ਆਹ ਦੇਖੋ ਸ਼ਰੇਆਮ ਕੀ ਕੀ ਹੋ ਗਿਆ (ਬਚੇ ਵੀਡੀਓ ਨਾ ਦੇਖਣ )

Aah Dekho Janta Ne Krta (Live Video)

In this video clip you can watch a very sad video clip Aah Dekho Janta Ne Krta (Live Video) .i full hope you not like this video clip . i also hope you think about this video clip . thanks for watching this video clip. so wAtch it and enjoy this video clip .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.

ਆਪਣੇ ਸੁਪਨੇ ਤਾਂ ਬਹੁਤ ਪੂਰੇ ਕੀਤੇ ਹੋਣਗੇ ਪਰ ਕੀ ਕਦੇ ਮਾਂ ਦਾ ਸੁਪਨਾ ਪੂਰਾ ਕੀਤਾ?

ਇੱਥੇ ਇੱਕ ਡਾਕਟਰ ਭੈਣ ਨੇ ਆਪਣੇ ਮਾਤਾ – ਪਿਤਾ ਦਾ ਸੁਪਨਾ ਪੂਰਾ ਕਰਨ ਲਈ ਭਰਾ ਦੀ ਦੁਲਹਨ ਦੀ ਵਿਦਾਈ ਹੈਲੀਕਾਪਟਰ ਨਾਲ ਕਰਾਈ। ਭੈਣ ਨੇ ਖਰਖੌਦਾ ਤੋਂ ਦਿੱਲੀ ਦੇ ਸ਼ਾਹਪੁਰ ਪਿੰਡ ਲਈ ਹੈਲੀਕਾਪਟਰ ਤਿੰਨ ਲੱਖ ਰੁਪਏ ਵਿੱਚ ਬੁੱਕ ਕੀਤਾ ਸੀ।

ਜਦੋਂ ਹੈਲੀਕਾਪਟਰ ਪਿੰਡ ਵਿੱਚ ਉਤੱਰਿਆ ਤਾਂ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਜਾਣਕਾਰੀ ਦੇ ਅਨੁਸਾਰ ਲਾੜਾ ਰੋਹਿਤ ਦੀ ਭੈਣ ਡਾ. ਮੰਜੂ ਰੋਹਤਕ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਹੈ ਅਤੇ ਉਸਦੇ ਪਤੀ ਘਨਸ਼ਿਆਮ ਇੰਜੀਨੀਅਰ ਹਨ।

ਬੇਟੇ ਦੇ ਵਿਆਹ ਤੋਂ ਪਹਿਲਾਂ ਮਾਤਾ – ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਦੁਲਹਨ ਪਹਿਲੀ ਵਾਰ ਸਹੁਰੇ-ਘਰ ਹੈਲੀਕਾਪਟਰ ਨਾਲ ਆਵੇ। ਮਾਤਾ – ਪਿਤਾ ਅਕਸਰ ਆਪਣੀ ਧੀ ਨਾਲ ਇਸ ਗੱਲ ਦਾ ਜਿਕਰ ਕੀਤਾ ਕਰਦੇ ਸਨ। ਬੇਟੇ ਰੋਹਿਤ ਦੇ ਵਿਆਹ ਪੱਕੀ ਹੋਈ ਤਾਂ ਉਨ੍ਹਾਂ ਨੇ ਫਿਰ ਤੋਂ ਪਰਿਵਾਰ ਦੇ ਸਾਹਮਣੇ ਆਪਣੀ ਦਿਲ ਦੀ ਗੱਲ ਕਹੀ। ਇਸਦੇ ਬਾਅਦ ਡਾਕਟਰ ਧੀ ਨੇ ਆਪਣੇ ਮਾਤਾ – ਪਿਤਾ ਦਾ ਸੁਪਨਾ ਪੂਰਾ ਕਰਨ ਦਾ ਜਿੰਮਾ ਲੈ ਲਿਆ।

ਉਨ੍ਹਾਂ ਨੇ ਸ਼ਾਹਪੁਰ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਦੀ ਪਰਮਿਸ਼ਨ ਲਈ ਅਤੇ ਆਪਣੇ ਛੋਟੇ ਭਰਾ ਰੋਹਿਤ ਅਤੇ ਉਸਦੀ ਪਤਨੀ ਪੂਜਾ ਨੂੰ ਹੈਲੀਕਾਪਟਰ ਵਿੱਚ ਖਰਖੌਦਾ ਲੈ ਕੇ ਆਈ।

ਅਮਰੀਕਾ ਲਈ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾ, ਕਰੋ ਅਪਲਾਈ ….

USA America visa for 10 years:ਜਦੋਂ ਦੀ ਅਮਰੀਕਾ ‘ਚ ਡੋਨਾਲਡ ਟਰੰਪ ਨੇ ਸੱਤਾ ਸੰਭਾਲੀ ਹੈ, ਵਿਜ਼ਾ ਨਿਯਮ ਦਿਨ ਬ ਦਿਨ ਸਖਤ ਹੁੰਦੇ ਗਏ ਹਨ ਅਤੇ ਕਾਨੂੰਨੀ ਢੰਗ ਨਾਲ ਕੰਮ ਕਰਨ ਗਏ ਹੋਏ ਕਾਮਿਆਂ ਨੂੰ ਵੀ ਕਈ ਮੁਸ਼ਕਿਲਾਂ ਦਰਪੇਸ਼ ਹੋਈਆਂ ਸਨ।

ਕੁਝ ਇਸ ਤੋਂ ਬਾਅਦ ਅਮਰੀਕਾ ‘ਚ ਹੋਏ ਹਮਲਿਆਂ ਨੇ ਵੀ ਲੋਕਾਂ ਨੂੰ ਦੁਚਿੱਤੀ ‘ਚ ਪਾ ਦਿੱਤਾ ਅਤੇ ਕਿਹਾ ਕਿ ਸ਼ਾਇਦ ਹੁਣ ਅਮਰੀਕਾ ‘ਚ ਗ੍ਰੀਨ ਕਾਰਡ ਹਾਸਲ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਸੂਤਰਾਂ ਮੁਤਾਬਕ, ਇਹਨਾਂ ਅਫਵਾਹਾਂ ‘ਤੇ ਵਿਰਾਮ ਲਗਾਉਂਦੇ ਹੋਏ ਭਾਰਤ ‘ਚ ਕੰਮ ਕਰਨ ਵਾਲੇ ਅਮਰੀਕੀ ਦੂਤਘਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਉਹਨਾਂ ਕਿਹਾ ਹੈ ਕਿ ਲੋਕ ਹੁਣ ਵੀ 10 ਸਾਲ ਦੀ ਲੰਬੇ ਸਮੇਂ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ, ਕਿਉਂਕਿ ਅਜੇ ਵੀ ਅਮਰੀਕਾ ਭਾਰਤੀਆਂ ਲਈ ਵੀਜ਼ਾ ਜਾਰੀ ਕਰ ਰਿਹਾ ਹੈ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਕਿੰਝ ਕਰੀਏ ਅਪਲਾਈ?

ਤੁਹਾਨੂੰ ਦੱੱਸ ਦੇਈਏ ਕਿ 10 ਸਾਲ ਲਈ ਅਮਰੀਕਾ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਲਈ ਬੀ੧/ਬੀ੨ ਸ਼੍ਰੇਣੀ ‘ਚ ਵੀਜ਼ਾ ਲਗਾਇਆ ਜਾਂਦਾ ਹੈ। ਇਹ ਵੀਜ਼ਾ ਮਲਟੀਪਲ-ਐਂਟਰੀ ਵਿਜ਼ਟਿਰ ਵੀਜ਼ਾ ਹੁੰਦਾ ਹੈ।

ਇਹ ਵੀਜ਼ਾ ਤੁਹਾਨੂੰ ਮੌਕਾ ਦਿੰਦਾ ਹੈ ਕਿ ਤੁਸੀਂ ਕਦੀ ਵੀ 10 ਸਾਲ ਤਕ ਅਮਰੀਕਾ ਆਓ ਅਤੇ ਜਾਓ ਜਾਂ ਕਿੰਨ੍ਹੇ ਵੀ ਦਿਨ ਰੁਕੋ।

ਸਿਰਫ ਦਸਤਾਵੇਜ਼ ਨਹੀਂ, ਇਸ ਲਈ ਇੰਟਰਵਿਊ ਦੇਣੀ ਪੈਂਦੀ ਹੈ ਅਤੇ ਫਿਰ ਦੂਤਘਰ ਦੇ ਅਧਿਕਾਰੀ ਦੱਸਦੇ ਹਨ ਕਿ ਤੁਹਾਨੂੰ ਵੀਜ਼ਾ ਮਿਲੇਗਾ ਜਾਂ ਨਹੀਂ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਇਸ ਸ਼੍ਰੇਣੀ ‘ਚ ਵੀਜ਼ਾ ਅਪਲਾਈ ਕਰਨ ਲਈ ਅਮਰੀਕਾ ‘ਚ ਤੁਹਾਡੇ ਪਰਿਵਾਰਕ ਰਿਸ਼ਤੇਦਾਰ ਰਹਿੰਦੇ ਜਾਂ ਂ ਉੱਥੇ ਕਾਰੋਬਾਰ, ਨੌਕਰੀ ਹੋਣੀ ਜ਼ਰੂਰੀ ਹੈ।

ਇਸ ਵੀਜ਼ੇ ਨਾਲ ਤੁਸੀਂ ਅਮਰੀਕਾ ਪਹੁੰਚ ਸਕਦੇ ਹੋ ਫਿਰ ਫੈਸਲਾ ਅਮਰੀਕਾ ਦੇ ਗ੍ਰਹਿ ਵਿਭਾਗ ‘ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ’ ਵੱਲੋਂ ਕੀਤਾ ਜਾਂਦਾ ਹੈ।

ਸੋ, ਜੇਕਰ ਤੁਸੀਂ ਇਹਨਾਂ ਸ਼ਰਤਾਂ ‘ਤੇ ਖਰੇ ਉਤਰਦੇ ਹੋ ਤਾਂ ਹੁਣੇ ਹੀ ਕਰੋ ਅਪਲਾਈ ਅਤੇ ਪਾਓ ਅਮਰੀਕਾ ਦਾ ਵੀਜ਼ਾ।

ਇੰਡੀਅਨ ਆਈਡਲ ਦੀ ਪ੍ਰਤੀਯੋਗੀ ਦਾ MMS ਹੋਇਆ ਲੀਕ, ਵਾਇਰਲ ਹੋਈ ਵੀਡੀਓ, ਦੇਖੋ ਤਸਵੀਰਾਂ

ਇੰਡੀਅਨ ਆਈਡਲ ਦੀ ਪ੍ਰਤੀਯੋਗੀ ਮਾਨਿਆ ਨਾਰੰਗ ਦਾ ਇੱਕ ਅਸ਼ਲੀਲ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਐਮਐਮਐਸ ਲੀਕ ਤੋਂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਿਆ ਹੈ।


ਸੂਤਰਾਂ ਮੁਤਾਬਕ ਇਹ ਵੀਡੀਓ ਉਸਦੇ ਪਤੀ ਨਾਲ ਫਿਲਮਾਇਆ ਗਿਆ ਹੈ ਅਤੇ ਇਸ ਦੇ ਲੀਕ ਹੋਣ ਤੋਂ ਬਾਅਦ ਖਲਬਲੀ ਮਚ ਗਈ ਹੈ।
ਇਸ ‘ਤੇ ਸਫਾਈ ਦਿੰਦਿਆਂ ਨਾਰੰਗ ਨੇ ਕਿਹਾ ਹੈ ਕਿ ਉਹਨਾਂ ਨੂੰ ਅਜਿਹੀ ਕਿਸੇ ਵੀ ਵੀਡੀਓ ‘ਚ ਟੈਗ ਨਾ ਕੀਤਾ ਜਾਵੇ ਕਿਉਂਕਿ ਇਹ ਸਭ ਅਜੀਬ ਹੈ।
ਸੈਕਿੰਡ ਦੀ ਇਸ ਵੀਡੀਓ ਵਟਸਐਪ ‘ਤੇ ਵੀ ਕਾਫੀ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਸੋਨੀ ਚੈਨਲ ‘ਤੇ ਆਉਣ ਵਾਲੇ ਸ਼ੋਅ ਇੰਡੀਅਨ ਆਈਡਲ ਦੇ ਨੌਂਵੇ ਸੀਜ਼ਨ ‘ਚ ਭਾਗ ਲੈ ਚੁੱਕੀ ਹੈ ਅਤੇ ਉਹ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਦੀ ਹੈ।

ਆਹ ਦੇਖਲੋ ਸਰਸੇ ਵਾਲੇ ਦੀ ਜੇਲ ਵਿਚ ਨਵੀਂ ਕਰਤੂਤ — ਕਰਦਾ ਆਹ ਡਿਮਾਂਡ …..

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਭਲੇ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਿਹਾ ਹੈ। ਪਰ ਉਸ ਨੂੰ ਹਨੀਪ੍ਰੀਤ ਤੋਂ ਲੈ ਕੇ ਡੇਰੇ ਦੀ ਜਾਇਦਾਦ ਤੱਕ ਦੀ ਚਿੰਤਾ ਸਤਾਅ ਰਹੀ ਹੈ। ਜੇਲ੍ਹ ਵਿੱਚ ਬਾਬਾ ਬੈਚੈਨ ਹੈ। ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ। ਉਸ ਦੇ ਦਿਨ ਦਾ ਚੈਨ ਵੀ ਉੱਡਿਆ ਹੋਇਆ ਹੈ। ਹੁਣ ਉਸ ਦਾ ਇੱਕ ਪੁਰਾਣਾ ਸਾਥੀ ਉਸ ਦੀ ਇਹ ਬੈਚੇਨੀ ਦੂਰ ਕਰਨ ਵਿੱਚ ਲਗਾ ਹੋਇਆ ਹੈ। ਜਿਸ ਦੇ ਸਹਾਰੇ ਬਾਬਾ ਅੱਗੇ ਦੀ ਰਣਨੀਤੀ ਤਿਆਰ ਕਰ ਰਿਹਾ ਹੈ।

Ram Rahim jail

ram rahim

ਰੋਹਤਕ ਦੀ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਬੇਚੈਨ ਹੈ। ਉਸ ਨੂੰ ਕਈ ਤਰ੍ਹਾਂ ਦੀ ਟੈਨਸ਼ਨਾਂ ਹਨ। ਹਨੀਪ੍ਰੀਤ ਤੋਂ ਲੈ ਕੇ ਗੱਦੀ ਤੱਕ ਦੀ ਚਿੰਤਾ ਉਸ ਨੂੰ ਸਤਾਅ ਰਹੀ ਹੈ। ਕਰੋੜਾਂ ਦੀ ਜਾਇਦਾਦ ਅਤੇ ਡੇਰੇ ਦੀ ਗੱਦੀ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਇੱਕ ਦੇ ਬਾਅਦ ਇੱਕ ਬਾਬੇ ਦੇ ਕਾਰਨਾਮਿਆਂ ਦੇ ਖੁੱਲ ਰਹੇ ਚਿੱਠੇ ਨੇ ਵੀ ਉਸ ਦੀਆਂ ਮੁਸ਼ਕਲਾਂ ਵਧਾ ਰੱਖੀਆਂ ਹੈ। ਅਜਿਹੇ ਵਿੱਚ ਬਾਬਾ ਹਰ ਉਹ ਕਾਨੂੰਨੀ ਦਾਅ ਪੇਚ ਸਮਝ ਲੈਣਾ ਚਾਹੁੰਦਾ ਹੈ ਜੋ ਕਿ ਡੇਰੇ ਨੂੰ ਬਚਾ ਸਕੇ।

ਬਾਬਾ ਦਾ ਵਕੀਲ ਗੁਰਦਾਸ ਸਿੰਘ ਉਸ ਨੂੰ ਮਿਲਣ ਰੋਹਤਕ ਦੀ ਸੁਨਾਰਿਆ ਜੇਲ੍ਹ ਪਹੁੰਚਿਆ। ਗੁਰਦਾਸ ਸਿੰਘ ਨੇ ਰਾਮ ਰਹੀਮ ਨਾਲ ਕਰੀਬ ਇੱਕ ਘੰਟੇ ਦੀ ਮੁਕਾਲਾਤ ਕੀਤੀ। ਜਿਸ ਦੇ ਬਾਅਦ ਉਹ ਗੱਡੀ ਤੋਂ ਮੋਹਾਲੀ ਦੇ ਵੱਲ ਨਿਕਲ ਗਿਆ। ਤੁਹਾਨੂੰ ਦੱਸ ਦਈਏ ਕਿ ਗੁਰਦਾਸ ਸਿੰਘ ਅਕਸਰ ਰਾਮ ਰਹੀਮ ਨੂੰ ਮਿਲਣ ਰੋਹਤਕ ਜੇਲ੍ਹ ਆਉਂਦਾ ਹੈ। ਅਤੇ ਉਹ ਨਾ ਸਿਰਫ ਰਾਮ ਰਹੀਮ ਦਾ ਵਕੀਲ ਹੈ ਸਗੋਂ ਉਸ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਗੁਰਦਾਸ ਸਿੰਘ ਉਹੀ ਸ਼ਖਸ ਹੈ ਜੋ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਜੇਲ੍ਹ ਲਿਆਂਦੇ ਸਮੇਂ ਉਸ ਦਾ ਸੂਟਕੇਸ ਚੁੱਕੇ ਹੋਏ ਸੀ।

ram rahim

ਜਿਸ ਦੀ ਖਬਰਾਂ ਮੀਡੀਆ ਵਿੱਚ ਚੱਲਣ ਦੇ ਬਾਅਦ ਹਰਿਆਣਾ ਸਰਕਾਰ ਨੇ ਗੁਰਦਾਸ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਅਜਿਹੇ ਵਿੱਚ ਗੁਰਦਾਸ ਨਾ ਕੇਵਲ ਬਾਬਾ ਨੂੰ ਕਨੂੰਨ ਸਲਾਹ ਦਿੰਦਾ ਹੈ ਸਗੋਂ ਨਿਜੀ ਰਾਏ ਵਿੱਚ ਵੀ ਰਾਮ ਰਹੀਮ ਦੀ ਮਦਦ ਕਰਦਾ ਹੈ। ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਸਾਹਮਣੇ ਸਮਸਿਆਵਾਂ ਦਾ ਅੰਬਾਰ ਹੈ।

 

ਸੂਤਰਾਂ ਮੁਤਾਬਕ ਸਰਸੇ ਵਾਲੇ ਨੇ ਜੇਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕੇ ਉਸ ਦੀ ਪਿੱਠ ਦੇ ਦਰਦ ਦਾ ਕਰਕੇ ਉਸ ਨੂੰ ਸਪੈਸਲ ਗਦਾ ਉਸ ਦੇ ਡੇਰੇ ਤੋਂ ਮੰਗਵਾ ਕੇ ਦਿਤਾ ਜਾਵੇ ਅਤੇ ਨਾਲ ਹੀ ਉਸ ਨੂੰ ਇਕ ਬੈਡ ਦਿੱਤਾ ਜਾਵੇ ਕਿਓਂ ਕੇ ਉਸ ਨੂੰ ਇੱਟਾਂ ਦੇ ਬਣੇ ਹੋਏ ਥੜੇ ਤੇ ਬਹੁਤ ਤਕਲੀਫ ਮਹਿਸੂਸ ਹੁੰਦੀ ਹੈ। ਫਿਲਹਾਲ ਜੇਲ ਅਧਿਕਾਰੀਆਂ ਨੇ ਉਸ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ।

ਜਿਸ ਨੂੰ ਲੈ ਕੇ ਬਾਬਾ ਗੁਰਦਾਸ ਤੋਂ ਰਾਏ ਲੈ ਰਿਹਾ ਹੈ। ਮਸਲਨ ਡੇਰੇ ਦਾ ਵਾਰਿਸ ਕਿਸ ਨੂੰ ਬਣਾਇਆ ਜਾਵੇ। ਉਂਝ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਹਨੀਪ੍ਰੀਤ ਦਾ ਸੀ, ਪਰ ਉਸ ਦੇ ਬਾਅਦ ਰਾਮ ਰਹੀਮ ਦੇ ਬੇਟੇ ਜਸਮੀਤ ਦੇ ਡੇਰਾ ਮੁਖੀ ਬਣਨ ਦੀਆਂ ਅਟਕਲਾਂ ਤੇਜ ਹੋਣ ਲੱਗੀਆਂ।

ram rahim

ਫਿਰ ਖ਼ਬਰ ਆਈ ਕਿ ਹੁਣ ਬਾਬਾ ਖੁਦ ਹੀ ਡੇਰੇ ਦੀ ਕਮਾਨ ਆਪਣੇ ਹੱਥਾਂ ਵਿੱਚ ਹੀ ਰੱਖੇਗਾ। ਸੂਤਰਾਂ ਦੀ ਮੰਨੀਏ ਤਾਂ ਬਾਬਾ ਇਸ ਸੰਬੰਧ ਵਿੱਚ ਕਾਨੂਨੀ ਰਾਏ ਲੈ ਰਿਹਾ ਹੈ। ਭਲੇ ਹੀ ਜਸਮੀਤ ਇੰਸਾ ਦੇ ਡੇਰਾ ਮੁਖੀ ਬਣਨ ਦੀਆਂ ਖਬਰਾਂ ਆਈਆਂ ਹੋਣ ਪਰ ਰਾਮ ਰਹੀਮ ਹਨੀਪ੍ਰੀਤ ਨੂੰ ਵੀ ਨਰਾਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਹਨੀਪ੍ਰੀਤ ਦੀ ਨਰਾਜਗੀ ਉਸ ਨੂੰ ਕਾਨੂੰਨੀ ਰੂਪ ਤੋਂ ਵੀ ਮਹਿੰਗੀ ਪੈ ਸਕਦੀ ਹੈ। ਹਨੀਪ੍ਰੀਤ ਬਾਬੇ ਦੇ ਹਰ ਰਾਜ ਨੂੰ ਚੰਗੀ ਤਰ੍ਹਾਂ ਨਾਲ ਜਾਣਦੀ ਹੈ।

ram rahim
ਹਨੀਪ੍ਰੀਤ ਅਜੇ ਤਾਂ ਚੁੱਪ ਬੈਠੀ ਹੈ। ਪੁਲਿਸ ਉਸ ਤੋਂ ਕੋਈ ਵੀ ਬਹੁਤ ਰਾਜ ਪਤਾ ਕਰਨ ਵਿੱਚ ਨਾਕਾਮ ਰਹੀ ਹੈ। ਰਾਮ ਰਹੀਮ ਆਪਣੇ ਵਕੀਲ ਗੁਰਦਾਸ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਵਿੱਚ ਲਗਾ ਹੋਇਆ ਹੈ ਕਿ ਜੇਕਰ ਹਨੀਪ੍ਰੀਤ ਨੇ ਮੂੰਹ ਖੋਲਿਆ ਤਾਂ ਉਹ ਉਸ ਦੇ ਲਈ ਕਿੰਨੀ ਵੱਡੀ ਸਮੱਸਿਆ ਖੜੀ ਕਰ ਸਕਦੀ ਹੈ। ਰਾਮ ਰਹੀਮ ਲਈ ਤੀਜੀ ਸਮੱਸਿਆ ਹੈ ਡੇਰੇ ਦੀ ਕਰੋੜਾਂ ਦੀ ਜਾਇਦਾਦ। ਜਿਸ ਨੂੰ ਬਚਾਉਣਾ ਹੈ।

ram rahim

ਇੱਥੇ ਵੀ ਉਸ ਦਾ ਇੱਕ ਸਿਰਫ ਸਹਾਰਾ ਗੁਰਦਾਸ ਹੀ ਹੈ, ਜੋ ਕਿ ਕਾਨੂੰਨੀ ਦਾਅ ਪੇਚਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦਾ ਹੈ। ਸਾਫ਼ ਹੈ ਗੁਰਮੀਤ ਰਾਮ ਰਹੀਮ ਸਲਾਖਾਂ ਦੇ ਪਿੱਛੇ ਹੈ ਪਰ ਹਨੀਪ੍ਰੀਤ, ਡੇਰੇ ਦੀ ਗੱਦੀ ਅਤੇ ਅਰਬਾਂ ਦੀ ਜਾਇਦਾਦ ਦੀ ਚਿੰਤਾ ਨੇ ਉਸ ਨੂੰ ਬੇਚੈਨ ਕਰ ਰੱਖਿਆ ਹੈ।

ram rahim

ਵਟਸਐਪ ਹੋਇਆ ਬੰਦ ਹੁਣੇ ਹੁਣੇ ਆਈ ਤਾਜਾ ਵੱਡੀ ਖਬਰ। ….

ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਅੱਜ ਪਿਛਲੇ ਕੁਝ ਸਮੇਂ ਤੋਂ ਭਾਰਤੀ ਯੂਜ਼ਰਸ ਲਈ ਕੰਮ ਨਹੀਂ ਕਰ ਰਿਹਾ ਹੈ।

ਵਟਸਐਪ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ 1 ਵਜੇ ਤੋਂ ਵਟਸਐਪ ਦਾ ਸਰਵਰ ਡਾਊਨ ਹੈ। ਇਸ ਦੇ ਚੱਲਦੇ ਕਿਸੇ ਵੀ ਵਟਸਐਪ ਯੂਜ਼ਰਸ ਦੀ ਪ੍ਰੋਫਾਇਲ ਫੋਟੋ ਨਹੀਂ ਬਦਲ ਰਹੀ ਹੈ।

 

ਵਟਸਐਪ ਸਰਵਰ ਡਾਊਨ ਹੋਣ ਤੋਂ ਬਾਅਦ ਯੂਜ਼ਰਸ ਨਾ ਤਾਂ ਕੋਈ ਮੈਸੇਜ ਕਰ ਪਾ ਰਹੇ ਹਨ ਅਤੇ ਨਾਲ ਹੀ ਆਡੀਓ ਤੇ ਵੀਡੀਓ ਕਾਲ ਹੋ ਪਾ ਰਹੀ ਹੈ। 

ਡਾਊਨ ਡਿਟੈੱਕਟਰ ਵੈੱਬਸਾਈਟ ਮੁਤਾਬਕ ਭਾਰਤ, ਇੰਡੋਨੇਸ਼ੀਆ ਰੂਸ ਅਤੇ ਮੱਧ ਏਸ਼ੀਆ ਸਮੇਤ ਦੁਨੀਆ ਭਰ ਦੇ ਕਈ ਹਿੱਸਿਆਂ ਦੇ ਯੂਜ਼ਰਸ ਨੇ ਵਟਸਐਬ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।

 

ਸਭ ਤੋਂ ਜ਼ਿਆਦਾ ਪ੍ਰਭਾਵਿਤ ਯੂਰਪ ਹੈ। ਹੁਣ ਵਟਸਐਪ ਯੂਜ਼ਰਸ ਨੇ ਮੈਸੇਜਿੰਗ ਸਰਵਿਸ ‘ਚ ਹੋ ਰਹੀ ਸਮੱਸਿਆ ਦੀ ਜਾਣਕਾਰੀ ਟਵਿਟਰ ‘ਤੇ ਦਿੱਤੀ ਹੈ ਅਤੇ #whatsappdown ਟ੍ਰੈਂਡ ਕਰ

ਆਪਣਾ ਵਿਆਹ ਬਚਾਉਣ ਲਈ ਜਰੂਰ ਦੇਖੋ …..

ਰਤਨਾ(ਨਾਂ ਬਦਲਿਆ ਹੋਇਆ) ਮਹਾਰਾਸ਼ਟਰਾ ਦੇ ਇੱਕ ਪਿਛੜੇ ਇਲਾਕੇ ਤੋਂ ਹੈ ।
ਉਸਨੇ ਨਵੇਂ ਸੁਪਨਿਆਂ ਦੇ ਨਾਲ ਆਪਣਾ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ।
ਉਹ ਚਾਹੁੰਦੀ ਸੀ ਕਿ ਉਸਦਾ ਪਤੀ ਉਸਨੂੰ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀਆਂ ਫਿਲਮਾਂ ਦੇ ਹੀਰੋ ਵਾਂਗ ਪਿਆਰ ਕਰੇ।
ਵਿਆਹ ਤੋਂ ਬਾਅਦ ਕੁਝ ਦਿਨ ਤਾਂ ਰਤਨਾ ਦੀ ਆਸ ਮੁਤਾਬਕ ਸਭ ਹੋਇਆ। ਉਸਦਾ ਪਤੀ ਚੰਗਾ ਪੜ੍ਹਿਆ ਲਿਖਿਆ ਸੀ ਜੋ ਉਸਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ।
ਸਿਰਫ਼ ਇੱਕ ਸਮੱਸਿਆ ਸੀ। ਉਹ ਸੈਕਸ ਦੌਰਾਨ ਕਈ ਵਾਰ ਹਿੰਸਕ ਹੋ ਜਾਂਦਾ ਸੀ।

ਰਤਨਾ ਦੇ ਪਤੀ ਨੂੰ ਅਸ਼ਲੀਲ ਵੀਡੀਓ ਦੇਖਣ ਦੀ ਲਤ ਸੀ। ਉਹ ਰਤਨਾ ਨੂੰ ਅਸ਼ਲੀਲ ਵੀਡੀਓ ਵਿੱਚ ਦਿਖਾਏ ਤਰੀਕਿਆਂ ਨਾਲ ਸੈਕਸ ਕਰਨ ਨੂੰ ਮਜਬੂਰ ਕਰਦਾ ਸੀ।
ਰਤਨਾ ਨੂੰ ਲੱਗਿਆ ਸ਼ਾਇਦ ਉਸਦੇ ਪਤੀ ਦਾ ਵਤੀਰਾ ਕੁਝ ਵਕਤ ਬਾਅਦ ਬਦਲ ਜਾਵੇਗਾ।
ਅਫ਼ਸੋਸ,ਅਜਿਹਾ ਨਹੀਂ ਹੋਇਆ। ਉਸਦਾ ਪਤੀ ਹੋਰ ਹਿੰਸਕ ਹੋ ਗਿਆ। ਉਹ ਪੂਰੀ ਰਾਤ ਅਸ਼ਲੀਲ ਵੀਡੀਓ ਦੇਖਦਾ ਸੀ। ਤਾਕਤ ਵਧਾਉਣ ਦੀਆਂ ਗੋਲੀਆਂ ਖਾਂਦਾ ਸੀ।

ਰਤਨਾ ਨੂੰ ਪੋਰਨ ਫਿਲਮਾਂ ਵਿੱਚ ਦਿਖਾਏ ਜਾਂਦੇ ਸੈਕਸ ਵਾਂਗ ਕਰਨ ਵਾਸਤੇ ਜ਼ਬਰਦਸਤੀ ਕਰਦਾ ਸੀ। ਜੇ ਉਸਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਰਤਨਾ ਨਾਲ ਕੁੱਟਮਾਰ ਵੀ ਕਰਦਾ ਸੀ।
‘ਸੈਕਸ ਨਹੀਂ ਜਜ਼ਬਾਤਾਂ ਦਾ ਕਤਲ’

ਇੱਕ ਰਾਤ ਉਸਨੇ ਰਤਨਾ ਦੀਆਂ ਲੱਤਾਂ ਛੱਤ ਵਾਲੇ ਪੱਖੇ ਨਾਲ ਬੰਨ ਦਿੱਤੀਆਂ ਤੇ ਵੀਡੀਓ ਵਿੱਚ ਦਿਖਾਏ ਤਰੀਕੇ ਨਾਲ ਸੈਕਸ ਕੀਤਾ। ਇਸ ਕਾਰੇ ਨੇ ਰਤਨਾ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਇਹ ਉਸ ਲਈ ਹੱਦ ਤੋਂ ਪਾਰ ਦਾ ਤਸ਼ੱਦਦ ਸੀ।
ਰਤਨਾ ਨੇ ਨਾ ਚਾਹੁੰਦਿਆਂ ਹੋਇਆਂ ਵੀ ਤਲਾਕ ਲਈ ਅਰਜ਼ੀ ਪਾ ਦਿੱਤੀ।

ਸਮਾਜ ਸੇਵੀ ਰਾਧਾ ਗਾਵਲੇ ਮੁਤਾਬਕ, “ਇਸ ਘਟਨਾ ਨੇ ਰਤਨਾ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਰਤਨਾ ਅਜੇ ਵੀ ਲੋਕਾਂ ‘ਤੇ ਜਲਦੀ ਭਰੋਸਾ ਨਹੀਂ ਕਰ ਸਕਦੀ ਅਤੇ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਉਸਦੇ ਪਤੀ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ।

ਰਾਧਿਕਾ, ਟਾਟਾ ਟਰਸਟ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਸੈੱਲ ਲਈ ਸਮਾਜਸੇਵੀ ਵਜੋਂ ਕੰਮ ਕਰਦੀ ਹੈ।
ਰਾਧਿਕਾ ਮੁਤਾਬਕ ਅਸ਼ਲੀਲ ਵੀਡੀਓ ਦੇ ਪ੍ਰਭਾਵ ਵਿੱਚ ਪਤੀਆਂ ਵੱਲੋਂ ਹਿੰਸਾ ਤੇ ਸਰੀਰਕ ਸੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਪਤੀ ਆਪਣੀਆਂ ਪਤਨੀਆਂ ਤੋਂ ਗੈਰ ਕੁਦਰਤੀ ਸੈਕਸ ਦੀ ਮੰਗ ਕਰਦੇ ਹਨ। ਮੰਗ ਪੂਰੀ ਨਾ ਹੋਣ ‘ਤੇ ਪਤਨੀਆਂ ਦੀ ਕੁੱਟਮਾਰ ਹੋਣੀ ਆਮ ਜਿਹੀ ਗੱਲ ਹੋ ਗਈ ਹੈ।

ਅਜਿਹੇ ਹਾਲਾਤ ਲਈ ਨਾ ਤਾਂ ਪੇਂਡੂ ਜਾਂ ਸ਼ਹਿਰੀ ਇਲਾਕਿਆਂ ਦਾ ਫ਼ਰਕ ਮਾਇਨੇ ਰੱਖਦਾ ਹੈ ਨਾ ਹੀ ਅਮੀਰੀ-ਗਰੀਬੀ ਦਾ ਫ਼ਾਸਲਾ।
ਜ਼ਿਆਦਾਤਰ ਅਜਿਹੇ ਹਿੰਸਕ ਕਾਰੇ ਪਤੀ ਨਸ਼ੇ ਦੀ ਹਾਲਾਤ ਵਿੱਚ ਕਰਦੇ ਹਨ।
ਸਸਤਾ ਫੋਨ ਤੇ ਮੁਫ਼ਤ ਇੰਟਰਨੈਟ ਹੈ ਮੁੱਖ ਵਜ੍ਹਾ
ਡੈਟਾ ਇੰਟੈਲੀਜੈਂਸ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ‘ਵਿਦੂਲੀ’ ਦੇ ਸੰਸਥਾਪਕ ਤੇ ਸੀਏਓ ਸੁਬਰਤ ਕੌਰ ਮੁਤਾਬਕ, “ਪਿਛਲੇ ਸਾਲ ਦੇ ਮੁਕਾਬਲੇ 2016-17 ਵਿੱਚ ਭਾਰਚ ‘ਚ ਪੋਰਨ ਵੀਡੀਓਜ਼ ਦੀ ਖਪਤ ਦੁਗਣੀ ਹੋਈ ਹੈ।
ਸੁਬਰਤ ਨੇ ਕਿਹਾ, “ਸਾਡੇ ਸਰਵੇਖਣ ਮੁਤਾਬਕ ਸਸਤੇ ਸਮਾਰਟ ਫੋਨ ਤੇ ਮੁਫ਼ਤ ਇੰਟਰਨੈਟ ਕਰਕੇ ਬੀਤੇ ਇੱਕ ਸਾਲ ਵਿੱਚ ਪੋਰਨ ਦੀ ਖਪਤ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ।”

ਰਾਧਾ ਗਾਵਲੇ ਇੱਕ ਘਟਨਾ ਬਾਰੇ ਦੱਸਦੀ ਹੈ। ਜਿਸ ਵਿੱਚ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਪਲ੍ਹੰਘ ਨਾਲ ਬੰਨ ਕੇ ਉਸ ਨਾਲ ਅਸ਼ਲੀਲ ਵੀਡੀਓਜ਼ ਵਿੱਚ ਦਿਖਾਈਆਂ ਹਰਕਤਾਂ ਕੀਤੀਆਂ। ਉਸ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਵੀ ਦਿਖਾਇਆ।
ਰਾਧਾ ਮੁਤਾਬਕ ਉਹ ਇੱਕ ਦਿਹਾੜੀ ਮਜ਼ਦੂਰ ਸੀ ਪਰ ਉਸ ਕੋਲ ਵੀ ਸਮਾਰਟ ਫੋਨ ਅਤੇ ਸਸਤਾ ਇੰਨਟਰਨੈੱਟ ਸੀ। ਜਿਸ ਕਰਕੇ ਉਹ ਪੋਰਨ ਵੀਡੀਓਜ਼ ਦੇਖ ਰਿਹਾ ਸੀ।

ਔਰਤ ਨੂੰ ਜਾਇਦਾਦ ਸਮਝਣ ਦੀ ਸੋਚ
ਮਰਾਠਵਾੜਾ ਵਿੱਚ ਔਰਤਾਂ ਤੇ ਬੱਚਿਆਂ ਦੇ ਸੈੱਲ ਦੀ ਕੋਆਰਡੀਨੇਟਰ ਜਯੋਤੀ ਸਾਪਕਲ ਮੁਤਾਬਕ ਕਈ ਵਾਰ ਮਰਦਾਂ ਦਾ ਮਕਸਦ ਸਿਰਫ਼ ਸਰੀਰਕ ਜ਼ਰੂਰਤ ਪੂਰੀ ਕਰਨਾ ਨਹੀਂ ਹੁੰਦਾ। ਮਰਦ ਆਪਣੀ ਪਤਨੀਆਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਵੀ ਅਜਿਹੇ ਹਿੰਸਕ ਕਾਰੇ ਕਰਦੇ ਹਨ।

ਅਜਿਹੀ ਹਿੰਸਾ ਇਸ ਸੋਚ ਦੀ ਉਪਜ ਹੁੰਦੀ ਹੈ ਕਿ ਮੇਰੀ ਪਤਨੀ ਮੇਰੀ ਨਿੱਜੀ ਜਾਇਦਾਦ ਹੈ ਅਤੇ ਮੈਂ ਉਸ ਨਾਲ ਕੁਝ ਵੀ ਕਰ ਸਕਦਾ ਹਾਂ।

ਹੈਦਰਾਬਾਦ ਦੀ ਸੈਕਸ ਰੋਗ ਮਾਹਰ ਡਾ. ਸ਼ਰਮਿਲਾ ਮੁਜੁਮਦਾਰ ਨੇ ਕਿਹਾ, “ਜੇਕਰ ਕੋਈ ਮਹਿਲਾ ਅਜਿਹੇ ਕਿਸੇ ਹਾਲਾਤ ਦਾ ਸ਼ਿਕਾਰ ਹੁੰਦੀ ਹੈ ਤਾਂ ਉਸਨੂੰ ਫੌਰਨ ਮਦਦ ਲੈਣੀ ਚਾਹੀਦੀ ਹੈ।”
“ਜ਼ਬਰਨ ਤੇ ਗੈਰ ਕੁਦਰਤੀ ਸੈਕਸ ਦੇ ਨਾਂ ‘ਤੇ ਹੁੰਦੀ ਹਿੰਸਾ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।”
‘ਪੋਰਨ ਕਈ ਵਾਰ ਫ਼ਾਇਦੇਮੰਦ ਵੀ’

ਸਿਧਾਂਤਕ ਪੱਖੋਂ ਸੈਕਸ ਨੂੰ ਤਾਂ ਹੀ ਮਾਨਤਾ ਹੈ ਜਦੋਂ ਦੋਹਾਂ ਲੋਕਾਂ ਵਿੱਚ ਸਹਿਮਤੀ ਹੋਵੇ। ਭਾਰਤ ਵਿੱਚ ਰਤਨਾ ਵਰਗੀਆਂ ਔਰਤਾਂ ਲਈ ਇਹ ਦੂਰ ਦੀ ਕੌਡੀ ਨਜ਼ਰ ਆਉਂਦੀ ਹੈ। ਜੋ ਵਿਆਹੁਤਾ ਜੀਵਨ ਵਿੱਚ ਪਿਆਰ ਤੇ ਰੋਮਾਂਸ ਦੀ ਉਮੀਦ ਕਰਦੀਆਂ ਹਨ।
ਭਾਰਤ ਵਿੱਚ ਇਨ੍ਹਾਂ ਮਸਲਿਆਂ ਵਿੱਚ ਔਰਤਾਂ ਦੀ ਰਾਏ ਘੱਟ ਹੀ ਲਈ ਜਾਂਦੀ ਹੈ।

ਡਾ. ਸ਼ਰਮੀਲਾ ਮੁਤਾਬਕ ਪੋਰਨ ਦੇਖਣ ਵਿੱਚ ਕੋਈ ਬੁਰਾਈ ਨਹੀਂ ਹੈ। ਕਈ ਵਾਰ ਇਹ ਪਤੀ-ਪਤਨੀ ਦੇ ਵਿਚਾਲੇ ਦੀ ਦੂਰੀ ਘੱਟ ਕਰਨ ਵਿੱਚ ਜਾਂ ਸਿਹਤਮੰਦ ਸਰੀਰਕ ਸਬੰਧਾਂ ਲਈ ਮਦਦਗਾਰ ਸਾਬਤ ਹੁੰਦਾ ਹੈ।

ਭਾਰਤ ਜਿੱਥੇ ਸੈਕਸ ਬਾਰੇ ਗੱਲ ਕਰਨ ਦੀ ਸਮਾਜਿਕ ਮਨਾਹੀ ਹੈ ਉੱਥੇ ਦੇ ਵਿਆਹੁਤਾ ਜੋੜਿਆਂ ਲਈ ਸਿਹਤਮੰਦ ਸਰੀਰਕ ਸਬੰਧ ਉਦੋਂ ਇੱਕ ਸੁਪਨਾ ਹੀ ਹੈ ਜਦੋਂ ਤੱਕ ਸਕੂਲਾਂ ਤੇ ਪਰਿਵਾਰਾਂ ਵਿੱਚ ਸੈਕਸ ਬਾਰੇ ਖੁੱਲ੍ਹੇਆਮ ਗੱਲ ਨਹੀਂ ਕੀਤੀ ਜਾਂਦੀ।
ਰਾਧਾ ਮੰਨਦੀ ਹੈ ਕਿ ਔਰਤਾਂ ਨੂੰ ਇਸ ਲਈ ਆਵਾਜ਼ ਚੁੱਕਣੀ ਪਏਗੀ। ਉਮੀਦ ਹੈ ਉਨ੍ਹਾਂ ਦੇ ਪਤੀ ਤੇ ਪਰਿਵਾਰ ਉਨ੍ਹਾਂ ਨੂੰ ਸੁਣਨਗੇ।

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫੈਸਲਾ….

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫੈਸਲਾ, ਹੁਣ ਪੱਕੇ ਹੋਣਾ ਨਹੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਸਿਸਟਮ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੈ। ਦਰਅਸਲ, ਨਿਊਯਾਰਕ ‘ਚ ਹੋਏ ਅੱਤਵਾਦੀ ਹਮਲੇ ਨੇ ਇਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਹੈ ਕਿ 8 ਲੋਕਾਂ ਦੀ ਮੌਤ ਦੇ ਦੋਸ਼ੀ ਨੂੰ ਇਸੇ ਲਾਟਰੀ ਪ੍ਰੋਗਰਾਮ ਜ਼ਰੀਏ ਫਾਇਦਾ ਮਿਲਿਆ ਹੈ।ਲਾਟਰੀ ਪ੍ਰੋਗਰਾਮ ਉਹ ਪ੍ਰਕਿਰਿਆ ਜਿਸ ਰਾਹੀਂ ਅਕਸਰ ਦੋ ਸਾਲਾਂ ਤੋਂ ਵੀ ਘੱਟ ਸਮੇਂ ‘ਚ ਪੱਕੇ ਹੋਣ ਦਾ ਮੌਕਾ ਮਿਲਦਾ ਹੈ।

ਹੁਣ ਤਕ ਇਸ ਪ੍ਰੋਗਰਾਮ ਜ਼ਰੀਏ ਤਕਰੀਬਨ 10 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੈ।ਹੋਰ ਪ੍ਰਵਾਸੀਆਂ ਦੇ ਉਲਟ, ਲਾਟਰੀ ਦੇ ਜੇਤੂ ਲਈ ਉਸ ਦੇ ਕਰੀਬੀ ਰਿਸ਼ਤੇਦਾਰ ਦਾ ਉੱਥੇ ਹੋਣਾ ਜਾਂ ਉਸ ਨੂੰ ਕੋਈ ਖਾਸ ਹੁਨਰ ਦੀ ਜ਼ਰੂਰਤ ਨਹੀਂ ਹੁੰਦੀ। ਮੈਨਹਟਨ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਨੇ ਕੈਬਨਿਟ ਬੈਠਕ ‘ਚ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਾਨੂੰ ਲਾਟਰੀ ਪ੍ਰੋਗਰਾਮ ਖਤਮ ਕਰਨ ਦੀ ਜ਼ਰੂਰਤ ਹੈ।

 ਟਰੰਪ ਨੇ ਟਵੀਟ ਕਰਕੇ ਵੀ ਕਿਹਾ ਕਿ ਅਸੀਂ ਮੈਰਿਟ ਆਧਾਰਿਤ ਪ੍ਰਵਾਸ ‘ਤੇ ਸਖਤ ਮਿਹਨਤ ਕਰ ਰਹੇ ਹਾਂ, ਹੁਣ ਹੋਰ ਲਾਟਰੀ ਸਿਸਟਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨਹਟਨ ਦਾ ਹਮਲਾਵਰ ਲਾਟਰੀ ਸਿਸਟਮ ਜ਼ਰੀਏ ਹੀ ਸਾਡੇ ਦੇਸ਼ ਆਇਆ ਹੈ। ਉਨ੍ਹਾਂ ਨੇ ਨਵੇਂ ਮੈਰਿਟ ਆਧਾਰਿਤ ਪ੍ਰਣਾਲੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਹੁਣ ਸਿਰਫ ਮੈਰਿਟ ਸਿਸਟਮ ਹੀ ਚਾਹੀਦਾ ਹੈ। ਲਾਟਰੀ ਸਿਸਟਮ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਗ੍ਰੀਨ ਕਾਰਡ ਲਾਟਰੀ ਸਿਸਟਮ ਰਾਹੀਂ ਹਰ ਸਾਲ 50,000 ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਪੱਕੇ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਲਾਟਰੀ ਵਾਂਗ ਚੁਣਿਆ ਜਾਂਦਾ ਹੈ। ਇਹ ਪ੍ਰੋਗਰਾਮ 1990 ‘ਚ ਸ਼ੁਰੂ ਕੀਤਾ ਗਿਆ ਸੀ। ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਦੇ ਕਾਰਜਕਾਲ ਦੌਰਾਨ ਇਹ ਕਾਨੂੰਨ ਪਾਸ ਹੋਇਆ ਸੀ ਅਤੇ ਇਸ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਵੋਟ ਵੀ ਮਿਲੇ ਸਨ।

ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ (Live Video )

ਰਾਜਸਥਾਨ ਵਿੱਚ ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ (Live Video )

ਰਾਜਸਥਾਨ ਵਿੱਚ ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .