟਰ ਦੀ ਕੋਨੇ ਦੀ ਸੀਟ ਤੁਹਾਡੇ ਲਈ ਉਡੀਕ ਕਰ ਰਹੀ ਹੈ.

Bigg Boss – ਲਾਈਟਾਂ ਬੰਦ ਹੁੰਦੇ ਹੀ ਦੋ ਖਿਡਾਰੀਆਂ ਦੇ ਕਾਰਨਾਮੇ ਜੋ ਤੁਸੀਂ TV ‘ਤੇ ਨਹੀਂ ਵੇਖ ਸਕੇ…!

ਬਿੱਗ ਬੌਸ-11 ਨੂੰ ਸ਼ੁਰੂ ਹੋਏ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਦਰਸ਼ਕਾਂ ਨੂੰ ਸ਼ੋਅ ਦੇ ਖਿਡਾਰੀਆਂ ਦੇ ਸੁਭਾਅ ਤੇ ਉਨ੍ਹਾਂ ਦੇ ਖੇਡਣ ਦੇ ਤਰੀਕਿਆਂ ਦਾ ਵੀ ਪਤਾ ਲੱਗ ਚੁੱਕਿਆ ਹੈ।

ਬਿੱਗ ਬੌਸ-11 ਦੇ ਦੋ ਕੰਟੈਸਟੈਂਟ ਫਿਲਹਾਲ ਘਰ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ‘ਤੇ ਆਪਣੀਆਂ ਹਰਕਤਾਂ ਕਰ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੀ ਹਾਂ, ਤੁਸੀਂ ਸਹੀ ਸਮਝਿਆ। ਪੁਨੀਸ਼ ਸ਼ਰਮਾ ਤੇ ਬੰਦਗੀ ਕਾਲੜਾ ਆਪਣੀਆਂ ਕੁਝ ਹਰਕਤਾਂ ਦੀ ਵਜ੍ਹਾ ਤੋਂ ਲਗਾਤਾਰ ਖ਼ਬਰਾਂ ਵਿੱਚ ਰਹਿੰਦੇ ਹਨ।

ਦੋਵਾਂ ਦਰਮਿਆਨ ਨਜ਼ਦੀਕੀਆਂ ਤੇ ਰਾਤ-ਭਰ ਚੱਲਦੀਆਂ ਘੰਟਿਆਂ ਬੱਧੀ ਗੱਲਾਂ ਇਨ੍ਹਾਂ ਬਿੱਗ ਬੌਸ-11 ਦੇ ਕਪਲ ਕੰਟੈਸਟੈਂਟ ਹੋਣ ਵੱਲ ਇਸ਼ਾਰਾ ਕਰਦੀ ਹੈ।

ਹਰ ਰਾਤ ਜਦੋਂ ਬਿੱਗ ਬੌਸ ਦੇ ਘਰ ਵਿੱਚ ਲਾਈਟਾਂ ਬੰਦ ਹੁੰਦੀਆਂ ਹਨ ਤਾਂ ਪੁਨੀਸ਼ ਤੇ ਬੰਦਗੀ ਕੰਬਲ ਵਿੱਚ ਰੋਮਾਂਟਿਕ ਮੁਦਰਾ ਵਿੱਚ ਨਜ਼ਰ ਆਉਂਦੇ ਹਨ।

ਇੱਥੋਂ ਤਕ ਕਿ ਸ਼ੋਅ ਦੇ ਬਾਕੀ ਸਾਰੇ ਖਿਡਾਰੀ ਵੀ ਇਨ੍ਹਾਂ ਦੀਆਂ ਨਜ਼ਦੀਕੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ।

ਦੱਸ ਦੇਈਏ ਕਿ ਦੋਵਾਂ ਵਿਚਕਾਰ ਬੁੱਲ੍ਹਾਂ ‘ਤੇ ਚੁੰਮਣ ਵੀ ਹੋਈ ਹੈ। ਹਾਲਾਂਕਿ, ਇਸ ਨੂੰ ਟੈਲੀਵਿਜ਼ਨ ‘ਤੇ ਵਿਖਾਇਆ ਨਹੀਂ ਗਿਆ ਹੈ। ਪਰ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਲੰਘੀ ਕਿਸ਼ਤ ਦੋਵਾਂ ਦਰਮਿਆਨ ਹੱਦੋਂ ਵੱਧ ਨਜ਼ਦੀਕੀਆਂ ਵੇਖਣ ਨੂੰ ਮਿਲੀਆਂ। ਜਦੋਂ ਬਾਕੀ ਘਰ ਵਾਲੇ ਕਿਸੇ ਟਾਸਕ ਲਈ ਬਾਹਰ ਸਨ ਤਾਂ ਇਹ ਦੋਵੇਂ ਬੈੱਡਰੂਮ ਵਿੱਚ ਕੁਝ ਇਸ ਮੁਦਰਾ ਵਿੱਚ ਸਨ।

ਇੱਥੋਂ ਤਕ ਕਿ ਪੁਨੀਸ਼, ਬੰਦਗੀ ਦਾ ਚੁੰਮਣ ਲੈਣਾ ਚਾਹ ਰਿਹਾ ਸੀ। ਪਰ ਬੰਦਗੀ ਨੇ ਕੈਮਰੇ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਰੋਕ ਦਿੱਤਾ।

ਪਰ ਬਾਅਦ ਵਿੱਚ ਦੋਵੇਂ ਕੰਬਲ ਵਿੱਚ ਇੱਕ-ਮਿੱਕ ਹੋ ਰਹੇ ਸਨ। ਹਨੇਰੇ ਕਾਰਨ ਉਨ੍ਹਾਂ ਦੀ ਇਹ ਹਰਕਤ ਕੈਮਰੇ ਦੀ ਪਹੁੰਚ ਤੋਂ ਦੂਰ ਸੀ।

ਹਾਲਾਂਕਿ, ਇਹ ਬਿੱਗ ਬੌਸ ਦਾ ਘਰ ਹੈ, ਜਿੱਥੇ ਦੋਸਤ ਨੂੰ ਦੁਸ਼ਮਣ ਬਣਦਿਆਂ ਨੂੰ ਇੱਕ ਪਲ ਵੀ ਨਹੀਂ ਲਗਦਾ। ਉੱਥੇ ਇਹ ਵੇਖਣਾ ਕਾਫੀ ਰੋਮਾਂਚ ਭਰਿਆ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਦੋਵਾਂ ਵਿਚਕਾਰ ਕਿਸ ਪ੍ਰਕਾਰ ਦਾ ਮਾਹੌਲ ਹੋਵੇਗਾ।

ਮਾਂ ਦੀਅਾ ਅੱਖਾ ਸਾਮਣੇ ਧੀ ਦੀ ਅਾਬਰੂ ਨੂ ਪਾੲਿਅਾ ਹੱਥ (Video)

Probing the child molestation case, Haryana State Commission for Protection of Child Rights (HSCPCR) Chairperson Jyoti Bainda today found security lapses in The Millennium School here and charged the principal with negligence.


The police sealed the principal’s office on the direction of the commission Chairperson and seized the digital video recorder, which would be sent to the FSL in Madhuban. The Chairperson directed closure of the school till further orders.

The HSCPCR Chairperson visited the school with Suman Bhankhar, MC Joint Commissioner-cum-inquiry officer, and DSP Vidyawati. They inspected all buildings of the school and the spot where the incident occurred.

 

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਵਿਆਹ ਤੋਂ ਪਹਿਲਾ ਕੁੜੀ ਨੂੰ ਕਲੀ ਸਦਕੇ ਦੇਖੋ ਕੀ ਕੀ ਕਰਤੂਤਾਂ ਕਰਦਾ ਰਿਹਾ ਅਤੇ ਫਿਰ …..

ਕੁੜੀ ਨੂੰ ਵਿਆਹ ਦਾ ਲਾਲਚ ਦੇ ਕੇ ਆਪਣੇ ਵਿਆਹ ਦੇ ਝਾਂਸੇ ‘ਚ ਫਸਾਉਣਾ ਤੇ ਫਿਰ ਬਲਾਤਕਰਾ ਕਰਨ ਦੀਆਂ ਕਈ ਖਬਰਾਂ ਹਿਰਦੇ ਨੂੰ ਵਲੂੰਧਰਦੀਆਂ ਹਨ ਪਰ ਕੀ ਹੋਵੇ ਜੇਕਰ ਕੋਈ ਵਿਆਹ ਦਾ ਲਾਰਾ ਲਾ ਕੇ ਪਹਿਲਾਂ ਤਾਂ ਜਿਨਸੀ ਸੋਸ਼ਣ ਕਰੇ ਅਤੇ ਫਿਰ ਵੀਡੀਓ ਬਣਾ ਕੇ ਬਲੈਕਮੇਲ ਵੀ ਕਰੇ? ਅਜਿਹੇ ‘ਚ ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਹੋਣੀ ਤਾਂ ਸੁਭਾਂਵਿਕ ਹੈ ਪਰ ਅਜਿਹੀਆਂ ਘਟਨਾਵਾਂ ਸਮਾਜ ਦੀ ਮੌਜੂਦਾ ਸਥਿਤੀ ਨੂੰ ਵੀ ਬਾਖੂਬੀ ਬਿਆਨ ਕਰਦੀਆਂ ਹਨ।
ਰਿਸ਼ਤਾ ਹੋਇਆ, ਫਿਰ ਫੋਨ 'ਤੇ ਹੋਣ ਲੱਗੀਆ ਗੱਲਾਂ ਅਤੇ...! ਅਜਿਹੀ ਹੀ ਇੱਕ ਘਟਨਾ ‘ਚ ਇਕ ਲੜਕੀ ਨੂੰ ਵਿਆਹ ਦਾ ਲਾਲਚ ਦੇ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਵਿਰੁੱਧ ਕਲਾਨੌਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਰ ਦੋਸ਼ੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਦਲੇਰਪੁਰ ਨਿਵਾਸੀ ਲੜਕੀ ਵੱਲੋਂ ਦਿੱਤੇ ਬਿਆਨਾਂ ਨੇ ਸਾਰਿਆਂ ਨੂੰ ਹੈਰਾਨੀ ‘ਚ ਪਾ ਕੇ ਰੱਖ ਦਿੱਤਾ ਹੈ।  ਲੜਕੀ ਅਨੁਸਾਰ ਉਨ੍ਹਾਂ ਦੇ ਪਿੰਡ ਦੀ ਹੀ ਇਕ ਔਰਤ ਰਾਜ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਮੇਰੇ ਰਿਸ਼ਤੇ ਦੀ ਗੱਲ ਲਗਭਗ ੪ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਰਿਸ਼ਤੇ ਦੀ ਗੱਲ ਹੋਣ ਤੋਂ ਬਾਅਦ ਫੋਨ ‘ਤੇ ਗੱਲਾਂ ਹੋਣ ਲੱਗ ਗਈਆਂ ਸਨ ਅਤੇ ਇਸ ਸਮੇਂ ਪੀੜਤਾ ੧੫ ਸਾਲ ਦੀ ਸੀ।
ਰਿਸ਼ਤਾ ਹੋਇਆ, ਫਿਰ ਫੋਨ 'ਤੇ ਹੋਣ ਲੱਗੀਆ ਗੱਲਾਂ ਅਤੇ...! ਉਸ ਅਨੁਸਾਰ ਦੋਸ਼ੀ ਦਾ ਪੀੜਤਾ ਨੂੰ ਫੋਨ ਆਇਆ ਅਤੇ ਉਸਨੇ ਲੜਕੀ ਨੂੰ ਗੁਰਦਾਸਪੁਰ ਆ ਕੇ ਮਿਲਣ ਲਈ ਕਿਹਾ। ਦੋਸ਼ੀ ਪੀੜਤਾ ਨੂੰ ਆਪਣੀ  ਤਾਈ ਦੇ ਘਰ ਲੈ ਗਿਆ ਜਿੱਥੇ ਹੋਰ ਕੋਈ ਮੌਜੂਦ ਨਹੀਂ ਸੀ। ਦੋਸ਼ੀ ਵੱਲੋਂ ਪੀੜਤਾ ਨੂੰ ਵਰਗਲਾ ਕੇ ਅਤੇ ਵਿਆਹ ਦਾ ਲਾਲਚ ਦੇ ਕੇ ਉਸ ਦੀ ਇੱਛਾ ਦੇ ਵਿਰੁੱਧ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਵੀ ਉਹ ਲਗਾਤਾਰ ਸਮੇਂ-ਸਮੇਂ ‘ਤੇ ਉਸ ਦੀ ਇੱਛਾ ਦੇ ਵਿਰੁੱਧ ਬਲਾਤਕਾਰ ਕਰਦਾ ਰਿਹਾ।

ਇਸ ਦੌਰਾਨ ਦੋਸ਼ੀ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਸੀ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਪਾਉਣ ਦੀਆਂ ਧਮਕੀਆਂ ਦੇ ਕੇ ਉਸ ਪੀੜਤਾ ਦਾ ਸਰੀਰਿਕ ਸ਼ੋਸ਼ਣ ਕਰਦਾ ਰਿਹਾ

ਇਸ ਸਾਰੇ ਘਟਨਾਕ੍ਰਮ ਦੌਰਾਨ ਉਸਨੂੰ ਪਤਾ ਲੱਗਾ ਕਿ ਦੋਸ਼ੀ ਨੇ ਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਸਨੇ ਇਹ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ। ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੈਨੇਡਾ ਦਾ ਵੀਜ਼ਾ ਲਗਾਓ ਸਿਰ੍ਫ 6000 ਇੰਡੀਅਨ ਰੁਪਏ ਵਿਚ….

ਇੰਡੀਆ ਦੀ ਆਬਾਦੀ ਬਹੁਤ ਜਾਈਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲਾਬਾਨ ਲਾਏ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ |

ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ ਪੁਰੀਆ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਾਏ ਬਹੁਤ ਲੋਕ ਗਾਲੈਂਟ ਰਸਤੇ ਤੇ ਵੀ ਚਾਲ ਪੈਂਦੇ ਹਨ | ਪਿਛਲੇ ਕੁੱਜ ਸਮੇ ਤੂੰ ਪੰਜਾਬੀ ਲੋਕ ਵਿਚ ਬਾਹਰ ਜਾਂ ਦੀ ਹੋੜ ਲੱਗੀ ਹੋਇ ਹੈ | ਵੈਸੇ ਤਾਂ ਲੋਕੀ ਬਹੁਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਪਾਰ ਪੰਜਾਬੀ ਲੋਕ ਲਾਏ ਕੈਨੇਡਾ ਜਾਣ ਦੀ ਹੋੜ ਸਬ ਤੋਂ ਵਾਦ ਹੈ

ਪੰਜਾਬੀਆ ਵਿਚ ਕੈਨਡਾ ਵਿਚ ਜਾਣ ਦਾ ਬਹੁਤ ਜਨੂਨ ਹੁੰਦਾ ਹੈ ਅਸੀ ਅੱਜ ਇਸ ਵਿਸ਼ੇ ਤੇ ਹੀ ਗਲ ਕਰਨ ਜਾ ਰਹੇ ਹਾ ਵੇਸੈ ਤਾ ੲਿੰਜਟ ਲੱਖਾਂ ਰੁਪੲਿਅਾ ਲੈ ਕੇ ਵੀ ਕਨੈਡਾ ਦਾ ਵੀਜ਼ਾ ਦਵੳੁਣ ਵਿਚ ਅਸਫਲ ਰਹਿ ਜਾਦੇ ਨੇ ਅਸੀ ਤਹਾਨੂੰ ਸਲਾਹ ਦਿੰਦੇ, ਅਾ ਕੇ ਧੋਖੋਬਾਜ ੲਿੰਜਟਾ ਤੋ ਬੱਚੋ ਤੇ ਅਾਪ ਹੀ ਅਪਲਾੲੀ

ਐੱਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਸਿਰਫ 6000 ਰੁਪਏ ਵਿਚ ਕਿਵੇਂ ਅੱਪਲੀ ਕਰੀਏ | ਏਜੇਂਟਾਂ ਨੂੰ ਲੱਖਾਂ ਰੁਪਏ ਦੇਣ ਨਾਲੋਂ ਚੰਗਾ ਹੈ ਨਲਿਨ ਅੱਪਲੀ ਕਰ ਕੇ ਏਜੇਂਟਾਂ ਦੇ ਧੋਖੇ ਤੋਂ ਬੱਚੀਏ |

ਜੋ ਏਜੇੰਟ੍ਸ ਲੱਖਾਂ ਰੁਪਏ ਲਈ ਕੇ ਕਰਦੇ ਹਨ ਓ ਤੁਸੀ 10000 ਰੁਪਏ ਵਿਚ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਕੈਨਡਾ ਦਾ ਵੀਜ਼ਾ ਲਗਾਓ ਸਿਰ੍ਫ 100 ਡਾਲਰ (6000 ਇੰਡੀਅਨ ਰੁਪਏ ) ਵਿਚ ਕੈਨਡਾ ਦਾ ਵੀਜ਼ਾ ਲਈ ਇਸ ਵੇਬਸਾਇਟ ਤੇ ਲੋਗਿਨ ਕਰਨਾ ਪਵੇਗਾ

http://www.cic.gc.ca/english/e-services/account.asp ,ਐੱਸ ਵੈਬਸਾਈਟ ਤੇ ਅੱਪਲੀ ਕਰਨਾ ਬਹੁਤ ਹੈ ਸੌਖਾ ਹੈ ਤੇ ਕੋਈ ਵੀ ਇੱਥੋਂ ਅਪਲਾਈ ਕਰ ਸਕਦਾ ਹੈ ਬਸ ਕੁੱਜ ਸਟੈੱਪ ਕਰਨੇ ਤੇ ਤੇ ਕੁੱਜ ਫਾਰਮ ਭਰਨੇ ਨੇ ਜਿਸ ਦਾ ਵੇਰਵਾ ਅਸੀਂ ਇਸ ਵੀਡੀਓ ਵਿਚ ਦਿੱਤਾ ਹੈ ਅੱਜ ਹੀ ਅਪ੍ਲਾਇ ਕਰੋ ਤਾ ਜੋ ਕ੍ਰਿਸ੍ਮਸ ਦੀਆ ਛੁਟੀਆ ਤੁਸੀ ਕੈਨਡਾ ਵਿਚ ਮਨਾ ਸਕੋਤੁਸੀ ੳੁਪਰ ਮੇਰਾ ਕਨੈਡਾ ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |

ਜੇ ਤੁਹਾਡੀ ਕਿਸਮਤ ਚ ਵੀਸਾ ਹੋਇਆ ਤਾਂ ਤੁਹਾਨੂੰ ਸਿਰਫ 6000 ਵਿਚ ਹੈ ਵੀਸਾ ਮਿਲ ਜਾਇਗਾ | ਨਹੀਂ ਤਾਂ ਏਜੇੰਟ੍ਸ ਵੀ ਜਦੋ ਤੁਹਾਡਾ ਵੀਸਾ ਨਹੀਂ ਲੱਗਦਾ ਤਾਂ ਇਹ ਹੈ ਕਹਿੰਦੇ ਨੇ ਕਿ ਤੁਹਾਡੀ ਕਿਸਮਤ ਵਿਚ ਹੈ ਨਹੀਂ ਸੀ ਅਸੀ ਉਮੀਦ ਕਰਦੇ ਤਹਾਨੂੰ ਆ ਸਾਡੀ ਇਹ ਪੋਸਟ ਵਧੀਅਾ ਲੱਗੀ ਹੋਵੇਗੀ ਤਾਂ ਸ਼ੇਅਰ ਜਰੂਰ ਕਰੋ

ਧੁੰਦ ਕਾਰਨ ਫਿਰ ਹੋਇਆ ਵੱਡਾ ਹਾਦਸਾ ਹੋਇਆ ਮੌਤਾਂ ਅਤੇ …

ਪੂਰੇ ਉੱਤਰੀ ਭਾਰਤ ਵਿਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਇਸ ਕਾਰਨ ਹੁਣ ਤੱਕ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਸੀ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਪਰ ਹੁਣ ਹਰਿਆਣਾ ਵਿਚ ਵੀ ਧੁੰਦ ਕਾਰਨ ਮਹਿਲਾ ਕਬੱਡੀ ਖਿਡਾਰਨਾਂ ਦੀ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
Players jeep dupmer Collision

ਇੱਥੇ ਨੈਸ਼ਨਲ ਹਾਈਵੇਅ-9 ‘ਤੇ ਸ਼ਨੀਵਾਰ ਨੂੰ ਮਹਿਲਾ ਖਿਡਾਰੀਆਂ ਦੀ ਜੀਪ ਸੰਘਣੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਨਾਲ ਡਰਾਈਵਰ ਸਮੇਤ ਇੱਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ 8 ਖਿਡਾਰਨਾਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਮਹਿਲਾ ਖਿਡਾਰਨਾਂ ਦੀ ਜੀਪ ਡੰਪਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Players jeep dupmer Collision

Players jeep dupmer Collision

ਹਾਦਸੇ ਦੇ ਸਮੇਂ ਗੱਡੀ ਵਿਚ ਡਰਾਈਵਰ ਸਮੇਤ ਕੁੱਲ 15 ਲੋਕ ਸਵਾਰ ਸਨ। ਸਾਰੇ ਸਿਰਸਾ ਤੋਂ ਪਾਣੀਪਤ ਜਾ ਰਹੇ ਸਨ। ਜਾਣਕਾਰੀ ਅਨੁਸਾਰ ਇਹ ਖਿਡਾਰਨਾਂ ਸਟੇਟ ਕਬੱਡੀ ਟੂਰਨਾਮੈਂਟ ਵਿਚ ਭਾਗ ਲੈਣ ਲਈ ਜਾ ਰਹੀਆਂ ਸਨ। ਘਟਨਾ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਖਾਰਾ ਖੇੜੀ ਸਥਿਤ ਜਵਾਹਰ ਨਵੋਦਿਆ ਸਕੂਲ ਦੇ ਸਾਹਮਣੇ ਵਾਪਰੀ ਹੈ। ਇੱਥੇ ਇੱਕ ਜੀਪ ਆਪਣੇ ਅੱਗੇ ਚੱਲ ਰਹੇ ਇੱਕ ਡੰਪਰ ਨਾਲ ਟਕਰਾ ਗਈ।
Players jeep dupmer Collision

Players jeep dupmer Collision

ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਦੇਖਣ ਵਿਚ ਪਰੇਸ਼ਾਨੀ ਹੋ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜੀਪ ਵਿਚ ਕਬੱਡੀ ਖਿਡਾਰਨਾਂ ਸਵਾਰ ਸਨ ਜੋ ਸਿਰਸਾ ਤੋਂ ਪਾਣੀਪਤ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਜਾ ਰਹੀਆਂ ਸਨ।

ਇਸ ਹਾਦਸੇ ਵਿਚ ਜੀਪ ਦੇ ਡਰਾਈਵਰ ਵਿਜੈ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਜੀਪ ਵਿਚ ਸਵਾਰ 9 ਖਿਡਾਰਨਾਂ ਨੂੰ ਕਾਫ਼ੀ ਸੱਟਾਂ ਵੱਜੀਆਂ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਖਿਡਾਰਨ ਦੀ ਪਹਿਚਾਣ ਸਿਰਸਾ ਦੇ ਪਿੰਡ ਮੋੜੀ ਦੀ 17 ਸਾਲਾ ਕਮਲਦੀਪ ਦੇ ਰੂਪ ਵਿਚ ਹੋਈ ਹੈ।

ਹਾਦਸੇ ਵਿਚ ਜ਼਼ਖ਼ਮੀ ਹੋਈਆਂ ਬਾਕੀ ਖਿਡਾਰਨਾਂ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਕਬੱਡੀ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਇਹਨਾਂ ਖਿਡਾਰਨਾਂ ਨੇ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਵਿਚ ਭਾਗ ਲੈਣਾ ਸੀ।

ਕੁਝ ਦਿਨ ਪਹਿਲਾਂ ਪੰਜਾਬ ਦੇ ਬਠਿੰਡਾ ‘ਚ ਵੀ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਤੇ ਟਰੱਕ ਉਨ੍ਹਾਂ ਸਵਾਰੀਆਂ ‘ਤੇ ਜਾ ਚੜ੍ਹਿਆ। ਤੇ ਉਸ ਸਮੇਂ ਹੀ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ‘ਚ ਜ਼ਿਆਦਾਤਰ ਵਿਦਿਆਰਥੀ ਸਨ।
Players jeep dupmer Collision

Players jeep dupmer Collision

ਇਸ ਤੋਂ ਪਹਿਲਾਂ ਬੀਤੇ ਦਿਨੀਂ ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਓਵਰਟੇਕ ਕਰਨ ਦੇ ਚੱਕਰ ‘ਚ ਪੰਜਾਬ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਦ ਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
Players jeep dupmer Collision

ਇਸ ਦੇ ਨਾਲ ਹੀ ਸੰਘਣੀ ਧੁੰਦ ਕਾਰਨ ਇੱਕ ਹੋਰ ਹਾਦਸੇ ਦੇ ਕਾਰਨ ਨਾਭਾ ਦੇ ਭਵਾਨੀਗੜ੍ਹ ‘ਚ ਭਿਆਨਕ ਸੜਕ ਹਾਦਸੇ ਵਾਪਰ ਗਿਆ। ਇਹ ਹਾਦਸਾ ਟਰੱਕ ਅਤੇ ਬੱਸ ਦੇ ਵਿਚਕਾਰ ਹੋਈ ਟੱਕਰ ਕਰਕੇ ਹੋਇਆ। ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਭਵਾਨੀਗੜ੍ਹ ਸੜਕ ‘ਤੇ ਖੜ੍ਹੇ ਟਰੱਕ ‘ਚ ਵੱਜੀ, ਜਿਸ ਕਾਰਨ ਬੱਸ ‘ਚ ਸਵਾਰ 9 ਲੋਕ ਜ਼ਖ਼ਮੀ ਹੋ ਗਏ ਸਨ।

ਅਗਲੇ 6 ਮਹੀਨੇ ਤੱਕ ਪੰਜਾਬ ‘ਚ ਹੋ ਸਕਦਾ ਹੈ ਮਾਹੌਲ ਖਰਾਬ, ਜਾਣੋ ਮਾਮਲਾ!

ਭਾਰਤ- ਪਾਕਿਸਤਾਨ ਸਰਹੱਦ ਹਮੇਸ਼ਾ ਤੋਂ ਹੀ ਸੁਰਖੀਆਂ ‘ਚ ਰਹੀ ਹੈ, ਚਾਹੇ ਗੱਲ ਅੱਵਾਦ ਦੀ ਹੋਵੇ ਜਾਂ ਨਸ਼ਿਆਂ ਸੀ। ਚਾਹੇ ਇਸ ਸਰਹੱਦ ‘ਤੇ 8 ਇਨਫਰਾਰੈੱਡ ਤੇ ਲੇਜ਼ਰਬੀਮ ਸਿਸਟਮ ਲੱਗਾ ਹੈ ਅਤੇ ਕੰਮ ਕਰ ਹਾ ਹੈ ਪਰ ਪੰਜਾਬ ‘ਚ ਨਸ਼ੇ ਸਮੇਤ ਹਥਿਆਰਾਂ ਦਾ ਆਉਣਾ ਅਜੇ ਵੀ ਬੰਦ ਨਹੀਂ ਹੋ ਪਾਇਆ ਹੈ, ਜਿਸਦਾ ਮੁੱਖ ਕਾਰਨ ਭੂਗੌਲਿਕ ਕਾਰਨ ਮੰਨ੍ਹੇ ਜਾਂਦੇ ਹਨ।Terrorist activities in Punjab happening again: ਅਗਲੇ 6 ਮਹੀਨੇ ਤੱਕ ਪੰਜਾਬ 'ਚ ਹੋਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਖੁਫੀਆ ਏਜੰਸੀ ਨੂੰ ਵਿਸ਼ੇਸ਼ ਤੌਰ ‘ਤੇ ਗਠਿਤ ਕੀਤਾ ਗਿਆ ਸੀ, ਜਿਸਨੇ ਆੋਣੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ‘ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਅਤੇ ਡਰੱਗ ਸਮੱਗਲਰ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ‘ਚ ਬੈਠੇ ਹਨ। ਉਹ ਪੰਜਾਬ ਵਿਚ ਹਥਿਆਰ ਅਤੇ ਨਸ਼ੇ ਦੀ ਖੇਪ ਭੇਜਣ ਲਈ ਡਰੋਨ ਅਤੇ ਪੈਰਾ-ਗਲਾਈਡਰਜ਼ ਦੀ ਵਰਤੋਂ ਕਰ ਸਕਦੇ ਹਨ।

ਗਠਿਤ ਏਜੰਸੀ ਵਿਚ ਭਾਰਤੀ ਫੌਜ, ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਹਨ ਅਤੇ ਉਹਨਾਂ ਦੁਆਰਾ ਇਸ ਰਿਪੋਰਟ ਵਿਚ ਇਹ ਚਿੰਤਾ ਵੀ ਜਤਾਈ ਗਈ ਹੈ ਕਿ ਪੰਜਾਬ ‘ਚ ਮੁੜ ਅੱਤਵਾਦੀ ਗਤੀਵਿਧੀਆਂ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
Terrorist activities in Punjab happening again: ਅਗਲੇ 6 ਮਹੀਨੇ ਤੱਕ ਪੰਜਾਬ 'ਚ ਹੋTerrorist activities in Punjab happening again: ਵੈਸੇ ਜੇਕਰ ਪੰਜਾਬ ਦੇ ਮਾਹੌਲ ‘ਤੇ ਉਂਝ ਵੀ ਨਿਗਾਹ ਮਾਰੀ ਜਾਵੇ ਤਾਂ ਸਰਹੱਦ ‘ਤੇ ਗੈਪਸ ਦਾ ਫਾeਦਾ ਅੱਤਵਾਦੀਆਂ ਅਤੇ ਸਮੱਗਲਰਾਂ ਵੱਲੋਂ ਘੁਸਪੈਠ ਅਤੇ ਸਮੱਗਲਿੰਗ ਲਈ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਸਰਹੱਦ ‘ਤੇ ਅਜਿਹੇ ਕੋਈ ਗੈਪਸ ਨਹੀਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੈਂਦੀ ਕੌਮਾਂਤਰੀ ਸਰਹੱਦ ‘ਤੇ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਤਾਂ ਆਈ.ਐੱਸ. ਆਈ. ਨੂੰ ਦਾ ਕੰਮ ਰਾਵੀ ਅਤੇ ਉਜ ਦਰਿਆ ਦਾ ਰਸਤੇ ਸਾਰ ਦਿੰਦਾ ਹੈ।

ਦੱੱਸਣਯੋਗ ਹੈ ਕਿ ਪੰਜਾਬ ‘ਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਤੋਂ ਪਹਿਲਾਂ ਜਨਵਰੀ 2016 ‘ਚ ਪਠਾਨਕੋਟ ਏਅਰਬੇਸ ‘ਤੇ ਹਮਲਾ ਹੋਇਆ ਸੀ।  ਇਸ ਤੋਂ ਇਲਾਵਾ ਇਹਨਾਂ ਹੱਤਿਆਵਾਂ ਲਈ ਫੰਡਿੰਗ ਕਰਨ ਵਾਲੇ ਯੂ. ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਇੰਗਲੈਂਡ ਤੋਂ ਡਿਪੋਰਟ ਕੀਤੇ ਗਏ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨੇ ਪੰਜਾਬ ‘ਚ ਤਣਾਅੂਰਨ ਹੋ ਸਕਦੇ ਹਨ ਅਤੇ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਮੁੜ ਜ਼ਿੰਦਾ ਹੋ ਸਕਦੀਆਂ ਹਨ।

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗੇ

ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ…
ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ
ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ

ਵਰਲਡ ਰਿਕਾਰਡ ਨਹੀ ਬਣਦੇ

ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ
ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ

ਡੇਢ ਕੁਇੰਟਲ ਪਿਆਜ
20 ਕਿਲੋ ਅਦਰਕ
20 ਕਿਲੋ ਥੋਮ
50 ਕਿਲੋ ਘਿਓ
10 ਕਿਲੋ ਮਿਰਚ
20 ਕਿਲੋ ਤੇਲ ਸਰੋਂ ਦਾ
6 ਕਿਲੋ ਹਲਦੀ
2 ਕਿਲੋ ਗਰਮ ਮਸਾਲਾ
11 ਕੁਇੰਟਲ ਬਾਲਣ
3 ਘੰਟੇ ਚ ਤਿਆਰ
2 ਘੰਟੇ ਚ ਖਤਮ

ਇਹ ਸਾਰਾ ਸਮਾਨ ਦਾਲ ਦਾ ਹੈ
ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ
ਕੜੀ 40 ਕੁਇੰਟਲ
ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ
ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ
ਰੋਟੀ ਵਾਲੀਆ ਮਸੀਨਾ

ਇਕ ਘੰਟੇ ਚ 4000 ਰੋਟੀ
ਇਕ ਮਸੀਨ 6000 ਰੋਟੀ
ਉਹ ਵੀ ਦੇਸੀ ਘਿਓ ਨਾਲ ਚੋਪੜ ਕੇ
ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ
ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ
ਇਕ ਵਾਰੀ ਕਹਿ ਦਿਓ
ਧੰਨ ਗੁਰੂ ਰਾਮਦਾਸ ਜੀ
ਭੁਲ ਚੁਕ ਦੀ ਖਿਮਾ
ਅਕਾਲ ਪੁਰਖ ਕੀ ਫੌਜ਼।
– Singh Ajit Kailpuria

ਪੰਜਾਬ ਚ ਫਿਰ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ (ਦੇਖੋ ਤਸਵੀਰਾਂ)

ਪੰਜਾਬ ਵਿਚ ਸੰਘਣੀ ਧੁੰਦ ਕਾਰਨ ਵਾਪਰ ਰਹੇ ਭਿਆਨਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ।

ਬਠਿੰਡਾ ਵਿਚ ਸੰਘਣੀ ਧੁੰਦ ਕਾਰਨ ਨਿਰਮਾਣ ਅਧੀਨ ਓਵਰਬ੍ਰਿਜ ‘ਤੇ ਵਾਪਰੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।


ਦੱਸਣਯੋਗ ਹੈ ਕਿ ਬੀਤੀ 8 ਤਾਰੀਕ ਨੂੰ ਬਠਿੰਡਾ-ਰਾਮਪੁਰਾ ਰੋਡ ‘ਤੇ ਆਦੇਸ਼ ਹਸਪਤਾਲ ਨੇੜੇ ਵਾਪਰੇ ਭਿਆਨਕ ਹਾਦਸੇ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ।