ਅਗਲੇ 6 ਮਹੀਨੇ ਤੱਕ ਪੰਜਾਬ ‘ਚ ਹੋ ਸਕਦਾ ਹੈ ਮਾਹੌਲ ਖਰਾਬ, ਜਾਣੋ ਮਾਮਲਾ!

ਭਾਰਤ- ਪਾਕਿਸਤਾਨ ਸਰਹੱਦ ਹਮੇਸ਼ਾ ਤੋਂ ਹੀ ਸੁਰਖੀਆਂ ‘ਚ ਰਹੀ ਹੈ, ਚਾਹੇ ਗੱਲ ਅੱਵਾਦ ਦੀ ਹੋਵੇ ਜਾਂ ਨਸ਼ਿਆਂ ਸੀ। ਚਾਹੇ ਇਸ ਸਰਹੱਦ ‘ਤੇ 8 ਇਨਫਰਾਰੈੱਡ ਤੇ ਲੇਜ਼ਰਬੀਮ ਸਿਸਟਮ ਲੱਗਾ ਹੈ ਅਤੇ ਕੰਮ ਕਰ ਹਾ ਹੈ ਪਰ ਪੰਜਾਬ ‘ਚ ਨਸ਼ੇ ਸਮੇਤ ਹਥਿਆਰਾਂ ਦਾ ਆਉਣਾ ਅਜੇ ਵੀ ਬੰਦ ਨਹੀਂ ਹੋ ਪਾਇਆ ਹੈ, ਜਿਸਦਾ ਮੁੱਖ ਕਾਰਨ ਭੂਗੌਲਿਕ ਕਾਰਨ ਮੰਨ੍ਹੇ ਜਾਂਦੇ ਹਨ।Terrorist activities in Punjab happening again: ਅਗਲੇ 6 ਮਹੀਨੇ ਤੱਕ ਪੰਜਾਬ 'ਚ ਹੋਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਖੁਫੀਆ ਏਜੰਸੀ ਨੂੰ ਵਿਸ਼ੇਸ਼ ਤੌਰ ‘ਤੇ ਗਠਿਤ ਕੀਤਾ ਗਿਆ ਸੀ, ਜਿਸਨੇ ਆੋਣੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ‘ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਅਤੇ ਡਰੱਗ ਸਮੱਗਲਰ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ‘ਚ ਬੈਠੇ ਹਨ। ਉਹ ਪੰਜਾਬ ਵਿਚ ਹਥਿਆਰ ਅਤੇ ਨਸ਼ੇ ਦੀ ਖੇਪ ਭੇਜਣ ਲਈ ਡਰੋਨ ਅਤੇ ਪੈਰਾ-ਗਲਾਈਡਰਜ਼ ਦੀ ਵਰਤੋਂ ਕਰ ਸਕਦੇ ਹਨ।

ਗਠਿਤ ਏਜੰਸੀ ਵਿਚ ਭਾਰਤੀ ਫੌਜ, ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਹਨ ਅਤੇ ਉਹਨਾਂ ਦੁਆਰਾ ਇਸ ਰਿਪੋਰਟ ਵਿਚ ਇਹ ਚਿੰਤਾ ਵੀ ਜਤਾਈ ਗਈ ਹੈ ਕਿ ਪੰਜਾਬ ‘ਚ ਮੁੜ ਅੱਤਵਾਦੀ ਗਤੀਵਿਧੀਆਂ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
Terrorist activities in Punjab happening again: ਅਗਲੇ 6 ਮਹੀਨੇ ਤੱਕ ਪੰਜਾਬ 'ਚ ਹੋTerrorist activities in Punjab happening again: ਵੈਸੇ ਜੇਕਰ ਪੰਜਾਬ ਦੇ ਮਾਹੌਲ ‘ਤੇ ਉਂਝ ਵੀ ਨਿਗਾਹ ਮਾਰੀ ਜਾਵੇ ਤਾਂ ਸਰਹੱਦ ‘ਤੇ ਗੈਪਸ ਦਾ ਫਾeਦਾ ਅੱਤਵਾਦੀਆਂ ਅਤੇ ਸਮੱਗਲਰਾਂ ਵੱਲੋਂ ਘੁਸਪੈਠ ਅਤੇ ਸਮੱਗਲਿੰਗ ਲਈ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਸਰਹੱਦ ‘ਤੇ ਅਜਿਹੇ ਕੋਈ ਗੈਪਸ ਨਹੀਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੈਂਦੀ ਕੌਮਾਂਤਰੀ ਸਰਹੱਦ ‘ਤੇ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਤਾਂ ਆਈ.ਐੱਸ. ਆਈ. ਨੂੰ ਦਾ ਕੰਮ ਰਾਵੀ ਅਤੇ ਉਜ ਦਰਿਆ ਦਾ ਰਸਤੇ ਸਾਰ ਦਿੰਦਾ ਹੈ।

ਦੱੱਸਣਯੋਗ ਹੈ ਕਿ ਪੰਜਾਬ ‘ਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਤੋਂ ਪਹਿਲਾਂ ਜਨਵਰੀ 2016 ‘ਚ ਪਠਾਨਕੋਟ ਏਅਰਬੇਸ ‘ਤੇ ਹਮਲਾ ਹੋਇਆ ਸੀ।  ਇਸ ਤੋਂ ਇਲਾਵਾ ਇਹਨਾਂ ਹੱਤਿਆਵਾਂ ਲਈ ਫੰਡਿੰਗ ਕਰਨ ਵਾਲੇ ਯੂ. ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਇੰਗਲੈਂਡ ਤੋਂ ਡਿਪੋਰਟ ਕੀਤੇ ਗਏ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨੇ ਪੰਜਾਬ ‘ਚ ਤਣਾਅੂਰਨ ਹੋ ਸਕਦੇ ਹਨ ਅਤੇ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਮੁੜ ਜ਼ਿੰਦਾ ਹੋ ਸਕਦੀਆਂ ਹਨ।

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗੇ

ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ…
ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ
ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ

ਵਰਲਡ ਰਿਕਾਰਡ ਨਹੀ ਬਣਦੇ

ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ
ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ

ਡੇਢ ਕੁਇੰਟਲ ਪਿਆਜ
20 ਕਿਲੋ ਅਦਰਕ
20 ਕਿਲੋ ਥੋਮ
50 ਕਿਲੋ ਘਿਓ
10 ਕਿਲੋ ਮਿਰਚ
20 ਕਿਲੋ ਤੇਲ ਸਰੋਂ ਦਾ
6 ਕਿਲੋ ਹਲਦੀ
2 ਕਿਲੋ ਗਰਮ ਮਸਾਲਾ
11 ਕੁਇੰਟਲ ਬਾਲਣ
3 ਘੰਟੇ ਚ ਤਿਆਰ
2 ਘੰਟੇ ਚ ਖਤਮ

ਇਹ ਸਾਰਾ ਸਮਾਨ ਦਾਲ ਦਾ ਹੈ
ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ
ਕੜੀ 40 ਕੁਇੰਟਲ
ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ
ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ
ਰੋਟੀ ਵਾਲੀਆ ਮਸੀਨਾ

ਇਕ ਘੰਟੇ ਚ 4000 ਰੋਟੀ
ਇਕ ਮਸੀਨ 6000 ਰੋਟੀ
ਉਹ ਵੀ ਦੇਸੀ ਘਿਓ ਨਾਲ ਚੋਪੜ ਕੇ
ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ
ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ
ਇਕ ਵਾਰੀ ਕਹਿ ਦਿਓ
ਧੰਨ ਗੁਰੂ ਰਾਮਦਾਸ ਜੀ
ਭੁਲ ਚੁਕ ਦੀ ਖਿਮਾ
ਅਕਾਲ ਪੁਰਖ ਕੀ ਫੌਜ਼।
– Singh Ajit Kailpuria

ਪੰਜਾਬ ਚ ਫਿਰ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ (ਦੇਖੋ ਤਸਵੀਰਾਂ)

ਪੰਜਾਬ ਵਿਚ ਸੰਘਣੀ ਧੁੰਦ ਕਾਰਨ ਵਾਪਰ ਰਹੇ ਭਿਆਨਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ।

ਬਠਿੰਡਾ ਵਿਚ ਸੰਘਣੀ ਧੁੰਦ ਕਾਰਨ ਨਿਰਮਾਣ ਅਧੀਨ ਓਵਰਬ੍ਰਿਜ ‘ਤੇ ਵਾਪਰੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।


ਦੱਸਣਯੋਗ ਹੈ ਕਿ ਬੀਤੀ 8 ਤਾਰੀਕ ਨੂੰ ਬਠਿੰਡਾ-ਰਾਮਪੁਰਾ ਰੋਡ ‘ਤੇ ਆਦੇਸ਼ ਹਸਪਤਾਲ ਨੇੜੇ ਵਾਪਰੇ ਭਿਆਨਕ ਹਾਦਸੇ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ।

ਹੁਣ ਅਮਰੀਕਾ ਚ ਪੈਸੇ ਖਰਚ ਕਰਕੇ ਹੋਵੋ ਸਾਰਾ ਪਰਿਵਾਰ ਪੱਕੇ ਦੇਖੋ ਕਿਵੇਂ

ਐਚ 1 ਬੀ ਰੁਜ਼ਗਾਰ ਵੀਜ਼ੇ ਦੀ ਅਨਿਸ਼ਚਿਤ ਪ੍ਰਕ੍ਰਿਤੀ ਅਤੇ 10 ਸਾਲ ਦੀ ਲੰਮੀ ਉਡੀਕ ਦੇ ਮੁਕਾਬਲੇ ਵਿੱਚ, ਈਬੀ 5 ਵੀਜ਼ਾ ਯੂਐਸ ਗ੍ਰੀਨ ਕਾਰਡਸ ਦੇ ਇੱਛੁਕ ਭਾਰਤੀ ਪਰਿਵਾਰਾਂ ਦੇ ਲਈ ਬਿਹਤਰੀਨ ਵਿਕਲਪ ਹੈ। ਅਮਰੀਕੀ ਵਕੀਲ ਵਾਘਾਨ ਡੀ ਕਿਰਬੀ ਨੇ ਕਿਹਾ ਕਿ ਈਬੀ 5 ਵੀਜ਼ਾ ਉਦਮਸ਼ੀਲ ਭਾਰਤੀਆਂ ਲਈ ਬੜਾ ਉੱਤਮ ਹੈ। ਯੂ. ਐੱਸ. ਇਮੀਗ੍ਰੇਸ਼ਨ ਫੰਡ (ਯੂ. ਐੱਸ. ਆਈ. ਐੱਫ.) ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ ‘ਚ ਐੱਚ 1ਬੀ. ਵੀਜ਼ਾ ਵਰਗੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਭਾਰਤੀ ਪਰਿਵਾਰ ਈਬੀ-5 ਵੀਜ਼ਾ ਪ੍ਰੋਗਰਾਮ ਨੂੰ ਅਪਣਾਉਣ, ਜਿਵੇਂ ਚੀਨ ਦੇ ਲੋਕ ਕਰ ਰਹੇ ਹਨ।
Invest in america for green card

ਈਬੀ-5 ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕੀ ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ 5 ਲੱਖ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਯੂ. ਐੱਸ. ਇਮੀਗ੍ਰੇਸ਼ਨ ਫੰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋਲਸ ਮੈਸਤ੍ਰੋਈਯਾਨੀ ਦਿਵੀਤਯ ਨੇ ਕਿਹਾ ਕਿ ਅਮਰੀਕਾ ‘ਚ ਭਾਰਤ ਦੀ ਵੱਡੀ ਗਿਣਤੀ ‘ਚ ਆਈ. ਟੀ. ਅਤੇ ਹੋਰ ਖੇਤਰਾਂ ਦੇ ਉੱਦਮੀ ਕੰਮ ਕਰਦੇ ਹਨ। ਅਮਰੀਕਾ ‘ਚ ਹੁਣ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀ ‘ਚ ਬਦਲਾਅ ਦੀ ਪ੍ਰਕਿਰਿਆ ਜਾਰੀ ਹੈ। ਅਜਿਹੇ ‘ਚ ਭਾਰਤੀਆਂ ਲਈ ਈਬੀ-5 ਵੀਜ਼ਾ ਪ੍ਰੋਗਰਾਮ ਲਾਹੇਵੰਦ ਸਾਬਿਤ ਹੋ ਸਕਦਾ ਹੈ।Invest in america for green cardਅਮਰੀਕਾ ‘ਚ ਹੁਣ ਐੱਚ 1ਬੀ. ਵੀਜ਼ਾ ‘ਚ ਕਟੌਤੀ ‘ਤੇ ਜ਼ੋਰ : ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਹੁਣ ਐੱਚ 1ਬੀ. ਵੀਜ਼ਾ ‘ਚ ਕਟੌਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦਾ ਕਰੀਬ 60-70 ਫੀਸਦੀ ਹਿੱਸਾ ਭਾਰਤ ਦੇ ਟੈਕਨਾਲੋਜੀ ਖੇਤਰ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦਾ ਰਿਹਾ ਹੈ। ਅਜਿਹੇ ‘ਚ ਈਬੀ-5 ਵੀਜ਼ਾ ਅਮਰੀਕਾ ਇਮੀਗ੍ਰੇਸ਼ਨ ਲਈ ਸੁਰੱਖਿਆ ਵਿਕਲਪ ਹੈ।Invest in america for green cardਉਨ੍ਹਾਂ ਦਾਅਵਾ ਕੀਤਾ ਕਿ ਚੀਨ ਤੋਂ ਸਿੱਖਿਆ ਅਤੇ ਉੱਦਮਤਾ ਦੇ ਖੇਤਰ ਵਿਚ ਹੁਣ 70 ਫੀਸਦੀ ਲੋਕ ਈਬੀ-5 ਵੀਜ਼ਾ ਦਾ ਉੁਪਯੋਗ ਕਰ ਰਹੇ ਹਨ, ਅਜਿਹੇ ਵਿਚ ਭਾਰਤੀਆਂ ਨੂੰ ਵੀ ਈਬੀ-5 ਵੀਜ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਨਿਵੇਸ਼ ਰਾਹੀਂ ਬਿਨੈਕਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਸਮੇਤ 21 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗ੍ਰੀਨ ਕਾਰਡ ਹਾਸਲ ਹੋ ਸਕਦਾ ਹੈ।Invest in america for green cardਹੁਣ ਤੀਕ ਉਨ੍ਹਾਂ ਦੀ ਫਰਮ ਨੇ 1,300 ਈਬੀ 5 ਬਿਨੈਕਾਰਾਂ ਦੀ ਸਫਲਤਾਪੂਰਵਕ ਅਗਵਾਈ ਵੀ ਕੀਤੀ ਹੈ| ਸੰਯੁਕਤ ਰਾਜ ਅਮਰੀਕਾ ਦਾ ਈਬੀ 5 ਨਿਵੇਸ਼ ਵੀਜ਼ਾ ਪ੍ਰੋਗਰਾਮ 30 ਸਤੰਬਰ, 2017 ਨੂੰ ਖਤਮ ਹੋ ਗਿਆ, ਅਜਿਹੇ ਵਿੱਚ ਬਿਨੈਕਾਰਾਂ ਨੂੰ ਬੜੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਧੋਖਾਧੜੀ ਤੋਂ ਬਚਣਾ ਚਾਹੀਦਾ ਹੈ| ਉਨ੍ਹਾਂ ਦੱਸਿਆ ਕਿ ਈਬੀ-5 ਨਿਵੇਸ਼ ਵੀਜ਼ਾ ਪ੍ਰੋਗਰਾਮ ਦੇ ਤਹਿਤ, ਇੱਕ ਬਿਨੈਕਾਰ, ਯੂਐਸ ਵਿੱਚ 5,00,000 ਡਾਲਰ ਦਾ ਨਿਊਨਤਮ ਨਿਵੇਸ਼ ਕਰਨ ’ਤੇ ਪੱਕੇ ਤੌਰ ’ਤੇ ਸਾਰੇ ਪਰਿਵਾਰ ਲਈ ਗ੍ਰੀਨ ਕਾਰਡ ਪ੍ਰਾਪਤ ਕਰ ਸਕਦਾ ਹੈ ਜਿਸ ਦਾ ਪ੍ਰੋਸੈਸਿੰਗ ਟਾਈਮ ਸਿਰਫ 18 ਮਹੀਨੇ ਹੈ।

ਕਿਤੇ ਤੁਸੀਂ ਵੀ ਤਾਂ ਨਹੀਂ ਘਰ ਤੋਂ ਨਿਕਲਣ ਲਗੇ ਸ਼ੀਸ਼ਾ ਦੇਖਦੇ , ਜੇ ਦੇਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ …?

ਵੈਸੇ ਤਾਂ ਕੁੜੀਆਂ ਬਿਨਾਂ ਸੀਸਾ ਵੇਖੇ ਘਰ ਤੋਂ ਬਾਹਰ ਹੀ ਨਹੀਂ ਨਿਕਲਦੀਆਂ ਹਨ ।  ਜਰੂਰੀ ਨਹੀਂ ਕਿ ਉਹ ਚੰਗੇ ਲੱਗਣ ਲਈ ਹੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਕੇ ਨਿਕਲਦੀਅਾਂ ਹਨ ਸਗੋਂ ਕਈ ਵਾਰ ਉਨ੍ਹਾਂ  ਦੇ  ਮੁੰਹ ਉੱਤੇ ਜਾਂ ਕੱਪੜਿਆਂ ਵਿੱਚ ਕੁੱਝ ਲੱਗ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਬਾਹਰ ਲੋਕਾਂ ਦੀਆਂ ਨਜਰਾਂ ਵਿੱਚ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ,

ਇਸ ਲਈ ਔਰਤਾਂ ਬਾਹਰ ਨਿਕਲਦੇ ਵਕਤ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਜਰੂਰ ਵੇਖਦੀਆਂ ਹਨ ।  ਹਾਲਾਂਕਿ ਕੁੱਝ ਕੁੜੀਆਂ ਕੀਤੀ ਤਾਂ ਆਦਤ ਹੀ ਬੰਨ ਜਾਂਦੀ ਹੈ (ਤੁਸੀਂ ਪੜ ਰਹੇ ਹੋਂ ਪੰਜਾਬੀ ਤੜਕਾ ਨਿੳੂਜ਼ ਦਾ ਅਾਰਟੀਕਲ ) ਘੰਟੀਆਂ ਸ਼ੀਸ਼ੇ  ਦੇ ਸਾਹਮਣੇ ਖੜੇ ਹੋਕੇ ਕੋਲ ਬਣਾਉਣ ਦੀ ਲੇਕਿਨ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹੈ ਕਿ ਜੇਕਰ ਤੁਸੀ ਵੀ ਘਰ ਵਲੋਂ ਨਿਕਲਦੇ ਵਕਤ ਸੀਸਾ ਵੇਖਕੇ ਨਿਕਲਦੀ ਹੈ ਤਾਂ ਜਰੂਰ ਇਸ ਗੱਲਾਂ ਉੱਤੇ ਗੌਰ ਕਰੋ ।

ਵਾਸਤੁ ਸ਼ਾਸਤਰਾਂ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਬੇਡਰੂਮ ਵਿੱਚ ਸੀਸਾ ਲਗਾ ਹੋਣਾ ਚੰਗਾ ਨਤੀਜਾ ਨਹੀਂ ਹੁੰਦਾ ਹੈ ਅਤੇ ਜਿਆਦਾ ਤਰ ਔਰਤਾਂ ਜਾਂ ਪੁਰਖ ਬੇਡਰੂਮ ਤੋਂ ਹੀ ਤਿਆਰ ਹੋਕੇ ਘਰ ਚੋਂ ਨਿਕਲਦੇ ਹਨ ।  ਕਹਿੰਦੇ ਹਨ ਕਿ ਬੇਡਰੂਮ ਵਿੱਚ ਸੀਸਾ ਲੱਗੇ ਹੋਣ ਨਾਲ ਸਵੇਰੇ ਉਠਦੇ ਹੀ ਸਾਡੀ ਨਜ਼ਰ  ਸ਼ੀਸ਼ੇ ਉੱਤੇ ਜਾਂਦੀ ਹੈ ਜੋ ਬਿਲਕੁੱਲ ਚੰਗੀ ਆਦਤ ਨਹੀਂ ਹੁੰਦੀ ਹੈ ਉਸਤੋਂ ਘਰ ਵਿੱਚ ਪੈਸਾ ਦਾ ਨੁਕਸਾਨ ਹੁੰਦਾ ਹੈ ।

ਜੇਕਰ ਬੇਡਰੂਮ ਵਿੱਚ ਸੀਸਾ ਲਗਾੳੁਣਾ ਹੈ ਤਾਂ ਅਜਿਹੀ ਜਗ੍ਹਾ ਜਿਸ ਵਿੱਚ ਬੇਡ ਨਾ ਵਿਖੇ ।  ਨਾਲ ਹੀ ਇਹ ਵੀ ਯਾਦ ਰੱਖੋ ਘਰ ਵਿੱਚ ਕਦੇ ਗੋਲਨੁਮਾ ਸੀਸਾ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਗੋਲ ਸੀਸਾ ਬੁਰਾ ਮੰਨਿਆ ਜਾਂਦਾ ਹੈ ਇਸ ਲਈ ਘਰਾਂ ਵਿੱਚ ਹਮੇਸ਼ਾ ਚੁਕੋਰ ਸੀਸਾ ਲਗਾਓ ।  ਠੀਕ ਦਿਸ਼ਾ ਵੇਖਕੇ ਹੀ ਸੀਸਾ ਲਗਾਉਣਾ ਚਾਹੀਦਾ ਹੈ ਹਮੇਸ਼ਾ ੳੁੱਤਰ ਜਾਂ ਦੱਖਣ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ।

ਜੇਕਰ ਤੁਹਾਡੇ ਘਰ ਵਿੱਚ ਕੱਚ ਦਾ ਕੋਈ ਬਰਤਨ ਟੁੱਟ ਗਿਆ ਹੋਵੇ ਤਾਂ ਉਸ ਨੂੰ ਤੁਰੰਤ ਘਰ ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕੱਚ  ਦੇ ਬਰਤਨ ਟੁਟਨਾ ਘਰ ਵਿੱਚ ਕਲੇਸ਼ ਵਧਾਉਂਦਾ ਹੈ ।  ਬੁਜੁਰਗ ਲੋਕ ਸ਼ੀਸ਼ੇ  ਦੇ ਠੀਕ ਮਾਇਨੇ ਜਾਣਦੇ ਹਨ ਇਸ ਲਈ ਪਹਿਲਾਂ  ਦੇ ਸਮੇਂ ਵਿੱਚ ਘਰ ਵਿੱਚ ਸੀਸਾ ਲਗਵਾੳੁਣ ਤੋਂ ਲੋਕ ਡਰਦੇ ਸਨ ਲੇਕਿਨ ਅਜੋਕੇ ਸਮੇਂ ਵਿੱਚ ਸਿਸ਼ਾ ਘਰਾਂ ਦੀ ਸੁੰਦਰਤਾ ਅਤੇ ਫ਼ੈਸ਼ਨ ਬਨ ਗਿਆ ਹੈ ।

ਹੁਣੇ ਹੁਣੇ ਹੋਈ ਵੱਡੀ ਡਕੈਤੀ — ਦੇਖੋ ਫ਼ਿਲਮੀ ਅੰਦਾਜ ਚ ਕਿਦਾਂ ……

ਭੋਗਪੁਰ ਤੋਂ ਆਦਮਪੁਰ ਰੋਡ ‘ਤੇ ਪੈਂਦੇ ਪਿੰਡ ਮਾਣਕਰਾਏ ਕੋਲ ਇੱਟਾਂ ਦੇ ਭੱਠੇ ਨਜ਼ਦੀਕ ਕਾਰ ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ‘ਚੋਂ 1 ਕਰੋੜ 14 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਕੈਸ਼ ਵੈਨ ਭੋਗਪੁਰ ਤੋਂ ਆਦਮਪੁਰ ਵੱਲ ਜਾ ਰਹੀ ਸੀ ਕਿ ਤਿੰਨ ਪਲਸਰ ਮੋਟਰਸਾਈਕਲ ਸਵਾਰ ਤੇ ਇਕ ਇੰਡੀਕਾ ਕਾਰ ਸਾਰੇ (ਬਿਨਾਂ ਨੰਬਰ ਪਲੇਟ) ਹਥਿਆਰਬੰਦ ਨੌਜਵਾਨਾਂ ਨੇ ਕੈਸ਼ ਵੈਨ ਦਾ ਪਿੱਛਾ ਕੀਤਾ ਤੇ ਉਕਤ ਘਟਨਾ ਨੂੰ ਪੂਰੇ ਫਿਲਮੀ ਅੰਦਾਜ਼ ਨਾਲ ਅੰਜਾਮ ਦਿੱਤਾ।

 

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹੁਣੇ ਹੁਣੇ ਹੋਈ ਵੱਡੀ ਡਕੈਤੀ — ਦੇਖੋ ਫ਼ਿਲਮੀ ਅੰਦਾਜ ਚ ਕਿਦਾਂ ……

ਭੋਗਪੁਰ ਤੋਂ ਆਦਮਪੁਰ ਰੋਡ ‘ਤੇ ਪੈਂਦੇ ਪਿੰਡ ਮਾਣਕਰਾਏ ਕੋਲ ਇੱਟਾਂ ਦੇ ਭੱਠੇ ਨਜ਼ਦੀਕ ਕਾਰ ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ‘ਚੋਂ 1 ਕਰੋੜ 14 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਕੈਸ਼ ਵੈਨ ਭੋਗਪੁਰ ਤੋਂ ਆਦਮਪੁਰ ਵੱਲ ਜਾ ਰਹੀ ਸੀ ਕਿ ਤਿੰਨ ਪਲਸਰ ਮੋਟਰਸਾਈਕਲ ਸਵਾਰ ਤੇ ਇਕ ਇੰਡੀਕਾ ਕਾਰ ਸਾਰੇ (ਬਿਨਾਂ ਨੰਬਰ ਪਲੇਟ) ਹਥਿਆਰਬੰਦ ਨੌਜਵਾਨਾਂ ਨੇ ਕੈਸ਼ ਵੈਨ ਦਾ ਪਿੱਛਾ ਕੀਤਾ ਤੇ ਉਕਤ ਘਟਨਾ ਨੂੰ ਪੂਰੇ ਫਿਲਮੀ ਅੰਦਾਜ਼ ਨਾਲ ਅੰਜਾਮ ਦਿੱਤਾ।

 

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਨਹੀਂ ਮੰਨੇ ਸਕੂਲ, ਬੱਚਿਆਂ ਨਾਲ ਭਰੀ ਸਕੂਲ ਵੈਨ ਹੋਈ ਹਾਦਸੇ ਦੀ ਸ਼ਿਕਾਰ (ਵੀਡੀਓ )

ਨਹੀਂ ਮੰਨੇ ਸਕੂਲ, ਬੱਚਿਆਂ ਨਾਲ ਭਰੀ ਅਕਾਲ ਅਕੈਡਮੀ ਦੀ ਵੈਨ ਹੋਈ ਹਾਦਸੇ ਦੀ ਸ਼ਿਕਾਰ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਨਸ਼ੇ ਚ ਪਿਤਾ ਨੇ ਧੀ ਨਾਲ ਕੀਤਾ ਗੰਦਾ ਕੰਮ ਫਿਰ ਧੀ ਨੇ ਜੋ ਕੀਤਾ ਜਾਣਕੇ ਹੋਸ਼ ਉਡ ਜਾਣਗੇ ……

कहते है इंसान जब शराब के नशे में हो तो उसे अपने और गैरों की पहचान नहीं रहती और ना ही सही और बुरे की विवेक रहता है… कुछ ऐसा ही हुआ यूपी के संभल जिले के धनारी गांव में। यहां कलियुगी पिता ने शराब पीकर अपनी बेटी की पहचान भूल गया और सारी हदें पार करते हुए जब सब लोग सो गए तो उसने सगी बेटी को पकड़ लिया और दुष्कर्म कर डाला। बदहवास बेटी रात दुष्कर्म के बाद रात भर यही सोच कर सो नहीं सकी की वो दुष्कर्मी पिता के साथ कैसे रहेगी। इसी बात को सोच कर बेटी ने डंडे से पिता को तब तक पीटा जब तक उसकी मौत नहीं हो गई।

मर्दानी है वो जिसने दुष्कर्मी पिता की हत्या कर दी

अपनी सुरक्षा खुद करने के लिए महिलाओं का जागरुक किया जा रहा है। जिससे अगर कोई उनके साथ छेड़खानी करता है तो उसका विरोध कर सकें लेकिन धनारी के एक छोटे से गांव में रहने वाली शराबी की बेटी भी मर्दानी निकली। अपनी इज्जत को लूटते देख वह अपने आप को रोक नहीं पाई। भले ही दुष्कर्मी उसका पिता हो लेकिन वह यह भूल गई कि जिसे मैं मार रही हूं वह मेरा पिता है। उसे सिर्फ यह याद था कि जिसे मैं मार रही हूं वह दुष्कर्मी है और उसने मेरे साथ दुष्कर्म किया है।

दुष्कर्मी पिता ने ऐसा कोई काम नहीं छोड़ा जिससे कलियुगी पिता न कहा जाए। वह दुष्कर्मी ही नहीं बल्कि हत्यारा भी था। सात वर्ष पहले उसने अपनी पत्नी की हत्या कर दी थी। अभी मामले को सात वर्ष ही हुए हैं कि अब बेटी के साथ दुष्कर्म कर दिया। सात वर्ष पहले मृतक पिता शाम को शराब पीकर घर आया था, जिसके बाद पत्नी से किसी बात को लेकर विवाद हो गया था। विवाद के बाद पिता ने पत्नी की ही हत्या कर दी। हत्या के बाद वह जेल भी गया।

बेटे ने नहीं दिया बाप को कंधा

दुष्कर्मी पिता को बेटे ने भी कंधा देने से इनकार कर दिया। वहीं बेटी के साथ दुष्कर्म करने वाले दुष्कर्मी को देखने के लिए गांव कोई सदस्य नहीं पहुंचा। वहीं आरोपी के ससुर ने अपना धर्म निभाने के लिए मौके पर पहुंच गए और शव का अंतिम संस्कार किया। इतना ही नहीं गांव का कोई भी आदमी दुष्कर्मी के शव का पोस्टमार्टम कराने के लिए नहीं गया।

बेटी की तहरीर पर पुलिस ने दुष्कर्म करने वाले पिता के खिलाफ रिपोर्ट दर्ज कर ली है जबकि बेटी के खिलाफ पुलिस ने रिपोर्ट दर्ज नहीं की है। धनारी में दुष्कर्म करने वाले पिता के खिलाफ पुलिस को तहरीर देकर बेटी ने कहा कि मेरा पिता ही शराब के नशे में मेरी साथ दुष्कर्म कर रहा था। मैंने अपने आप को बचाने के लिए डंडा मारा तो उसकी मौत हो गई।

जिसने भी सुना उसके मुंह से यहीं निकला ऐसा पिता तो आज तक नहीं देखा। सभी लोग यही कह रहे थे कि उस बेटी ने बहुत ही अच्छा किया जिसने उस दुष्कर्मी पिता को मार डाला। इस हालात में जो भी होता वह उसे मार ही देता। जबकि कुछ कह रहे थे कि अगर गांव शराब न बनाई जाती तो ऐसा न होता।

ਪਤੀ ਦੀ ਕਮਾਈ ਨਾਲ ਕਰੋਂਦੀ ਸੀ ਐਸ਼ ਪ੍ਰੇਮੀ ਨੂੰ ਪਤੀ ਬਿਨਾ ਦੱਸੇ ਆ ਗਿਆ ਤਾ ….

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .