ਦੇਖੋ ਜਲੰਧਰ ਤੋਂ ਆਈਆਂ ਤਾਜਾ ਤਸਵੀਰਾਂ ਕੀ ਕੀ ਹੋਇਆ — ਪੰਜਾਬ ਦੇ ਕਈ ਇਲਾਕਿਆਂ ਚ ਦਿਨੇ ਹੀ ਰਾਤ ਪੈ ਗਈ

ਹੁਣੇ ਹੁਣੇ ਪੰਜਾਬ ਦੇ ਕਈ ਇਲਾਕਿਆਂ ਚ ਦਿਨੇ ਹੀ ਰਾਤ ਪੈ ਗਈ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ਦੇ ਕਈ ਇਲਾਕਿਆਂ ਚ ਦਿਨੇ ਹੀ ਰਾਤ ਪੈ ਗਈ ਹੈ ਦੇਖੋ ਜਲੰਧਰ ਤੋਂ ਆਈਆਂ ਤਾਜਾ ਤਸਵੀਰਾਂ ਕੀ ਕੀ ਹੋਇਆ

1

2

3

4

5

6

7

8

9

10

11

12

13

ਹੁਣੇ ਹੁਣੇ ਪੰਜਾਬ ਦੇ ਕਈ ਇਲਾਕਿਆਂ ਚ ਦਿਨੇ ਹੀ ਰਾਤ ਪੈ ਗਈ ਹੈ ਦੇਖੋ ਅਗੇ ਦਾ ਮੌਸਮ ਕਿਦਾਂ ਦਾ ਹੋਵੇਗਾ (Video)

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ -ਸ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

Image result for storms punjab

ਹੁਣੇ ਹੁਣੇ ਪੰਜਾਬ ਦੇ ਕਈ ਇਲਾਕਿਆਂ ਚ ਦਿਨੇ ਹੀ ਰਾਤ ਪੈ ਗਈ ਹੈ

ਪੰਜਾਬ ਚ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਵਿਭਾਗ ਮੁਤਾਬਕ ਪੰਜਾਬ ਚ ਤੇਜ ਹਨੇਰੀ ਮੀਂਹ ਝੱਖੜ ਆਵੇਗਾ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਉਹ ਸਾਵਧਾਨ ਰਹਿਣ।

ਵਿਭਾਗ ਮੁਤਾਬਕ ਬਿਹਾਰ, ਝਾਰਖੰਡ, ਓਡੀਸ਼ਾ, ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੰਛਮੀ ਬੰਗਾਲ, ਸਿੱਕਿਮ ਦੇ ਨਾਲ ਲਗਦੇ ਤੱਟੀ ਇਲਾਕੇ, ਉੱਤਰੀ ਕਰਨਾਟਕ, ਤਾਮਿਲਨਾਡੂ, ਸਿੱਕਮ, ਪੁਡੂਚੇਰੀ ਅਤੇ ਕੇਰਲ ਵਿਚ ਹਨ੍ਹੇਰੀ-ਤੂਫਾਨ ਆ ਸਕਦਾ ਹੈ।  ਇਸ ਦੌਰਾਨ ਹਵਾ ਦੀ ਗਤੀ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਦਿੱਲੀ ਅਤੇ ਐੱਨ.ਸੀ.ਆਰ. ‘ਚ ਵੀ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ, ਰਾਜਸਥਾਨ ਅਤੇ ਹਰਿਆਣਾ ‘ਚ ਵੀ 100 ਕਿਲੋਮੀਟਰ ਦੀ ਗਤੀ ਨਾਲ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਸਮੇਤ ਹਰਿਆਣੇ ਵਿਚ ਵੀ ਮੀਂਹ ਪਿਆ ਸੀ। ਬੁੱਧਵਾਰ ਦੇਰ ਸ਼ਾਮ ਆਏ ਹਨ੍ਹੇਰੀ-ਤੂਫਾਨ ਕਾਰਨ ਉੱਤਰ ਪ੍ਰਦੇਸ਼ ਦੇ ਜਸਵੰਤ ਨਗਰ ਤਹਿਸੀਲ ਇਲਾਕੇ ‘ਚ ਇਕ ਮਹਿਲਾ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ ਜਦੋਂਕਿ ਤਿੰਨ ਹੋਰ ਜ਼ਖਮੀ ਹੋ ਗਏ ਸਨ।Image result for storms punjabਇਸ ਤੋਂ ਪਹਿਲਾਂ ਕੱਲ੍ਹ ਸ਼ਾਮ ਉੱਤਰ ਭਾਰਤ ‘ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨੀਸਤਾਨ-ਤਜ਼ਾਕਿਸਤਾਨ ਸਰਹੱਦ ਦੇ ਨੇੜੇ ਸੀ।

ਤਾਜਾ ਵੱਡੀ ਖਬਰ – ਆਹ ਦੇਖੋ ਲਾਲੂ ਦੇ ਮੁੰਡੇ ਦੇ ਵਿਆਹ ਤੇ ਕੀ ਕੀ ਕਰਨ ਲਗੇ ਨੇ ਦੇਖੋ ਕੇ ਚੋਂਕ ਜਾਵੋਂਗੇ

ਤਾਜਾ ਵੱਡੀ ਖਬਰ – ਆਹ ਦੇਖੋ ਲਾਲੂ ਦੇ ਮੁੰਡੇ ਦੇ ਵਿਆਹ ਤੇ ਕੀ ਕੀ ਕਰਨ ਲਗੇ ਨੇ ਦੇਖੋ ਕੇ ਚੋਂਕ ਜਾਵੋਂਗੇ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ –

ਆਹ ਦੇਖੋ ਲਾਲੂ ਦੇ ਮੁੰਡੇ ਦੇ ਵਿਆਹ ਤੇ ਕੀ ਕੀ ਕਰਨ ਲਗੇ ਨੇ ਦੇਖੋ ਕੇ ਚੋਂਕ ਜਾਵੋਂਗੇ

 

 

ਚੰਡੀਗੜ੍ਹ: ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਪੁੱਤਰ ਤੇਜ ਪ੍ਰਤਾਪ ਤੇ ਪਾਰਟੀ ਵਿਧਾਇਕ ਚੰਦਰਿਕਾ ਰਾਏ ਦੀ ਧੀ ਐਸ਼ਵਰਿਆ ਰਾਏ ਦੇ ਵਿਆਹ ਵਿੱਚ 50 ਘੋੜੇ ਅਤੇ ਲਗਪਗ 7 ਹਜ਼ਾਰ ਮਹਿਮਾਨ ਸ਼ਾਮਲ ਹੋਣਗੇ। ਵਿਆਹ ’ਚ ਸ਼ਾਮਲ ਹੋਣ ਵਾਲੀਆਂ VIP ਹਸਤੀਆਂ ਤੇ ਮਹਿਮਾਨਾਂ ਦੇ ਠਹਿਰਨ ਲਈ ਨਵੇਂ ਹੋਟਲ ਤੇ ਗੈਸਟ ਹਾਊਸ ਬੁੱਕ ਕੀਤੇ ਗਏ ਹਨ। ਵਿਆਹ ਸਾਮਗਮ ਸ਼ਨੀਵਾਰ ਨੂੰ ਪਟਨਾ ਦੇ ਵੈਟਰੀਨਰੀ ਕਾਲਜ ਗਰਾਊਂਡ ਵਿੱਚ ਹੋਵੇਗਾ।

ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਪਤਲੀਪੁਤਰਾ ਕਾਨਟੀਨੈਂਟਲ ਦੇ 30, ਹੋਟਲ ਅਮਰਾਪਲੀ ਰੈਜ਼ੀਡੈਂਸੀ ਦੇ 25, ਹੋਟਲ ਮੌਰਿਆ ਤੇ ਅਮਲਫੀ ਗਰਾਂਡ ਦੇ 20-20 ਤੇ ਹੋਟਲ ਫਰੰਟਲਾਈਨ ਰੈਜ਼ੀਡੈਂਸੀ ਦੇ 10 ਕਮਰੇ ਬੁਕ ਕੀਤੇ ਗਏ ਹਨ। ਵਿਆਹ ਨੂੰ ਯਾਦਗਾਰ ਬਣਾਉਣ ਤੇ ਪਰਿਵਾਰ ਨੂੰ ਖ਼ੁਸ਼ ਕਰਨ ਲਈ ਬਿਹਾਰ ਦੇ ਸਾਰੇ RJD ਲੀਡਰਾਂ ਨੇ ਵਿਲੱਖਣ ਪ੍ਰਸਤਾਵ ਤੇ ਤੋਹਫੇ ਭੇਜੇ ਹਨ।

ਬਰਹਾਰਾ ਤੋਂ ਵਿਧਾਇਕ ਸਰੋਜ ਯਾਦਵ ਨੇ ਬਰਾਤ ਨੂੰ ਆਕਰਸ਼ਕ ਬਣਾਉਣ ਲਈ 50 ਘੋੜੇ ਤੇ ਘੋੜੀਆਂ ਭੇਜਣ ਦਾ ਐਲਾਨ ਕੀਤਾ ਹੈ। ਘੋੜਿਆਂ ਨੂੰ ਬਰਹਾਰਾ ਦੀਆਂ ਵੱਖ-ਵੱਖ ਥਾਵਾਂ ਤੋਂ ਟਰੱਕਾਂ ਰਾਹੀਂ ਬਿਹਾਰ ਲਿਆਂਦਾ ਜਾਵੇਗਾ। ਬੁਰੀ ਨਜ਼ਰ ਤੇ ਅਲਾਮਤਾਂ ਤੋਂ ਬਚਣ ਲਈ ਫੁੱਲਾਂ ਦੇ ਨਾਲ-ਨਾਲ ਲਾਲੂ ਦੇ ਬੰਗਲੇ ਦੇ ਮੁੱਖ ਦਰਵਾਜ਼ੇ ਤੇ ਹੋਰਾਂ ਥਾਵਾਂ ਦੇ ਨਿੰਬੂ ਤੇ ਹਰੀ ਮਿਰਚ ਦੇ ਗੁੱਛੇ ਵੀ ਸਜਾਏ ਗਏ ਹਨ।

100 ਰਸਾਈਏ ਬਣਾਉਣਗੇ 7 ਹਜ਼ਾਰ ਮਹਿਮਾਨਾਂ ਦੇ ਪਕਵਾਨ

 ਕਾਨ੍ਹਪੁਰ ਦੀ ਈਵੈਂਟ ਮੈਨੇਜਮੈਂਟ ਕੰਪਨੀ ਭਾਟੀਆ ਹੋਟਲ ਪ੍ਰਾਈਵੇਟ ਲਿਮਟਿਡ ਨੂੰ 7 ਹਜ਼ਾਰ ਮਹਿਮਾਨਾਂ ਦਾ ਖਾਣਾ ਬਣਾਉਣ ਲਈ ਕਿਹਾ ਗਿਆ ਹੈ। ਮਹਿਮਾਨਾਂ ਦੀ ਲਿਸਟ ਵਿੱਚ ਅਜੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਕੇਟਰਿੰਗ ਦਾ ਪ੍ਰਬੰਧ ਦੇਖ ਰਹੇ ਮਨੋਜ ਭਾਟੀਆ ਨੇ ਦੱਸਿਆ ਕਿ ਪੰਜਾਬ, ਯੂਪੀ ਤੇ ਬਿਹਾਰ ਦੇ ਕਰੀਬ 100 ਤਜਰਬੇਕਾਰ ਤੇ ਉਨ੍ਹਾਂ ਦੇ ਸਹਾਇਕ ਰਸੋਈਏ ਬੁਲਾਏ ਗਏ ਹਨ। ਵਿਆਹ ਦੌਰਾਨ ਪਕਵਾਨਾਂ ਦੇ ਕਰੀਬ 100 ਸਟਾਲ ਲਾਏ ਜਾਣਗੇ। VIPs ਲਈ ਪੰਡਾਲ ਵਿੱਚ ਵੱਖਰਾ ਪ੍ਰਬੰਧ ਕੀਤਾ ਜਾਵੇਗਾ। ਮਿੱਠੇ ਪਕਵਾਨਾਂ ਵਿੱਚ ਗੁਲਾਬ ਜਾਮੁਨ ਤੇ ਆਈਸ ਕਰੀਮ ਸ਼ਾਮਲ ਹੈ।

ਬਿਹਾਰੀ ਡਿਜ਼ਾਈਨਰ ਨੇ ਬਣਾਏ ਵਿਆਹ ਦੇ ਲਿਬਾਸ  

ਜਾਣਕਾਰੀ ਮੁਤਾਬਕ ਤੇਜ ਪ੍ਰਤਾਪ ਆਪਣੇ

ਵਿਆਹ ਵਿੱਚ ਬਿਹਾਰ ਦੇ ਫੈਸ਼ਨ ਡਿਜ਼ਾਈਨਰ ਐਮ ਏ ਰਹਿਮਾਨ ਵੱਲੋਂ ਤਿਆਰ ਪਜਾਮਾ-ਕੁਰਾਤ ਪਹਿਨੇਗਾ। ਉਸ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਆਪਣੇ ਵਿਆਹ ਦੌਰਾਨ ਸਾਧਾਰਨ ਦਿਖਣਾ ਚਾਹੁੰਦਾ ਹੈ ਇਸ ਲਈ ਉਸ ਨੇ ਸ਼ੇਰਵਾਨੀ ਜੀ ਬਜਾਇ ਪਜਾਮਾ-ਕੁਰਤਾ ਚੁਣਿਆ ਹੈ।

ਤਾਜਾ ਵੱਡੀ ਖਬਰ – ਹੁਣੇ ਹੁਣੇ ਆਈ ਬਾਗੀ ਥਾਣੇਦਾਰ ਨਾਲ ਸੰਬੰਧਿਤ ਵੱਡੀ ਖਬਰ

ਤਾਜਾ ਵੱਡੀ ਖਬਰ – ਹੁਣੇ ਹੁਣੇ ਆਈ ਬਾਗੀ ਥਾਣੇਦਾਰ ਨਾਲ ਸੰਬੰਧਿਤ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਤਾਜਾ ਵੱਡੀ ਖਬਰ – ਹੁਣੇ ਹੁਣੇ ਆਈ ਬਾਗੀ ਥਾਣੇਦਾਰ ਨਾਲ ਸੰਬੰਧਿਤ ਵੱਡੀ ਖਬਰ

 

ਜਲੰਧਰ: ਪੰਜਾਬ ਦੀ ਸਿਆਸਤ ਵਿੱਚ ਘਮਸਾਣ ਮਚਾਉਣ ਵਾਲੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਹੁਣ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਮਨੋਵਿਗਿਆਨਕ ਇਲਾਜ ਵੀ ਜਾਰੀ ਹੈ। ਜਲੰਧਰ ਪੁਲਿਸ ਨੇ ਸ਼ੁੱਕਰਵਾਰ ਨੂੰ ਬਾਜਵਾ ਨੂੰ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ਅਤੇ ਕਪੂਰਥਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ, ਪਰ ਰਾਤ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦਰਅਸਲ, ਬਾਜਵਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਪਿਛਲੀ ਮੈਡੀਕਲ ਰਿਪੋਰਟ ਦਿਖਾਈ ਸੀ, ਜਿਸ ਤੋਂ ਇਹ ਸਾਫ਼ ਹੋਇਆ ਸੀ ਕਿ ਥਾਣੇਦਾਰ ਦਾ ਸਾਈਕੈਟ੍ਰਿਕਸ ਕੋਲੋਂ ਇਲਾਜ ਜਾਰੀ ਹੈ। ਇਸ ਤੋਂ ਬਾਅਦ ਕਪੂਰਥਲਾ ਦੇ ਡਾਕਟਰ ਨੇ ਜਾਂਚ ਤੋਂ ਬਾਅਦ ਬਾਜਵਾ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਸੀ।

ਜਦ ਇਸ ਬਾਰੇ ਪੱਤਰਕਾਰਾਂ ਨੇ ਏਡੀਸੀਪੀ ਮਨਦੀਪ ਸਿੰਘ ਤੋਂ ਜਾਣਨਾ ਚਾਹਿਆ ਤਾਂ ਉਹ ਭੱਜਦੇ ਹੋਏ ਨਜ਼ਰ ਆਏ। ਜਿਸ ਤਰ੍ਹਾਂ ਬੀਤੇ ਕੱਲ੍ਹ ਤੋਂ ਬਾਜਵਾ ਵਿਰੁੱਧ ਪੁਲਿਸ ਦੀ ਤੁਰਤ-ਫੁਰਤ ਕਾਰਵਾਈ ਹੋਈ ਹੈ, ਉਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਪੁਲਿਸ ‘ਤੇ ਸਰਕਾਰ ਦਾ ਕਾਫੀ ਦਬਾਅ ਹੈ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਵੀ ਬਾਜਵਾ ਦੀ ਥਾਂ ‘ਤੇ ਮਹਿਤਪੁਰ ਥਾਣੇ ਵਿੱਚ ਇੰਸਪੈਕਟਰ ਹਰਦੀਪ ਸਿੰਘ ਨੂੰ ਤਾਇਨਾਤ ਕਰ ਦਿੱਤਾ ਹੈ।

ਹੁਣੇ ਆਈ ਤਾਜਾ ਵੱਡੀ ਖਬਰ – ਆਸਟ੍ਰੇਲੀਆ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ

 ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਆਈ ਤਾਜਾ ਵੱਡੀ ਖਬਰ – ਆਸਟ੍ਰੇਲੀਆ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ

 

ਸਿਡਨੀ, 11 ਮਈ (ਹਰਕੀਰਤ ਸਿੰਘ ਸੰਧਰ)-ਪਿਛਲੇ ਦਿਨੀਂ ਆਸਟ੍ਰੇਲੀਆ ਸਰਕਾਰ ਨੇ ਬਿਨਾਂ ਕਿਸੇ ਨੋਟਿਸ ਦੇ ਇਨਸ਼ੋਰੈਂਸ ਆਫ਼ ਸਪੋਰਟ ਦੀ ਰਕਮ ਤਕਰੀਬਨ ਦੁੱਗਣੀ ਕਰ ਦਿੱਤੀ, ਜਿਸ ਨਾਲ ਪ੍ਰਵਾਸੀਆਂ ਨੂੰ

ਆਪਣੇ ਮਾਪੇ ਲੈ ਕੇ ਆਉਣ ਵਿਚ ਕਾਫ਼ੀ ਮੁਸ਼ਕਿਲ ਸ਼ੁਰੂ ਹੋਣੀ ਸੀ, ਪਰ ਸਰਕਾਰ ਨੇ ਮਨੁੱਖੀ ਸੇਵਾਵਾਂ ਵਿਭਾਗ ਵਲੋਂ ਇਸ ਵਾਧੇ ਨੂੰ ਵਾਪਸ ਲਿਆ ਹੈ | ਜਾਣਕਾਰੀ ਅਨੁਸਾਰ ਇਨਸ਼ੋਰੈਂਸ ਆਫ਼ ਸਪੋਰਟ ਦੀ ਰਕਮ 45185 ਡਾਲਰ ਸੀ, ਜਿਹੜੀ ਵਧਾ ਕੇ 86606 ਡਾਲਰ ਕਰ ਦਿੱਤੀ ਸੀ | ਇਸ ਨਾਲ ਪ੍ਰਵਾਸੀ ਨੂੰ ਬੁਲਾਉਣਾ ਮੁਸ਼ਕਿਲ ਹੋ ਰਿਹਾ ਸੀ,

ਕਿਉਂਕਿ ਇਸ ਰਕਮ ਤੱਕ ਪਹੁੰਚਣਾ ਆਮ ਕੰਮ ਕਰਨ ਵਾਲੇ ਦੇ ਵਸ ਦੀ ਗੱਲ ਨਹੀਂ ਸੀ | ਭਾਰਤੀ, ਚੀਨੀ ਤੇ ਹੋਰ ਭਾਈਚਾਰੇ ਵਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ | ਗ੍ਰੀਨ ਸੈਨੇਟ ਨਿੱਕ ਮੈਕਿਮ ਨੇ ਇਸ ਫ਼ੈਸਲੇ ਦੇ ਵਿਰੋਧ ਵਿਚ ਵਿਸ਼ੇਸ਼ ਭੂਮਿਕਾ ਨਿਭਾਈ | ਸੰਸਦ ‘ਚ ਇਹ ਮਸਲਾ ਅਣਮਿੱਥੇ ਸਮੇਂ ਲਈ ਵਾਪਸ ਲੈ ਲਿਆ ਹੈ | ਇਸ ਬਦਲਾਅ ਦੇ ਰੁਕਣ ਨਾਲ ਪ੍ਰਵਾਸੀ ਭਾਈਚਾਰਿਆਂ ਵਿਚ ਖੁਸ਼ੀ ਦੀ ਲਹਿਰ ਹੈ |

ਹੁਣੇ ਹੁਣੇ ਆਇਆ ਤਾਜਾ ਵੱਡੀ ਖਬਰ – ਪੰਜਾਬੀਆਂ ਲਈ ਮਾੜੀ ਖਬਰ 31 ਮਾਈ ਤਕ ਇਹ ਏਅਰਪੋਰਟ ਰਹੇਗਾ ਬੰਦ ਕਿਓੰਕੇ….

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਇਆ ਤਾਜਾ ਵੱਡੀ ਖਬਰ – ਪੰਜਾਬੀਆਂ ਲਈ ਮਾੜੀ ਖਬਰ 31 ਮਾਈ ਤਕ ਇਹ ਏਅਰਪੋਰਟ ਰਹੇਗਾ ਬੰਦ ਕਿਓੰਕੇ

12 ਮਈ ਅਤੇ 31 ਮਈ ਵਿਚਕਾਰ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਈ ਫਲਾਈਟ ਉਡਾਣ ਨਹੀਂ ਭਰੇਗੀ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਚੱਲ ਰਹੇ ਕੰਮਾਂ ਕਾਰਨ ਇਹ ਹਵਾਈ ਅੱਡਾ 12 ਤੋਂ 31 ਮਈ ਤਕ ਬੰਦ ਰਹੇਗਾ। ਇੱਥੇ ਮੁਰੰਮਤ ਅਤੇ ਰਨਵੇਅ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਉੱਥੇ ਹੀ, ਇਹ ਹਵਾਈ ਅੱਡਾ ਜੂਨ ਮਹੀਨੇ ਤੋਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਚਾਲੂ ਹੋ ਜਾਵੇਗਾ ਪਰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ, ਜਦੋਂ ਕਿ ਜੁਲਾਈ ਤੋਂ ਹਰ ਐਤਵਾਰ ਬਾਅਦ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਚਾਲੂ ਕੀਤਾ ਜਾਵੇਗਾ।

31 ਮਈ ਤਕ ਹਵਾਈ ਅੱਡਾ ਬੰਦ ਹੋਣ ਕਾਰਨ ਘਰੇਲੂ ਅਤੇ ਕੌਮਾਂਤਰੀ ਮੁਸਾਫਰਾਂ ਨੂੰ ਅਸੁਵਿਧਾ ਹੋਵੇਗੀ। ਦਿੱਲੀ, ਮੁੰਬਈ ਅਤੇ ਬੇਂਗਲੁਰੂ ਜਾਣ ਵਾਲੇ ਮੁਸਾਫਰਾਂ ਨੂੰ ਸਭ ਤੋਂ ਵਧ ਪ੍ਰੇਸ਼ਾਨੀ ਹੋਵੇਗੀ। ਇਨ੍ਹਾਂ 20 ਦਿਨਾਂ ਤਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਦਿੱਲੀ ਹਵਾਈ ਅੱਡੇ ‘ਤੇ ਨਿਰਭਰ ਰਹਿਣਾ ਹੋਵੇਗਾ, ਜਦੋਂ ਕਿ ਦੂਜਾ ਬਦਲ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ। ਇਸ ਵਾਰ ਕਿਉਂਕਿ ਗਰਮੀਆਂ ਦੇ ਮੌਸਮ ‘ਚ ਹਵਾਈ ਅੱਡਾ ਬੰਦ ਹੋ ਰਿਹਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੇ ਦਿੱਲੀ ਤੋਂ ਦੂਜੀ ਫਲਾਈਟ ਲੈ ਕੇ ਅੱਗੇ ਜਾਣਾ ਸੀ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ 15 ਦਿਨਾਂ ਲਈ 12 ਤੋਂ 26 ਫਰਵਰੀ ਤਕ ਬੰਦ ਰਿਹਾ ਸੀ, ਜਿਸ ਕਾਰਨ 28 ਫਲਾਈਟਾਂ ਦਾ ਸੰਚਾਲਨ ਵੀ ਬੰਦ ਸੀ।
ਉੱਥੇ ਹੀ, ਅਧਿਕਾਰੀਆਂ ਦਾ ਕਹਿਣਾ ਹੈ ਕਿ ਰਨਵੇਅ ਦੀ ਲੰਬਾਈ ਮੌਜੂਦਾ 9000 ਫੁੱਟ ਤੋਂ ਵਧਾ ਕੇ 10400 ਫੁੱਟ ਕੀਤੀ ਜਾ ਰਹੀ ਹੈ ਤਾਂ ਕਿ ਇੱਥੇ ਵੱਡੇ ਹਵਾਈ ਜਹਾਜ਼ਾਂ ਜਿਵੇਂ ਕਿ ਬੋਇੰਗ-777, 787 ਤੇ 747 ਆਦਿ ਦੀਆਂ ਉਡਾਣਾਂ ਦਾ ਰਾਹ ਪੱਧਰਾ ਹੋ ਸਕੇ। ਇਸ ਨਾਲ ਚੰਡੀਗੜ੍ਹ ਤੋਂ ਯੂਰਪ, ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਲਈ ਵੱਡੇ ਜਹਾਜ਼ ਸਿੱਧੇ ਉਡਾਣਾਂ ਭਰ ਸਕਣਗੇ।

ਬਚਪਨ ਤੋਂ ਹੱਥ ‘ਚ ਪਾਇਆ ਜਾਣ ਵਾਲਾ ‘ਕੜਾ’, ਜਾਣੋ ਇਸਦੀ ਅਹਿਮੀਅਤ, ਹਰ ਸਿੱਖ ਸ਼ੇਅਰ ਜਰੂਰ ਕਰੋ..

ਜੇਕਰ ਤੁਹਾਨੂੰ ਵੀ ਆਪਣੇ ਹੱਥ ਵਿਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਹਿਨ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ । ਕੀ ਤੁਹਾਨੂੰ ਪਤਾ ਹੈ ਕਿ ਕੜਾ ਪਾਉਣ ਦੇ ਕਈ ਫਾਇਦੇ ਹਨ। ਇਸ ਨੂੰ ਪਾਉਣ ਨਾਲ ਆਪਣੇ ਆਸ-ਪਾਸ ਕਿਸੇ ਵੀ ਬੁਰੀ ਚੀਜ ਦੇ ਹੋਣ ਦੀ ਸੰਭਾਵਨਾ ਨਹੀਂ ਹੁੰਦੀ । ਇਸ ਨਾਲ ਇੱਕ ਹੋਰ ਵੀ ਵੱਡਾ ਫਾਇਦਾ ਹੁੰਦਾ ਹੈ ਇਸ ਨਾਲ ਸਾਡੇ ਅਨੇਕਾਂ ਰੋਗ ਵੀ ਦੂਰ ਹੁੰਦੇ ਹਨ ।ਕੜਾ ਪਹਿਨਣ ਦੇ ਕਾਰਨ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ,ਕੜੇ ਨੂੰ ਪਹਿਨ ਕੇ ਅਸੀਂ ਕੜੇ ਵੀ ਬਿਮਾਰ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਦੀ ਨਜਰ ਲੱਗਦੀ ਹੈ ।

kara

ਇਸ ਮਜਬੂਤ ਕੜੇ ਨੂੰ ਪਹਿਨਣ ਦੇ ਬਾਅਦ ਸਾਡੇ ਕੋਲ ਬਿਮਾਰੀ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ,ਇਸ ਲਈ ਜਿਆਦਾਤਰ ਲੋਕਾਂ ਨੂੰ ਕੜਾ ਪਹਿਨਣਾ ਪਸੰਦ ਹੈ। ਜੋਤਸ਼-ਵਿੱਦਿਆ ਦੇ ਅਨੁਸਾਰ ਚੰਦਰ ਨੂੰ ਮਨ ਦਾ ਕਾਰਕ ਮੰਨਿਆ ਗਿਆ ਹੈ । ਚਾਂਦੀ ਨੂੰ ਚੰਦਰ ਦੀ ਧਾਤੂ ਮੰਨਿਆ ਗਿਆ ਹੈ । ਇਸ ਲਈ ਮੰਨਿਆਂ ਜਾਂਦਾ ਹੈ ਕਿ ਚਾਂਦੀ ਦਾ ਕੜਾ ਪਾਉਣ ਨਾਲ ਬਿਮਾਰੀਆਂ ਦੂਰ ਹੋਣ ਦੇ ਨਾਲ ਹੀ ਚੰਦਰ ਨਾਲ ਜੁੜੇ ਦੋਸ਼ ਵੀ ਸਮਾਪਤ ਹੁੰਦੇ ਹਨ ਅਤੇ ਇਕਾਗਰਤਾ ਵਧਦੀ ਹੈ। ਅਨਿਯਮਿਤ ਦਿਨਚਾਰਿਆ ਦੇ ਚਲਦੇ ਮੌਸਮੀ ਬਿਮਾਰੀਆਂ ਨਾਲ ਲੜਨਾ ਕਾਫੀ ਮੁਸ਼ਿਕਲ ਹੋ ਗਿਆ ਹੈ ।

kara

ਜਲਦੀ-ਜਲਦੀ ਸਫਲਤਾ ਪ੍ਰਾਪਤ ਕਰਨ ਦੀ ਧੁਨ ਵਿਚ ਕਈ ਲੋਕ ਸਹੀ ਸਮੇਂ ਉੱਪਰ ਖਾਣਾ ਵੀ ਨਹੀਂ ਖਾ ਪਾਉਂਦੇ |ਜਿਸ ਨਾਲ ਸਰੀਰਕ ਕਮਜੋਰੀ ਵੱਧ ਜਾਂਦੀ ਹੈ ਅਤੇ ਉਹ ਲੋਕ ਮੌਸਮ ਸੰਬੰਧੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ । ਇਹਨਾਂ ਸਭ ਬਿਮਾਰੀਆਂ ਤੋਂ ਬਚਣ ਦੇ ਲਈ ਹੱਥਾਂ ਵਿਚ ਕੜਾ ਪਹਿਨਣਾ ਸਟਿਕ ਉਪਾਅ ਦੱਸਿਆ ਗਿਆ ਹੈ । ਜੋਤਿਸ਼ ਵਿੱਦਿਆ ਵਿਚ ਬਿਮਾਰੀਆਂ ਤੋਂ ਬਚਣ ਦੇ ਲਈ ਕਈ ਉਪਾਅ ਦੱਸੇ ਗਏ ਹਨ |ਜੇਕਰ ਵਿਅਕਤੀ ਵਾਰ-ਵਾਰ ਬੀਮਾਰ ਹੁੰਦਾ ਤਾਂ ਇਹ ਉਪਾਅ ਜਰੂਰ ਕਰੋ।

kara

ਦੇਖਿਆ ਜਾਵੇ ਤਾਂ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਸਰੀਰ ਦੇ ਜੋੜਾਂ ਜਾਂ ਗਠੀਏ ਨਾਲ ਸੰਬੰਧਿਤ ਵਿਕਾਰਾਂ ਨੂੰ ਦੂਰ ਕਰਦਾ ਹੈ ।ਅਜਿਹਾ ਵੀ ਕਿਹਾ ਜਾਂਦਾ ਹੈ ਕਿ ਅਰਥਰਾਈਟਸ ਦੇ ਮਰੀਜਾਂ ਨੂੰ ਅਜਿਹਾ ਕੜਾ ਜਰੂਰ ਪਹਿਨਣਾ ਚਾਹੀਦਾ ਹੈ ।ਇਸ ਗੱਲ ਨਾਲ ਤਾਂ ਹਰ ਕੋਈ ਵਾਕਿਫ਼ ਹੋਵੇਗਾ ਕਿ ਉਮਰ ਦੇ ਨਾਲ ਹੀ ਗੋਡਿਆਂ ਵਿਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ |ਇਸ ਲਈ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਪਹਿਨਣ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ ।ਤੁਹਾਨੂੰ ਦੱਸ ਦਈਏ ਕਿ ਤਾਂਬੇ ਦੇ ਕਦੇ ਦੇ ਹੋਰ ਵੀ ਅਨੇਕਾਂ ਫਾਇਦੇ ਹਨ ,ਕਿਹਾ ਜਾਂਦਾ ਹੈ ਕਿ ਇਹ ਬਾਕੀ ਅਨੇਕਾਂ ਮੈਟਲ ਦੇ ਟਾੱਕਿਸਕ ਇਫੈਕਟ ਨੂੰ ਘੱਟ ਕਰਦਾ ਹੈ ਅਤੇ ਹਿਮੋਗਲੋਬਿਨ ਬਣਾਉਣ ਵਾਲੇ ਇੰਜਾਇਮ ਦੀ ਮਾਤਰਾ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ ।

kara

ਵਿਗਿਆਨਕ ਰੂਪ ਨਾਲ ਗੱਲ ਕਰੀਏ ਤਾਂ ਤਾਂਬੇ ਵਿਚ ਐਂਟੀ-ਆੱਕਡੈਂਟ ਦੀ ਮਾਤਰਾ ਵੀ ਕਾਫੀ ਜਿਆਦਾ ਹੁੰਦੀ ਹੈ ਅਤੇ ਅਜਿਹਾ ਮੰਨਿਆਂ ਜਾਂਦਾ ਹੈ ਕਿ ਇਸਦੇ ਪਹਿਨਣ ਨਾਲ ਵਧਦੀ ਉਮਰ ਦਾ ਅਸਰ ਘੱਟ ਹੁੰਦਾ ਹੈ। ਇਸਨੂੰ ਪਹਿਨਣ ਨਾਲ ਤੁਹਾਡੀ ਲੁੱਕ ਵੀ ਬੇਹਤਰ ਨਜਰ ਆਉਂਦੀ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਦੂਸਰਾ ਅਸੀਂ ਜੋਤਸ਼-ਵਿੱਦਿਆ ਦੇ ਅਨਸਰ ਗੱਲ ਕਰੀਏ ਤਾਂ ਬਿਮਾਰੀਆਂ ਤੋਂ ਬਚਣ ਦੇ ਲਈ ਕਈ ਉਪਾਅ ਦੱਸੇ ਗਏ ਹਨ ।ਜੇਕਰ ਕੋਈ ਵਿਅਕਤੀ ਵਾਰ-ਵਾਰ ਬਿਮਾਰ ਹੁੰਦਾ ਹੈ ਤਾਂ ਇਹ ਉਪਾਅ ਕਰੋ ।ਜੋ ਵਿਅਕਤੀ ਵਾਰ-ਵਾਰ ਬੀਮਾਰ ਹੁੰਦਾ ਹੈ ਉਸਨੂੰ ਸਿੱਧਾ ਹੱਥ ਵਿਚ ਮੈਟਲ ਦਾ ਕੜਾ ਪਹਿਨਾ ਦਵੋ ।ਮੰਗਲਵਾਰ ਨੂੰ ਮੈਟਲ ਦਾ ਕੜਾ ਬੰਵਾਓ ,ਇਸਦੇ ਬਾਅਦ ਸ਼ਨੀਵਾਰ ਨੂੰ ਉਹ ਕੜਾ ਲੈ ਕੇ ਆਓ |

kara
ਜੋ ਵਿਅਕਤੀ ਵਾਰ-ਵਾਰ ਬੀਮਾਰ ਹੁੰਦਾ ਹੈ ਉਸਨੂੰ ਹੱਥ ਵਿਚ ਮੈਟਲ ਦਾ ਕੜਾ ਪਹਿਨਣਾ ਚਾਹੀਦਾ ਹੈ ।ਮੰਗਲਵਾਰ ਨੂੰ ਮੈਟਲ ਦਾ ਕੜਾ ਬੰਵਾਓ |ਇਸਦੇ ਬਾਅਦ ਸ਼ਨੀਵਾਰ ਨੂੰ ਉਹ ਕੜਾ ਲੈ ਕੇ ਆਓ ਅਤੇ ਹੱਥ ਵਿਚ ਪਹਿਨ ਲਵੋ ।ਇਸ ਲਈ ਦੋਸਤੋ ਜੇਕਰ ਤੁਸੀਂ ਵੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਹੱਥ ਵਿਚ ਕੜੇ ਨੂੰ ਜਰੂਰ ਪਹਿਨੋ ।

kara

ਨੇਪਾਲ ‘ਚ ਗੌਤਮ ਬੁੱਧ ਦੀ ਮੂਰਤੀ ਨੂੰ ਜਦੋਂ ਮੀਂਹ ਪੈਂਦਾ ਤਾਂ ਇੱਕ 15ਮੀ: ਲੰਬਾ ਸੱਪ ਆ ਕੇ ਮੂਰਤੀ ਨੂੰ ਢੱਕ ਲੈਂਦਾ ਹੈ, ਦੇਖੋ ਵੀਡੀਓ…

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ  Rare ਵੀਡੀਓ ਨੇਪਾਲ ਚ ਗੌਤਮ ਬੁੱਧ ਦੀ ਮੂਰਤੀ ਨੂੰ ਜਦੋਂ ਮੀਂਹ ਪੈਂਦਾ ਤਾਂ ਇੱਕ 15ਮੀ: ਲੰਬਾ ਸੱਪ ਆ ਕੇ ਮੂਰਤੀ ਨੂੰ ਢੱਕ ਲੈਂਦਾ ਹੈ!!!! This Is Very Rare And Amazing Video From Nepal . In a significant increase to defence logistics along the border with China, India’s longest roadway and train bridge linking Dibrugarh in Assam to Pasighat in Arunachal

Pradesh is most likely to be inaugurated later on this year by Prime Minister Narendra Modi. While all the civil work would be finished by July this year, 2 more months would be had to end up the electrical and signalling deal with the 4.94 km bridge, stated Mahender Singh, primary engineer, building and construction, Bogibeel task.

The Bogibeel bridge is most likely to be inaugurated by Prime Minister Narendra Modi by the end of this year, authorities stated.This Is Very Rare And Amazing Video From Nepal The bridge, which is the 2nd longest in Asia, has 3 lane roadways on the top and double line rail listed below. The bridge is 32 metres above the water level of the Brahamaputra and is made on a bridge that connects Sweden and Denmark.This Is Very Rare And Amazing Video From Nepal For the federal government, the bridge,

authorities stated is both a sign of advancement in the northeast along with part of a tactical relocation resolving logistical concerns for the militaries stationed at the China border to obtain materials from Tezpur. Bogibeel becomes part of facilities tasks prepared by India to enhance logistics along the border in Arunachal Pradesh. This consists of the building of a trans-Arunachal highway on the north bank of the Brahmaputra, and brand-new roadway and rail links over the magnificent river and its significant tributaries such

as the Dibang, Lohit, Subansiri and Kameng The other option is crossing by ferryboat, however it is not ideal for heavy freight and due to monsoons for 6 months in between May-October, ferryboat services typically stay interrupted. “Now, to go from Dibrugarh to Arunachal Pradesh by train, one needs to go through Guwahati with more than 500 km detour. With this bridge, the journey will be less than 100 km,” stated Singh.This Is Very Rare And Amazing Video From Nepal

ਸ੍ਰੀ ਹੇਮਕੁੰਟ ਸਾਹਿਬ ‘ਚ ਹੋ ਗੲੀ ਤਾਜ਼ਾ ਬਰਫਬਾਰੀ, ਰਸਤਾ ਖੋਲ੍ਹਣ ਦਾ ਕੰਮ ਮੱਠਾ, ਸ਼ੇਅਰ ਜਰੂਰ ਕਰੋ ਜੀ…

 

25 ਮਈ ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਬਰਫ ਹਟਾਉਣ ਦਾ ਕੰਮ ਬੀਤੇ ਦਿਨੀਂ ਤੂਫਾਨ ਆਉਣ ਕਾਰਨ ਪ੍ਰਭਾਵਿਤ ਹੋਇਆ ਹੈ। ਖਬਰਾਂ ਮੁਤਾਬਕ ਇਥੇ ਦੋ ਢਾਈ ਫੁੱਟ ਨਵੀਂ ਬਰਫ ਪੈਣ ਕਾਰਨ ਬਰਫ ਹਟਾਉਣ ਦਾ ਕੰਮ ਫਿਲਹਾਲ ਮੱਠਾ ਪੈ ਗਿਆ ਹੈ।

ਹੁਣ ਸਮੇਂ ਸਿਰ ਕੰਮ ਮੁਕਾਉਣ ਲਈ ਤੇ ਲਾਂਘਾ ਸਾਫ ਕਰਨ ਦਾ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

Related image
ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ 6 ਕਿਲੋਮੀਟਰ ਦੇ ਰਸਤੇ ਵਿਚ ਜੰਮੀ ਬਰਫ ਨੂੰ ਹਟਾ ਕੇ ਰਸਤਾ ਬਣਾਉਣ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਜੰਮੀ ਬਰਫ ਹਟਾਉਣ ਲਈ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੋ ਮਈ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ 20 ਮਈ ਤਕ ਯਾਤਰੂਆਂ ਲਈ ਰਸਤਾ ਸਾਫ ਕਰਨਗੇ।

Related image
ਲਗਭਗ 15 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਵਿਚ ਇਸ ਵੇਲੇ ਮੁੜ ਨਵੀਂ ਬਰਫ ਪੈ ਗਈ ਹੈ। ਜਦਕਿ ਰਸਤੇ ਵਿਚ ਆਉਂਦੇ ਆਟਲਾਕੋਟੀ ਗਲੇਸ਼ੀਅਰ ਵਿਚ ਵੀ ਮੁੜ ਬਰਫ ਪਈ ਹੈ। ਪਹਿਲਾਂ ਹੀ ਇਥੇ 3 ਤੋਂ 9 ਫੁੱਟ ਤਕ ਬਰਫ ਪਈ ਹੋਈ ਸੀ। ਇਹ ਗਲੇਸ਼ੀਅਰ ਲਗਭਗ 300 ਮੀਟਰ ਲੰਮੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਗਲੇਸ਼ੀਅਰ ਵਿਚੋਂ ਬਰਫ ਹਟਾ ਕੇ ਸ਼ਰਧਾਲੂਆਂ ਦਾ ਲਾਂਘਾ ਤਿਆਰ ਕੀਤਾ

ਜਾਂਦਾ ਹੈ।Image result for hemkunt sahib snow
ਇਸ ਸੰਬੰਧੀ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਮੌਸਮ ਸਾਫ ਹੋਣ ਮਗਰੋਂ ਫੌਜ ਦੇ ਜਵਾਨਾਂ ਵਲੋਂ ਬਰਫ ਹਟਾਉਣ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ 20 ਮਈ ਤਕ ਸੰਗਤਾਂ ਲਈ ਰਸਤਾ ਤਿਆਰ ਕਰਨ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਇਲਾਕੇ ਵਿਚੋਂ ਬਰਫ ਹਟਾਉਣ ਲਈ ਫੌਜੀ ਜਵਾਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਗਲੇ ਤਿੰਨ ਚਾਰ ਦਿਨ ਮੌਸਮ ਸਾਫ ਰਿਹਾ ਅਤੇ ਧੁੱਪ ਨਿੱਕਲੀ ਤਾਂ ਬਰਫ ਪਿਘਲ ਜਾਵੇਗੀ।