ਸਿਰਫ਼ 5 ਦਿਨ ਵਿੱਚ ਸੂਗਰ ਦੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ ਭੁੰਨੇ ਹੋਏ ਲੌਂਗ ਦਾ ਇਹ ਦੇਸੀ ਨੁਸਖਾ

ਸਿਰਫ਼ 5 ਦਿਨ ਵਿੱਚ ਸੂਗਰ ਦੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ ਭੁੰਨੇ ਹੋਏ ਲੌਂਗ ਦਾ ਇਹ ਦੇਸੀ ਨੁਸਖਾ

ਦੋਸਤੋ ਇਸ ਬਿਮਾਰੀ ਦਾ ਹੁਣ ਤੱਕ ਕੋਈ ਸਥਾਈ ਇਲਾਜ ਸਾਹਮਣੇ ਨਿਕਲ ਕੇ ਨਹੀਂ ਆਇਆ ਹੈ |ਇਸ ਲਈ ਜੇਕਰ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨਾ ਹੈ ਤਾਂ ਚੰਗਾ ਪੌਸ਼ਟਿਕ ਆਹਾਰ ਦੇ ਨਾਲ-ਨਾਲ ਤੁਹਾਨੂੰ ਆਪਣੇ ਲਾਈਫ ਸਟਾਇਲ ਵਿਚ ਵੀ ਪਰਿਵਰਤਨ ਲਿਆਉਣਾ ਪਵੇਗਾ |

– ਅੱਜ-ਕੱਲ ਸ਼ੂਗਰ ਦੀ ਬਿਮਾਰੀ ਆਮ ਬਿਮਾਰੀ ਹੈ ਇਸ ਨਾਲ ਕਿਸੇ ਦਾ ਲੀਵਰ ਖਰਾਬ ਹੋ ਜਾਂਦਾ ਹੈ ,ਕਿਸੇ ਦੀ ਕਿਡਨੀ ਕਿਸੇ ਨੂੰ paralisis ਹੋ ਰਿਹਾ ਹੈ |ਕਿਸੇ ਨੂੰ ਬ੍ਰੇਨ ਆਦਿ ਬਿਮਾਰੀਆਂ ਹੋ ਰਹੀਆਂ ਹਨ |ਸ਼ੂਗਰ ਨੂੰ ਕਈ ਬਿਮਾਰੀਆਂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਜਿਵੇਂ ਕਿ “ਮਧੂਮੇਹ” |

– ਸ਼ੂਗਰ ਦੀ ਬਿਮਾਰੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ |ਖੂਨ ਗੁਲੂਕੋਜ ਸਤਰ ਵਧਿਆ ਹੋਇਆ ਮਿਲਦਾ ਹੈ ,ਇਹ ਰੋਗ ਮਰੀਜਾਂ ਦੇ ਖੂਨ ਵਿਚ ਗੰਦੇ ਕੋਲੇਸਟਰੋਲ ਦੇ ਵਧਣ ਕਾਰਨ ਹੁੰਦਾ ਹੈ |ਇਹਨਾਂ ਮਰੀਜਾਂ ਵਿਚ ਅੱਖਾਂ ,ਗੁਰਦਿਆਂ ,ਦਿਮਾਗ ,ਦਿਲ ਦੇ ਰੋਗ ,ਜਟਿਲ ਰੋਗ ,ਘਾਤਕ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ|

– ਭੋਜਨ ਪੇਟ ਵਿਚ ਜਾ ਕੇ ਇੱਕ ਪ੍ਰਕਾਰ ਦੇ ਦ੍ਰਵ ਵਿਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ |ਇਹ ਇੱਕ ਪ੍ਰਕਾਰ ਦੀ ਸ਼ਰਕਰਾ ਹੁੰਦੀ ਹੈ |ਗੁਲੋਕਜ ਸਾਡੇ ਖੂਨ ਧਾਰਾ ਵਿਚ ਮਿਲਦਾ ਹੈ ਅਤੇ ਸਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿਚ ਪਹੁੰਚਦਾ ਹੈ |ਪਾਚਣ ਗੁਲੂਕੋਜ ਉਤਪੱਤਰ ਕਰਦਾ ਹੈ ਇੰਸੁਲਿਨ ਵੀ ਰਕਤਧਾਰਾ ਵਿਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ |

ਵੀਡੀਓ ਦੇਖੋ…….

ਆਹ c gang ਕਿਹੜਾ ਘੱਟ ਆ ਕਿਸੇ ਤੋਂ ਦੇਖੋ 30 ਫੋਟੋ। ਪਤੰਦਰਾ ਨੇ ਸਿਰਾਂ ਕਰਾਂ ਤਾਂ..

ਆਹ c gang ਕਿਹੜਾ ਘੱਟ ਆ ਕਿਸੇ ਤੋਂ ਦੇਖੋ 30 ਫੋਟੋ। ਪਤੰਦਰਾ ਨੇ ਸਿਰਾਂ ਕਰਾਂ ਤਾਂ..

अक्सर लोग हमारे आस पास चलते हुए बड़ा ही पागलपन करते है और ये पागलपन दिन ब दिन इतना ज्यादा बढ़ता चला जाता है कि बस पूछिए मत और अक्सर इसे जब कैमरे में कैद कर लिया जाए तो फिर ये सोशल मीडिया पर भी खूब सुर्खियाँ बटोरते है क्योंकि इस तरह का पागलपन बहुत ही गिने चुने लोगो के अन्दर ही होता है और जब ये लोग इस तरह की हरकत करते कैमरे में कैद हो जाये फिर तो बस आप भी पूछिए ही मत तो चलिए फिर शरू करते है

अगर कोई आपसे लम्बा है और उसके साथ खड़े होकर के फोटो खिंचवाना है तो फिर इस तरह का तरीका आजमाने की जरूरत है, छोटे कद वाले लोग प्लीज बुरा मत मानिएगा ये सिर्फ मजाक है

ਵੀਡੀਓ ਵਾਇਰਲ – ਗੁਰਬਖਸ਼ ਸਿੰਘ ਖਾਲਸਾ ਦੇ ਛਾਲ ਮਾਰਨ ਤੋਂ ਕੁਝ ਮਿੰਟ ਪਹਿਲਾ ਦੇਖੋ ਪੁਲੀਸ ਨੇ ਕੀ ਕੀਤਾ ਸੀ

ਵੀਡੀਓ ਵਾਇਰਲ – ਗੁਰਬਖਸ਼ ਸਿੰਘ ਖਾਲਸਾ ਦੇ ਛਾਲ ਮਾਰਨ ਤੋਂ ਕੁਝ ਮਿੰਟ ਪਹਿਲਾ ਦੇਖੋ ਪੁਲੀਸ ਨੇ ਕੀ ਕੀਤਾ ਸੀ

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you not like this . i also hope you full not enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਗੁਰੂ ਰਾਮਦਾਸ ਹਵਾਈ ਅੱਡੇ ਨੇ ਦੇਸ਼ ਦੇ 34 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ,ਕਰਾਈ ਬੱਲੇ-ਬੱਲੇ…

ਸਥਾਨਕ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇ ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ ਵਿਚ ਯਾਤਰੀਆਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਭਾਰਤ ਦੇ 34 ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ ਦਿਤਾ ਹੈ। ਇਹ ਦਾਅਵਾ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਸਮੀਪ ਸਿੰਘ ਗੁਮਟਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੇ ਜਨਵਰੀ 2018 ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਇਸ ਹਵਾਈ ਅੱਡੇ ‘ਤੇ ਘਰੇਲੂ ਅਤੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਵਿੱਤੀ ਸਾਲ 2017-18 ਦੇ ਅਪਰੈਲ ਤੋਂ ਜਨਵਰੀ ਤਕ ਦੇ 10 ਮਹੀਨਿਆਂ ਵਿਚ ਇਥੋਂ ਘਰੇਲੂ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ 10 ਮਹੀਨਿਆਂ ਦੇ ਮੁਕਾਬਲੇ 61% ਵਾਧਾ ਹੋਇਆ ਹੈ ਜੋ ਦੇਸ਼ ਵਿਚ ਸੱਭ ਤੋਂ ਜ਼ਿਆਦਾ ਸੀ। ਇਕ ਹੋਰ ਅਹਿਮ ਪ੍ਰਾਪਤੀ ਇਹ ਹੈ ਕਿ ਇਸ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਵੀ ਭਾਰਤ ਦੇ ਬਾਕੀ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਵੀ ਮਾਤ ਪਾ ਦਿਤਾ ਹੈ। ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਕੁਲ (ਘਰੇਲੂ ਤੇ ਅੰਤਰ-ਰਾਸ਼ਟਰੀ) ਹਵਾਈ ਉਡਾਣਾਂ ਦੀ ਗਿਣਤੀ ਵਿਚ 53% ਤੇ ਘਰੇਲੂ ਉਡਾਣਾਂ ਵਿਚ ਵੀ 78% ਵਾਧੇ ਨਾਲ ਇਹ ਹਵਾਈ ਅੱਡਾ ਪਹਿਲੇ ਸਥਾਨ ‘ਤੇ ਹੈ।ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਹਵਾਈ ਉਡਾਣਾਂ ਦੀ ਗਿਣਤੀ 14724 ਸੀ ਜਦਕਿ ਪਿਛਲੇ ਸਾਲ 2016-17 ਦੀ ਗਿਣਤੀ 9621 ਸੀ। ਜਨਵਰੀ 2018 ਵਿਚ ਵੀ ਹਵਾਈ ਜਹਾਜ਼ਾਂ ਦੀ ਕੁਲ ਆਵਾਜਾਈ ਵਿਚ ਪਿਛਲੇ ਸਾਲ ਜਨਵਰੀ 2017 ਦੇ ਮੁਕਾਬਲੇ 51.7% ਦੇ ਵਾਧੇ ਨਾਲ ਅੰਮ੍ਰਿਤਸਰ ਦਾ ਪਹਿਲਾ ਸਥਾਨ ਰਿਹਾ। ਇਸ ਸਮੇਂ ਯਾਤਰੂਆਂ ਦੀ ਗਿਣਤੀ 18.6 ਲੱਖ ਸੀ ਜਿਨ੍ਹਾਂ ਵਿਚੋਂ 13.5 ਲੱਖ ਘਰੇਲੂ ਤੇ 5.1 ਲੱਖ ਵਿਦੇਸ਼ੀ ਯਾਤਰੂ ਸਨ ਜਦਕਿ ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਯਾਤਰੂਆਂ ਦੀ ਗਿਣਤੀ 12.9 ਲੱਖ ਸੀ ਜਿਨ੍ਹਾਂ ਵਿਚੋਂ 8.4 ਲੱਖ ਘਰੇਲੂ ਤੇ 4.4 ਲੱਖ ਅੰਤਰ-ਰਾਸ਼ਟਰੀ ਯਾਤਰੂ ਸਨ। ਇਸ ਤਰ੍ਹਾਂ ਇਹ ਵਾਧਾ 44% ਹੋਇਆ ਹੈ।ਇਸ ਪੱਖੋਂ ਅੰਮ੍ਰਿਤਸਰ ਇਸ ਸਮੇਂ ਚੌਥੇ ਸਥਾਨ ‘ਤੇ ਹੈ। ਜਨਵਰੀ 2017 ਵਿਚ ਯਾਤਰੂਆਂ ਦੀ ਮਹੀਨੇ ਦੀ ਗਿਣਤੀ 1.49 ਲੱਖ ਸੀ, ਉਹ ਜਨਵਰੀ 2018 ਵਿਚ ਵੱਧ ਕੇ 2.23 ਲੱਖ ਹੋ ਗਈ। ਇਸ ਤਰ੍ਹਾਂ ਇਹ ਵਾਧਾ 50.3% ਸੀ। ਅਕਤੂਬਰ 2017 ਵਿਚ ਯਾਤਰੂਆਂ ਦੀ ਗਿਣਤੀ ਨੇ ਪਹਿਲੀ ਵਾਰ 2 ਲੱਖ ਦਾ ਅੰਕੜਾ ਪਾਰ ਕੀਤਾ ਤੇ ਇਹ ਲਗਾਤਾਰ ਵੱਧ ਰਹੀ ਹੈ।ਘਰੇਲੂ ਯਾਤਰੀਆਂ ਦੀ ਗਿਣਤੀ ਵਿਚ 74% ਵਾਧੇ ਨਾਲ ਇਹ ਤੀਜੇ ਨੰਬਰ ‘ਤੇ ਰਿਹਾ ਜਦਕਿ ਸ੍ਰੀਨਗਰ ਪਹਿਲੇ ਤੇ ਮਦੁਰਾਈ ਦਾ ਦੂਜਾ ਸਥਾਨ ਸੀ। ਇਹ ਵਾਧਾ ਦੇਸ਼ ਭਰ ਦੀ 17% ਔਸਤ ਤੋਂ ਕਿਤੇ ਵੱਧ ਹੈ।ਇਥੋਂ ਜਨਵਰੀ 2018 ਵਿਚ 1.65 ਲੱਖ ਘਰੇਲੂ ਤੇ 59,256 ਅੰਤਰ-ਰਾਸ਼ਟਰੀ ਯਾਤਰੀਆਂ ਨੇ ਉਡਾਣਾਂ ਭਰੀਆਂ। ਦਸੰਬਰ 2017 ਵਿਚ ਹਫ਼ਤੇ ਵਿਚ ਦੋ ਵਾਰ ਲਈ ਸ਼ੁਰੂ ਕੀਤੀ ਗਈ ਅੰਮ੍ਰਿਤਸਰ-ਨਾਂਦੇੜ ਉਡਾਣ ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਇਹ 80% ਤੋਂ ਵੱਧ ਭਰੀ ਹੁੰਦੀ ਹੈ।

ਨਸ਼ਿਆਂ ਤੇ ਲੱਚਰ ਗਾਇਕੀ ਖਿਲਾਫ ਹਰਭਜਨ ਸਿੰਘ ਖੁਦ ਬਣੇ ਗਾਇਕ !!

ਨਸ਼ਿਆਂ ਤੇ ਲੱਚਰ ਗਾਇਕੀ ਖਿਲਾਫ ਹਰਭਜਨ ਸਿੰਘ ਖੁਦ ਬਣੇ ਗਾਇਕ !!

ਪੰਜਾਬ ਵਿੱਚ ਵਧ ਰਹੇ ਨਸ਼ੇ ਤੇ ਲੱਚਰ ਗਾਇਕੀ ਖਿਲਾਫ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਅੱਗੇ ਆ ਕੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੱਤਾ ਹੈ। ਇੱਕ ਗੀਤ ਰਾਹੀਂ ਭੱਜੀ ਨੇ ਯੂਥ ਨੂੰ ਨਸ਼ੇ ਛੱਡ ਕੇ ਭਗਤ ਸਿੰਘ ਨੂੰ ਆਪਣਾ ਆਈਡਲ ਮੰਨ ਕੇ ਅੱਗੇ ਵਧਣ ਦੀ ਸੇਧ ਦਿੱਤੀ ਹੈ।ਹਰਭਜਨ ਸਿੰਘ ਨੇ ਜਲੰਧਰ ਵਿੱਚ ਪਤਨੀ ਗੀਤਾ ਬਸਰਾ ਤੇ ਬੇਟੀ ਇਨਾਯਾ ਨਾਲ ਸੁਨੇਹਾ-2 ਰਿਲੀਜ਼ ਕੀਤਾ। ਉਨ੍ਹਾਂ ਦਾ ਇਸ ਪਿੱਛੇ ਮਕਸਦ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣਾ ਹੈ।

ਉਨ੍ਹਾਂ ਕਿਹਾ, “ਮੇਰਾ ਇੱਕ ਮੈਸੇਜ ਹੈ ਪੂਰੀ ਸੁਸਾਇਟੀ ਨੂੰ ਤੇ ਗਾਇਕਾਂ ਨੂੰ ਕਿ ਕੁਝ ਐਸਾ ਵੀ ਗਾਓ ਜੋ ਦੇਸ਼ ਕੌਮ ਦੇ ਕੰਮ ਆ ਸਕੇ। ਨੌਜਵਾਨਾਂ ਨੂੰ ਸੰਦੇਸ਼ ਮਿਲ ਸਕੇ। ਕਮਰਸ਼ੀਅਲ ਗਾਣੇ ਵੀ ਗਾਓ ਪਰ ਅਜਿਹੇ ਸੁਨੇਹੇ ਵੀ ਜ਼ਰੂਰ ਦਿਓ ਜਿਸ ਨਾਲ ਸਾਡੀ ਨਵੀਂ ਜਨਰੇਸ਼ਨ ਕੁਝ ਸਿੱਖ ਸਕੇ।”ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਨਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਜਾਣਨ ਵਾਲਿਆਂ ਨੂੰ ਕਿਸ ਤਰ੍ਹਾਂ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਲੈ ਕੇ ਆਏ। ਹਰਭਜਨ ਸਿੰਘ ਨੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤੇ ਜਾਣ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ। ਇਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ।

ਕੀ ਬਣੂ ਇਸ ਮੁਲਕ ਦਾ-ਰੋਜ ਰੋਜ ਦੀਆਂ ਇਹ ਘਟਨਾਵਾਂ ਇਨਸਾਨੀਅਤ ਤੋਂ ਯਕੀਨ ਉਠਾ ਰਹੀਆਂ !

ਇਹ ਘਟਨਾ ਗੁਜਰਾਤ ਦੇ ਰਾਜਕੋਟ ਦੀ ਹੈ ਜਿਥੇ 6 ਲੋਕ ਇੱਕ 11 ਸਾਲ ਦੀ ਬੱਚੀ ਨਾਲ ਪਿੱਛੇ ਅੱਠ-ਨੌਂ ਮਹੀਨਿਆਂ ਤੋਂ ਲਗਾਤਾਰ ਰੇਪ ਕਰ ਰਹੇ ਸਨ। ਜਿਸਦੀ ਮਾਂ ਲੋਕਾਂ ਦੇ ਘਰਾਂ ਚ ਕੰਮ ਕਰਕੇ ਗੁਜਾਰਾ ਕਰਦੀ ਹੈ। ਬੱਚੀ ਦਾ ਪਿਓ ਮਾਨਸਿਕ ਤੌਰ ਤੇ ਠੀਕ ਨਹੀਂ ਹੈ। ਇਹ ਘਟਨਾ ਇਸ ਮੁਲਕ ਦੀ ਦੁਰਗਤੀ ਨੂੰ ਦਰਸਾਉਂਦੀ ਹੈ ਜੋ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ।इस पूरी घटना को एक खबर की तरह पढ़ जाइए. क्योंकि ऐसे घिनौने अपराधों के लिए क्या लिखा जाए, क्या कहा जाए, ये हम समझ नहीं पा रहे. अपना गुस्सा, अपनी खीझ जाहिर कर पाने को हमारे पास कोई शब्द नहीं है. गुजरात का राजकोट शहर. 17 मार्च को 11 साल की एक बच्ची मां बन गई. उसने एक बच्ची को जन्म दिया. नवजात बच्ची जिंदा बचेगी कि नहीं, पता नहीं.बच्ची यूं पैदा हुई कि उसकी मां के साथ गैंगरेप हुआ. छह लोग पिछले आठ-नौ महीनों से उस 11 साल की बच्ची का सामूहिक बलात्कार कर रहे थे. बार-बार. कई बार. बच्ची प्रेग्नेंट हो गई.जन्मजात पैरालिसिस के साथ पैदा हुई है नवजात-इतनी छोटी उम्र की प्रेग्नेंसी. उस पर पौष्टिक खाने की कमी. साथ में अनुवांशिक परेशानियां. उसके पेट में जो बच्ची थी, उसका ठीक से विकास नहीं हो पाया. उसकी रीढ़ की हड्डी ठीक से विकसित नहीं हो पाई. बच्ची आठवें महीने में ही पैदा हो गई. जन्मजात पैरालिसिस के साथ. इतनी कमजोर कि उसका वजन डेढ़ किलो है बस. उसकी कंडीशन के लिए मेडिकल साइंस के पास एक शब्द है- स्पाइना बिफिडा. उसका बचना मुश्किल लग रहा है.बच भी गई, तो अनाथालय भेज दी जाएगी-डॉक्टर उसे बचाने की कोशिश कर रहे हैं. जांच कर रहे हैं कि बच्ची का ऑपरेशन किया जा सकता है या नहीं. अगर ऑपरेशन हो सका, तो शायद उसकी जान बच जाएगी. लेकिन उसकी जिंदगी आसान नहीं होगी. उसका शरीर पैरालाइज्ड रहेगा. और शायद आगे और भी परेशानियां हों उसे. इससे पहले फ्रांस से एक खबर आई थी. डॉक्टरों ने 20 हफ्ते के एक भ्रूण का ऑपरेशन किया था. उस भ्रूण को स्पाइना बिफिडा था. सर्जरी के बाद वो ठीक हो गया. लेकिन तब डॉक्टरों को उस भ्रूण की हालत वक्त रहते पता चल गई थी. यहां तो वो बात भी नहीं थी. बच्ची का परिवार इस नवजात बच्ची को नहीं रखना चाहता. गरीब लोग हैं. पिता की मानसिक स्थिति ठीक नहीं. मां घरों में बरतन धोती हैं. उन्हें लग रहा है कि पैदा हुई बच्ची को रखने से उनकी अपनी बेटी का जीवन बर्बाद हो जाएगा. यानी अगर डॉक्टरों ने नवजात को बचा भी लिया, तो भी उसे अपनी अपंगता के साथ अनाथालय में रहना होगा. वहां क्या भविष्य मिलेगा उसे?

ਤਾਜਾ ਵੱਡੀ ਖਬਰ – ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ …..

ਤਾਜਾ ਵੱਡੀ ਖਬਰ – ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ ਹੁਣ। …..

ਤਾਜਾ ਵੱਡੀ ਖਬਰ – ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ ਹੁਣ। …..

ਵਾਸ਼ਿੰਗਟਨ: ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾ ਵਿਭਾਗ (USCIS) ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਮਹੀਨੇ ਦੀ ਦੋ ਤਾਰੀਖ਼ ਤੋਂ H-1B ਵੀਜ਼ਾ ਲਈ ਬਿਨੈ ਪੱਤਰ ਸਵੀਕਾਰ ਕਰਨੇ ਸ਼ੁਰੂ ਕੀਤੇ ਜਾਣਗੇ। H-1B ਭਾਰਤੀ ਹੁਨਰਮੰਦ ਤਕਨੀਕੀ ਮਾਹਰਾਂ ਵਿੱਚ ਕਾਫੀ ਪ੍ਰਚਲਿਤ ਹੈ।

ਇਹ H-1B ਪਟੀਸ਼ਨਾਂ 1 ਅਕਤੂਬਰ 2018 ਤੋਂ ਸ਼ੁਰੂ ਹੋਣ ਵਾਲੇ ਸਾਲ 2019 ਦੇ ਵਿੱਤੀ ਵਰ੍ਹੇ ਲਈ ਜਮ੍ਹਾ ਕੀਤੀਆਂ ਜਾਣਗੀਆਂ। ਯੂ.ਐਸ.ਸੀ.ਆਈ.ਐਸ. ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ H-1B ਪਟੀਸ਼ਨ ਦੀ ਪ੍ਰੀਮੀਅਮ ਪ੍ਰੋਸੈਸਿੰਗ ਲਈ ਵੱਖਰੇ ਤੌਰ ‘ਤੇ ਸੂਚਿਤ ਕੀਤਾ ਜਾਵੇਗਾ।

ਵਿਭਾਗ ਨੇ ਸਾਫ਼ ਕੀਤਾ ਹੈ ਕਿ ਆਰਜ਼ੀ ਤੌਰ ‘ਤੇ H-1B ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਬੰਦ ਕੀਤੇ ਜਾਣ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਲੱਗਣ ਵਾਲਾ ਸਮਾਂ ਵੀ ਘਟ ਜਾਵੇਗਾ।

H-1B ਇੱਕ ਗ਼ੈਰ ਪਰਵਾਸੀ ਵੀਜ਼ਾ ਹੈ, ਜਿਸ ਤਹਿਤ ਬਿਨੈਕਾਰ ਨੂੰ ਤਿੰਨ ਸਾਲ ਤਕ ਅਮਰੀਕਾ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹਰ ਸਾਲ 65,000 H-1B ਵੀਜ਼ਾ ਦਿੱਤੇ ਜਾਂਦੇ ਹਨ। ਵਿਭਾਗ ਨੇ ਦੱਸਿਆ ਕਿ 2007 ਤੋਂ ਲੈ ਕੇ 2017 ਤਕ 2.2 ਮਿਲੀਅਨ ਭਾਰਤੀਆਂ ਨੇ H-1B ਵੀਜ਼ਾ ਲਈ ਬਿਨੈ ਕੀਤਾ ਹੈ। ਇਸੇ ਵਕਫ਼ੇ ਦੌਰਾਨ ਚੀਨ ਪਹਿਲੇ ਨੰਬਰ ‘ਤੇ ਰਿਹਾ ਜਿੱਥੋਂ H-1B ਵੀਜ਼ਾ ਲਈ 301,000 ਬਿਨੈ ਕੀਤੇ ਗਏ ਸਨ।

ਸਿਰ ਕੱਟਣ ਤੋਂ ਬਾਅਦ ਡੇਢ ਸਾਲ ਜਿਉਂਦਾ ਰਿਹਾ ਇਹ ਮੁਰਗਾ

ਸਿਰ ਕੱਟਣ ਤੋਂ ਬਾਅਦ ਡੇਢ ਸਾਲ ਜਿਉਂਦਾ ਰਿਹਾ ਇਹ ਮੁਰਗਾ

हटके डेस्क: क्या कोई इंसान या जानवर बिना सिर के जिंदा रह सकता है। आप कहेंगे बकवास… ऐसा हो ही नहीं सकता। लेकिन ऐसा हुआ है…अमेरिका के कोलाराडो में ल्योय्ड ओस्लेन पॉल्ट्री फॉर्म चलाता था, 18 सितंबर 1945 को दावत के लिए उसने एक मुर्गा काटा। पर गलती ये हुई कि उसने मुर्गे को बॉक्स में डालने की जगह साइड में रख दिया, तभी मुर्गा फरार हो गया। मुर्गे ने मालिक को बना दिया करोड़पति…

– दरअसल माइक नाम के इस मुर्गे को काटने के दौरान ल्योय्ड ने गलती की थी जिससे मुर्गे माइक के सिर का अगला हिस्सा कटा था, लेकिन जरूर नसे और एक कान बच गया। जिससे वो सांस ले पाता था। ल्योय्ड को मुर्गे पर दया आ गई और वो उसे ड्रॉप के जरिए दूध और मक्का के दाने देने लगा।- जल्द ही ये अजूबा लोगों के आकर्षण का केंद्र बन गया, लोग दूर दूर से उसे देखने आने लगे। ल्योय्ड एक ऐसी मनोरजंन कंपनी से जुड़ गया जो घूम-घूम कर जानवरों के शो दिखाती थी, इससे ल्योय्ड को अच्छी खासी कमाई हुई।-उस दौरान दर्जनों अखबरों और टाइम जैसी फेमस मैग्जीन ने भी ल्योय्ड का इंटरव्यू और मु्र्गे माइक के फोटो पब्लिश किए। उस दौर में मुर्गे की कीमत दस हजार डॉलर लगाई गई थी- मार्च 1947 में एक दिन शो से लौटते वक्त ल्योय्ड एक मोटल में रुका । अचानक आधी रात को माइक का दम घुटने लगा, मक्का का एक दाना उसके गले में अटक गया था, और ल्योय्ड से अनजाने में खाना खिलाने वाली सिरिंज शो वाली जगह ही छूट गई थी, आखिरकार सिर कटने के डेढ़ साल बाद माइक की मौत हो गई। पोस्टमॉर्टम से पता चला कि मुर्गे माइक का सिर कटने के बावजूद दिमाग का हिस्सा बाकी रह गया था जिससे उसकी बॉडी ऑपरेट होती थी।